Tag: , , , , ,

ਨੂੰਹ ਨੇ ਪ੍ਰੇਮੀ ਨਾਲ ਰੱਲ੍ਹ ਮਾਰਿਆ ਸਹੁਰਾ

Police solved death case : ਪਠਾਨਕੋਟ : ਪਠਾਨਕੋਟ ਦੇ ਪਿੰਡ ਤਾਰਾਗੜ੍ਹ ‘ਚ 19 ਅਗਸਤ ਨੂੰ ਇਕ ਬਜ਼ੁਰਗ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ। ਪੁਲਿਸ ਕਤਲ ਕਰਨ ਵਾਲੇ ਮੁਲਜ਼ਮਾਂ ਤੱਕ ਨਹੀਂ ਪਹੁੰਚ ਸਕੀ ਸੀ, ਪਰ ਹੁਣ ਤਾਰਾਗੜ੍ਹ ਪੁਲਿਸ ਨੇ ਇਸ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਬਜ਼ੁਰਗ ਦਾ ਕਤਲ ਉਸ ਦੀ ਨੂੰਹ

ਅੱਜ ਦੇ ਦਿਨ 1950 ‘ਚ ਭਾਰਤ ਦਾ ਪਹਿਲਾ ਜਹਾਜ਼ ਪਠਾਨਕੋਟ (ਪੰਜਾਬ) ‘ਚ ਕ੍ਰੈਸ਼ ਹੋਇਆ ਸੀ।

india’s first plane crash in pathankot: ਅੱਜ ਦੇ ਦਿਨ 1950 ‘ਚ ਭਾਰਤ ਦਾ ਪਹਿਲਾ ਜਹਾਜ਼ ਪਠਾਨਕੋਟ (ਪੰਜਾਬ) ‘ਚ ਕ੍ਰੈਸ਼ ਹੋਇਆ ਸੀ। ਅੱਜ ਦੇ ਦਿਨ 1950 ‘ਚ ਭਾਰਤ ਦਾ ਪਹਿਲਾ ਜਹਾਜ਼ ਪਠਾਨਕੋਟ (ਪੰਜਾਬ) ‘ਚ ਕ੍ਰੈਸ਼ ਹੋਇਆ

ਪਠਾਨਕੋਟ ‘ਚ ਟ੍ਰੇਨ ਦੀ ਲਪੇਟ ‘ਚ ਆਉਣ ਨਾਲ ਔਰਤ ਦੀ ਮੌਤ

Pathankot Woman Died: ਪਠਾਨਕੋਟ: ਪਠਾਨਕੋਟ ਦੇ  ਪਿੰਡ ਝਾਖੋਲਾਹੜੀ ‘ਚ ਇਕ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ। ਜਿੱਥੇ ਇੱਕ ਔਰਤ ਦੀ ਰੇਲ ਗੱਡੀ ਦੀ ਲਪੇਟ ‘ਚ ਆਉਣ ਨਾਲ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮ੍ਰਿਤਕ ਔਰਤ ਦੀ ਪਛਾਣ ਸ਼ਸ਼ੀ ਬਾਲਾ (38) ਪਤਨੀ ਅਜੇ ਕੁਮਾਰ ਵਾਸੀ ਸਰਫੂਚੱਕ ਵਜੋਂ ਹੋਈ। ਪੁਲਿਸ ਦਾ ਮਾਮਲੇ ‘ਚ ਕਹਿਣਾ ਹੈ ਕਿ ਉਨ੍ਹਾਂ ਨੂੰ ਸੂਚਨਾ

ਕਰੋੜਾਂ ਦੀ ਹੈਰੋਇਨ ਸਮੇਤ ਸਮੱਗਲਰ ਗ੍ਰਿਫਤਾਰ

Pathankot Police Seized Heroin: ਪਠਾਨਕੋਟ : ਨਸ਼ੇ ਨੂੰ ਰੋਕਣ ਲਈ ਪੰਜਾਬ ਪੁਲਿਸ ਵਲੋਂ ਸਖਤ ਤੋਂ ਸਖਤ ਕਦਮ ਚੁੱਕੇ ਜਾ ਰਹੇ ਹਨ ਅਤੇ ਨਸ਼ਾ ਰੋਕਣ ਲਈ ਜਗ੍ਹਾ-ਜਗ੍ਹਾ ਤੇ ਨਾਕੇ ਬੰਦੀ ਕਰ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਬੀਏਟ ਦਿਨੀਂ ਪੁਲਿਸ ਹੱਥ ਉਸ ਸਮੇਂਵੱਡੀ ਸਫ਼ਲਤਾਂ ਲੱਗੀ ਜਦੋਂ STF ਨੇ ਅੰਮ੍ਰਿਤਸਰ ਤੋਂ ਆ ਰਹੀ ਇਕ ਕਾਰ ਨੂੰ

ਪੁਲਿਸ ਵੱਲੋਂ ਛਾਪਾਮਾਰੀ ਦੌਰਾਨ ਵੱਡੀ ਮਾਤਰਾ ‘ਚ ਗੈਰਕਾਨੂੰਨੀ ਸ਼ਰਾਬ ਬਰਾਮਦ

Pathankot illegal Liquor: ਪਠਾਨਕੋਟ : ਪੁਲਿਸ ਤੇ ਆਬਕਾਰੀ ਵਿਭਾਗ ਨੇ ਪਠਾਨਕੋਟ ਤੋਂ ਅੰਮ੍ਰਿਤਸਰ-ਪਠਾਨਕੋਟ ਹਾਇਵੇ ‘ਤੇ ਸਥਿਤ ਦੋ ਗੋਦਾਮਾਂ ‘ਤੇ ਦੀ ਛਾਪੇਮਾਰੀ ਕੀਤੀ ਗਈ। ਗੋਦਾਮਾਂ ਤੋਂ ਭਾਰੀ ਮਾਤਰਾ ‘ਚ ਗ਼ੈਰਕਾਨੂੰਨੀ ਸ਼ਰਾਬ ਦੀ ਬਰਾਮਦ ਕੀਤੀ ਗਈ। ਪੁਲਿਸ ਨੇ ਸ਼ਰਾਬ ਨੂੰ ਕਬਜੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ। ਲੋਕਸਭਾ ਚੋਣਾਂ ਦਾ ਐਲਾਨ ਤੋਂ ਬਾਅਦ ਪੁਲਿਸ ਪ੍ਰਸ਼ਾਸ਼ਨ

ਦੋ ਗੁੱਟਾਂ ਦੀ ਆਪਸੀ ਲੜਾਈ ‘ਚ ਰੱਜ ਕੇ ਚੱਲੇ ਇੱਟਾਂ-ਰੋੜੇ

Pathankot Fight: ਪਠਾਨਕੋਟ: ਅੱਜ ਦੇ ਸਮੇਂ ਵਿਚ ਲੜਾਈਆਂ ਝਗੜੇ ਆਮ ਜਿਹੇ ਹੋ ਗਏ ਹਨ। ਜਿਨ੍ਹਾਂ ਦੇ ਚਲਦੇ ਇਹ ਝਗੜੇ ਕਈ ਵਾਰ ਬਹੁਤ ਭਿਆਨਕ ਰੂਪ ਧਾਰਨ ਕਰ ਲੈਂਦੇ ਹਨ। ਅਜਿਹਾ ਹੀ ਇੱਕ ਮਾਮਲਾ ਪਠਾਨਕੋਟ ਵਿਚ ਵੀ ਦੇਖਣ ਨੂੰ ਮਿਲਿਆ ਹੈ, ਜਿਥੇ ਦੇਰ ਰਾਤ ਕਾਲੀ ਮਾਤਾ ਮੰਦਿਰ ਦੇ ਕੋਲ ਇੱਕ ਮਾਰੂਤੀ ਵੈਨ ਅਤੇ ਐਕਟਿਵਾ ਦੀ ਮਾਮੂਲੀ ਟੱਕਰ

ਵਿਦੇਸ਼ ‘ਚ ਵਰਤੀ ਜਾਣ ਵਾਲੀ ਇਹ ਮੈਡੀਕਲ ਤਕਨੀਕ ਹੁਣ ਪੰਜਾਬ ‘ਚ ਜਾਵੇਗੀ ਵਰਤੀ

Pathankot Amandeep Hospital: ਪਠਾਨਕੋਟ : ਮੈਡੀਕਲ ਖੇਤਰ ‘ਚ ਪਠਾਨਕੋਟ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ। ਅਮਨਦੀਪ ਹਸਪਤਾਲ ‘ਚ ਉੱਤਰ ਭਾਰਤ ਦੀ ਸਭ ਤੋਂ ਪਹਿਲਾਂ ਬਰੀਕ ਤਾਰ ਨਾਲ ਇੰਜੋਗਰਾਫੀ ਕੀਤੀ ਗਈ। ਹਸਪਤਾਲ ਦੇ ਡਾਕਟਰ ਸੁਰੇਸ਼ ਕੌਲ ਨੇ ਦੱਸਿਆ ਕਿ ਇਹ ਤਕਨੀਕ ਪਹਿਲਾਂ ਵਿਦੇਸ਼ ‘ਚ ਹੁੰਦੀ ਸੀ, ਪਰ ਹੁਣ ਇਸਨੂੰ ਪਠਾਨਕੋਟ ‘ਚ ਪ੍ਰਯੋਗ ਕੀਤਾ ਗਿਆ ਹੈ। 2

ਲੋਕਸਭਾ ਚੋਣਾਂ: ਬੇਖੌਫ ਹੋਇਆ ਪ੍ਰਸ਼ਾਸਨ, ਪਠਾਨਕੋਟ ‘ਚ ਸ਼ਰੇਆਮ ਹੋ ਰਹੀ ਚੋਣ ਜ਼ਾਬਤਾ ਦੀ ਉਲੰਘਣਾ

Pathankot Lok Sabha Elections: ਪਠਾਨਕੋਟ: 2019 ਦੀਆਂ ਲੋਕਸਭਾ ਚੋਣਾਂ ਦੀ ਬਿਗੁਲ ਵੱਜ ਚੁੱਕਾ ਹੈ ਤੇ ਇਸਦੇ ਨਾਲ ਹੀ ਚੋਣ ਜ਼ਾਬਤਾ ਵੀ ਲਾਗੂ ਹੋ ਗਿਆ ਹੈ। ਜਿਥੇ ਚੋਣ ਜ਼ਾਬਤੇ ਦੀ ਪਾਲਣਾ ਕਰਦੇ ਹੋਏ ਸ਼ਹਿਰਾਂ ਤੇ ਪਿੰਡ ‘ਚ ਸਰਕਾਰੀ ਪੋਸਟਰ ਹਟਾ ਦਿੱਤੇ ਗਏ ਹਨ ਉਥੇ ਹੀ ਪਠਾਨਕੋਟ ‘ਚ ਸ਼ਰੇਆਮ ਇਸਦੀ ਉਲੰਘਣਾ ਕੀਤੀ ਜਾ ਰਹੀ ਹੈ। ਦਰਅਸਲ ਪਠਾਨਕੋਟ

ਸਹੁਰੇ ਪਰਿਵਾਰ ਤੋਂ ਦੁਖੀ ਹੋ ਕੇ ਨਵ-ਵਿਆਹੀ ਨੇ ਖਾਧਾ ਜ਼ਹਿਰ….

Distressed By In-laws: ਪਠਾਨਕੋਟ: ਆਏ ਦਿਨ ਦਾਜ਼ ਦੇ ਲਾਲਚੀ ਮਾਸੂਮਾਂ ਦੀ ਜ਼ਿੰਦਗੀ ਖ਼ਰਾਬ ਕਰ ਰਹੇ ਹਨ। ਭਾਵ ਦੀਨੋ- ਦਿਨ ਦਾਜ਼ ਦੇ ਮਾਮਲਿਆਂ ‘ਚ ਵਾਧਾ ਹੋ ਰਿਹਾ ਹੈ ਇੰਨ੍ਹੇ ਪੜ੍ਹੇ-ਲਿਖੇ ਜਮਾਨੇ ‘ਚ ਲੋਕਾਂ ਦੀ ਮਾਨਸਿਕਤਾ ਇੰਨੀ ਛੋਟੀ ਹੋ ਚੁੱਕੀ ਹੈ ਕਿ ਉਹ ਖ਼ੁਦ ਦਾਜ਼ ਦੀ ਮੰਗ ਕਰਦੇ ਹਨ। ਆਏ ਦਿਨ ਲੋਕ ਦਹੇਜ ਦੀ ਮੰਗ ਕਰਕੇ ਲੜਕੀਆਂ

ਸੋਸ਼ਲ ਮੀਡੀਆ ਦੀ ਮਦਦ ਨਾਲ ਮਿਲੀ ਚੋਰੀ ਹੋਈ ਟੈਕਸੀ

Stolen Taxi Recovered: ਇਹ ਦੌਰ ਸੋਸ਼ਲ ਮੀਡੀਆ ਦਾ ਹੈ। ਜਿੱਥੇ ਹਰ ਕੋਈ ਇਸਦੀ ਵਰਤੋਂ ਕਰਦਾ ਹੈ। ਉੱਥੇ ਹੀ ਕਿਹਾ ਜਾਂਦਾ ਹੈ ਕਿ ਜੇਕਰ ਇਸਦੀ ਸਹੀ ਵਰਤੋਂ ਕੀਤੀ ਜਾਵੇ ਤਾਂ ਸੋਸ਼ਲ ਮੀਡੀਆ ਕਈ ਲੋਕਾਂ ਦੀ ਮਦਦ ਕਰ ਸਕਦਾ ਹੈ ਪਰ ਕਈ ਲੋਕ ਇਸਦੀ ਵਰਤੋਂ ਦੰਗੇ ਫਸਾਦ ਕਰਨ ਲਈ ਵੀ ਕਰਦੇ ਹਨ। ਹੁਣ ਤੁਹਾਨੂੰ ਦੱਸ ਦੇਈਏ ਕਿ

ਭਵਨ ਨਿਰਮਾਣ ਦੌਰਾਨ ਜ਼ਮੀਨ ਦੀ ਖੁਦਾਈ ‘ਚੋਂ ਫਿਰ ਨਿਕਲੇ ਗ੍ਰੇਨੇਡ

pathankot prachin mandir : ਪਠਾਨਕੋਟ : ਪਠਾਨਕੋਟ ਵਿੱਚ ਖੱਤਰੀ ਸਭਾ ਦੇ ਕੋਲ ਇੱਕ ਪ੍ਰਾਚੀਨ ਮੰਦਿਰ ਵਿੱਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਮੰਦਿਰ ਵਿੱਚ ਚੱਲ ਰਹੇ ਖੁਦਾਈ ਦੇ ਕੰਮ ਵਿੱਚ ਕੰਮ ਕਰਨ ਵਾਲਿਆਂ ਨੂੰ ਖੁਦਾਈ ਦੇ ਦੌਰਾਨ 8 ਬੰਬ ਵਰਗੀਆਂ ਚੀਜਾਂ ਮਿਲੀਆਂ। ਜਿਸਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਮੌਕੇ ਉੱਤੇ ਪਹੁੰਚ ਕੇ ਪੁਲਿਸ ਨੇ ਖੁਦਾਈ

pathankot police

ਪੁਲਿਸ ਦਾ ਨਾਕਾ ਤੋੜ ਕੇ ਭੱਜੇ ਕਾਰ ਸਵਾਰ ਸ਼ੱਕੀ ਨੌਜਵਾਨ

pathankot police ਪਠਾਨਕੋਟ (ਦਵਿੰਦਰ ਸਿੰਘ ਸੋਢੀ ): ਜਿੱਥੇ ਬੀਤੀ ਰਾਤ ਦੀਨਾ ਨਗਰ ਦੇ ਇੱਕ ਪਿੰਡ ‘ਚ ਸ਼ੱਕੀ ਹਥਿਆਰਬੰਦ ਵਿਅਕਤੀਆਂ ਨੂੰ ਦੇਖਿਆ ਗਿਆ ਜਿਸ ਕਰਕੇ ਜਗ੍ਹਾ- ਜਗ੍ਹਾ ਨਾਕਾਬੰਦੀ ਕੀਤੀ ਜਾ ਰਹੀ ਹੈ ਉਥੇ ਹੀ ਪਠਾਨਕੋਟ ‘ਚ ਪੁਲਿਸ ਦੀ ਨਾਕਾਬੰਦੀ ਦੌਰਾਨ ਪਠਾਨਕੋਟ ਦੇ ਬਾਮਿਆਲ ਸੈਕਟਰ ਵਿੱਚ ਪੁਲਿਸ ਨੇ ਇੱਕ ਅਲਟੋ ਕਾਰ ਫੜ੍ਹੀ ਹੈ। ਪੁਲਿਸ ਨੇ ਨਾਕਾਬੰਦੀ ਦੌਰਾਨ

Pathankot Civil Hospitals

ਖੰਡਰ ‘ਚ ਹੋ ਰਿਹਾ ਹੈ ਲੋਕਾਂ ਦਾ ਸਰਕਾਰੀ ਇਲਾਜ !

Pathankot Civil Hospitals: ਪਠਾਨਕੋਟ ਦਾ ਸਿਵਲ ਹਸਪਤਾਲ ਆਏ ਦਿਨ ਕਿਸੇ ਨਾ ਕਿਸੇ ਗੱਲ ਨੂੰ ਲੈਕੇ ਚਰਚਾ ਦਾ ਵਿਸ਼ਾ ਬਣਿਆ ਹੀ ਰਹਿੰਦਾ ਹੈ। ਹਸਪਤਾਲ ਦੀ ਗੱਲ ਕਰੀਏ ਤਾਂ ਇਸਦੀਆਂ ਕਮੀਆਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ। ਨਾ ਤਾਂ ਪ੍ਰਸਾਸ਼ਨ ਕੋਈ ਧਿਆਨ ਦਿੰਦਾ ਅਤੇ ਨਾ ਹੀ ਸਰਕਾਰ ਚਾਹੇ ਇਸ ਵਿੱਚ ਕਿਸੇ ਦੀ ਜਾਨ ਉੱਤੇ ਹੀ ਕਿਉਂ ਨਾ ਬਣੀ

ਹਥਿਆਰ ਦੀ ਨੋਕ ਤੇ ਲੁੱਟਣ ਵਾਲੇ ਗੈਂਗ ਦੇ 2 ਮੈਂਬਰ ਕਾਬੂ

ਪਠਾਨਕੋਟ:-ਜੰਮੂ ਕਸ਼ਮੀਰ ਵਿੱਚ ਪੈਂਦੇ ਸ਼ਹਿਰ ਫਤਹਿਪੁਰ ਦੇ ਅੱਡੇ ਠੰਢੀ ਖੁਈ ਦੇ ਕੋਲ ਦੋ ਨੌਜਵਾਨਾਂ ਨੇ ਇੱਕ ਟਵੇਰਾ ਗੱਡੀ ਨੰਬਰ JK02BF3243 ਦੇ ਡਰਾਇਵਰ ਨਾਲ ਮਾਰ ਕੁੱਟ ਕਰ ਗੱਡੀ ਲੁੱਟ ਲਈ।ਜਿਸ ਕਾਰਨ ਇੱਥੇ ਜੰਮੂ ਕਸ਼ਮੀਰ ਵਿੱਚ ਅਲਰਟ ਕੀਤਾ ਗਿਆ ।ਉਥੇ ਹੀ ਜੰਮੂ ਕਸ਼ਮੀਰ ਦੇ ਨਾਲ ਲੱਗਦੇ ਪੰਜਾਬ ਦੇ ਬਾਰਡਰ ਪਠਾਨਕੋਟ ਤੇ ਵੀ ਹਾਈ ਅਲਰਟ ਉੱਤੇ ਰੱਖਿਆ ਗਿਆ

ਬੈਂਕ ਮੈਨੇਜ਼ਰ ਨੋਟਾਂ ਦੀਆਂ ਭਰੀਆਂ ਬੋਰੀਆਂ ਸਮੇਤ ਕਾਬੂ

ਪਠਾਨਕੋਟ: ਛਾਪੇਮਾਰੀ ਦੌਰਾਨ ਖੇਡ ਕਿੱਟਾਂ ਬਰਾਮਦ

ਪਠਾਨਕੋਟ:-ਪਠਾਨਕੋਟ ਵਿੱਚ ਸਾਬਕਾ ਅਕਾਲੀ ਭਾਜਪਾ ਦੀ ਸਰਕਾਰ ਅਤੇ ਭਾਜਪਾ ਦੇ ਸਾਬਕਾ ਵਿਧਾਇਕ ਅਸ਼ਵਨੀ ਸ਼ਰਮਾ ਦੀ ਪੋਲ ਉਸ ਸਮੇਂ ਖੁੱਲੀ ਜਦੋਂ ਕਿਸੇ ਦੀ ਸ਼ਿਕਾਇਤ ਦੇ ਚਲਦੇ ਪਠਾਨਕੋਟ ਦੀ ਪੁਲਿਸ ਨੇ ਕਾਂਗਰਸੀ ਨੇਤਾਵਾਂ ਦੇ ਨਾਲ ਨਗਰ ਨਿਗਮ ਦੇ ਸਵੀਮਿੰਗ ਪੂਲ ਦੇ ਇੱਕ ਕਮਰੇ ਵਿੱਚ ਛਾਪੇ ਮਾਰੀ ਕੀਤੀ। ਛਾਪੇਮਾਰੀ ਦੌਰਾਨ ਕਮਰੇ ਵਿੱਚ ਭਾਰੀ ਮਾਤਰਾ ਵਿੱਚ ਖੇਡਾਂ ਲਈ ਦਿੱਤੀ ਜਾਣ

High-Alert-in-Pathankot

ਦਿੱਲੀ ਤੋਂ ਮਿਲੇ ਇਨਪੁੱਟ ਕਾਰਨ ਪਠਾਨਕੋਟ ‘ਚ ਅਲਰਟ ਜਾਰੀ…

Pathankot police negligence came infront

ਪਠਾਨਕੋਟ ‘ਚ ਪੁਲਿਸ ਪ੍ਰਸ਼ਾਸਨ ਦੀ ਲਾਪ੍ਰਵਾਹੀ ਆਈ ਸਾਹਮਣੇ

ਪਠਾਨਕੋਟ:-ਪਠਾਨਕੋਟ ਦੇ ਥਾਨੇ ਸੁਜਾਨਪੁਰ ਵਿੱਚ ਕੱਲ ਇੱਕ ਸ਼ੱਕੀ ਕਾਰ ਮਿਲਣ ਦੇ ਬਾਵਜੂਦ ਪੁਲਿਸ ਹਾਲੇ ਵੀ ਚੈਨ ਦੀ ਨੀਂਦ ਸੁੱਤੀ ਨਜ਼ਰ ਆ ਰਹੀ ਹੈ। ਜੀ ਹਾਂ ,ਅਜਿਹਾ ਹੀ ਕੁੱਝ ਅੱਜ ਦੇਖਣ ਨੂੰ ਮਿਲਿਆ ਜਦੋਂ ਪੰਜਾਬ ਅਤੇ ਜੰਮੂ ਕਸ਼ਮੀਰ ਨੂੰ ਜੋੜਦੇ ਮਾਧੋਪੁਰ ਨਾਕੇ ਦਾ ਸਾਡੀ ਟੀਮ ਵੱਲੋਂ ਜਾਇਜਾ ਲਿਆ ਗਿਆ ।ਪੰਜਾਬ ਦਾ ਸੰਵੇਦਨਸ਼ੀਲ ਨਾਕਾ ਕਹੇ ਜਾਣ ਵਾਲੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ