Tag: , ,

ਪਟਿਆਲਾ ਪ੍ਰਸ਼ਾਸਨ ਵੱਲੋਂ ਪੰਜਵੀਂ ਤੱਕ ਦੇ ਵਿਦਿਆਰਥੀਆਂ ਲਈ ਨਿਵੇਕਲੀ ਪਹਿਲ, ਮਾਪਿਆਂ ਨੂੰ ਕੀਤੀ ਇਹ ਅਪੀਲ

Unique initiative for students : ਪਟਿਆਲਾ ਜ਼ਿਲੇ ਵਿਚ ਲੌਕਡਾਊਨ ਦੌਰਾਨ ਜ਼ਿਲਾ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ’ਡਿਜੀਟਲ ਪੇਰੈਂਟਸ ਮਾਰਗਦਰਸ਼ਕ’ ਪ੍ਰੋਗਰਾਮ ਨਾਲ ਜੁੜ ਕੇ ਆਪਣੇ ਬੱਚਿਆਂ ਦੀ ਆਚਰਣ ਉਸਾਰੀ, ਸਿੱਖਿਆ ਅਤੇ ਭਾਸ਼ਾ ਵੱਲ ਵਿਸ਼ੇਸ਼ ਧਿਆਨ ਦੇਣ। ਇਸ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਨੇ ਦਿੰਦਿਆਂ ਕਿਹਾ ਕਿ ਲੌਕਡਾਊਨ ਕਰਕੇ

ਪਟਿਆਲਾ ’ਚ ਸਾਹਮਣੇ ਆਏ Corona ਦੇ ਤਿੰਨ ਨਵੇਂ ਮਾਮਲੇ

Three new cases of Corona : ਕੋਰੋਨਾ ਵਾਇਰਸ ਦਾ ਕਹਿਰ ਅਜੇ ਵੀ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਭਾਵੇਂ ਪੰਜਾਬ ਵਿਚ ਇਸ ਦੇ ਵੱਡੀ ਗਿਣਤੀ ਵਿਚ ਮਰੀਜ਼ ਠੀਕ ਹੋ ਰਹੇ ਹਨ ਪਰ ਅਜੇ ਵੀ ਕਈ ਜ਼ਿਲਿਆਂ ਵਿਚ ਇਸ ਦੇ ਨਵੇਂ ਕੇਸ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲੇ ਵਿਚ ਅੱਜ ਪਟਿਆਲਾ ਜ਼ਿਲੇ ’ਚ ਕੋਰੋਨਾ ਦੇ

ਪਟਿਆਲਾ ’ਚ ਗੋਲੀ ਮਾਰ ਕੇ ਨੌਜਵਾਨ ਦਾ ਕੀਤਾ ਕਤਲ

Young man shot dead : ਲੌਕਡਾਊਨ ਦੇ ਚੱਲਦਿਆਂ ਜ਼ਿਲ੍ਹਾ ਪਟਿਆਲਾ ਵਿਚ ਭਾਰਤ ਨਗਰ ਵਿਚ ਇਕ ਵਿਅਕਤੀ ਦਾ ਘਰ ਵਿਚ ਹੀ ਦਾਖਲ ਹੋ ਕੇ ਗੋਲੀ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨਾਲ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਮਾਮਲੇ ਵਿਚ ਦੋਸ਼ੀ ਫਰਾਰ ਦੱਸੇ ਜਾ ਰਹੇ ਹਨ। ਦੱਸਣਯੋਗ ਹੈ

Covid-19 : ਮੋਹਾਲੀ ਤੋਂ 3 ਤੇ ਪਟਿਆਲਾ ਤੋਂ 5 ਮਰੀਜ਼ ਠੀਕ ਹੋ ਕੇ ਪਰਤੇ ਘਰ

3 patients from Mohali and 5 patients : ਸੂਬੇ ਵਿਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਠੱਲ੍ਹ ਪੈਂਦੀ ਨਜ਼ਰ ਆ ਰਹੀ ਹੈ ਤੇ ਨਾਲ ਹੀ ਇਸ ਦੇ ਠੀਕ ਹੋ ਰਹੇ ਮਰੀਜ਼ਾਂ ਵਿਚ ਵੀ ਵਾਧਾ ਹੋ ਰਿਹਾ ਹੈ। ਅੱਜ ਮੋਹਾਲੀ ਵਿਚ ਕੋਰੋਨਾ ਵਾਇਰਸ ਦੇ ਤਿੰਨ ਅਤੇ ਪਟਿਆਲਾ ਤੋਂ 5 ਮਰੀਜ਼ ਠੀਕ ਹੋ ਕੇ ਘਰ ਪਰਤ ਗਏ

ਪਟਿਆਲਾ ’ਚ ਮਿਲੇ Corona ਦੇ 2 ਹੋਰ Positive ਮਾਮਲੇ

2 more patients of Corona : ਪਟਿਆਲਾ ਜ਼ਿਲੇ ਵਿਚ ਬੀਤੇ ਦਿਨ ਕੋਰੋਨਾ ਵਾਇਰਸ ਦੇ 2 ਹੋਰ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ, ਜਿਸ ਮਗਰੋਂ ਜ਼ਿਲੇ ਵਿਚ ਪੀੜਤਾਂ ਦੀ ਗਿਣਤੀ 101 ਹੋ ਗਈ ਹੈ। ਇਸ ਦੀ ਪੁਸ਼ਟੀ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਕੀਤੀ। ਉਨ੍ਹਾਂ ਦੱਸਿਆ ਕਿ ਕੱਲ੍ਹ 148 ਲੋਕਾਂ ਦੇ ਸੈੰਪਲ ਲਏ ਗਏ ਸਨ, ਜਿਨ੍ਹਾਂ ਵਿਚੋਂ

ਪਟਿਆਲਾ : ਸੈਂਟਰਲ ਜੇਲ ’ਚ ਚੈਕਿੰਗ ਕਰਨ ਗਈ ਟੀਮ ’ਤੇ ਗੈਂਗਸਟਰ ਸਣੇ ਕੈਦੀਆਂ ਵੱਲੋਂ ਹਮਲਾ

Police team attacked by gangster : ਪਟਿਆਲਾ ਵਿਖੇ ਕੇਂਦਰੀ ਜੇਲ ਵੀ ਕੈਦੀਆਂ ਕੋਲ ਮੋਬਾਈਲ ਹੋਣ ਦੀ ਸੂਚਨਾ ਮਿਲਣ ’ਤੇ ਜੇਲ ਵਿਚ ਚੈਕਿੰਗ ਕਰਨ ਗਈ ਟੀਮ ’ਤੇ ਗੈਂਗਸਟਰ ਸਣੇ ਦੋ ਕੈਦੀਆਂ ਵੱਲੋਂ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਜੇਲ ਵਾਰਡਰ ਜ਼ਖਮੀ ਹੋ ਗਿਆ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਸ ਜੇਲ ਵਿਚ ਸਟਾਫ

ਸ਼ਿਵ ਸੈਨਾ ਪੰਜਾਬ ਦੇ ਪ੍ਰਧਾਨ ਨੇ ਸਰਕਾਰ ਨੂੰ ਢਿੱਲੇ ਰਾਹਤ ਪ੍ਰਬੰਧਾਂ ‘ਤੇ ਘੇਰ, ਚੁੱਕੇ ਇਹ ਸਵਾਲ …

ਪਟਿਆਲਾ ਪ੍ਰਸ਼ਾਸਨ ਨੇ ਦਿੱਤੇ ਸੂਬੇ ਤੇ ਕੇਂਦਰ ਸਰਕਾਰ ਦੇ ਸਾਰੇ ਅਦਾਰੇ ਖੁੱਲ੍ਹੇ ਰਖਣ ਦੇ ਹੁਕਮ

Patiala administration orders to : ਰੈੱਡ ਜ਼ੋਨ ਐਲਾਨ ਕੀਤੇ ਗਏ ਪਟਿਆਲਾ ਜ਼ਿਲ੍ਹੇ ਅੰਦਰ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੇ ਸਾਰੇ ਅਦਾਰੇ ਖੁਲ੍ਹੇ ਰਹਿਣਗੇ। ਇਹ ਹੁਕਮ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਵੱਲੋਂ ਅੱਜ ਜਾਰੀ ਕੀਤੇ ਗਏ ਹਨ। ਕੋਵਿਡ-19 ਦੇ ਚੱਲਦਿਆਂ ਸਰੁੱਖਿਆ ਨੂੰ ਧਿਆਨ ਵਿਚ ਰਖਦੇ ਹੋਏ ਅਤੇ ਇਸ ਦੇ ਫੈਲਣ ਨੂੰ ਰੋਕਣ ਸਬੰਧੀ ਅਹਿਤਿਆਤ

ਪੰਜਾਬ ’ਚ Corona ਨਾਲ ਹੋਈ 19ਵੀਂ ਮੌਤ, ਪਟਿਆਲਾ ਦੀ 63 ਸਾਲਾ ਔਰਤ ਨੇ ਤੋੜਿਆ ਦਮ

19th Death due to Corona : ਕੋਰੋਨਾ ਵਾਇਰਸ ਦਾ ਪ੍ਰਕੋਪ ਰੁਕਣ ਦਾ ਨਾਂ ਨਹੀਂ ਲੈ ਰਿਹਾ ਅਤੇ ਇਸ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ’ਚ ਵੀ ਵਾਧਾ ਹੁੰਦਾ ਜਾ ਰਿਹਾ ਹੈ। ਅੱਜ ਪਟਿਆਲਾ ਵਿਖੇ ਕੋਰੋਨਾ ਵਾਇਰਸ ਤੋਂ ਪੀੜਤ ਇਕ ਔਰਤ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ 63 ਸਾਲਾ ਇਸ ਕੋਰੋਨਾ ਪਾਜ਼ੀਟਿਵ ਔਰਤ ਕਮਲੇਸ਼ ਰਾਣੀ

ਮਾਪਿਆਂ ਨੇ ਰੋਕਿਆ PUBG ਖੇਡਣ ਤੋਂ, 12 ਸਾਲਾ ਬੱਚੇ ਨੇ ਕਰ ਲਈ ਆਤਮਹੱਤਿਆ

12 years old child commit suicide : ਮਸ਼ਹੂਰ ਆਨਲਾਈਨ ਗੇਮ ‘ਪਬਜੀ’ (ਪਲੇਅਰਅਨਨੋਂਸ ਬੈਟਲਗਰਾਊਂਡਸ) ਦੇ ਬੱਚੇ ਇੰਨੇ ਕੁ ਆਦੀ ਹੋ ਚੁੱਕੇ ਹਨ ਕਿ ਉਹ ਕਿਸੇ ਵੀ ਹਾਲਤ ’ਚ ਇਸ ਗੇਮ ਲਈ ਫੋਨ ਨੂੰ ਛੱਡਣਾ ਨਹੀਂ ਚਾਹੁੰਦੇ। ਇਸ ਨੇ ਇੱਕ ਨਸ਼ੇ ਜਾਂ ਲਤ ਦਾ ਰੂਪ ਲੈ ਲਿਆ ਹੈ ਅਤੇ ਇੱਕ ਵਾਰ ਇਸ ਦੀ ਗ੍ਰਿਫ਼ਤ ‘ਚ ਆਉਣ ’ਤੇ

ਪਟਿਆਲਾ ’ਚ Corona ਦਾ ਵਧਦਾ ਕਹਿਰ : ਮਿਲੇ 6 ਹੋਰ ਮਾਮਲੇ, ਕੁਲ ਮਰੀਜ਼ ਹੋਏ 61

Patiala Corona Positive Patient 61 : ਕੋਰੋਨਾ ਵਾਇਰਸ ਨੇ ਪਟਿਆਲਾ ਜ਼ਿਲ੍ਹੇ ਨੂੰ ਪੂਰੀ ਤਰ੍ਹਾਂ ਆਪਣੀ ਗ੍ਰਿਫਤ ਵਿਚ ਲੈਣਾ ਸ਼ੁਰੂ ਕਰ ਦਿੱਤਾ ਹੈ। ਜ਼ਿਲ੍ਹੇ ਦੇ ਰਾਜਪੁਰਾ ਤੋਂ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਰੀਜ਼ਾਂ ਦੇ 6 ਹੋਰ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਅੱਜ ਆਏ ਨਵੇਂ ਮਾਮਲਿਆਂ ਨਾਲ ਰਾਜਪੁਰਾ

ਨੈਨੋ ਕਾਰ ਤੇ ਟਰੱਕ ਦੀ ਹੋਈ ਟੱਕਰ, 103 ਸਾਲਾ ਬਜ਼ੁਰਗ ਦੀ ਮੌਤ

Nano Car Truck Collision : ਪਟਿਆਲਾ ਸ਼ਹਿਰ ਦੀ ਸਰਹੰਦ ਰੋਡ ’ਤੇ ਇਕ ਨੈਨੋ ਕਾਰ ਅਤੇ ਟਰੱਕ ਵਿਚਾਲੇ ਟੱਕਰ ਹੋ ਗਈ, ਜਿਸ ਵਿਚ ਇਕ ਬਜ਼ੁਰਗ ਜਿਸ ਦੀ ਉਮਰ ਲਗਭਗ 103 ਸਾਲ ਸੀ, ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਤਿੰਨ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ, ਜਿਨ੍ਹਾਂ ਵਿਚੋਂ ਦੋ ਦੀ ਹਾਲਤ ਗੰਭੀਰ ਹੈ।

ਸ੍ਰੀ ਹਜ਼ੂਰ ਸਾਹਿਬ ਫਸੀਆਂ ਸੰਗਤਾਂ ਦੀ ਪੰਜਾਬ ਵਾਪਸੀ ਲਈ ਬੱਸਾਂ ਰਵਾਨਾ, PRTC ਨੂੰ ਦਿੱਤੀ ਜ਼ਿੰਮੇਵਾਰੀ

Buses leave for pilgrims of Hazur Sahib : ਪਟਿਆਲਾ ਵਿਖੇ ਤਖਤ ਸ੍ਰੀ ਹਜ਼ੂਰ ਸਾਹਿਬ ਵਿਚ ਫਸੇ ਸ਼ਰਧਾਲੂਆਂ ਨੂੰ ਪੰਜਾਬ ਵਾਪਿਸ ਲਿਆਉਣ ਲਈ ਅੱਜ ਸ਼ਨੀਵਾਰ ਪੀਆਰਟੀਸੀ ਦੀਆਂ ਬੱਸਾਂ ਨੂੰ ਰਵਾਨਾ ਕੀਤਾ ਗਿਆ। ਇਸ ਮੌਕੇ ਪੀਆਰਟੀਸੀ ਦੇ ਚੇਅਰਮੈਨ ਕੇ. ਕੇ. ਸ਼ਰਮਾ ਨੇ ਸਵੇਰੇ 9 ਵਜੇ ਬੱਸ ਸਟੈਂਡ ਪਟਿਆਲਾ ਤੋਂ ਬੱਸਾਂ ਨੂੰ ਰਵਾਨਾ ਕਰਨ ਮੌਕੇ ਮੌਜੂਦ ਸਨ। ਜ਼ਿਕਰਯੋਗ

ਪਟਿਆਲਾ ’ਚ Corona ਫੈਲਾਉਣ ਦੇ ਦੋਸ਼ ’ਚ ਚਾਰ ਵਿਅਕਤੀਆਂ ’ਤੇ ਕੇਸ ਦਰਜ

Case filed on Corona Carriers : ਪਟਿਆਲਾ ਤੇ ਰਾਜਪੁਰਾ ਦੇ ਚਾਰੇ ਪ੍ਰਮੁੱਖ ਕੋਰੋਨਾ ਕੈਰੀਅਰ (ਕੋਰੋਨਾ ਫੈਲਾਉਣ ਵਾਲੇ ਵਾਹਕ) ਖਿਲਾਫ ਪੁਲਿਸ ਵੱਲੋਂ ਵੱਖ- ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਕੈਰੀਅਰਸ ਖਿਲਾਫ ਪੰਜਾਬ ਵਿਚ ਇਹ ਪਹਿਲੀ ਕਾਰਵਾਈ ਹੈ। ਉਨ੍ਹਾਂ ’ਤੇ ਦੋਸ਼ ਹੈ ਕਿ ਕਰਫਿਊ ਲਗਾ ਹੋਣ ਦੇ ਬਾਵਜੂਦ ਇਹ

ਪਟਿਆਲਾ ‘ਚ ਮਿਲਿਆ ਇਕ ਹੋਰ Corona Positive ਮਰੀਜ਼

In Patiala another Corona : ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਪੰਜਾਬ ਵਿਚ ਲਗਾਤਾਰ ਵਧਦੀ ਹੀ ਜਾ ਰਹੀ ਹੈ, ਜੋਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ। ਰੋਜ਼ਾਨਾ ਕਿਸੇ ਨਾ ਕਿਸੇ ਜ਼ਿਲੇ ‘ਚੋਂ ਇਸ ਦੇ ਕਈ ਮਰੀਜ਼ ਸਾਹਮਣੇ ਆ ਰਹੇ ਹਨ। ਹੁਣ ਪਟਿਆਲਾ ਸ਼ਹਿਰ ਵਿਚ ਕੋਰੋਨਾ ਵਾਇਰਸ ਦੇ ਇਕ ਹੋਰ ਪਾਜ਼ੀਟਿਵ ਕੇਸ ਦੀ ਪੁਸ਼ਟੀ ਹੋਈ ਹੈ। ਇਸ

ਨਿਹੰਗਾਂ ਵੱਲੋਂ ਜ਼ਖਮੀ ਕੀਤੇ ASI ਦਾ PGI ਦੇ ਡਾਕਟਰਾਂ ਨੇ ਜੋੜਿਆ ਹੱਥ

ASI injured by Nihangs : ਕੱਲ ਐਤਵਾਰ ਪਟਿਆਲਾ ਦੀ ਸਬਜ਼ੀ ਮੰਡੀ ਨੇੜੇ ਕਰਫਿਊ ਦੌਰਾਨ ਪੁਛਗਿੱਛ ਕਰਨ ‘ਤੇ ਨਿਹੰਗਾਂ ਨੇ ਪੁਲਿਸ ‘ਤੇ ਹਮਲਾ ਕਰਕੇ ਏਐਸਆਈ ਹਰਜੀਤ ਸਿੰਘ ਦਾ ਗੁੱਟ ਤਲਵਾਰ ਨਾਲ ਵੱਢ ਦਿੱਤਾ ਸੀ। ਇਸ ਤੋਂ ਬਾਅਦ ਏਐਸਆਈ ਨੂੰ ਚੰਡੀਗੜ੍ਹ ਪੀਜੀਆਈ ਦਾਖਲ ਕਰਵਾਇਆ ਗਿਆ, ਜਿੱਥੇ ਏਐਸਆਈ ਦੇ ਹੱਥ ਦੀ ਸਰਜਰੀ ਕਾਮਯਾਬ ਰਹੀ। ਇਹ ਆਪ੍ਰੇਸ਼ਨ ਅੱਠ ਘੰਟੇ

ਪੁਲਿਸ ਦੀ ਨਿਹੰਗਾਂ ‘ਤੇ ਕਾਰਵਾਈ ‘ਚ ਹੋਈ Firing, ਇਕ ਔਰਤ ਸਣੇ ਕੀਤੇ 11 ਗ੍ਰਿਫਤਾਰ

Actions against Nihangs : ਪਟਿਆਲਾ ਵਿਖੇ ਸਨੌਰ ਦੀ ਪਟਿਆਲਾ ਰੋਡ ‘ਤੇ ਸਥਿਤ ਸਬਜ਼ੀ ਮੰਡੀ ਵਿੱਚ ਐਤਵਾਰ ਸਵੇਰੇ ਸਬਜ਼ੀ ਲੈਣ ਆਏ ਚਾਰ ਨਿਹੰਗ ਸਿੰਘਾਂ ਵੱਲੋਂ ਕੀਤੇ ਪੁਲਿਸ ਹਮਲੇ ਤੋਂ ਬਾਅਦ ਨਿਹੰਗ ਹਲਕਾ ਸਨੌਰ ਦੇ ਬਲਬੇੜਾ ਨੇੜੇ ਸਥਿਤ ਆਪਣੇ ਡੇਰੇ ਵਿੱਚ ਵੜ ਗਏ ਸਨ, ਜਿੱਥੇ ਪੁਲਿਸ ਦੇ ਕਮਾਂਡੋਜ਼ ਨੇ ਚਾਰੇ ਪਾਸੇ ਘੇਰਾ ਪਾ ਕੇ ਕਈ ਘੰਟੇ ਬਾਹਰ

ਰਾਹਤ ਭਰੀ ਖਬਰ : ਰਾਮਨਗਰ ਸੈਣੀਆਂ ਦੇ ਨੌਜਵਾਨ ਨੇ ਹਰਾਇਆ Corona ਨੂੰ

Ramnagar Sainia Youngman : ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੀਆਂ ਖਬਰਾਂ ਵਿਚਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਜ਼ਿਲੇ ਪਟਿਆਲਾ ਤੋਂ ਇਕ ਰਾਹਤ ਭਰੀ ਖਬਰ ਆਈ ਹੈ। ਜਿਥੇ ਹਲਕਾ ਘਨੌਰ ‘ਚ ਪੈਂਦੇ ਪਿੰਡ ਰਾਮਨਗਰ ਸੈਣੀਆਂ ਦੇ ਕੋਰੋਨਾ ਵਾਇਰਸ ਪੀੜਤ ਨੌਜਵਾਨ ਨੇ ਕੋਰੋਨਾ ਨੂੰ ਹਰਾ ਕੇ ਇਸ ਵਿਰੁੱਧ ਜੰਗ ਜਿੱਤ ਲਈ ਹੈ। ਸੀ.ਐਮ.ਓ. ਕੁਲਦੀਪ ਸਿੰਘ

ਪਟਿਆਲਾ ‘ਚ PCS ਅਧਿਕਾਰੀ ਦਾ ਮਾਲੀ ਮਿਲਿਆ Corona Positive

Corona Positive Gardener : ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿਚ ਕਹਿਰ ਮਚਾਇਆ ਹੋਇਆ ਹੈ ਅਤੇ ਪੰਜਾਬ ਵਿਚ ਵੀ ਇਹ ਆਪਣੇ ਪੈਰ ਪਸਾਰਦਾ ਜਾ ਰਿਹਾ ਹੈ। ਪੰਜਾਬ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਸ਼ਨੀਵਾਰ ਨੂੰ ਜ਼ਿਲ੍ਹਾ ਪਟਿਆਲਾ ‘ਚ ਕੋਰੋਨਾ ਵਾਇਰਸ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ। ਇੱਕ ਪੀਸੀਐਸ

Multipurpose School ਨੂੰ ਬਣਾਇਆ Shelter Home, ਲੋੜਵੰਦਾਂ ਨੂੰ ਦਿੱਤਾ ਸਹਾਰਾ

Multipurpose School transformed : ਪਟਿਆਲਾ ਵਿਖੇ ਕੋਰੋਨਾ ਦੇ ਪ੍ਰਕੋਪ ਤੋਂ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਦੀ ਅਗਵਾਈ ਵਿਚ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਪਾਸੀ ਰੋਡ ‘ਤੇ ਸਥਿਤ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਨੂੰ ਸ਼ੈਲਟਰ ਹੋਮ ਵਿਚ ਤਬਦੀਲ ਕਰ ਦਿੱਤਾ ਗਿਆ ਹੈ, ਜਿਥੇ 146 ਦੇ ਕਰੀਬ ਪ੍ਰਵਾਸੀ ਮਜ਼ਦੂਰ, ਸ਼ਹਿਰ ਦੀਆਂ ਵੱਖ-ਵੱਖ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ