Tag: , , , , , , , , , , , , , , , ,

ਰਿਵਾਲਵਰ ਸਾਫ਼ ਕਰਦਿਆਂ ਚੱਲੀ ਗੋਲੀ, ਵਿਅਕਤੀ ਦੀ ਮੌਕੇ ‘ਤੇ ਮੌਤ

Patiala Man Died: ਪਟਿਆਲਾ: ਪਟਿਆਲਾ ਦੇ ਮਾਰਕਲ ਕਾਲੋਨੀ ‘ਚ  ਤੇਲ ਕਾਰੋਬਾਰੀ ਦੀ ਸਿਰ ‘ਚ ਗੋਲੀ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੁਭਾਸ਼ ਚੰਦ (51) ਵਾਸੀ ਮਾਰਕਲ ਕਾਲੋਨੀ ਵਜੋਂ ਹੋਈ ਹੈ। ਗੋਲੀ ਲੱਗਣ ਕਾਰਨ ਇਕੱਠੇ ਹੋਏ ਲੋਕਾਂ ਨੇ ਉਸ ਨੂੰ ਇਲਾਜ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ

ਮਿਸ਼ਰੀ ਖਾਣ ਨਾਲ ਦੂਰ ਹੁੰਦੀ ਹੈ ਕਬਜ਼ ਦੀ ਸਮੱਸਿਆ

Mishri Sugar Benefits: ਨਵੀਂ ਦਿੱਲੀ : ਸੌਂਫ ਦਾ ਇਸਤੇਮਾਲ ਖਾਣ ਦੇ ਵਿੱਚ ਕਰ ਕੇ ਸਿਹਤ ਨੂੰ ਕਾਫੀ ਫਾਇਦਾ ਹੋ ਸਕਦਾ ਹੈ, ਸੌਂਫ ਦੇ ਵਿੱਚ ਆਯਰਨ, ਪੋਟਾਸ਼ੀਅਮ ਅਤੇ ਕੈਲਸ਼ੀਅਮ ਵਰਗੇ ਤੱਤ ਹੁੰਦੇ ਹਨ, ਜੋ ਕੇ ਹਰ ਉਮਰ ਦੇ ਲੋਕਾਂ ਲਈ ਫਾਇਦੇਮੰਦ ਹੈ, ਪੇਟ ਦੇ ਲਈ ਇਹ ਬਹੁਤ ਹੀ ਲਾਭਦਾਇਕ ਹੈ,  ਇਹ ਪੇਟ ਦੀਆ ਬਿਮਾਰੀਆਂ ਨੂੰ ਦੂਰ

ਨਸ਼ਾ ਛੁਡਾਊ ਕੇਂਦਰ ‘ਚ ਨੌਜਵਾਨ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ

Patiala Drug de-addiction center: ਪਟਿਆਲਾ: ਅੱਜ ਦੇ ਸਮੇਂ ਵਿੱਚ ਆਤਮਹੱਤਿਆ ਦੀਆਂ ਬਹੁਤ ਸਾਰੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ । ਅਜਿਹਾ ਹੀ ਇੱਕ ਮਾਮਲਾ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਬਣੇ ਨਸ਼ਾ ਛੁਡਾਊ ਕੇਂਦਰ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਨਸ਼ਾ ਛੁਡਾਊ ਕੇਂਦਰ ਵਿੱਚ ਇੱਕ ਨੌਜਵਾਨ ਨੇ ਇਲਾਜ ਅਧੀਨ ਫਾਹਾ ਲੈ ਕੇ ਆਤਮਹੱਤਿਆ ਕਰ ਲਈ ਹੈ

ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ

Dead Body Found In Patiala: ਪਟਿਆਲਾ ਦੀ ਪੁਰਾਣੀ ਰਾਜਪੁਰਾ ਚੁੰਗੀ ਤੋ ਲੰਘਦੀ ਵੱਡੀ ਨਦੀ ਦੇ ਪੁਲ ਹੇਠੋਂ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਣ ਤੋਂ ਬਾਅਦ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ । ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦਰਅਸਲ ਪੁਲਿਸ ਨੂੰ ਸੂਚਨਾ ਮਿਲੀ

ਦੁਕਾਨ ‘ਚ ਵੜ੍ਹ ਨੌਜਵਾਨਾਂ ਨੇ ਕੀਤੀ ਗੁੰਡਾਗਰਦੀ, ਕੀਤੀ ਕੁੱਟਮਾਰ

Patiala Shop Fight: ਪਟਿਆਲਾ: ਅੱਜ ਦੇ ਸਮੇਂ ਵਿੱਚ ਗੁੰਡਾਗਰਦੀ, ਕੁੱਟਮਾਰ, ਲੜਾਈਆਂ ਆਦਿ ਵਰਗੇ ਬਹੁਤ ਸਾਰੇ ਮਾਮਲੇ ਦੇਖਣ ਨੂੰ ਮਿਲਦੇ ਹਨ. ਅਜਿਹਾ ਹੀ ਇੱਕ ਮਾਮਲਾ ਪਟਿਆਲਾ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿੱਥੇ ਕੁਝ ਨੌਜਵਾਨਾਂ ਨੇ ਦੁਕਾਨਾਂ ਦੇ ਅੰਦਰ ਵੜ ਕੇ ਸ਼ਰੇਆਮ ਗੁੰਡਾਗਰਦੀ ਕੀਤੀ ਹੈ। ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਉਕਤ ਨੌਜਵਾਨਾਂ ਵਲੋਂ ਕੀਤੀ

ਕਿਡਨੈਪ ਕਰ ਲੜਕੀ ਨਾਲ ਕੀਤੀ ਜ਼ਬਰਦਸਤੀ, ਪੁਲਿਸ ‘ਤੇ ਕਾਰਵਾਈ ਨਾ ਕਰਨ ਦੇ ਲੱਗੇ ਇਲਜ਼ਾਮ

Patiala Girl Kidnapped: ਪਟਿਆਲਾ: ਅੱਜ ਦੇ ਸਮੇਂ ਵਿੱਚ ਕੁੜੀਆਂ ਅਤੇ ਮਹਿਲਾਵਾਂ ਕਿਤੇ ਵੀ ਸੁਰੱਖਿਅਤ ਨਹੀਂ ਹਨ। ਜਿਸ ਕਾਰਨ ਹਰ ਪਾਸੇ ਬਲਾਤਕਾਰ ਦੇ ਮਾਮਲੇ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੇ ਹਨ। ਅਜਿਹਾ ਹੀ ਇੱਕ ਮਾਮਲਾ ਪਟਿਆਲਾ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿੱਥੇ ਇੱਕ ਨਬਾਲਿਗ ਲੜਕੀ ਦੇ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ

‘ਪਟਿਆਲਾ ਹੈਰੀਟੇਜ਼ ਫੈਸਟੀਵਲ ਪੋਲੋ ਕੱਪ’ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਸ਼ਿਰਕਤ

patiala heritage festival 2019: ਪਟਿਆਲਾ: ਪਟਿਆਲਾ ਹੈਰੀਟੇਜ ਫੈਸਟੀਵਲ 2019 ਦੇ ਉਤਸਵਾਂ ਦੀ ਲੜੀ ਵਜੋਂ ਕਿਲਾ ਮੁਬਾਰਕ ਅਤੇ ਬਹਾਦਰਗੜ੍ਹ ਦੀਆਂ ਟੀਮਾਂ ਦਰਮਿਆਨ ਹੋਇਆ ‘ਪਟਿਆਲਾ ਹੈਰੀਟੇਜ ਫੈਸਟੀਵਲ ਪੋਲੋ ਕੱਪ’ ਦੋਵਾਂ ਟੀਮਾਂ ਦੇ ਸਖ਼ਤ ਮੁਕਾਬਲੇ ਮਗਰੋਂ ਬਹਾਦਰਗੜ੍ਹ ਦੀ ਟੀਮ ਨੇ 7-6 ਅੰਕਾਂ ਨਾਲ ਜਿੱਤ ਲਿਆ। ਪਟਿਆਲਾ ਪੋਲੋ ਐਂਡ ਰਾਇਡਿੰਗ ਕਲੱਬ ਵਿਖੇ ਕਰਵਾਏ ਗਏ ਪਟਿਆਲਾ ਹੈਰੀਟੇਜ ਫੈਸਟੀਵਲ ਪੋਲੋ ਕੱਪ

ਲੋਕਾਂ ਦੀ ਸ਼ਿਕਾਇਤ ‘ਤੇ ਕਾਰਵਾਈ ਨਾ ਕਰਨ ਕਰਕੇ ਥਾਣਾ ਮੁਖੀ ਵਿਰੁੱਧ ਜਾਂਚ ਦੇ ਹੁਕਮ

Patiala District Police Chief: ਪਟਿਆਲਾ: ਪਟਿਆਲਾ ਦੇ ਜ਼ਿਲ੍ਹਾ ਪੁਲਿਸ ਮੁਖੀ ਸ.ਮਨਦੀਪ ਸਿੰਘ ਸਿੱਧੂ ਨੇ ਥਾਣਾ ਤ੍ਰਿਪੜੀ ਦੇ ਮੁਖੀ ਇੰਸਪੈਕਟਰ ਰਾਜੇਸ਼ ਮਲਹੋਤਰਾ ਵਿਰੁੱਧ ਵਿਭਾਗੀ ਜਾਂਚ ਦੇ ਆਦੇਸ਼ ਦਿੱਤੇ ਹਨ। ਸ.ਸਿੱਧੂ ਨੇ ਇਹ ਹੁਕਮ ਬੀਤੀ ਸ਼ਾਮ ਥਾਣਾ ਤ੍ਰਿਪੜੀ ਇਲਾਕੇ ਅਧੀਨ ਆਉਂਦੇ ਮੁਹੱਲਾ ਰਣਜੀਤ ਨਗਰ ਵਿਖੇ ਪਟਿਆਲਾ ਪੁਲਿਸ ਵੱਲੋਂ ਇੱਕ ਆਪਰੇਸ਼ਨ ਦੌਰਾਨ ਮੁੱਠਭੇੜ ‘ਚ ਦੋ ਗੈਂਗਸਟਰਾਂ ਨੂੰ ਗ੍ਰਿਫ਼ਤਾਰ

ਕਿਸਾਨ ਦੀ ਧੀ ਬਣੀ ਜੱਜ, ਪਿੰਡ ਵਾਸੀਆਂ ਨੇ ਕੀਤਾ ਭਰਵਾਂ ਸਵਾਗਤ

Patiala Farmer Daughter Judge: ਪਟਿਆਲਾ: ਜ਼ਿਲ੍ਹਾ ਪਟਿਆਲਾ ਦੇ ਪਿੰਡ ਹਾਮਝੇੜੀ ਦੇ ਐਨਆਰਆਈ ਦੀ ਧੀ ਨੇ ਪੋਸੀਐਸ ਜੁਡੀਸ਼ੀਅਲ ਵਿੱਚ 22ਵਾਂ ਰੈਂਕ ਪ੍ਰਾਪਤ ਕਰਕੇ ਪੰਜਾਬ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਜਿਸ ਦਾ ਅੱਜ ਆਪਣੇ ਜੱਦੀ ਪਿੰਡ ਹਾਮਝੇੜੀ ਪਹੁੰਚਣ ਤੇ ਪਿੰਡ ਵਾਸੀਆਂ ਅਤੇ ਦਿਆਲ ਨਗਰ ਹਾਮਝੇੜੀ ਦੀ ਪੰਚਾਇੰਤ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ

Batala Sugar Mill

ਸ਼ੂਗਰ ਮਿੱਲ ਬੰਦ ਹੋਣ ‘ਤੇ ਕਿਸਾਨਾਂ ਨੇ ਕੀਤਾ ਰੋਸ ਪ੍ਰਦਰਸ਼ਨ…

Batala Sugar Mill: ਬਟਾਲਾ ਦੇ ਕਸਬਾ ਕੀੜੀ ਦੀ ਚੱਢਾ ਨਾਮੀ ਸ਼ੁਗਰ ਮਿੱਲ ਵਿੱਚੋਂ ਸ਼ੀਰੇ ਦੇ ਰਿਸਾਵ ਦੇ ਕਾਰਨ ਬਿਆਸ ਦਰਿਆ ਦੇ ਵਿਚ ਰਹਿਣ ਵਾਲੇ ਜੀਵ ਜੰਤੂਆਂ ਦਾ ਕਾਫੀ ਨੁਕਸਾਨ ਹੋਇਆ ਹੈ ਜਿਸ ਕਾਰਨ ਪ੍ਰਦੂਸ਼ਣ ਕੰਟਰੋਲ ਵਿਭਾਗ ਦੇ ਵੱਲੋਂ ਇਸ ਮਿਲ ਨੂੰ ਕਾਫੀ ਸਮੇਂ ਤੋਂ ਸੀਲ ਕਰ ਰੱਖਿਆ ਹੈ। ਹੁਣ ਕਾਫੀ ਸਮੇਂ ਬਾਅਦ ਇਸ ਇਲਾਕੇ ਦੇ

ਚੱਢਾ ਮਿੱਲ ਦੇ ਅਧਿਕਾਰੀ ਮਿਲੇ ਪੀ.ਪੀ.ਸੀ.ਬੀ ਬੋਰਡ ਦੇ ਚੇਅਰਮੈਨ ਨੂੰ, ਸ਼ਰਾਬ ਡਿਸਟਰੀ ਵੀ ਕੀਤੀ ਬੰਦ…

Chadha Mills Team Met PPCB: ਵਿਵਾਦਿਤ ਚੱਡਾ ਸ਼ੁਗਰ ਮਿੱਲ ਵਿਚੋਂ ਨਿਕਲੇ ਤੇਜ਼ਾਬੀ ਪਾਣੀ ਦੇ ਬਿਆਸ ਦਰਿਆ ਵਿਚ ਮਿਲਣ ਮਗਰੋਂ ਕਰੋੜਾਂ ਮਛਲੀਆਂ ਦੇ ਮਰਨ ਅਤੇ ਦਰਿਆ ਦੇ ਪਾਣੀ ਦੇ ਜ਼ਹਿਰੀਲੇ ਹੋਣ ਦੇ ਮਾਮਲੇ ਨੂੰ ਲੈ ਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸ਼ੂਗਰ ਮਿੱਲ ਨੂੰ ਭੇਜੇ ਨੋਟਿਸ ਤੋਂ ਬਾਅਦ ਸ਼ੂਗਰ ਮਿੱਲ ਦੇ ਅਧਿਕਾਰੀਆਂ ਵਲੋਂ ਪਟਿਆਲਾ ਵਿਖੇ ਬੋਰਡ

Patiala Sugar Mill

ਸ਼ੂਗਰ ਮਿੱਲ ਮੁੜ ਸ਼ੁਰੂ ਕਰਨ ਲਈ ਮੁੱਖ ਮੰਤਰੀ ਨੂੰ ਦਿੱਤਾ ਜਾਵੇਗਾ ਮੰਗ ਪੱਤਰ

Patiala Sugar Mill: ਪਟਿਆਲਾ : ਸਾਲ 2003 ਤੋਂ ਬੰਦ ਪਈ ਦੀ ਪਟਿਆਲਾ ਕੋਆਪਰੇਟਿਵ ਸ਼ੂਗਰ ਮਿੱਲ ਰੱਖੜਾ ਨੂੰ ਫੇਰ ਤੋਂ ਚਾਲੂ ਕਰਨ ਦੀ ਮੰਗ ਨੇ ਫੇਰ ਤੋਂ ਜ਼ੋਰ ਫੜ ਲਿਆ ਹੈ। ਅੱਜ ਅਕਾਲੀ ਦਲ ਸੁਤੰਤਰ ਵੱਲੋਂ ਕੌਮੀ ਪ੍ਰਧਾਨ ਪਰਮਜੀਤ ਸਹੋਲੀ ਦੀ ਅਗਵਾਈ ਵਿੱਚ ਪਿੰਡ ਰੱਖੜਾ ਵਿਖੇ ਇਲਾਕੇ ਦੇ ਸਾਬਕਾ ਗੰਨਾ ਉਤਪਾਦਕ ਕਿਸਾਨਾਂ ਤੇ ਮਿਲ ਬੰਦ ਹੋਣ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ