Tag: , , , , , , ,

ਬਿਹਾਰ ਦੇ CM ਸ੍ਰੀ ਪਟਨਾ ਸਾਹਿਬ ਵਿਖੇ ਹੋਏ ਨਤਮਸਤਕ

Bihar CM Visits Patna Sahib: ਪਟਨਾ: ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 353ਵੇਂ ਪ੍ਰਕਾਸ਼ ਪੁਰਬ ਨੂੰ ਪੂਰੀ ਦੁਨੀਆਂ ‘ਚ ਬਹੁਤ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਗੁਰੂ ਸਾਹਿਬ ਜੀ ਦਾ ਜਨਮ ਪਟਨਾ ਦੀ ਧਰਤੀ ਵਿਖੇ ਹੋਇਆ ਸੀ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਿਹਾਰ ‘ਚ ਸਿੱਖ ਸ਼ਰਧਾਲੂਆਂ ‘ਚ ਬਹੁਤ ਉਤਸ਼ਾਹ

ਪਟਨਾ: ਸਿੱਖ ਸੰਗਤਾਂ ਲਈ ਮੁਫ਼ਤ ਹੋਵੇਗੀ E-ਰਿਕਸ਼ਾ ਤੇ ਬੱਸ ਸੇਵਾ

Patna Free Bus Service : ਪਟਨਾ: ਰਾਜ ਸਰਕਾਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਅਤੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 353 ਵੇਂ ਪ੍ਰਕਾਸ਼ ਪੁਰਬ ਦੇ ਸਫਲ ਆਯੋਜਨ  ਪ੍ਰਤੀ ਬਹੁਤ ਗੰਭੀਰ ਹੈ। ਹਰ ਸਾਲ ਦੀ ਇਸ ਸਾਲ ਵੀ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਬਿਹਾਰ ਦੀ

ਮੀਂਹ ਦਾ ਕਹਿਰ : ਵੱਖ-ਵੱਖ ਹਾਦਸਿਆਂ ‘ਚ 10 ਦੀ ਮੌਤ, ਕਈ ਟਰੇਨਾਂ ਰੱਦ

10 died in patna ਪਟਨਾ : ਬਿਹਾਰ ‘ਚ ਪੈ ਰਹੇ ਮੌਹਲੇਦਾਰ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ। ਐਤਵਾਰ ਨੂੰ ਭਾਰੀ ਮੀਂਹ ਕਰਕੇ ਵੱਖ-ਵੱਖ ਹਾਦਸਿਆਂ ‘ਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਹੈ। ਪਹਿਲਾ ਹਾਦਸਾ ਭਾਗਲਪੁਰ ‘ਚ ਵਾਪਰਿਆ ਹੈ, ਜਿੱਥੇ ਜ਼ਿਲ੍ਹੇ ਦੇ ਬਰਾਰੀ ਥਾਣੇ ਦੇ ਹਨੂੰਮਾਨ ਘਾਟ ‘ਤੇ ਕੁੱਝ ਲੋਕ ਇਸ਼ਨਾਨ ਕਰ ਰਹੇ ਸਨ, ਤਾਂ

ਦਾਜ ਲਈ ਪਤਨੀ ਨੇ ਭਾਬੀ ਬਣ ਕਰਵਾਇਆ ਪਤੀ ਦਾ ਵਿਆਹ

Patna Fake Marriage: ਪਟਨਾ: ਕਦੇ ਕਿਸੇ ਨੇ ਸੁਣਿਆ ਹੈ ਕਿ ਕੋਈ ਪਤਨੀ ਆਪਣੇ ਹੀ ਪਤੀ ਦੇ ਵਿਆਹ ਦਾ ਰਿਸ਼ਤਾ ਲੈ ਕੇ ਕਿਸੇ ਦੂਸਰੀ ਕੁੜੀ ਕੋਲ ਜਾਵੇ ਜਾਂ ਕਦੇ ਇਹ ਸੁਣਿਆ ਹੈ ਕਿ ਆਪਸੀ ਰਜ਼ਾਮੰਦੀ ਨਾਲ ਪਤਨੀ ਆਪਣੇ ਹੀ ਪਤੀ ਦਾ ਵਿਆਹ ਕਰਵਾ ਦੇਵੇ । ਅਜਿਹਾ ਇੱਕ ਮਾਮਲਾ ਪਟਨਾ ਤੋਂ ਸਾਹਮਣੇ ਆਇਆ ਹੈ , ਜਿੱਥੇ 13

ਪਟੜੀ ਤੋਂ ਉਤਰੇ ਤਾਪਤੀ ਗੰਗਾ ਐਕਸਪ੍ਰੈੱਸ ਦੇ 13 ਡੱਬੇ

Tapti Ganga Express derail: ਪਟਨਾ: ਬਿਹਾਰ ਦੇ ਛਪਰਾ ‘ਚ ਛਪਰਾ–ਔਡੀਹਾਰ ਰੇਲ ਸੈਕਸ਼ਨ ਦੇ ਯਾਰਡ ‘ਚ ਛਪਰਾ-ਸੂਰਤ ਐਕਸਪ੍ਰੈੱਸ ਟਰੇਨ ਸਵੇਰੇ 9.45 ਵਜੇ ਪਟੜੀ ਤੋਂ ਉਤਰ ਗਈ। ਹਾਦਸੇ ਤੋਂ ਬਾਅਦ ‘ਚ ਭੱਜ-ਦੌੜ ਮੱਚ ਗਈ। ਇਸ ‘ਚ ਦੋ ਦਰਜਨ ਤੋਂ ਜ਼ਿਆਦਾ ਯਾਤਰੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਛਪਰਾ ਤੋਂ ਸੂਰਤ ਜਾ ਰਹੀ

ਪਟਨਾ ਸਾਹਿਬ ‘ਚ ਨਗਰ ਕੀਰਤਨ ਲਈ ਪਾਲਕੀ ਸਾਹਿਬ ਦੀ ਫੁੱਲਾਂ ਨਾਲ ਕੀਤੀ ਗਈ ਖੂਬਸੂਰਤ ਸਜਾਵਟ ,ਦੇਖੋ ਤਸਵੀਰਾਂ

Patna Sahib Pictures: ਪਟਨਾ: ਸਿੱਖਾਂ ਦੇ ਦਸਵੇਂ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 352ਵੇਂ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਹੋਇਆ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਨੂੰ ਬਹੁਤ ਖ਼ੂਬਸੂਰਤ ਤਰੀਕੇ ਨਾਲ ਸਜਾਇਆ ਗਿਆ ਹੈ। ਓਥੇ ਹੀ ਪਟਨਾ ਸਾਹਿਬ ਵਿਖੇ ਸਜਾਏ ਜਾਣ ਵਾਲੇ ਅਲੌਕਿਕ ਨਗਰ ਕੀਰਤਨ ਲਈ ਪਾਲਕੀ ਸਾਹਿਬ ਦੀ ਵੀ ਫੁੱਲਾਂ ਨਾਲ ਵਿਸ਼ੇਸ਼ ਸਜਾਵਟ

ਤਖ਼ਤ ਸ੍ਰੀ ਪਟਾਨਾ ਸਾਹਿਬ ‘ਤੇ ਬੰਬ ਧਮਾਕੇ ਦੀ ਧਮਕੀ ਦੇਣ ਵਾਲਾ ਕਾਬੂ

ਪਟਨਾ : ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਅਤੇ ਪਟਨਾ ਸਿਵਿਲ ਅਦਾਲਤ ਨੂੰ ਬੰਬ ਧਮਾਕਿਆਂ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ ਨੂੰ ਵਿਸ਼ਾਲੀ ਜ਼ਿਲ੍ਹੇ ਦੇ ਪਿੰਡ ਬਿਥੌਲੀ ਤੋਂ ਗਿ੍ਫ਼ਤਾਰ ਕਰ ਲਿਆ ਗਿਆ ਹੈ | ਪੁਲਿਸ ਸੂਤਰਾਂ ਨੇ ਜਾਣਕਾਰੀ ਦਿੱਤੀ ਕਿ ਜਿਸ ਨੰਬਰ ਤੋਂ ਧਮਕੀ ਦਿੱਤੇ ਜਾਣ ਵਾਲਾ ਐਸ.ਐਮ.ਐਸ. ਆਇਆ ਸੀ ਉਸ ਮੋਬਾਇਲ ਨੰਬਰ ਦੀ ਜਾਂਚ ਕਰਨ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ