Tag: , , , , ,

ਬਟਾਲਾ, ਟਾਂਡਾ ਤੇ ਪਠਾਨਕੋਟ ਤੋਂ ਸਾਹਮਣੇ ਆਏ ਕੋਰੋਨਾ ਦੇ 9 ਨਵੇਂ ਮਾਮਲੇ

9 new corona cases : ਪੰਜਾਬ ਦੇ ਵੱਖ-ਵੱਖ ਜ਼ਿਲਿਆਂ ’ਚੋਂ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲਿਆਂ ਵਿਚ ਕੋਰੋਨਾ ਵਾਇਰਸ ਦੇ ਜ਼ਿਲਾ ਗੁਰਦਾਸਪੁਰ ਦੇ ਬਟਾਲਾ ਤੋਂ ਦੋ, ਹੁਸ਼ਿਆਰਪੁਰ ਦੇ ਟਾਂਡਾ ਦੇ ਪਿੰਡ ਤੋਂ ਇਕ ਅਤੇ ਪਠਾਨਕੋਟ ਵਿਚ 6 ਹੋਰ ਮਾਮਲੇ ਸਾਹਮਣੇ ਆਏ ਹਨ। ਮਿਲੀ ਜਾਣਕਾਰੀ ਮੁਤਾਬਕ ਬੀਤੀ ਦੇਰ ਰਾਤ ਬਟਾਲਾ ਵਿਚ

ਅੰਮ੍ਰਿਤਸਰ ਤੇ ਪਠਾਨਕੋਟ ’ਚ ਸਾਹਮਣੇ ਆਏ Corona ਦੇ ਦੋ ਨਵੇਂ ਮਾਮਲੇ

Two new cases of Corona positive : ਅੱਜ ਅੰਮ੍ਰਿਤਸਰ ਤੇ ਪਠਾਨਕੋਟ ਵਿਚ ਕੋਰੋਨਾ ਦਾ ਇਕ-ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਦੱਸਣਯੋਗ ਹੈ ਕਿ ਅੰਮ੍ਰਿਤਸਰ ਦੇ ਰਾਣੀ ਕਾ ਬਾਗ ਦੇ ਰਹਿਣ ਵਾਲੇ ਇਕ 45 ਸਾਲਾ ਵਿਅਕਤੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਸ ਮਰੀਜ਼ ਦੀ ਕੋਈ ਟਰੈਵਲ ਹਿਸਟਰੀ ਨਹੀਂ ਹੈ। ਮਰੀਜ਼ ਨੂੰ ਗੁਰੂ ਨਾਨਕ ਦੇਵ ਹਸਪਤਾਲ

ਨਾੜ ਨੂੰ ਸਾੜਨਾ ਪਇਆ ਮਹਿੰਗਾ, ਹੁਣ ਪ੍ਰਸ਼ਾਸਨ ਵੱਲੋਂ ਕੀਤੀ ਜਾਏਗੀ ਕਾਰਵਾਈ

ਚੰਗੀ ਖਬਰ : ਪਠਾਨਕੋਟ ਤੋਂ 4 ਤੇ ਤਰਨਤਾਰਨ ਤੋਂ 3 ਮਰੀਜ਼ ਕੋਰੋਨਾ ਨੂੰ ਹਰਾ ਕੇ ਪਰਤੇ ਘਰ

4 patients from Pathankot and 3 patients : ਕੋਰੋਨਾ ਦੇ ਵਧਦੇ ਪ੍ਰਕੋਪ ਦੌਰਾਨ ਜ਼ਿਲਾ ਤਰਨਤਾਰਨ ਤੇ ਪਠਾਨਕੋਟ ਤੋਂ ਚੰਗੀ ਖਬਰ ਆਈ ਹੈ। ਇਥੇ ਕੋਰੋਨਾ ਨੂੰ ਮਾਤ ਦੇਣ ਵਾਲੇ ਤਰਨਤਾਰਨ ਤੋਂ 4 ਅਤੇ ਪਠਾਨਕੋਟ ਤੋਂ ਤਿੰਨ ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਤਰਨਤਾਰਨ ਦੇ ਸਿਵਲ ਹਸਪਤਾਲ ਤੋਂ

ਫੋਨ ਕਰਨ ’ਤੇ ਵੀ ਨਹੀਂ ਆਈ ਐਂਬੂਲੈਂਸ, ਰੇਹੜੀ ’ਤੇ ਹਸਪਤਾਲ ਲਿਜਾਂਦਿਆਂ ਔਰਤ ਨੇ ਤੋੜਿਆ ਦਮ

The woman died while being taken to : ਪਠਾਨਕੋਟ ਵਿਖੇ ਸਿਹਤ ਵਿਭਾਗ ਦੀ ਢਿੱਲੀ ਕਾਰਜ ਪ੍ਰਣਾਲੀ ਦੇ ਚੱਲਦਿਆਂ ਇਕ ਬਜ਼ੁਰਗ ਔਰਤ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਐਂਬੂਲੈਂਸ ਨਾ ਆਉਣ ਕਾਰਨ ਪੁੱਤਰ ਆਪਣੀ ਮਾਂ ਨੂੰ ਰੇਹੜੀ ’ਤੇ ਹੀ ਹਸਪਤਾਲ ਲਿਜਾਣ ਲਈ ਮਜਬੂਰ ਹੋ ਗਿਆ ਪਰ ਰਸਤੇ ਵਿਚ ਹੀ ਉਸ ਦੀ ਮਾਂ

ਮਾਮਲਾ ਇਲਾਜ ਦੀ ਘਾਟ ਕਾਰਨ ਬੱਚੇ ਦੀ ਮੌਤ ਦਾ : MP ਸੰਨੀ ਦਿਓਲ ਨੇ ਪਰਿਵਾਰ ਨੂੰ ਦਿੱਤਾ ਜਾਂਚ ਦਾ ਭਰੋਸਾ

Child death due to lack of treatment : ਪਠਾਨਕੋਟ ਜ਼ਿਲੇ ਦੇ ਸੁਜਾਨਪੁਰ ਵਿਚ ਇਲਾਜ ਨਾ ਮਿਲ ਸਕਣ ਕਾਰਨ ਮੰਗਲਵਾਰ 6 ਸਾਲਾ ਬੱਚੇ ਦੀ ਮੌਤ ਹੋ ਗਈ। ਇਸ ਬਾਰੇ ਸੰਸਦ ਮੈਂਬਰ ਸੰਨੀ ਦਿਓਲ ਨੇ ਮ੍ਰਿਤਕ ਬੱਚੇ ਦੇ ਪਰਿਵਾਰ ਵਾਲਿਆਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਮਾਮਲੇ ਨੂੰ ਗ੍ਰਹਿ ਮੰਤਰਾਲੇ ਦੇ ਸਾਹਮਣੇ

6 ਸਾਲਾ ਬੱਚੇ ਨੂੰ ਲੈ ਕੇ ਭਟਕਿਆ ਪਰਿਵਾਰ, ਹਸਪਤਾਲਾਂ ਦੀ ਲਾਪਰਵਾਹੀ ਕਾਰਨ ਤੋੜਿਆ ਦਮ

child dies due to hospital : ਪਠਾਨਕੋਟ ਜ਼ਿਲ੍ਹੇ ਦੇ ਸੁਜਾਨਪੁਰ ਕਸਬੇ ਵਿੱਚ ਇਕ 6 ਸਾਲਾ ਦੇ ਬੱਚੇ ਦੀ ਆਕਸੀਜਨ ਨਾ ਮਿਲਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਕਿ ਕ੍ਰਿਸ਼ਨਾ ਨਾਂ ਦੇ ਇਸ ਬੱਚੇ ਨੂੰ ਮੰਗਲਵਾਰ ਤੜਕੇ 4 ਵਜੇ ਸਾਹ ਲੈਣ ਵਿਚ ਤਕਲੀਫ ਹੋ ਰਹੀ ਸੀ, ਮ੍ਰਿਤਕ ਦੇ ਪਿਤਾ ਉਪੇਂਦਰ ਝਾਅ ਨੇ ਜਾਣਕਾਰੀ

ਪਠਾਨਕੋਟ ਦੀ ਡਾਕਟਰ ਨੂੰ ਹੋਇਆ Corona, ਪੰਜਾਬ ’ਚ ਕੁਲ ਮਾਮਲੇ 299

Doctor found Corona Positive in Pathankot : ਕੋਰੋਨਾ ਵਾਇਰਸ ਦਾ ਕਹਿਰ ਪੰਜਾਬ ਵਿਚ ਵਧਦਾ ਜਾ ਰਿਹਾ ਹੈ ਤੇ ਇਸ ਦਾ ਇਲਾਜ ਕਰਨ ਵਾਲੇ ਡਾਕਟਰ ਤੇ ਨਰਸਾਂ ਵੀ ਇਸ ਦੀ ਲਪੇਟ ਵਿਚ ਆ ਰਹੇ ਹਨ। ਪਠਾਨਕੋਟ ਜ਼ਿਲ੍ਹਾ ਹੈੱਡਕੁਆਰਟਰਜ਼ ਦੀ ਇੱਕ ਡਾਕਟਰ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਉਂਝ ਇਸ ਡਾਕਟਰ ਵਿਚ ਕੋਰੋਨਾ ਵਾਇਰਸ ਦੇ ਕੋਈ

ਕੋਰੋਨਾ ਕਰਕੇ ਪਿੰਡ ਵਿਚ ਲਾਇਆ ਸੀ ਨਾਕਾ, ਨੌਜਵਾਨਾਂ ਨੇ ਰੋਕਣ ‘ਤੇ ਚਲਾਈਆਂ ਗੋਲੀਆਂ

Youngman fired shot : ਪਠਾਨਕੋਟ ਦੇ ਪਿੰਡ ਜੰਡਵਾਲ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਕੋਰੋਨਾ ਵਾਇਰਸ ਕਰਕੇ ਪਿੰਡ ਦੇ ਲੋਕਾਂ ਵੱਲੋਂ ਬਣਾਏ ਗਏ ਬੈਰੀਅਰ ‘ਤੇ ਬਾਈਕ ਸਵਾਰ ਤਿੰਨ ਨੌਜਵਾਨਾਂ ਨੂੰ ਰੋਕਣ ‘ਤੇ ਉਨ੍ਹਾਂ ਨੇ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਦੌਰਾਨ ਇਕ ਵਿਅਕਤੀ ਜ਼ਖਮੀ ਹੋ ਗਿਆ, ਜਦਕਿ ਲੋਕਾਂ ਨੇ ਹਿੰਮਤ ਕਰਕੇ ਤਿੰਨਾਂ

ਪਤੀ ਨੂੰ ਪ੍ਰੇਮੀ ਨਾਲ ਮਿਲ ਕੇ ਮੌਤ ਦੇ ਘਾਟ ਉਤਾਰਿਆ, ਪੁੱਤਰ ਨੇ ਮਾਂ ਨੂੰ ਦੁਬਾਰਾ ਕਦੇ ਨਾ ਮਿਲਣ ਦੀ ਇੱਛਾ ਕੀਤੀ ਜਾਹਿਰ

Wife kills husband : ਪਠਾਨਕੋਟ ਵਿਖੇ ਪ੍ਰੇਮੀ ਰਾਧੇ ਸ਼ਿਆਮ ਨਾਲ ਮਿਲ ਕੇ ਪਤੀ ਦੀ ਹੱਤਿਆ ਕਰਨ ਵਾਲੀ ਪ੍ਰਭਾਵਤੀ ਨਾਲ ਉਸ ਦਾ ਮੁੰਡਾ ਰਾਜੇਸ਼ ਦੁਬਾਰਾ ਮਿਲਣਾ ਨਹੀਂ ਚਾਹੁੰਦਾ। ਪ੍ਰਭਾਵਤੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਸਿਰ ਕੱਟ ਉਸ ਦਾ ਕਤਲ ਕੀਤਾ। ਪੁਲਿਸ ਜਦੋਂ ਪ੍ਰਭਾਵਤੀ ਨੂੰ ਰਿਮਾਂਡ ‘ਤੇ ਲੈਣ ਲਈ ਅਦਾਲਤ ‘ਚ ਲੈ ਕੇ ਗਈ

ਪਠਾਨਕੋਟ ਦੇ ਕਿਸਾਨਾਂ ਨੇ ਪਰਾਲੀ ਤੋਂ ਕਮਾਏ 112 ਕਰੋੜ, ਮਿਲਿਆ ਪ੍ਰਦੂਸ਼ਣ ਮੁਕਤ ਜ਼ਿਲੇ ਦਾ ਖਿਤਾਬ

Pathankot farmers 112 crores pollution free district ਪਠਾਨਕੋਟ: ਪਠਾਨਕੋਟ ਦੇ ਕਿਸਾਨ ਪਰਾਲੀ ਨਾ ਸਾੜਨ ਨਾਲ ਰਾਜ ਭਰ ਦੇ ਕਿਸਾਨਾਂ ਲਈ ਇਕ ਮਿਸਾਲ ਬਣ ਰਹੇ ਹਨ। ਸਰਕਾਰ ਨੇ ਪਠਾਨਕੋਟ ਨੂੰ ਲਗਾਤਾਰ ਚੌਥੇ ਸਾਲ ਪ੍ਰਦੂਸ਼ਣ ਮੁਕਤ ਜ਼ਿਲ੍ਹਾ ਦਾ ਖਿਤਾਬ ਦਿੱਤਾ ਹੈ। ਡੀ.ਸੀ. ਰਾਮਬੀਰ ਨੇ ਵੀਰਵਾਰ ਨੂੰ ਮਿੰਨੀ ਸਕੱਤਰੇਤ ਵਿਖੇ ਜ਼ਿਲ੍ਹੇ ਦੇ 570 ਕਿਸਾਨਾਂ ਨੂੰ ਪ੍ਰਸ਼ੰਸਾ ਪੱਤਰ ਦੇ

ਪਠਾਨਕੋਟ ‘ਚ ਬਿਸਕੁਟ ਫੈਕਟਰੀ ਨੂੰ ਲੱਗੀ ਭਿਆਨਕ ਅੱਗ

pathankot factory fire : ਪਠਾਨਕੋਟ : ਬੁੱਧਵਾਰ ਸਵੇਰੇ ਪਠਾਨਕੋਟ ਵਿੱਚ ਸੁੰਦਰ ਚੱਕ ਮੋੜ ‘ਤੇ ਰਸ ਤੇ ਬਿਸਕੁੱਟ ਬਣਾਉਣ ਵਾਲੀ ਇੱਕ ਫੈਕਟਰੀ ਨੂੰ ਅਚਾਨਕ ਅੱਗ ਲੱਗ ਗਈ । ਇਹ ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਕੁਝ ਹੀ ਮਿੰਟਾਂ ਵਿੱਚ ਇਸਨੇ ਪੂਰੀ ਫੈਕਟਰੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ । ਜਿਸਦੇ ਬਾਅਦ ਇਸ ਦੀ ਸੂਚਨਾ ਤੁਰੰਤ ਫਾਇਰ

ਆਪਣੀ ਹੀ ਧੀ ਦੀ ਜੇਠਾਣੀ ਬਣੀ ਮਾਂ…

son in- law pathankot relations : ਪਠਾਨਕੋਟ: ਅੱਜ ਦੇ ਮਾਡਰਨ ਯੁੱਗ ਵਿੱਚ ਸਮਾਜ ਵੱਲੋਂ ਰਿਸ਼ਤਿਆਂ ਦੀ ਵੀ ਨਵੀਂ ਪਰਿਭਾਸ਼ਾ ਕਾਇਮ ਕੀਤੀ ਜਾ ਰਹੀ ਹੈ । ਜਿੱਥੇ ਪਿਆਰ ਅਤੇ ਮੁਹੱਬਤ ਰਿਸ਼ਤਿਆਂ ਦੀਆਂ ਕੰਧਾਂ ਟੱਪ ਕੇ ਪਰੰਪਰਾ ਅਤੇ ਸੰਸਕ੍ਰਿਤੀ ਦੀਆਂ ਕੰਧਾਂ ਨੂੰ ਤੋੜਦੇ ਨਜ਼ਰ ਆ ਰਹੇ ਹਨ । ਅਜਿਹਾ ਹੀ ਇੱਕ ਮਾਮਲਾ ਪਠਾਨਕੋਟ ਦੇ ਖਾਨਪੁਰ ਤੋਂ ਸਾਹਮਣੇ

ਅਮਰਨਾਥ ਯਾਤਰਾ ਰੋਕੇ ਜਾਣ ‘ਤੇ ਪਠਾਨਕੋਟ ਪ੍ਰਸ਼ਾਸਨ ਆਇਆ ਹਰਕਤ ‘ਚ

Pathankot administration high alert : ਪਠਾਨਕੋਟ : ਹਰ ਸਾਲ ਲੱਖਾਂ ਦੀ ਤਾਦਾਦ ਵਿੱਚ ਸ਼ਰਧਾਲੂ ਅਮਰਨਾਥ ਯਾਤਰਾ ਲਈ ਜਾਂਦੇ ਹਨ । ਮਿਲੀ ਜਾਣਕਾਰੀ ਅਨੁਸਾਰ 1 ਜੁਲਾਈ ਤੋਂ ਯਾਤਰਾ ਸ਼ੁਰੂ ਹੋਣ ਤੋਂ ਬਾਅਦ ਕਰੀਬ 3,17,726 ਤੀਰਥ ਯਾਤਰੀ ਬਾਬਾ ਬਰਫਾਨੀ ਦੇ ਦਰਸ਼ਨ ਕਰ ਚੁੱਕੇ ਹਨ । ਜੰਮੂ-ਕਸ਼ਮੀਰ ਪੁਲਿਸ ਨੇ ਇੰਟੈਲੀਜੈਂਸ ਇਨਪੁੱਟ ਦੇ ਆਧਾਰ ‘ਤੇ ਇਕ ਹੁਕਮ ਜਾਰੀ ਕਰਦੇ

ਪਠਾਨਕੋਟ ਦੇ ਇਸ ਜੋੜੇ ਨੇ ਲੋਕਾਂ ਲਈ ਸਾਦਗੀ ਦੀ ਮਿਸਾਲ ਕੀਤੀ ਕਾਇਮ

Pathankot Wedding Architect Girl : ਪਠਾਨਕੋਟ : ਵਿਆਹ ਇੱਕ ਅਜਿਹਾ ਰਿਸ਼ਤਾ ਮੰਨਿਆਂ ਜਾਂਦਾ ਹੈ ਜਿਸ ਵਿੱਚ ਦੋ ਰੂਹਾਂ ਦੇ ਨਾਲ਼ – ਨਾਲ ਦੋ ਪਰਿਵਾਰਾਂ ਦਾ ਵੀ ਆਪਸੀ ਮਿਲਾਪ ਹੁੰਦਾ ਹੈ ਹਮੇਸ਼ਾ ਦੇਖਿਆਂ ਜਾਂਦਾ ਹੈ ਲੋਕ ਵਿਆਹ ਤੇ ਬਹੁਤ ਫਜ਼ੂਲ ਖਰਚਾ ਕਰਦੇ ਹਨ ਪਰ ਜਿਸ ਵਿਆਹ ਬਾਰੇ ਅਸੀਂ ਤਹਾਨੂੰ ਦੱਸਣ ਜਾ ਰਹੇ ਹਾਂ ਉਹ ਬਾਕੀ ਲੋਕਾਂ

ਅੱਜ ਦੇ ਦਿਨ 1950 ‘ਚ ਭਾਰਤ ਦਾ ਪਹਿਲਾ ਜਹਾਜ਼ ਪਠਾਨਕੋਟ (ਪੰਜਾਬ) ‘ਚ ਕ੍ਰੈਸ਼ ਹੋਇਆ ਸੀ।

india’s first plane crash in pathankot: ਅੱਜ ਦੇ ਦਿਨ 1950 ‘ਚ ਭਾਰਤ ਦਾ ਪਹਿਲਾ ਜਹਾਜ਼ ਪਠਾਨਕੋਟ (ਪੰਜਾਬ) ‘ਚ ਕ੍ਰੈਸ਼ ਹੋਇਆ ਸੀ। ਅੱਜ ਦੇ ਦਿਨ 1950 ‘ਚ ਭਾਰਤ ਦਾ ਪਹਿਲਾ ਜਹਾਜ਼ ਪਠਾਨਕੋਟ (ਪੰਜਾਬ) ‘ਚ ਕ੍ਰੈਸ਼ ਹੋਇਆ

ਬੱਸ ਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ, ਦੋ ਦੀ ਮੌਤ

Pathankot Road Accident : ਪਠਾਨਕੋਟ : ਕਈ ਵਾਰ ਤੇਜ਼ ਰਫ਼ਤਾਰ ਕਾਰਨ ਵੱਡੇ ਵੱਡੇ ਹਾਦਸੇ ਹੋ ਜਾਂਦੇ ਹਨ ਅਜਿਹਾ ਹੀ ਹਾਦਸਾ ਬੀਤੇ ਦਿਨੀਂ ਪਠਾਨਕੋਟ ਨੇੜੇ ਵਾਪਰਿਆ ਜਿੱਥੇ ਡਲਹੌਜ਼ੀ ਰੋਡ ‘ਤੇ ਨੇੜੇ ਪਿੰਡ ਛੱਤਵਾਲ ਨੇੜੇ ਬੀਤੀ ਰਾਤ ਹਿਮਾਚਲ ਰੋਡਵੇਜ਼ ਦੀ ਬੱਸ ਅਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ ‘ਚ ਦੋ ਲੋਕਾਂ ਦੀ ਮੌਤ ਹੋ ਗਈ। ਕਾਰ ‘ਚ ਤਿੰਨ

ਪਠਾਨਕੋਟ ‘ਚ ਵੱਡੇ ਜਿਸਮਫਿਰੋਸ਼ੀ ਰੈਕੇਟ ਦਾ ਪਰਦਾਫਾਸ਼

Pathankot  Sex Racket Raid : ਪਠਾਨਕੋਟ :  ਪਠਾਨਕੋਟ ਦੇ ਮੁਹਲਾ ਢਾਕੀ ‘ਚ ਸੈਕਸ ਰੈਕੇਟ ਦੇ ਧੰਧੇ ਦਾ ਪਰਦਾਫਾਸ਼ ਹੋਇਆ ਹੈ। ਪੁਲਿਸ ਨੇ ਬੀਤੇ ਦਿਨੀਂ ਰਾਤ 11 ਵਜੇ ਛਾਪਾ ਮਾਰ ਕੇ ਧੰਧੇ ਨੂੰ ਚਲਾਉਣ ਵਾਲੀ ਔਰਤ ਸਮੇਤ ਨੌ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ‘ਚ ਜੁੱਟ ਗਈ ਹੈ। ਮੀਡੀਆ ਜਾਣਕਾਰੀ

ਪਠਾਨਕੋਟ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, ਇੱਕ ਦੀ ਮੌਤ

Pathankot Road Accident : ਪਠਾਨਕੋਟ : ਕਈ ਵਾਰ ਤੇਜ਼ ਰਫ਼ਤਾਰ ਵੱਡੇ-ਵੱਡੇ ਹਾਦਸਿਆਂ ਦਾ ਕਾਰਨ ਬਣ ਜਾਂਦੀ ਹੈ। ਅਜਿਹਾ ਹੀ ਇੱਕ ਮਾਮਲਾ ਬੀਤੇ ਦਿਨੀਂ ਪਠਾਨਕੋਟ ਦੇ ਕਾਠ ਪੁਲ ਨੇੜੇ ਵਾਪਰਿਆ ਜਿੱਥੇ ਭਿਆਨਕ ਸੜਕ ਹਾਦਸੇ ‘ਚ ਇਕ 18 ਸਾਲਾ ਲੜਕੀ ਦੀ ਮੌਤ ਹੋ ਗਈ, ਜਦਕਿ ਉਸ ਨਾਲ ਸਕੂਟਰੀ ‘ਤੇ ਸਵਾਰ ਉਸ ਦੇ ਪੰਜ ਸਾਲਾ ਭਾਣਜੇ ਨੂੰ ਵੀ

ਸਪੈਸ਼ਲ ਟ੍ਰੇਨ ਕਰਵਾਏਗੀ ਹੁਣ ਭਾਰਤ ਦੇ ਸਾਰੇ ਸ਼ਹਿਰਾ ਦੀ ਸੈਰ

Pathankot IRCTC Train : ਪਠਾਨਕੋਟ : ਆਈ.ਆਰ.ਸੀ.ਟੀ.ਸੀ. ਦੱਖਣ ਭਾਰਤ ਦੀ ਯਾਤਰਾ ਲਈ ਸਪੈਸ਼ਲ ਟਰੇਨ ਚਲਾਈ ਜਾ ਰਹੀ ਹੈ। ਇਹ ਟਰੇਨ ਇਕ ਅਗਸਤ ਸ਼ਾਮ 6.30 ਵਜੇ ਜੰਮੂਤਵੀ ਤੋਂ ਚਲੇਗੀ, ਜੋ ਪਠਾਨਕੋਟ, ਜਲੰਧਰ, ਲੁਧਿਆਣਾ ਤੋਂ ਹੁੰਦੇ ਹੋਏ ਅਗਲੇ ਦਿਨ ਚੰਡੀਗੜ੍ਹ ਪਹੁੰਚੇਗੀ। ਇਹ ਟਰੇਨ ਦੋ ਅਗਸਤ ਨੂੰ ਚੰਡੀਗੜ੍ਹ ਤੋਂ ਰਵਾਨਾ ਹੋਵੇਗੀ। ਆਨਲਾਈਨ ਬੁਕਿੰਗ ਸ਼ੁਰੂ ਹੋ ਗਈ ਹੈ। ਇਸ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ