Tag: , , , , , , , , ,

ਦੁਕਾਨ ‘ਚ ਵੜ੍ਹ ਨੌਜਵਾਨਾਂ ਨੇ ਕੀਤੀ ਗੁੰਡਾਗਰਦੀ, ਕੀਤੀ ਕੁੱਟਮਾਰ

Patiala Shop Fight: ਪਟਿਆਲਾ: ਅੱਜ ਦੇ ਸਮੇਂ ਵਿੱਚ ਗੁੰਡਾਗਰਦੀ, ਕੁੱਟਮਾਰ, ਲੜਾਈਆਂ ਆਦਿ ਵਰਗੇ ਬਹੁਤ ਸਾਰੇ ਮਾਮਲੇ ਦੇਖਣ ਨੂੰ ਮਿਲਦੇ ਹਨ. ਅਜਿਹਾ ਹੀ ਇੱਕ ਮਾਮਲਾ ਪਟਿਆਲਾ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿੱਥੇ ਕੁਝ ਨੌਜਵਾਨਾਂ ਨੇ ਦੁਕਾਨਾਂ ਦੇ ਅੰਦਰ ਵੜ ਕੇ ਸ਼ਰੇਆਮ ਗੁੰਡਾਗਰਦੀ ਕੀਤੀ ਹੈ। ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਉਕਤ ਨੌਜਵਾਨਾਂ ਵਲੋਂ ਕੀਤੀ

ਜੋੜਾਂ ਦੇ ਦਰਦ ਤੋਂ ਨਿਜ਼ਾਤ ਪਾਉਣ ਲਈ ਕੀਤੀ ਪੋਸਤ ਦੀ ਖੇਤੀ ? ਪੁੁਲਿਸ ਨੇ ਕਿਸਾਨ ਨੂੰ ਕੀਤਾ ਗ੍ਰਿਫਤਾਰ

Opium Farming Patiala: ਪਟਿਆਲਾ : ਨਸ਼ੇ ਦੇ ਆਦੀ ਪਟਿਆਲਾ ਦੇ ਪਿੰਡ ਸਾਧ ਮਾਜਰਾ ਦੇ ਕਿਸਾਨ ਜਸਪਾਲ ਸਿੰਘ ਨੂੰ ਆਪਣੇ ਘਰ ਦੀ ਬਗੀਚੀ ‘ਚ ਪੋਸਤ ਦੀ ਖੇਤੀ ਕਰਨੀ ਮਹਿੰਗੀ ਪਾਈ ਗਈ ਹੈ, ਜਿਵੇਂ ਹੀ ਪੁਲਿਸ ਨੂੰ ਇਸਦਾ ਪਤਾ ਲਗਾ ਤਾਂ CIA ਸਮਾਣਾ ਪੁਲਿਸ ਨੇ ਹਰਾ ਪੋਸਤ ਬਰਾਮਦ ਕਰਦਿਆਂ ਸੁਖਪਾਲ ਸਿੰਘ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ

‘ਡਿਜਿਟਲ ਪਿੰਡ ਯੋਜਨਾ’ ਦੇ ਅਧੀਨ ਪਿੰਡਾਂ ਨੂੰ ਡਿਜਿਟਲ ਬਣਾਉਣ ਦੀ ਹੋਈ ਸ਼ੁਰੂਆਤ

Patiala Digital Villages: ਪਟਿਆਲਾ: ਪਟਿਆਲਾ ਜ਼ਿਲ੍ਹੇ ਦੇ ਬਲਾਕ ਨਾਭਾ ਦੇ ਪਿੰਡ ਬਨੇਰਾ ਖੁਰਦ ਨੂੰ ਡਿਜਿਟਲ ਪਿੰਡ ਬਣਾਉਣ ਦੀ ਸ਼ੁਰੂਆਤ ਹੋ ਚੁੱਕੀ ਹੈ। ਕੇਂਦਰੀ ਇਲੈਕਟ੍ਰੋਨਿਕ ਤੇ ਇਨਫਾਰਮੇਸ਼ਨ ਟੈਕਨਾਲਾਜੀ ਮੰਤਰਾਲੇ ਦੀ ਡਿਜਿਟਲ ਪਿੰਡ ਯੋਜਨਾ ਸੀਐਸਸੀ ਤਹਿਤ ਹਲਕਾ ਨਾਭਾ ਦੇ ਪਿੰਡ ਬਨੇਰਾ ਖੁਰਦ ਨੂੰ ਪੂਰੀ ਤਰਾਂ ਡਿਜਿਟਲ ਪਿੰਡ ਬਣਾਉਣ ਨੂੰ ਲੈ ਕੇ ਪਿੰਡ ਦੇ ਵੱਖ-ਵੱਖ ਹਿੱਸਿਆਂ ਵਿੱਚ ਸੋਲਰ

ਕਿਡਨੈਪ ਕਰ ਲੜਕੀ ਨਾਲ ਕੀਤੀ ਜ਼ਬਰਦਸਤੀ, ਪੁਲਿਸ ‘ਤੇ ਕਾਰਵਾਈ ਨਾ ਕਰਨ ਦੇ ਲੱਗੇ ਇਲਜ਼ਾਮ

Patiala Girl Kidnapped: ਪਟਿਆਲਾ: ਅੱਜ ਦੇ ਸਮੇਂ ਵਿੱਚ ਕੁੜੀਆਂ ਅਤੇ ਮਹਿਲਾਵਾਂ ਕਿਤੇ ਵੀ ਸੁਰੱਖਿਅਤ ਨਹੀਂ ਹਨ। ਜਿਸ ਕਾਰਨ ਹਰ ਪਾਸੇ ਬਲਾਤਕਾਰ ਦੇ ਮਾਮਲੇ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੇ ਹਨ। ਅਜਿਹਾ ਹੀ ਇੱਕ ਮਾਮਲਾ ਪਟਿਆਲਾ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿੱਥੇ ਇੱਕ ਨਬਾਲਿਗ ਲੜਕੀ ਦੇ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ

‘ਪਟਿਆਲਾ ਹੈਰੀਟੇਜ਼ ਫੈਸਟੀਵਲ ਪੋਲੋ ਕੱਪ’ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਸ਼ਿਰਕਤ

patiala heritage festival 2019: ਪਟਿਆਲਾ: ਪਟਿਆਲਾ ਹੈਰੀਟੇਜ ਫੈਸਟੀਵਲ 2019 ਦੇ ਉਤਸਵਾਂ ਦੀ ਲੜੀ ਵਜੋਂ ਕਿਲਾ ਮੁਬਾਰਕ ਅਤੇ ਬਹਾਦਰਗੜ੍ਹ ਦੀਆਂ ਟੀਮਾਂ ਦਰਮਿਆਨ ਹੋਇਆ ‘ਪਟਿਆਲਾ ਹੈਰੀਟੇਜ ਫੈਸਟੀਵਲ ਪੋਲੋ ਕੱਪ’ ਦੋਵਾਂ ਟੀਮਾਂ ਦੇ ਸਖ਼ਤ ਮੁਕਾਬਲੇ ਮਗਰੋਂ ਬਹਾਦਰਗੜ੍ਹ ਦੀ ਟੀਮ ਨੇ 7-6 ਅੰਕਾਂ ਨਾਲ ਜਿੱਤ ਲਿਆ। ਪਟਿਆਲਾ ਪੋਲੋ ਐਂਡ ਰਾਇਡਿੰਗ ਕਲੱਬ ਵਿਖੇ ਕਰਵਾਏ ਗਏ ਪਟਿਆਲਾ ਹੈਰੀਟੇਜ ਫੈਸਟੀਵਲ ਪੋਲੋ ਕੱਪ

ਲੋਕਾਂ ਦੀ ਸ਼ਿਕਾਇਤ ‘ਤੇ ਕਾਰਵਾਈ ਨਾ ਕਰਨ ਕਰਕੇ ਥਾਣਾ ਮੁਖੀ ਵਿਰੁੱਧ ਜਾਂਚ ਦੇ ਹੁਕਮ

Patiala District Police Chief: ਪਟਿਆਲਾ: ਪਟਿਆਲਾ ਦੇ ਜ਼ਿਲ੍ਹਾ ਪੁਲਿਸ ਮੁਖੀ ਸ.ਮਨਦੀਪ ਸਿੰਘ ਸਿੱਧੂ ਨੇ ਥਾਣਾ ਤ੍ਰਿਪੜੀ ਦੇ ਮੁਖੀ ਇੰਸਪੈਕਟਰ ਰਾਜੇਸ਼ ਮਲਹੋਤਰਾ ਵਿਰੁੱਧ ਵਿਭਾਗੀ ਜਾਂਚ ਦੇ ਆਦੇਸ਼ ਦਿੱਤੇ ਹਨ। ਸ.ਸਿੱਧੂ ਨੇ ਇਹ ਹੁਕਮ ਬੀਤੀ ਸ਼ਾਮ ਥਾਣਾ ਤ੍ਰਿਪੜੀ ਇਲਾਕੇ ਅਧੀਨ ਆਉਂਦੇ ਮੁਹੱਲਾ ਰਣਜੀਤ ਨਗਰ ਵਿਖੇ ਪਟਿਆਲਾ ਪੁਲਿਸ ਵੱਲੋਂ ਇੱਕ ਆਪਰੇਸ਼ਨ ਦੌਰਾਨ ਮੁੱਠਭੇੜ ‘ਚ ਦੋ ਗੈਂਗਸਟਰਾਂ ਨੂੰ ਗ੍ਰਿਫ਼ਤਾਰ

ਕੈਪਟਨ ਦੇ ਸ਼ਹਿਰ ਦਾ ਹਾਲ, ਸਵਾਈਨ ਫਲੂ ਨਾਲ ਤੜਫ ਰਹੇ ਮਰੀਜ਼, ਹਸਪਤਾਲਾਂ ‘ਚ ਮੁੱਕੀਆਂ ਦਵਾਈਆਂ

Swine Flu Patients: ਪਟਿਆਲਾ: ਇਕ ਪਾਸੇ ਸਿਹਤ ਵਿਭਾਗ ਵਲੋਂ ਸਰਕਾਰੀ ਹਸਪਤਾਲਾਂ ‘ਚ ਮੁਫ਼ਤ ਦਵਾਈਆਂ ਦੇਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਹਕੀਕਤ ਕੁੱਝ ਹੋਰ ਹੀ ਬਿਆਨ ਕਰਦੀ ਹੈ। ਇਹ ਹਕੀਕਤ ਹੈ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਦੀ। ਜਿੱਥੇ ਇਨ ਦਿਨੀਂ ਸਵਾਈਨ ਫਲੂ ਦਾ ਕਹਿਰ ਹੈ। ਹਾਲਾਤ ਇਹ ਹਨ ਕਿ ਹਸਪਤਾਲਾਂ ‘ਚ

ਫ਼ਲਾਂ ਦੀ ਰੇਹੜੀ ਲਗਾਉਣ ਵਾਲੇ ਗਰੀਬ ਨਾਲ ਬਦਮਾਸ਼ਾਂ ਨੇ ਕੀਤੀ ਕੁੱਟ-ਮਾਰ

Patiala Fruits Seller Attack: ਬਦਮਾਸ਼ਾਂ ਵਿਚੋਂ ਪੁਲਿਸ ਦਾ ਖੌਫ਼ ਦਿਨੋ-ਦਿਨ ਘੱਟਦਾ ਜਾ ਰਿਹਾ ਹੈ। ਪੁਲਿਸ ਤੋਂ ਬੇਖੌਫ਼ ਹੋਏ ਬਦਮਾਸ਼ ਕਿਸੇ ਦੀ ਵੀ ਪਰਵਾਹ ਨਹੀਂ ਕਰਦੇ ਤੇ ਆਪਣੇ ਮਕਸਦ ਨੂੰ ਅੰਜਾਮ ਦਿੰਦੇ ਹਨ। ਰਿਆਸਤੀ ਸ਼ਹਿਰ ਨਾਭਾ ਵਿੱਚ ਬਦਮਾਸ਼ਾਂ ਦੇ ਭਰਮਾਰ ਜਾਰੀ ਹਨ।ਬੀਤੀ ਰਾਤ ਇੱਕ ਗ਼ਰੀਬ ਪਰਿਵਾਰ ਦੇ ਬੱਚੇ ਨੂੰ ਬਦਮਾਸ਼ਾਂ ਨੇ ਬੁਰੀ ਤਰ੍ਹਾਂ ਕੁੱਟਿਆ। ਦਰਅਸਲ ਮਾਮਲਾ

ਕਿਸਾਨ ਦੀ ਧੀ ਬਣੀ ਜੱਜ, ਪਿੰਡ ਵਾਸੀਆਂ ਨੇ ਕੀਤਾ ਭਰਵਾਂ ਸਵਾਗਤ

Patiala Farmer Daughter Judge: ਪਟਿਆਲਾ: ਜ਼ਿਲ੍ਹਾ ਪਟਿਆਲਾ ਦੇ ਪਿੰਡ ਹਾਮਝੇੜੀ ਦੇ ਐਨਆਰਆਈ ਦੀ ਧੀ ਨੇ ਪੋਸੀਐਸ ਜੁਡੀਸ਼ੀਅਲ ਵਿੱਚ 22ਵਾਂ ਰੈਂਕ ਪ੍ਰਾਪਤ ਕਰਕੇ ਪੰਜਾਬ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਜਿਸ ਦਾ ਅੱਜ ਆਪਣੇ ਜੱਦੀ ਪਿੰਡ ਹਾਮਝੇੜੀ ਪਹੁੰਚਣ ਤੇ ਪਿੰਡ ਵਾਸੀਆਂ ਅਤੇ ਦਿਆਲ ਨਗਰ ਹਾਮਝੇੜੀ ਦੀ ਪੰਚਾਇੰਤ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ

ਸਕੂਲ ਬਣਿਆ ਪੰਚਾਇਤੀ ਚੋਣਾਂ ਦੇ ਕਾਗਜ ਭਰਨ ਦਾ ਮੈਦਾਨ, ਵਿਦਿਆਰਥੀ ਪਰੇਸ਼ਾਨ

Panchayat Elections: 30 ਦਸੰਬਰ ਨੂੰ ਹੋਣ ਵਾਲਿਆਂ ਪੰਚਾਇਤੀ ਚੋਣਾਂ ਨੂੰ ਲੈਕੇ ਪ੍ਰਸ਼ਾਸਨ ਵੱਲੋਂ ਚੋਣ ਅਮਲੇ ਦੇ ਲਈ ਨਾਮਜ਼ਦਗੀ ਦਾਖ਼ਲ ਕਰਨ ਦਾ ਪ੍ਰਬੰਧ ਸਰਕਾਰੀ ਸਕੂਲ ‘ਚ ਹੋਣ ਕਾਰਨ ਜਿਥੇ ਵਿਦਿਆਰਥੀਆਂ ਦੀ ਪੜਾਈ ‘ਤੇ ਅਸਰ ਪੈ ਰਿਹਾ ਹੈ ਉਥੇ ਹੀ ਸਕੂਲ ਸਟਾਫ ਨੂੰ ਵੀ ਪਰੇਸ਼ਾਨੀ ਦੇ ਦੌਰ ਚੋਂ ਗੁਜ਼ਰਨਾ ਪੈ ਰਿਹਾ ਹੈ। 15 ਦਸੰਬਰ ਤੋਂ ਨਾਮਜ਼ਦਗੀ ਭਰਨ

ਨੌਜਵਾਨ ਦੀ ਅਸ਼ਲੀਲ ਵੀਡੀਓ ਬਣਾ ਕੇ ਕੀਤਾ ਬਲੈਕਮੇਲ

ਪਟਿਆਲਾ : ਇਹ ਦੋ ਔਰਤਾਂ ਵੱਡੀਆਂ ਸ਼ਾਤਿਰ ਨਿਕਲਿਆ। ਇਹਨਾਂ ‘ਚੋਂ ਇੱਕ ਮਹਿਲਾ ਨੇ ਨੌਜਵਾਨ ਫੋਨ ‘ਤੇ ਪਿਆਰ ‘ਚ ਫਸਾਇਆ ਅਤੇ ਫਿਰ ਇੱਕ ਦਿਨ ਆਪਣੇ ਕੋਲ ਬੁਲਾਇਆ ।ਨੌਜਵਾਨ ਜਦੋਂ ਉੱਥੇ ਪਹੁੰਚਿਆ ਤਾਂ ਉੱਥੇ ਦੂਜੀ ਮਹਿਲਾ ਅਤੇ ਉਨ੍ਹਾਂ ਦੇ ਦੋ ਵਿਅਕਤੀ ਵੀ ਮੌਜੂਦ ਸੀ । ਉੱਥੇ ਔਰਤਾਂ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਲੱਗੇ ਅਤੇ ਉਸਦੇ ਸਾਰੇ ਕੱਪੜੇ

Massive Sacrilege of Sri Guru Granth Sahib in Royal city Patiala

ਪਟਿਆਲਾ ‘ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਦਾ ਮਾਮਲਾ ਆਇਆ ਸਾਹਮਣੇ

ਪਟਿਆਲਾ : ਪਟਿਆਲਾ ਦੇ ਗੁਰੂ ਨਾਨਕ ਨਗਰ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਗੁਰੂ ਨਾਨਕ ਨਗਰ ਸਥਿਤ ਇਕ ਘਰ ਦੀ ਅਲਮਾਰੀ ਵਿਚ ਪਿਛਲੇ ਇਕ ਸਾਲ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਬੰਦ ਕਰਕੇ ਰੱਖਿਆ ਹੋਇਆ ਸੀ। ਇਸ ਦੌਰਾਨ ਕਿਸੇ ਵਲੋਂ ਐੱਸ. ਜੀ. ਪੀ. ਸੀ. ਨੂੰ ਇਸ

Farmer protest Second day in Mohammadpur of Patiala

ਕਿਸਾਨਾਂ ਦਾ ਸਰਕਾਰ ਖਿਲਾਫ ਧਰਨੇ ਦਾ ਦੂਜਾ ਦਿਨ

ਪਟਿਆਲਾ:-ਪਟਿਆਲੇ ਦੇ ਮੁਹੰਮਦਪੁਰ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਦਾ ਧਰਨਾ ਦੂਜੇ ਦਿਨ ਵੀ ਜਾਰੀ ਹੈ।ਮੀਂਹ ਪੈਣ ਦੇ ਬਾਵਜੂਦ ਵੀ ਵਿੱਚ ਵੀ ਕਿਸਾਨ ਧਰਨਾ ਦੇਕੇ ਬੈਠੇ ਹਨ। ਕਿਸਾਨਾਂ ਦਾ ਕਹਿਣਾ ਹੈ ਪਟਿਆਲਾ ਪ੍ਰਸ਼ਾਸਨ ਵਲੋਂ ਕੋਈ ਇੰਤਜਾਮ ਨਹੀਂ ਕੀਤਾ ਗਿਆ ਹੈ ਤੇ ਨਾ ਹੀ ਤਰਪਾਲ ਦਿੱਤੀ ਜਾ ਰਹੀ ਹੈ।ਧਰਨਾ ਦੇ ਰਹੇ ਕਿਸਾਨਾਂ ਦਾ ਕਹਿਣਾ ਹੈ

Firing near Moti Bagh Palace residence of Captain Amrinder Singh

ਮੁੱਖ ਮੰਤਰੀ ਨਿਵਾਸ ਤੋਂ ਥੋੜੀ ਦੂਰੀ ‘ਤੇ ਅਗਿਆਤ ਵਿਅਕਤੀਆਂ ਵੱਲੋਂ ਫਾਇਰਿੰਗ

ਪਟਿਆਲਾ:-ਮੁੱਖ ਮੰਤਰੀ ਪੰਜਾਬ ਦਾ ਆਪਣਾ ਸ਼ਹਿਰ ਹੈ ਅਤੇ ਮੁੱਖ ਮੰਤਰੀ ਦੀ ਰਿਹਾਇਸ਼ ਮੋਤੀ ਬਾਗ ਪੈਲੇਸ ਦੇ ਨੇੜੇ ਤੇੜੇ ਹਮੇਸ਼ਾ ਸੁਰੱਖਿਆ ਦਾ ਇਕ ਘੇਰਾ ਬਣਿਆ ਰਹਿੰਦਾ ਹੈ ।ਪਰ ਬੀਤੀ ਰਾਤ ਕਰੀਬ 12 ਬਜੇ ਮੋਤੀ ਬਾਗ਼ ਪੈਲੇਸ ਤੋਂ ਥੋੜੀ ਹੀ ਦੂਰੀ ਤੇ ਸਥਿਤ ਤੇਗ ਕੋਲੋਨੀ ਵਿਖੇ ਹੋਈ ਫਾਇਰਿੰਗ ਦੀ ਘਟਨਾ ਤੋਂ ਬਾਅਦ ਸ਼ਹਿਰ ਵਿਚ ਸੁਰੱਖਿਆ ਉਪਰ ਵੀ

District level programme on third anniversary of Swachh Bharat Abhiyan

ਸਵੱਛ ਭਾਰਤ ਅਭਿਆਨ ਨਾਲ ਜੋੜਨ ਲਈ ਜਾਗਰੁਕਤਾ ਰੈਲੀ ਨੂੰ ਹਰੀ ਝੰਡੀ

ਪਟਿਆਲਾ:-ਦੇਸ਼ ਭਰ ਵਿੱਚ ਅੱਜ ਸਵੱਛ ਭਾਰਤ ਅਭਿਆਨ ਦੀ ਤੀਜੀ ਵਰ੍ਹੇ ਗੰਢ ਮਨਾਈ ਜਾ ਰਹੀ ਹੈ ਜਿਸਨੂੰ ਲੈ ਕੇ ਹਰ ਜਿਲ੍ਹਾ ਆਪਣੇ ਪੱਧਰ ਉੱਤੇ ਪ੍ਰੋਗਰਾਮ ਕਰਵਾ ਰਿਹਾ ਹੈ। ਇਸ ਕੜੀ ਵਿੱਚ ਅੱਜ ਪਟਿਆਲਾ ਵਿੱਚ ਵੀ ਜਿਲ੍ਹਾ ਪੱਧਰ ਪ੍ਰੋਗਰਾਮ ਕਰਵਾਇਆ ਗਿਆ। ਜਿਥੇ ਡੀਸੀ ਨਿਗਮ ਕਮਿਸ਼ਨਰ ਨੇ ਹਰੀ ਝੰਡੀ ਦਿਖਾ ਕੇ ਰੈਲੀ ਨੂੰ ਸ਼ੁਰੂ ਕਰਵਾਇਆ। 15 ਤੋਂ 2

Patiala:Traffic police recovered children bank notes from car

ਗੱਡੀ ‘ਚੋਂ ਮਿਲੇ ਨਕਲੀ ਨੋਟਾਂ ਨੇ ਟ੍ਰੈਫਿਕ ਪੁਲਿਸ ਨੂੰ ਪਾਇਆ ਭੰਬਲਭੂਸੇ ‘ਚ

ਪਟਿਆਲਾ: ਪਟਿਆਲਾ ਟਰੈਫਿਕ ਪੁਲਿਸ ਵੱਲੋਂ ਨੀਲਾ ਭਵਨ ਚੌਂਕ ਵਿਖੇ ਇੱਕ ਗੱਡੀ ‘ਚੋਂ ਨਕਲੀ ਨੋਟ ਬਰਾਮਦ ਕੀਤੇ ਗਏ ਹਨ। ਪੁਲਿਸ ਵੱਲੋਂ ਜਦੋਂ ਗੱਡੀ ਨੂੰ ਰੋਕ ਕੇ ਪੂਰੀ ਤਫਤੀਸ਼ ਕੀਤੀ ਗਈ ਤਾਂ ਪਤਾ ਲੱਗਾ ਕਿ ਇਹ ਨਕਲੀ ਨੋਟ ਫਿਲਮ ਦੀ ਸ਼ੂਟਿੰਗ ਲਈ ਲਿਜਾਏ ਜਾ ਰਹੇ ਸਨ।ਪੁਲਿਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਟਿਆਲਾ ਵਿੱਚ ਇੱਥੇ ਸ਼ੂਟਿੰਗ ਚੱਲ ਰਹੀ

Twenty two year Youth death with electric shock in Rajpura

ਬਿਜਲੀ ਦਾ ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ

ਰਾਜਪੁਰਾ:ਨੇੜਲੇ ਪਿੰਡ ਸੁਹਰੋਂ ਵਿਖੇ ਬਿਜਲੀ ਦਾ ਕਰੰਟ ਲੱਗਣ ਨਾਲ ਇਕ 22 ਸਾਲਾਂ ਨੌਜਵਾਨ ਗੁਰਪ੍ਰੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਸਿੰਘ ਦੀ ਮੌਤ ਹੋ ਗਈ ਹੈ। ਨੌਜਵਾਨ ਗੁਰਪ੍ਰੀਤ ਸਿੰਘ ਰਾਜਪੁਰਾ ਵਿਖੇ ਚੱਲ ਰਹੇ ਸੰਤ ਸਮਾਗਮ ਵਿਚ ਠੰਡੇ ਮਿੱਠੇ ਜਲ ਦੀ ਛਬੀਲ ‘ਚ ਸੇਵਾ ਕਰ ਰਿਹਾ ਸੀ। ਰਾਤੀ ਮੀਂਹ ਪੈਣ ਕਾਰਨ ਉਸ ਦਾ ਨੇੜੇ ਲੰਘ ਰਹੀ ਬਿਜਲੀ ਦੀ

Patiala girl commits suicide due to failure in 10th class

ਦਸਵੀਂ ਦੀ ਕੁੜੀ ਨੇ ਚੁੱਕਿਆ ਅਜਿਹਾ ਕਦਮ ਕਿ ਸੁਣ ਉੱਡ ਜਾਣਗੇ ਹੋਸ਼

ਪਟਿਆਲਾ:ਪਟਿਆਲਾ ਵਿਖੇ ਅੰਜਲੀ ਨਾਮ ਦੀ ਲੜਕੀ ਵੱਲੋਂ ਘਰ ਵਿਚ ਖ਼ੁਦਕੁਸ਼ੀ ਕਰਨ ਦੀ ਘਟਨਾ ਸਾਹਮਣੇ ਆਈ ਹੈ।ਮ੍ਰਿਤਕ ਅੰਜਲੀ ਦਸਵੀ ਕਲਾਸ ਵਿਚ ਪੜ੍ਹਦੀ ਸੀ ਅਤੇ ਜਾਣਕਾਰੀ ਅਨੁਸਾਰ ਪਿਛਲੇ ਸਾਲ ਵੀ ਅੰਜਲੀ ਦਸਵੀ ਵਿਚੋਂ ਫੇਲ੍ਹ ਹੋ ਗਈ ਸੀ। ਮਿਲੀ ਜਾਣਕਾਰੀ ਅਨੁਸਾਰ ਇਹੋ ਗੱਲ ਸਾਹਮਣੇ ਆਈ ਹੈ ਕਿ ਅੰਜਲੀ ਪੜ੍ਹਾਈ ਵਿਚ ਚੰਗੀ ਨਾ ਹੋਣ ਕਾਰਨ ਕਾਫੀ ਮਾਨਸਿਕ ਤਣਾਅ ਵਿਚ

ਪਟਿਆਲਾ : ਲਾਲ ਗਿਆਨ ਚੰਦ ਦੀ ਯਾਦ ਵਿੱਚ ਮੁਫਤ ਮੈਡੀਕਲ ਚੈਕਅਪ ਕੈਂਪ ਦਾ ਆਯੋਜਨ

ਪਟਿਆਲਾ:-ਲਾਲ ਗਿਆਨ ਚੰਦ ਦੀ ਯਾਦ ਵਿੱਚ ਦੁਰਗਾ ਦਲ ਚੈਰੀਟੇਬਲ ਹਸਪਤਾਲ ਵਿੱਚ ਮੁਫਤ ਮੈਡੀਕਲ ਚੈਕਅਪ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸਦਰ ਥਾਣਾ ਮੁਖੀ ਅਮਨਪਾਲ ਸਿੰਘ ਵਿਰਕ ਨੇ ਸਮੂਲੀਅਤ ਕੀਤੀ ਜਿਨਾਂ ਦੇ ਨਾਲ ਮਾਰਕਿਟ ਕਮੇਟੀ ਦੇ ਚੇਅਰਮੈਨ ਨਿਰਮਲ ਸਿੰਘ ਅਤੇ ਆੜਤੀ ਐਸੋੋਸੀਏਸ਼ਨ ਦੇ ਪ੍ਰਧਾਨ ਰਮੇਸ. ਕੁਮਾਰ ਕੁੱਕੂ ਵਿਸ਼ੇਸ਼ ਤੌਰ ਤੇ

ਡਰੱਗ ਤਸਕਰੀ ਮਾਮਲੇ ‘ਚ ਸਸਪੈਂਡਡ ਡੀ ਐੱਸ ਪੀ ਜਗਦੀਸ਼ ਭੋਲਾ ਸੀ ਬੀ ਆਈ ਕੋਰਟ ਵਿਚ ਪੇਸ਼

ਪਟਿਆਲਾ:- ਬਹੁਕਰੋੜੀ ਅੰਤਰਰਾਸ਼ਟਰੀ ਡਰੱਗ ਤਸਕਰੀ ਮਾਮਲੇ ਵਿਚ ਫਸੇ ਪੰਜਾਬ ਪੁਲਿਸ ਦੇ ਸਸਪੈਂਡਡ ਡੀ ਐੱਸ ਪੀ ਜਗਦੀਸ਼ ਭੋਲਾ ਖਿਲਾਫ ਚੱਲ ਰਹੇ ਮਨੀ ਲੌਨਡਰਿੰਗ ਦੇ ਕੇਸ ਤਹਿਤ ਭੋਲਾ ਨੂੰ ਅਜੇ ਕਰੜੀ ਸੁਰੱੱਖਿਆ ਹੇਠ ਪਟਿਆਲਾ ਦੀ ਸੀ ਬੀ ਆਈ ਕੋਰਟ ਵਿਚ ਪੇਸ਼ ਕੀਤਾ ਗਿਆ,ਭੋਲਾ ਦੇ ਨਾਲ ਐਨ ਆਰ ਆਈ ਅਨੂਪ ਕਾਹਲੋਂ ਅਤੇ ਬਰਸ਼ਿੰਦਰ ਸਿੰਘ ਨੂੰ ਅਦਾਲਤ ਵਿਚ ਪੇਸ਼ ਹੋਏ ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ