Tag: , , , , , , ,

ਬਿਹਾਰ ਦੇ CM ਸ੍ਰੀ ਪਟਨਾ ਸਾਹਿਬ ਵਿਖੇ ਹੋਏ ਨਤਮਸਤਕ

Bihar CM Visits Patna Sahib: ਪਟਨਾ: ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 353ਵੇਂ ਪ੍ਰਕਾਸ਼ ਪੁਰਬ ਨੂੰ ਪੂਰੀ ਦੁਨੀਆਂ ‘ਚ ਬਹੁਤ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਗੁਰੂ ਸਾਹਿਬ ਜੀ ਦਾ ਜਨਮ ਪਟਨਾ ਦੀ ਧਰਤੀ ਵਿਖੇ ਹੋਇਆ ਸੀ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਿਹਾਰ ‘ਚ ਸਿੱਖ ਸ਼ਰਧਾਲੂਆਂ ‘ਚ ਬਹੁਤ ਉਤਸ਼ਾਹ

ਪਟਨਾ: ਸਿੱਖ ਸੰਗਤਾਂ ਲਈ ਮੁਫ਼ਤ ਹੋਵੇਗੀ E-ਰਿਕਸ਼ਾ ਤੇ ਬੱਸ ਸੇਵਾ

Patna Free Bus Service : ਪਟਨਾ: ਰਾਜ ਸਰਕਾਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਅਤੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 353 ਵੇਂ ਪ੍ਰਕਾਸ਼ ਪੁਰਬ ਦੇ ਸਫਲ ਆਯੋਜਨ  ਪ੍ਰਤੀ ਬਹੁਤ ਗੰਭੀਰ ਹੈ। ਹਰ ਸਾਲ ਦੀ ਇਸ ਸਾਲ ਵੀ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਬਿਹਾਰ ਦੀ

ਮੀਂਹ ਦਾ ਕਹਿਰ : ਵੱਖ-ਵੱਖ ਹਾਦਸਿਆਂ ‘ਚ 10 ਦੀ ਮੌਤ, ਕਈ ਟਰੇਨਾਂ ਰੱਦ

10 died in patna ਪਟਨਾ : ਬਿਹਾਰ ‘ਚ ਪੈ ਰਹੇ ਮੌਹਲੇਦਾਰ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ। ਐਤਵਾਰ ਨੂੰ ਭਾਰੀ ਮੀਂਹ ਕਰਕੇ ਵੱਖ-ਵੱਖ ਹਾਦਸਿਆਂ ‘ਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਹੈ। ਪਹਿਲਾ ਹਾਦਸਾ ਭਾਗਲਪੁਰ ‘ਚ ਵਾਪਰਿਆ ਹੈ, ਜਿੱਥੇ ਜ਼ਿਲ੍ਹੇ ਦੇ ਬਰਾਰੀ ਥਾਣੇ ਦੇ ਹਨੂੰਮਾਨ ਘਾਟ ‘ਤੇ ਕੁੱਝ ਲੋਕ ਇਸ਼ਨਾਨ ਕਰ ਰਹੇ ਸਨ, ਤਾਂ

ਦਾਜ ਲਈ ਪਤਨੀ ਨੇ ਭਾਬੀ ਬਣ ਕਰਵਾਇਆ ਪਤੀ ਦਾ ਵਿਆਹ

Patna Fake Marriage: ਪਟਨਾ: ਕਦੇ ਕਿਸੇ ਨੇ ਸੁਣਿਆ ਹੈ ਕਿ ਕੋਈ ਪਤਨੀ ਆਪਣੇ ਹੀ ਪਤੀ ਦੇ ਵਿਆਹ ਦਾ ਰਿਸ਼ਤਾ ਲੈ ਕੇ ਕਿਸੇ ਦੂਸਰੀ ਕੁੜੀ ਕੋਲ ਜਾਵੇ ਜਾਂ ਕਦੇ ਇਹ ਸੁਣਿਆ ਹੈ ਕਿ ਆਪਸੀ ਰਜ਼ਾਮੰਦੀ ਨਾਲ ਪਤਨੀ ਆਪਣੇ ਹੀ ਪਤੀ ਦਾ ਵਿਆਹ ਕਰਵਾ ਦੇਵੇ । ਅਜਿਹਾ ਇੱਕ ਮਾਮਲਾ ਪਟਨਾ ਤੋਂ ਸਾਹਮਣੇ ਆਇਆ ਹੈ , ਜਿੱਥੇ 13

ਪਟੜੀ ਤੋਂ ਉਤਰੇ ਤਾਪਤੀ ਗੰਗਾ ਐਕਸਪ੍ਰੈੱਸ ਦੇ 13 ਡੱਬੇ

Tapti Ganga Express derail: ਪਟਨਾ: ਬਿਹਾਰ ਦੇ ਛਪਰਾ ‘ਚ ਛਪਰਾ–ਔਡੀਹਾਰ ਰੇਲ ਸੈਕਸ਼ਨ ਦੇ ਯਾਰਡ ‘ਚ ਛਪਰਾ-ਸੂਰਤ ਐਕਸਪ੍ਰੈੱਸ ਟਰੇਨ ਸਵੇਰੇ 9.45 ਵਜੇ ਪਟੜੀ ਤੋਂ ਉਤਰ ਗਈ। ਹਾਦਸੇ ਤੋਂ ਬਾਅਦ ‘ਚ ਭੱਜ-ਦੌੜ ਮੱਚ ਗਈ। ਇਸ ‘ਚ ਦੋ ਦਰਜਨ ਤੋਂ ਜ਼ਿਆਦਾ ਯਾਤਰੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਛਪਰਾ ਤੋਂ ਸੂਰਤ ਜਾ ਰਹੀ

ਪਟਨਾ ਸਾਹਿਬ ‘ਚ ਨਗਰ ਕੀਰਤਨ ਲਈ ਪਾਲਕੀ ਸਾਹਿਬ ਦੀ ਫੁੱਲਾਂ ਨਾਲ ਕੀਤੀ ਗਈ ਖੂਬਸੂਰਤ ਸਜਾਵਟ ,ਦੇਖੋ ਤਸਵੀਰਾਂ

Patna Sahib Pictures: ਪਟਨਾ: ਸਿੱਖਾਂ ਦੇ ਦਸਵੇਂ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 352ਵੇਂ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਹੋਇਆ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਨੂੰ ਬਹੁਤ ਖ਼ੂਬਸੂਰਤ ਤਰੀਕੇ ਨਾਲ ਸਜਾਇਆ ਗਿਆ ਹੈ। ਓਥੇ ਹੀ ਪਟਨਾ ਸਾਹਿਬ ਵਿਖੇ ਸਜਾਏ ਜਾਣ ਵਾਲੇ ਅਲੌਕਿਕ ਨਗਰ ਕੀਰਤਨ ਲਈ ਪਾਲਕੀ ਸਾਹਿਬ ਦੀ ਵੀ ਫੁੱਲਾਂ ਨਾਲ ਵਿਸ਼ੇਸ਼ ਸਜਾਵਟ

ਇਸ ਵਾਰ ਪਟਨਾ ਸਾਹਿਬ ਵਿਖੇ ਹਾਜ਼ਰੀ ਭਰਣ ਨਾ ਪਹੁੰਚੇ ਰਾਸ਼ਟਰਪਤੀ ਨਾ ਪ੍ਰਧਾਨ ਮੰਤਰੀ

No prez kovind pm modi rajnath reached patna sahib      ਬਿਹਾਰ ਸਰਕਾਰ ਅਤੇ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਸਾਂਝੇ ਯਤਨਾਂ ਨਾਲ ਕਰਵਾਏ ਗਏ ਗੁਰੂ ਗੋਬਿੰਦ ਸਿੰਘ ਦੇ 350 ਸਾਲਾ ਪ੍ਰਕਾਸ਼ ਪੁਰਬ ਦੇ ਸ਼ਤਾਬਦੀ ਸਮਾਗਮ ਸਾਲ ਭਰ ਚੱਲਣ ’ਤੇ ਸ਼ੁਕਰਾਨਾ ਸਮਾਰੋਹ ਅਤੇ 351ਵੇਂ ਪ੍ਰਕਾਸ਼ ਪੁਰਬ ਦੇ ਸਮਾਗਮ ਪੂਰਨ ਗੁਰ-ਮਰਿਆਦਾ ਅਤੇ ਜਾਹੋ

350th Prakash Parv Patna Sahib

ਦਸਮ ਪਿਤਾ ਦੇ ਪ੍ਰਕਾਸ਼ ਦਿਵਸ ਮੌਕੇ ਕੇਸਰੀ ਰੰਗ ‘ਚ ਰੰਗਿਆ ਪਟਨਾ ਸਾਹਿਬ

350th Prakash Parv Patna Sahib ਗੁਰੂ ਨਗਰੀ ਪਟਨਾ ਸਾਹਿਬ ‘ਚ ਰੱਬੀ ਨੂਰ ਨਾਲ ਭਰੀ ਹੋਈ ਹੈ। ਸ਼ਰਧਾਲੂਆਂ ਨਾਲ ਸ਼ਹਿਰ ਦੇ ਚੱਪੇ-ਚੱਪੇ ‘ਚ ਜੇਕਾਰੈ ਲੱਗ ਰਹੇ ਹਨ। ਬਾਈਪਾਸ ਤੋਂ ਹੀ ਸ਼ਰਧਾਲੂਆਂ ਦੀ ਭੀੜ ਲੱਗੀ ਹੋਈ ਹੈ। ਕੇਸਰੀ,ਸਫੇਦ ਤੇ ਹਰੀ ਸਮੇਤ ਕਈ ਹੋਰ ਰੰਗ ਦੀ ਪੱਗਾਂ ਬੰਨੀ ਪੁਰਸ਼ ਤੇ ਮੱਥੇ ‘ਤੇ ਚੁੰਨੀ ਰੱਖੀ ਔਰਤਾਂ ਸਾਰੇ ਪਾਸੇ ਦਿਖ

ਪਟਨਾ ਸਾਹਿਬ ਲਈ ਪੰਜਾਬ ਤੋਂ ਸਪੈਸ਼ਲ ਰੇਲਗੱਡੀਆਂ ਰਵਾਨਾ

patna HC decision President Takht

ਪਟਨਾ ਹਾਈ ਕੋਰਟ ਨੇ ਤਖ਼ਤ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਲਈ ਲਿਆ ਫ਼ੈਸਲਾ

patna HC decision President Takht : ਤਖ਼ਤ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਲਈ ਪਟਨਾ ਹਾਈ ਕੋਰਟ ਨੇ ਲਿਆ ਫ਼ੈਸਲਾ, ਹੁਣ ਜਥੇਦਾਰ ਅਵਤਾਰ ਸਿੰਘ ਮੱਕੜ ਹੀ ਪ੍ਰਧਾਨ ਰਹਿਣਗੇ। ਬੀਤੇ ਦਿਨਾਂ ਤੋਂ ਤਖ਼ਤ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਵਿਚਾਲੇ ਪ੍ਰਧਾਨਗੀ ਨੂੰ ਲੈ ਕੇ ਵਿਸ਼ਾ ਬਣਿਆ ਹੋਇਆ ਸੀ। ਇਸ ਮਾਮਲੇ ਵਿੱਚ ਪਟਨਾ ਹਾਈ ਕੋਰਟ ਵੱਲੋਂ ਦਿੱਤੇ ਗਏ ਫੈਸਲੇ

ਤਖ਼ਤ ਸ੍ਰੀ ਪਟਨਾ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਸਰਨਾ ਧੜੇ ਦਾ ਕਬਜ਼ਾ

ਪਟਨਾ : ਤਖ਼ਤ ਸ੍ਰੀ ਪਟਨਾ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਇਕ ਵਾਰ ਮੁੜ ਸਰਨਾ ਧੜੇ ਦਾ ਮੁਕੰਮਲ ਕਬਜ਼ਾ ਹੋ ਗਿਆ ਹੈ। ਤਖ਼ਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੀ ਹੋਈ ਇਸ ਚੋਣ ‘ਚ ਹਰਵਿੰਦਰ ਸਿੰਘ ਸਰਨਾ ਨੂੰ ਪ੍ਰਧਾਨ ਚੁਣ ਲਿਆ ਗਿਆ। ਹਰਵਿੰਦਰ ਸਰਨਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੇ

ਮਾਘੀ ਮੇਲੇ ‘ਤੇ ਸੰਗਤਾਂ ਹੋਈਆਂ ਮੁਕਤਸਰ ਸਾਹਿਬ ਨਤਮਸਤਕ

ਪਟਨਾ ਸਾਹਿਬ ‘ਚ ਇੰਝ ਵੀ ਮਨਾਇਆ ਗਿਆ ਦਸਮ ਪਿਤਾ ਦਾ ਆਗਮਨ ਪੁਰਬ!

ਕੁੱਝ ਦਿਨ ਪਹਿਲਾਂ ਤਰਕੀਬਨ 24-25 ਦਿਸੰਬਰ ਨੂੰ 3-4 ਲੜਕੀਆਂ ਦੀ ਇੱਕ ਵੀਡੀਓ ਵਾਇਰਲ ਹੋਈ, ਜਿਸ ‘ਚ ਉਹ ਗੁਰਬਾਣੀ ‘ਤੇ ਨਾਚ ਕਰ ਰਹੀਆਂ ਸਨ, ਹਰ ਪਾਸੇ ਲੋਕਾਂ ਨੇ ਆਪਣੀ ਪ੍ਰਤੀਕ੍ਰਿਆ ਦਿੱਤਾ।ਸੁਭਾਵਿਕ ਸੀ ਜਿਸ ਕੌਮ ਦੇ ਲੋਕ ਮੜੀਆਂ ਮਸਾਣੀਆਂ ‘ਚ ਰੱਬ ਲੱਭਣ ਲੱਗ ਗਏ ਹੋਣ ਉਹਨਾਂ ਨੇ ਇਹਨਾਂ ਲੜਕੀਆਂ ਨੂੰ ਗਾਲ੍ਹਾਂ ਕੱਢਣੀਆਂ ਸਨ। ਇਹ ਲੜਕੀਆਂ ਸਹੀ ਸਨ

morning-fatafat

ਡੇਲੀ ਪੋਸਟ ਐਕਸਪ੍ਰੈਸ 8AM 6-1-2017

ਪਟਨਾ ਸਾਹਿਬ ਵਿਖੇ ਨਤਮਸਤਕ ਹੋਈਆ ਦੇਸ ਦੀਆਂ ਵੱਡੀਆਂ ਹਸਤੀਆਂ

ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ‘ਤੇ ਲੱਖ-ਲੱਖ ਵਧਾਈਆਂ

ਸ਼੍ਰੀ ਪਟਨਾ ਸਾਹਿਬ ‘ਚ ਪ੍ਰਕਾਸ਼ ਉਤਸਵ ਦੀਆਂ ਰੌਣਕਾਂ

ਸਿੱਖ ਗੁਰੂ ਸਾਹਿਬਾਨਾਂ ਨਾਲ ਰਿਹਾ ਬਿਹਾਰ ਦਾ ਪੁਰਾਣਾ ਰਿਸ਼ਤਾ : ਨਿਤਿਸ਼ ਕੁਮਾਰ

ਪਟਨਾ : ਪਟਨਾ ਸਾਹਿਬ ਵਿਖੇ ਗਾਂਧੀ ਮੈਦਾਨ ਵਿਚ ਚੱਲ ਰਹੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਮਾਗਮ ਵਿਚ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਜਿੱਥੇ ਸਮੂਹ ਸੰਗਤ ਨੂੰ ਜੀਆਇਆ ਕੀਤਾ ਉੱਥੇ ਹੀਉਹਨਾਂ ਪ੍ਰਕਾਸ਼ ਉਤਸਵ ਦੇ ਸਮਾਗਮਾ ਵਿਚ ਸ਼ਾਮਲ ਹੋਏ ਲੋਕਾਂ ਸਮਤੇ ਰਾਜ ਨੇਤਾਵਾਂ ਦਾ ਧੰਨਵਾਦ ਕੀਤਾ ਹੈ। ਨਿਤਿਸ਼ ਕੁਮਾਰ ਨੇ ਨਿਸ਼ਕਾਮ ਸੇਵਾ

CM-Badal-Family-at-Patna-Sahib

ਮੁੱਖ ਮੰਤਰੀ ਪਰਿਵਾਰ ਸਮੇਤ ਹੋਏ ਸ਼੍ਰੀ ਪਟਨਾ ਸਾਹਿਬ ਵਿਖੇ ਨਤਮਸਤਕ

ਸ੍ਰੀ ਪਟਨਾ ਸਾਹਿਬ: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਜਨਮ-ਦਿਹਾੜੇ ਮੌਕੇ ਸ੍ਰੀ ਪਟਨਾ ਸਾਹਿਬ ਵਿਖੇ ਜਿੱਥੇ ਲੱਖਾਂ ਦੀ ਗਿਣਤੀ ‘ਚ ਸ਼ਰਧਾਲੂ ਦਰਸ਼ਨਾਂ ਲਈ ਪਹੁੰਚੇ, ਉੱਥੇ ਤੜਕਸਾਰ ਤਕਰੀਬਨ ਚਾਰ ਵਜੇ ਬਾਦਲ ਪਰਿਵਾਰ ਵੀ ਨਤਮਸਤਕ ਹੋਇਆ। ਜਿਨ੍ਹਾਂ ‘ਚ ਮੁੱਖ-ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉੱਪ-ਮੁੱਖ-ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਪਤਨੀ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਮਨਜਿੰਦਰ ਸਿੰਘ

ਪਟਨਾ ’ਚ ਪ੍ਰਧਾਨਮੰਤਰੀ ’ਤੇ ਮੰਡਰਾ ਰਿਹਾ ਖਾਲਿਸਤਾਨੀ ਅੱਤਵਾਦੀਆਂ ਦਾ ਖਤਰਾ

ਬਿਹਾਰ ਦੀ ਰਾਜਧਾਨੀ ਪਟਨਾਂ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਦਿਹਾੜ ਨੂੰ ਲੈ ਕੇ ਜਿਥੇ ਸਿੱਖ ਸੰਗਤਾ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਉਥੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਸਮੇਂਤ ਕਈ ਰਾਜਨੀਤਕ ਆਗੂ ਇਸ ਦਿਹਾੜੇ ਤੇ ਨਤਮਸਤਕ ਹੋਣ ਲਈ ਪਹੁੰਚਣਗੇ।ਇਸੇ ਕੜ੍ਹੀ ਵਿੱਚ ਪ੍ਰਸ਼ਾਸਨ ਵੱਲੋਂ ਸਰੱਖਿਆ ਵਿਵਸਥਾ ਦੀਆਂ ਪੁਰੀਆ ਤਿਆਰੀਆਂ ਕਰ ਲਈਆ ਗਈਆਂ ਹਨ।ਗਾਂਧੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ