Tag: , , , , , , , , , , ,

ਡਰਾਈਵਰ ਨੂੰ ਨੀਂਦ ਆਉਣ ਨਾਲ ਨਾਲੇ ‘ਚ ਡਿੱਗੀ ਕਾਰ, 6 ਮਹੀਨਿਆਂ ਦੀ ਬੱਚੀ ਦੀ ਮੌਤ

Sangrur-Patiala Mukh Marg: ਭਵਾਨੀਗੜ੍ਹ : ਸੰਗਰੂਰ -ਪਟਿਆਲਾ ਮੁਖ ਮਾਰਗ ‘ਤੇ ਪਿੰਡ ਹਰਦਿੱਤ ਪੂਰਾ ਦੇ ਨੇੜੇ ਇੱਕ ਕਾਰ ਬੇਕਾਬੂ ਹੋ ਕੇ ਸੜਕ ਕੰਡੇ ਨਾਲੇ ‘ਚ ਜਾ ਡਿੱਗੀ।ਇਸ ਹਾਦਸੇ ‘ਚ ਕਾਰ ‘ਚ ਸਵਾਰ 6 ਮਹੀਨਿਆਂ ਦੀ ਬੱਚੀ ਦੀ ਮੌਤ ਹੋ ਗਈ । ਪੁਲਿਸ ਨੇ ਦੱਸਿਆ ਕਿ ਬੁਢਲਾਡਾ ਨਿਵਾਸੀ ਮਿਥੁਨ ਸ਼ਰਮਾ ਆਪਣੀ ਪਤਨੀ ਸ਼ਵੇਤ ਸ਼ਰਮਾ, ਧੀ, ਭਤੀਜੀ ਨਾਲ

ਪ੍ਰੇਮਿਕਾ ਦੀ ਧੀ ਨਾਲ ਕੀਤੀ ਦਰਿੰਦਗੀ, ਸੁਣ ਹੋ ਜਾਓਗੇ ਹੈਰਾਨ

Patiala Man Rape Girl: ਪਟਿਆਲਾ : ਆਏ ਦਿਨ ਬਲਾਤਕਾਰ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਜਿਸ ਤੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਮਹਿਲਾਵਾਂ ਅਤੇ ਬੱਚੀਆਂ ਕਿਸੇ ਵੀ ਜਗ੍ਹਾ ਸੁਰੱਖਿਅਤ ਨਹੀਂ ਹਨ। ਅਜਿਹਾ ਹੀ ਇੱਕ ਮਾਮਲਾ ਬੀਤੇ ਦਿਨੀਂ ਪਟਿਆਲਾ ਦਾ ਸਾਹਮਣੇ ਆਇਆ ਜਿੱਥੇ ਮਾਂ ਦੇ ਪ੍ਰੇਮੀ ਨੇ ਨਾਬਾਲਗ ਬੱਚੀ ਨੂੰ ਹਵਸ ਦਾ ਸ਼ਿਕਾਰ ਬਣਾਇਆ।  ਪੀੜਤ

ਰਿਵਾਲਵਰ ਸਾਫ਼ ਕਰਦਿਆਂ ਚੱਲੀ ਗੋਲੀ, ਵਿਅਕਤੀ ਦੀ ਮੌਕੇ ‘ਤੇ ਮੌਤ

Patiala Man Died: ਪਟਿਆਲਾ: ਪਟਿਆਲਾ ਦੇ ਮਾਰਕਲ ਕਾਲੋਨੀ ‘ਚ  ਤੇਲ ਕਾਰੋਬਾਰੀ ਦੀ ਸਿਰ ‘ਚ ਗੋਲੀ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੁਭਾਸ਼ ਚੰਦ (51) ਵਾਸੀ ਮਾਰਕਲ ਕਾਲੋਨੀ ਵਜੋਂ ਹੋਈ ਹੈ। ਗੋਲੀ ਲੱਗਣ ਕਾਰਨ ਇਕੱਠੇ ਹੋਏ ਲੋਕਾਂ ਨੇ ਉਸ ਨੂੰ ਇਲਾਜ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ

ਨਸ਼ਾ ਛੁਡਾਊ ਕੇਂਦਰ ‘ਚ ਨੌਜਵਾਨ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ

Patiala Drug de-addiction center: ਪਟਿਆਲਾ: ਅੱਜ ਦੇ ਸਮੇਂ ਵਿੱਚ ਆਤਮਹੱਤਿਆ ਦੀਆਂ ਬਹੁਤ ਸਾਰੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ । ਅਜਿਹਾ ਹੀ ਇੱਕ ਮਾਮਲਾ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਬਣੇ ਨਸ਼ਾ ਛੁਡਾਊ ਕੇਂਦਰ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਨਸ਼ਾ ਛੁਡਾਊ ਕੇਂਦਰ ਵਿੱਚ ਇੱਕ ਨੌਜਵਾਨ ਨੇ ਇਲਾਜ ਅਧੀਨ ਫਾਹਾ ਲੈ ਕੇ ਆਤਮਹੱਤਿਆ ਕਰ ਲਈ ਹੈ

ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ

Dead Body Found In Patiala: ਪਟਿਆਲਾ ਦੀ ਪੁਰਾਣੀ ਰਾਜਪੁਰਾ ਚੁੰਗੀ ਤੋ ਲੰਘਦੀ ਵੱਡੀ ਨਦੀ ਦੇ ਪੁਲ ਹੇਠੋਂ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਣ ਤੋਂ ਬਾਅਦ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ । ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦਰਅਸਲ ਪੁਲਿਸ ਨੂੰ ਸੂਚਨਾ ਮਿਲੀ

ਚੋਣ ਪ੍ਰਚਾਰ ਸਮੇਂ ਲੋਕਾਂ ਨੇ ਭਗਵੰਤ ਮਾਨ ਨੂੰ ਯਾਦ ਕਰਵਾਏ ਪੁਰਾਣੇ ਕੀਤੇ ਵਾਅਦੇ

Sangrur LS Polls 2019: ਸੰਗਰੂਰ: ਇੱਥੇ ਆਮ ਆਦਮੀ ਪਾਰਟੀ ਨੂੰ ਕਈ ਲੋਕ ਅਲਵਿਦਾ ਕਹਿ ਕੇ ਹੋਰ ਪਾਰਟੀਆਂ ਵਿੱਚ ਸ਼ਾਮਿਲ ਹੋ ਗਏ ਹਨ। ਉਥੇ ਹੀ ਹੁਣ ਇਸ ਬਾਰੇ ਭਗਵੰਤ ਮਾਨ ਨੂੰ ਲੋਕ ਸਵਾਲ ਪੁੱਛਣ ਲੱਗੇ ਹਨ ਕਿ ਉਨ੍ਹਾਂ ਨੇ ਪਹਿਲਾਂ ਤੋਂ ਜੋ ਵਾਅਦੇ ਕੀਤੇ ਸਨ, ਉਹ ਕਦੋਂ ਪੂਰੇ ਹੋਣਗੇ, ਜਿਸਨੂੰ ਲੈ ਕੇ ਸੰਗਰੂਰ ਦੇ ਪਿੰਡ ਨਮੋਲ

ਮਾਂ ਨੇ ਪ੍ਰੇਮੀ ਨਾਲ ਮਿਲਕੇ ਆਪਣੀ ਦੋ ਬੱਚੀਆਂ ਨੂੰ ਨਹਿਰ ‘ਚ ਸੁੱਟਿਆ

Sangrur Lady Died Daughters : ਸੰਗਰੂਰ: ਪੰਜਾਬ ‘ਚ ਆਏ ਦਿਨ ਨਿਤ ਨਵੀਂ ਹੈਰਾਨ ਕਰਨ ਵਾਲੀ ਘਟਨਾ ਵੇਖਣ ਨੂੰ ਮਿਲਦੀ ਹੈ। ਹੁਣ ਵੀ ਇਕ ਅਜਿਹੀ ਵਾਰਦਾਤ ਸਾਹਮਣੇ ਆਈ ਹੈ ਜਿਸ ‘ਤੇ ਯਕੀਨ ਕਰਨਾ ਬਹੁਤ ਹੀ ਔਖਾ ਹੈ। ਪਿਆਰ ‘ਚ ਲੋਕ ਪਾਗਲ ਹੋ ਜਾਂਦੇ ਹਨ ਇਹ ਤਾਂ ਸੁਣਿਆ ਹੈ ਪਰ ਇਸ ਕਦਰ ਕਿ ਆਪਣੇ ਹੋਸ਼ ਹੀ ਗੁਆ

ਦੁਕਾਨ ‘ਚ ਵੜ੍ਹ ਨੌਜਵਾਨਾਂ ਨੇ ਕੀਤੀ ਗੁੰਡਾਗਰਦੀ, ਕੀਤੀ ਕੁੱਟਮਾਰ

Patiala Shop Fight: ਪਟਿਆਲਾ: ਅੱਜ ਦੇ ਸਮੇਂ ਵਿੱਚ ਗੁੰਡਾਗਰਦੀ, ਕੁੱਟਮਾਰ, ਲੜਾਈਆਂ ਆਦਿ ਵਰਗੇ ਬਹੁਤ ਸਾਰੇ ਮਾਮਲੇ ਦੇਖਣ ਨੂੰ ਮਿਲਦੇ ਹਨ. ਅਜਿਹਾ ਹੀ ਇੱਕ ਮਾਮਲਾ ਪਟਿਆਲਾ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿੱਥੇ ਕੁਝ ਨੌਜਵਾਨਾਂ ਨੇ ਦੁਕਾਨਾਂ ਦੇ ਅੰਦਰ ਵੜ ਕੇ ਸ਼ਰੇਆਮ ਗੁੰਡਾਗਰਦੀ ਕੀਤੀ ਹੈ। ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਉਕਤ ਨੌਜਵਾਨਾਂ ਵਲੋਂ ਕੀਤੀ

‘ਡਿਜਿਟਲ ਪਿੰਡ ਯੋਜਨਾ’ ਦੇ ਅਧੀਨ ਪਿੰਡਾਂ ਨੂੰ ਡਿਜਿਟਲ ਬਣਾਉਣ ਦੀ ਹੋਈ ਸ਼ੁਰੂਆਤ

Patiala Digital Villages: ਪਟਿਆਲਾ: ਪਟਿਆਲਾ ਜ਼ਿਲ੍ਹੇ ਦੇ ਬਲਾਕ ਨਾਭਾ ਦੇ ਪਿੰਡ ਬਨੇਰਾ ਖੁਰਦ ਨੂੰ ਡਿਜਿਟਲ ਪਿੰਡ ਬਣਾਉਣ ਦੀ ਸ਼ੁਰੂਆਤ ਹੋ ਚੁੱਕੀ ਹੈ। ਕੇਂਦਰੀ ਇਲੈਕਟ੍ਰੋਨਿਕ ਤੇ ਇਨਫਾਰਮੇਸ਼ਨ ਟੈਕਨਾਲਾਜੀ ਮੰਤਰਾਲੇ ਦੀ ਡਿਜਿਟਲ ਪਿੰਡ ਯੋਜਨਾ ਸੀਐਸਸੀ ਤਹਿਤ ਹਲਕਾ ਨਾਭਾ ਦੇ ਪਿੰਡ ਬਨੇਰਾ ਖੁਰਦ ਨੂੰ ਪੂਰੀ ਤਰਾਂ ਡਿਜਿਟਲ ਪਿੰਡ ਬਣਾਉਣ ਨੂੰ ਲੈ ਕੇ ਪਿੰਡ ਦੇ ਵੱਖ-ਵੱਖ ਹਿੱਸਿਆਂ ਵਿੱਚ ਸੋਲਰ

‘ਪਟਿਆਲਾ ਹੈਰੀਟੇਜ਼ ਫੈਸਟੀਵਲ ਪੋਲੋ ਕੱਪ’ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਸ਼ਿਰਕਤ

patiala heritage festival 2019: ਪਟਿਆਲਾ: ਪਟਿਆਲਾ ਹੈਰੀਟੇਜ ਫੈਸਟੀਵਲ 2019 ਦੇ ਉਤਸਵਾਂ ਦੀ ਲੜੀ ਵਜੋਂ ਕਿਲਾ ਮੁਬਾਰਕ ਅਤੇ ਬਹਾਦਰਗੜ੍ਹ ਦੀਆਂ ਟੀਮਾਂ ਦਰਮਿਆਨ ਹੋਇਆ ‘ਪਟਿਆਲਾ ਹੈਰੀਟੇਜ ਫੈਸਟੀਵਲ ਪੋਲੋ ਕੱਪ’ ਦੋਵਾਂ ਟੀਮਾਂ ਦੇ ਸਖ਼ਤ ਮੁਕਾਬਲੇ ਮਗਰੋਂ ਬਹਾਦਰਗੜ੍ਹ ਦੀ ਟੀਮ ਨੇ 7-6 ਅੰਕਾਂ ਨਾਲ ਜਿੱਤ ਲਿਆ। ਪਟਿਆਲਾ ਪੋਲੋ ਐਂਡ ਰਾਇਡਿੰਗ ਕਲੱਬ ਵਿਖੇ ਕਰਵਾਏ ਗਏ ਪਟਿਆਲਾ ਹੈਰੀਟੇਜ ਫੈਸਟੀਵਲ ਪੋਲੋ ਕੱਪ

ਇਸ ਪਿੰਡ ‘ਚ ਲੋਕਾਂ ਨੇ ਨੋਟਾ ਦਬਾ ਕਿਸੇ ਵੀ ਉਮੀਦਵਾਰ ਨੂੰ ਨਹੀਂ ਪਾਈ ਵੋਟ

Sangrur Nota Vote: ਪੰਜਾਬ ‘ਚ ਪੰਚਾਇਤੀ ਚੋਣਾਂ ਲਈ ਅੱਜ ਸਵੇਰੇ 8 ਵਜੇ ਤੋਂ ਵੋਟਾਂ ਪੈ ਰਹੀਆਂ ਹਨ ਤੇ ਸ਼ਾਮ 4 ਵਜੇ ਤੱਕ ਵੋਟਾਂ ਜਾਰੀ ਰਹਿਣਗੀਆਂ।ਜਿਸ ਦੇ ਲਈ ਵੋਟਰਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।ਸਵੇਰ ਤੋਂ ਲੋਕ ਕਤਾਰਾਂ ਵਿੱਚ ਖੜੇ ਹਨ ਤੇ ਵੋਟ ਪਾਉਣ ਲਈ ਇੰਤਜ਼ਾਰ ਕਰ ਰਹੇ ਹਨ। ਉੱਥੇ ਹੀ ਇਸ ਸਭ ਦੇ

cash van guard life

10 ਲੱਖ ਦੀ ਲੁੱਟ ‘ਚ ਗੋਲੀ ਦੇ ਸ਼ਿਕਾਰ ਹੋਏ ਗਾਰਡ ਲਾਲੀ ਦੀ ਡਾਕਟਰਾਂ ਨੇ ਇੰਝ ਬਚਾਈ ਜਾਨ…

Sangrur Van Cash Guard: 14 ਮਈ ਨੂੰ ਸੰਗਰੂਰ ਵਿਖੇ ਕੈਸ਼ ਵੈਨ ਦੀ ਹੋਈ ਲੁੱਟ ਦੌਰਾਨ ਲੁਟੇਰਿਆਂ ਦੀ ਗੋਲੀ ਨਾਲ ਕੈਸ਼ ਵੈਨ ਦਾ ਸੁਰੱਖਿਆ ਕਰਮੀ ਗੰਭੀਰ ਜ਼ਖਮੀ ਹੋ ਗਿਆ ਸੀ। ਸੁਰੱਖਿਆ ਕਰਮੀ ਦਾ ਨਾਮ ਲਾਲੀ ਸਿੰਘ ਦੱਸਿਆ ਗਿਆ ਹੈ। ਸੁਰੱਖਿਆ ਕਰਮੀ ਲਾਲੀ ਸਿੰਘ ਨੂੰ ਜ਼ਖਮੀ ਹਾਲਤ ਵਿੱਚ ਪਟਿਆਲਾ ਦੇ ਇੱਕ ਨਿਜਿਜ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ

SYL

SYL ਦਾ ਮਾਮਲਾ ਭਖਿਆ , ਅਣਸੁਖਾਵੀਂ ਘਟਨਾ ਦੇ ਮੱਦੇਨਜ਼ਰ ਰਹਿਣਗੇ ਮੁਸਤੈਦ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ