Tag: , , , , , , , ,

ਅੱਜ ਦੇ ਦਿਨ 1950 ‘ਚ ਭਾਰਤ ਦਾ ਪਹਿਲਾ ਜਹਾਜ਼ ਪਠਾਨਕੋਟ (ਪੰਜਾਬ) ‘ਚ ਕ੍ਰੈਸ਼ ਹੋਇਆ ਸੀ।

india’s first plane crash in pathankot: ਅੱਜ ਦੇ ਦਿਨ 1950 ‘ਚ ਭਾਰਤ ਦਾ ਪਹਿਲਾ ਜਹਾਜ਼ ਪਠਾਨਕੋਟ (ਪੰਜਾਬ) ‘ਚ ਕ੍ਰੈਸ਼ ਹੋਇਆ ਸੀ। ਅੱਜ ਦੇ ਦਿਨ 1950 ‘ਚ ਭਾਰਤ ਦਾ ਪਹਿਲਾ ਜਹਾਜ਼ ਪਠਾਨਕੋਟ (ਪੰਜਾਬ) ‘ਚ ਕ੍ਰੈਸ਼ ਹੋਇਆ

ਪਠਾਨਕੋਟ ‘ਚ ਟ੍ਰੇਨ ਦੀ ਲਪੇਟ ‘ਚ ਆਉਣ ਨਾਲ ਔਰਤ ਦੀ ਮੌਤ

Pathankot Woman Died: ਪਠਾਨਕੋਟ: ਪਠਾਨਕੋਟ ਦੇ  ਪਿੰਡ ਝਾਖੋਲਾਹੜੀ ‘ਚ ਇਕ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ। ਜਿੱਥੇ ਇੱਕ ਔਰਤ ਦੀ ਰੇਲ ਗੱਡੀ ਦੀ ਲਪੇਟ ‘ਚ ਆਉਣ ਨਾਲ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮ੍ਰਿਤਕ ਔਰਤ ਦੀ ਪਛਾਣ ਸ਼ਸ਼ੀ ਬਾਲਾ (38) ਪਤਨੀ ਅਜੇ ਕੁਮਾਰ ਵਾਸੀ ਸਰਫੂਚੱਕ ਵਜੋਂ ਹੋਈ। ਪੁਲਿਸ ਦਾ ਮਾਮਲੇ ‘ਚ ਕਹਿਣਾ ਹੈ ਕਿ ਉਨ੍ਹਾਂ ਨੂੰ ਸੂਚਨਾ

ਕਰੋੜਾਂ ਦੀ ਹੈਰੋਇਨ ਸਮੇਤ ਸਮੱਗਲਰ ਗ੍ਰਿਫਤਾਰ

Pathankot Police Seized Heroin: ਪਠਾਨਕੋਟ : ਨਸ਼ੇ ਨੂੰ ਰੋਕਣ ਲਈ ਪੰਜਾਬ ਪੁਲਿਸ ਵਲੋਂ ਸਖਤ ਤੋਂ ਸਖਤ ਕਦਮ ਚੁੱਕੇ ਜਾ ਰਹੇ ਹਨ ਅਤੇ ਨਸ਼ਾ ਰੋਕਣ ਲਈ ਜਗ੍ਹਾ-ਜਗ੍ਹਾ ਤੇ ਨਾਕੇ ਬੰਦੀ ਕਰ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਬੀਏਟ ਦਿਨੀਂ ਪੁਲਿਸ ਹੱਥ ਉਸ ਸਮੇਂਵੱਡੀ ਸਫ਼ਲਤਾਂ ਲੱਗੀ ਜਦੋਂ STF ਨੇ ਅੰਮ੍ਰਿਤਸਰ ਤੋਂ ਆ ਰਹੀ ਇਕ ਕਾਰ ਨੂੰ

ਪੁਲਿਸ ਵੱਲੋਂ ਛਾਪਾਮਾਰੀ ਦੌਰਾਨ ਵੱਡੀ ਮਾਤਰਾ ‘ਚ ਗੈਰਕਾਨੂੰਨੀ ਸ਼ਰਾਬ ਬਰਾਮਦ

Pathankot illegal Liquor: ਪਠਾਨਕੋਟ : ਪੁਲਿਸ ਤੇ ਆਬਕਾਰੀ ਵਿਭਾਗ ਨੇ ਪਠਾਨਕੋਟ ਤੋਂ ਅੰਮ੍ਰਿਤਸਰ-ਪਠਾਨਕੋਟ ਹਾਇਵੇ ‘ਤੇ ਸਥਿਤ ਦੋ ਗੋਦਾਮਾਂ ‘ਤੇ ਦੀ ਛਾਪੇਮਾਰੀ ਕੀਤੀ ਗਈ। ਗੋਦਾਮਾਂ ਤੋਂ ਭਾਰੀ ਮਾਤਰਾ ‘ਚ ਗ਼ੈਰਕਾਨੂੰਨੀ ਸ਼ਰਾਬ ਦੀ ਬਰਾਮਦ ਕੀਤੀ ਗਈ। ਪੁਲਿਸ ਨੇ ਸ਼ਰਾਬ ਨੂੰ ਕਬਜੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ। ਲੋਕਸਭਾ ਚੋਣਾਂ ਦਾ ਐਲਾਨ ਤੋਂ ਬਾਅਦ ਪੁਲਿਸ ਪ੍ਰਸ਼ਾਸ਼ਨ

ਦੋ ਗੁੱਟਾਂ ਦੀ ਆਪਸੀ ਲੜਾਈ ‘ਚ ਰੱਜ ਕੇ ਚੱਲੇ ਇੱਟਾਂ-ਰੋੜੇ

Pathankot Fight: ਪਠਾਨਕੋਟ: ਅੱਜ ਦੇ ਸਮੇਂ ਵਿਚ ਲੜਾਈਆਂ ਝਗੜੇ ਆਮ ਜਿਹੇ ਹੋ ਗਏ ਹਨ। ਜਿਨ੍ਹਾਂ ਦੇ ਚਲਦੇ ਇਹ ਝਗੜੇ ਕਈ ਵਾਰ ਬਹੁਤ ਭਿਆਨਕ ਰੂਪ ਧਾਰਨ ਕਰ ਲੈਂਦੇ ਹਨ। ਅਜਿਹਾ ਹੀ ਇੱਕ ਮਾਮਲਾ ਪਠਾਨਕੋਟ ਵਿਚ ਵੀ ਦੇਖਣ ਨੂੰ ਮਿਲਿਆ ਹੈ, ਜਿਥੇ ਦੇਰ ਰਾਤ ਕਾਲੀ ਮਾਤਾ ਮੰਦਿਰ ਦੇ ਕੋਲ ਇੱਕ ਮਾਰੂਤੀ ਵੈਨ ਅਤੇ ਐਕਟਿਵਾ ਦੀ ਮਾਮੂਲੀ ਟੱਕਰ

ਵਿਦੇਸ਼ ‘ਚ ਵਰਤੀ ਜਾਣ ਵਾਲੀ ਇਹ ਮੈਡੀਕਲ ਤਕਨੀਕ ਹੁਣ ਪੰਜਾਬ ‘ਚ ਜਾਵੇਗੀ ਵਰਤੀ

Pathankot Amandeep Hospital: ਪਠਾਨਕੋਟ : ਮੈਡੀਕਲ ਖੇਤਰ ‘ਚ ਪਠਾਨਕੋਟ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ। ਅਮਨਦੀਪ ਹਸਪਤਾਲ ‘ਚ ਉੱਤਰ ਭਾਰਤ ਦੀ ਸਭ ਤੋਂ ਪਹਿਲਾਂ ਬਰੀਕ ਤਾਰ ਨਾਲ ਇੰਜੋਗਰਾਫੀ ਕੀਤੀ ਗਈ। ਹਸਪਤਾਲ ਦੇ ਡਾਕਟਰ ਸੁਰੇਸ਼ ਕੌਲ ਨੇ ਦੱਸਿਆ ਕਿ ਇਹ ਤਕਨੀਕ ਪਹਿਲਾਂ ਵਿਦੇਸ਼ ‘ਚ ਹੁੰਦੀ ਸੀ, ਪਰ ਹੁਣ ਇਸਨੂੰ ਪਠਾਨਕੋਟ ‘ਚ ਪ੍ਰਯੋਗ ਕੀਤਾ ਗਿਆ ਹੈ। 2

ਲੋਕਸਭਾ ਚੋਣਾਂ: ਬੇਖੌਫ ਹੋਇਆ ਪ੍ਰਸ਼ਾਸਨ, ਪਠਾਨਕੋਟ ‘ਚ ਸ਼ਰੇਆਮ ਹੋ ਰਹੀ ਚੋਣ ਜ਼ਾਬਤਾ ਦੀ ਉਲੰਘਣਾ

Pathankot Lok Sabha Elections: ਪਠਾਨਕੋਟ: 2019 ਦੀਆਂ ਲੋਕਸਭਾ ਚੋਣਾਂ ਦੀ ਬਿਗੁਲ ਵੱਜ ਚੁੱਕਾ ਹੈ ਤੇ ਇਸਦੇ ਨਾਲ ਹੀ ਚੋਣ ਜ਼ਾਬਤਾ ਵੀ ਲਾਗੂ ਹੋ ਗਿਆ ਹੈ। ਜਿਥੇ ਚੋਣ ਜ਼ਾਬਤੇ ਦੀ ਪਾਲਣਾ ਕਰਦੇ ਹੋਏ ਸ਼ਹਿਰਾਂ ਤੇ ਪਿੰਡ ‘ਚ ਸਰਕਾਰੀ ਪੋਸਟਰ ਹਟਾ ਦਿੱਤੇ ਗਏ ਹਨ ਉਥੇ ਹੀ ਪਠਾਨਕੋਟ ‘ਚ ਸ਼ਰੇਆਮ ਇਸਦੀ ਉਲੰਘਣਾ ਕੀਤੀ ਜਾ ਰਹੀ ਹੈ। ਦਰਅਸਲ ਪਠਾਨਕੋਟ

ਗੁੜ ਨੇ ਬਦਲੀ ਕਿਸਾਨਾਂ ਦੀ ਜ਼ਿੰਦਗੀ

Sugarcane Farmers: ਪਠਾਨਕੋਟ: ਖੇਤੀਬਾੜੀ ਵਿੱਚ ਨੁਕਸਾਨ ਝੇਲ ਰਹੇ ਕਿਸਾਨ ਇਸ ਵਾਰ ਗੰਨੇ ਦੀ ਬੰਪਰ ਫਸਲ ਨੂੰ ਗੰਨਾ ਮਿੱਲ ਵਿੱਚ ਲੈ ਜਾਣ ਦੇ ਇਲਾਵਾ ਇਸਦਾ ਸਿੱਧਾ ਮੰਡੀਕਰਣ ਕਰਨ ਲਈ ਸੜਕਾਂ ਦੇ ਕਿਨਾਰਿਆਂ ਉੱਤੇ ਗੁੜ ਬਣਾਉਣ ਵਾਲਿਆਂ ਨੂੰ ਵੇਚ ਰਹੇ ਹਨ। ਜਿਸਦੇ ਚਲਦੇ ਗੁੜ ਕੱਢਣ ਵਾਲੇ ਕਾਰੀਗਰ ਵੀ ਹੁਣ ਪੁਰਾਣੀ ਪਰੰਪਰਾ ਦੇਸੀ ਗੁੜ ਨੂੰ ਬਦਲਦੇ ਹੋਏ ਲੋਕਾਂ

ਸਹੁਰੇ ਪਰਿਵਾਰ ਤੋਂ ਦੁਖੀ ਹੋ ਕੇ ਨਵ-ਵਿਆਹੀ ਨੇ ਖਾਧਾ ਜ਼ਹਿਰ….

Distressed By In-laws: ਪਠਾਨਕੋਟ: ਆਏ ਦਿਨ ਦਾਜ਼ ਦੇ ਲਾਲਚੀ ਮਾਸੂਮਾਂ ਦੀ ਜ਼ਿੰਦਗੀ ਖ਼ਰਾਬ ਕਰ ਰਹੇ ਹਨ। ਭਾਵ ਦੀਨੋ- ਦਿਨ ਦਾਜ਼ ਦੇ ਮਾਮਲਿਆਂ ‘ਚ ਵਾਧਾ ਹੋ ਰਿਹਾ ਹੈ ਇੰਨ੍ਹੇ ਪੜ੍ਹੇ-ਲਿਖੇ ਜਮਾਨੇ ‘ਚ ਲੋਕਾਂ ਦੀ ਮਾਨਸਿਕਤਾ ਇੰਨੀ ਛੋਟੀ ਹੋ ਚੁੱਕੀ ਹੈ ਕਿ ਉਹ ਖ਼ੁਦ ਦਾਜ਼ ਦੀ ਮੰਗ ਕਰਦੇ ਹਨ। ਆਏ ਦਿਨ ਲੋਕ ਦਹੇਜ ਦੀ ਮੰਗ ਕਰਕੇ ਲੜਕੀਆਂ

ਕੜਾਕੇ ਦੀ ਠੰਡ ‘ਚ ਵੀ ਸਕੂਲ ਤੋਂ ਨਹੀਂ ਮਿਲ ਰਹੀਆਂ ਵਰਦੀਆਂ, ਠਿਠੁਰ ਰਹੇ ਨੇ ਬੱਚੇ

Punjab Government Promises: ਪਠਾਨਕੋਟ: ਸਰਕਾਰ ਦੇ ਵੱਲੋਂ ਕੁਝ ਸਮਾਂ ਪਹਿਲਾਂ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਨ ਵਾਲੇ ਬੱਚਿਆਂ ਨੂੰ ਵਰਦੀਆਂ ਦੇਣ ਦਾ ਐਲਾਨ ਕੀਤਾ ਗਿਆ ਸੀ। ਪਰ ਸਰਕਾਰ ਦੇ ਵੱਲੋਂ ਹਾਲੇ ਤੱਕ ਕੀਤਾ ਗਿਆ ਇਹ ਵਾਅਦਾ ਪੂਰਾ ਨਹੀਂ ਕੀਤਾ ਗਿਆ। ਜਿਸ ਦੇ ਕਾਰਨ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਛੋਟੇ ਬੱਚਿਆਂ ਨੂੰ ਹਾਲੇ ਤੱਕ ਗਰਮ ਵਰਦੀਆਂ ਨਾ

ਇਹ ਫ਼ਾਇਰ ਸਟੇਸ਼ਨ ਚੱਲ ਰਿਹਾ ਹੈ ਰਾਮ ਭਰੋਸੇ

Fire Extinguishers Obsolete: ਪਠਾਨਕੋਟ: ਪਠਾਨਕੋਟ ਦਾ ਫ਼ਾਇਰ ਸਟੇਸ਼ਨ ਜੋ ਕਿ 13 ਫਰਵਰੀ 2006 ਵਿੱਚ ਬਣਿਆ ਸੀ ਜਿਸਦਾ ਗੁਰਦਾਸਪੁਰ ਦੀ ਸੰਸਦ ਸੁਖਬੰਸ ਕੌਰ ਭਿੰਡਰ ਨੇ ਕੀਤਾ ਸੀ। ਉਸ ਸਮੇਂ ਪਠਾਨਕੋਟ ਦੇ ਵਿਧਾਇਕ ਅਸ਼ੋਕ ਸ਼ਰਮਾ ਸੀ। ਹੁਣ ਇਹ ਫ਼ਾਇਰ ਸਟੇਸ਼ਨ ਪੂਰੀ ਤਰ੍ਹਾਂ ਖਸਤਾ ਹਾਲਤ ਵਿੱਚ ਹੈ। ਜਿੱਥੇ ਇਸਦੀ ਬਿਲਡਿੰਗ ਜਗ੍ਹਾ-ਜਗ੍ਹਾ ਤੋਂ ਟੁੱਟਣ ਲੱਗ ਗਈ ਹੈ। ਦੂਜੇ ਪਾਸੇ

ਸੋਸ਼ਲ ਮੀਡੀਆ ਦੀ ਮਦਦ ਨਾਲ ਮਿਲੀ ਚੋਰੀ ਹੋਈ ਟੈਕਸੀ

Stolen Taxi Recovered: ਇਹ ਦੌਰ ਸੋਸ਼ਲ ਮੀਡੀਆ ਦਾ ਹੈ। ਜਿੱਥੇ ਹਰ ਕੋਈ ਇਸਦੀ ਵਰਤੋਂ ਕਰਦਾ ਹੈ। ਉੱਥੇ ਹੀ ਕਿਹਾ ਜਾਂਦਾ ਹੈ ਕਿ ਜੇਕਰ ਇਸਦੀ ਸਹੀ ਵਰਤੋਂ ਕੀਤੀ ਜਾਵੇ ਤਾਂ ਸੋਸ਼ਲ ਮੀਡੀਆ ਕਈ ਲੋਕਾਂ ਦੀ ਮਦਦ ਕਰ ਸਕਦਾ ਹੈ ਪਰ ਕਈ ਲੋਕ ਇਸਦੀ ਵਰਤੋਂ ਦੰਗੇ ਫਸਾਦ ਕਰਨ ਲਈ ਵੀ ਕਰਦੇ ਹਨ। ਹੁਣ ਤੁਹਾਨੂੰ ਦੱਸ ਦੇਈਏ ਕਿ

ਭਵਨ ਨਿਰਮਾਣ ਦੌਰਾਨ ਜ਼ਮੀਨ ਦੀ ਖੁਦਾਈ ‘ਚੋਂ ਫਿਰ ਨਿਕਲੇ ਗ੍ਰੇਨੇਡ

pathankot prachin mandir : ਪਠਾਨਕੋਟ : ਪਠਾਨਕੋਟ ਵਿੱਚ ਖੱਤਰੀ ਸਭਾ ਦੇ ਕੋਲ ਇੱਕ ਪ੍ਰਾਚੀਨ ਮੰਦਿਰ ਵਿੱਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਮੰਦਿਰ ਵਿੱਚ ਚੱਲ ਰਹੇ ਖੁਦਾਈ ਦੇ ਕੰਮ ਵਿੱਚ ਕੰਮ ਕਰਨ ਵਾਲਿਆਂ ਨੂੰ ਖੁਦਾਈ ਦੇ ਦੌਰਾਨ 8 ਬੰਬ ਵਰਗੀਆਂ ਚੀਜਾਂ ਮਿਲੀਆਂ। ਜਿਸਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਮੌਕੇ ਉੱਤੇ ਪਹੁੰਚ ਕੇ ਪੁਲਿਸ ਨੇ ਖੁਦਾਈ

ਪਠਾਨਕੋਟ ‘ਚ ਪੱਤਰਕਾਰ ਤੇ ਜਾਨਲੇਵਾ ਹਮਲਾ,ਤੋੜਿਆ ਕੈਮਰਾ..ਮੋਬਾਈਲ ਅਤੇ ਚੈਨ ਵੀ ਖਿੱਚ ਲੈ ਗਏ ਹਮਲਾਵਰ

MOB ATTACK: ਨੈਸ਼ਨਲ ਹਾਈਵੇ ਚੱਕੀ ਪੁਲ ਦੇ ਨੇੜੇ ਗੈਰ-ਕਾਨੂੰਨੀ ਕਬਜ਼ਾਧਾਰੀਆਂ ਦੇ ਖ਼ਿਲਾਫ਼ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾ ਰਹੀ ਕਾਰਵਾਈ ਦੀ ਕਵਰੇਜ ਕਰਨ ਪਹੁੰਚੇ ਇੱਕ ਪੱਤਰਕਾਰ ਤੇ ਅਣਪਛਾਤੇ ਤਿੰਨ ਵਿਅਕਤੀਆਂ ਦੇ ਵੱਲੋਂ ਜਾਨਲੇਵਾ ਹਮਲਾ ਕਰ ਕੇ ਉਸਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ। ਉੱਥੇ ਹੀ ਉਸਦਾ ਕੈਮਰਾ ਵੀ ਤੋੜ ਦਿੱਤਾ ਅਤੇ ਉਸਦਾ ਮੋਬਾਈਲ ਤੇ ਸੋਨੇ

Pathankot Civil Hospitals

ਖੰਡਰ ‘ਚ ਹੋ ਰਿਹਾ ਹੈ ਲੋਕਾਂ ਦਾ ਸਰਕਾਰੀ ਇਲਾਜ !

Pathankot Civil Hospitals: ਪਠਾਨਕੋਟ ਦਾ ਸਿਵਲ ਹਸਪਤਾਲ ਆਏ ਦਿਨ ਕਿਸੇ ਨਾ ਕਿਸੇ ਗੱਲ ਨੂੰ ਲੈਕੇ ਚਰਚਾ ਦਾ ਵਿਸ਼ਾ ਬਣਿਆ ਹੀ ਰਹਿੰਦਾ ਹੈ। ਹਸਪਤਾਲ ਦੀ ਗੱਲ ਕਰੀਏ ਤਾਂ ਇਸਦੀਆਂ ਕਮੀਆਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ। ਨਾ ਤਾਂ ਪ੍ਰਸਾਸ਼ਨ ਕੋਈ ਧਿਆਨ ਦਿੰਦਾ ਅਤੇ ਨਾ ਹੀ ਸਰਕਾਰ ਚਾਹੇ ਇਸ ਵਿੱਚ ਕਿਸੇ ਦੀ ਜਾਨ ਉੱਤੇ ਹੀ ਕਿਉਂ ਨਾ ਬਣੀ

Pathankot 2 suspects Indo Pak border

ਬਾਰਡਰ ਕੋਲ ਸ਼ੱਕੀਆਂ ਨੇ ਮਹਿਲਾ ਨੂੰ ਧਮਕਾਇਆ,ਫੌਜ ਤੇ ਪੁਲਿਸ ਨੇ ਚਲਾਇਆ ਸਰਚ ਆਪਰੇਸ਼ਨ

Pathankot suspects Indo Pak border:ਪਠਾਨਕੋਟ:ਭਾਰਤ-ਪਾਕਿ ਅੰਤਰਰਾਸ਼ਟਰੀ ਸੀਮਾ ਦੇ ਨਾਲ ਲੱਗਦੇ ਪਿੰਡ ਜਨਿਆਲ ਦੇ ਅਤਿ ਸੰਵੇਦਨਸ਼ੀਲ ਖੇਤਰ ਵਿੱਚ ਸ਼ਨੀਵਾਰ ਨੂੰ ਦੋ ਸ਼ੱਕੀ ਵੇਖੇ ਗਏ । ਇੱਕ ਮਕਾਮੀ ਔਰਤ ਰਾਹੀਂ ਦੁਆਰਾ ਸ਼ਕੀਆਂ ਨੂੰ ਵੇਖੇ ਜਾਣ ਦੇ ਬਾਅਦ ਫੌਜ ਅਤੇ ਪੁਲਿਸ ਨੇ ਇਲਾਕੇ ਵਿੱਚ ਸਰਚ ਆਪਰੇਸ਼ਨ ਚਲਾਇਆ।ਉਕਤ ਔਰਤ ਖੇਤਾਂ ਤੋਂ ਮੁੜ ਰਹੀ ਸੀ ।ਉਦੋਂ ਦੋ ਸ਼ੱਕੀਆਂ ਨੇ ਔਰਤ

Pathankot Police drug smugglers

ਪਠਾਨਕੋਟ ਪੁਲਿਸ ਵੱਲੋਂ 52 ਕਿੱਲੋ ਚੂਰਾ ਪੋਸਤ ਸਣੇ 4 ਨਸ਼ਾ ਤਸਕਰ ਕਾਬੂ

Pathankot Police drug smugglers :ਪਠਾਨਕੋਟ:-ਪਠਾਨਕੋਟ ਸ਼ਹਿਰ ਵਿੱਚ ਵੱਧਦੇ ਹੋਏ ਨਸ਼ੇ ਉੱਤੇ ਨਕੇਲ ਕਸਣ ਲਈ ਪੁਲਿਸ ਵੱਲੋਂ ਹਰ ਸੰੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। Pathankot Police drug smugglers ਉਸੇ ਮੁਹਿੰਮ ਦੇ ਤਹਿਤ ਅੱਜ ਪਠਾਨਕੋਟ ਪੁਲਿਸ( ਐਸ.ਟੀ.ਐਫ ) ਸਟਾਫ ਵੱਲੋਂ ਚੱਕੀ ਪੁੱਲ ਐਸਐਸਪੀ ਪਠਾਨਕੋਟ ਵਿਵੇਕਸ਼ੀਲ ਸੋਨੀ ਦੇ ਨਿਰਦੇਸ਼ ਅਨੁਸਾਰ ਨਾਕਾ ਲਗਾ ਰੱਖਿਆ ਸੀ ਉਦੋਂ ਇੱਕ ਗੁਪਤ ਸੂਚਨਾ

ਪਠਾਨਕੋਟ ‘ਚ ਵਧਿਆ ਡੇਂਗੂ ਦਾ ਕਹਿਰ ,ਮੂਕ ਦਰਸ਼ਕ ਬਣਿਆ ਪ੍ਰਸ਼ਾਸਨ

ਪਠਾਨਕੋਟ :-ਜਿਲ੍ਹਾ ਪਠਾਨਕੋਟ ਵਿੱਚ ਇਸ ਵਾਰ ਡੇਂਗੂ ਦਾ ਕਹਿਰ ਬਹੁਤ ਜ਼ਿਆਦਾ ਵਧ ਗਿਆ ਹੈ। ਜਿਸਦੇ ਨਾਲ ਕਈ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ ਵੇਖਿਆ ਜਾਵੇ ਤਾਂ ਸਰਕਾਰ ਵਲੋਂ ਹਰ ਸਾਲ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਕਿ ਉਨ੍ਹਾਂ ਵੱਲੋਂ ਸਿਵਲ ਹਸਪਤਾਲਾਂ ਵਿੱਚ ਇਸ ਰੋਗ ਨਾਲ ਨਿੱਬੜਨ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਜਿਸ ਤਰ੍ਹਾਂ

Pathankot:Land dispute between two sides,Woman injured

ਜਮੀਨੀ ਝਗੜੇ ਨੂੰ ਲੈ ਕੇ ਦੋ ਗੁੱਟ ਭਿੜੇ,ਇੱਕ ਔਰਤ ਜ਼ਖਮੀ

ਪਠਾਨਕੋਟ :-ਜਿਲ੍ਹੇ ਦੇ ਪਿੰਡ ਘਿਆਲਾ ਵਿੱਚ ਜਮੀਨੀ ਮਾਮਲੇ ਨੂੰ ਲੈ ਕੇ ਦੋ ਪੱਖਾਂ ਵਿੱਚ ਹੋਏ ਝਗੜਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਇੱਕ ਔਰਤ ਜਖ਼ਮੀ ਹੋ ਗਈ ।ਜ਼ਖਮੀ ਦੀ ਹਾਲਤ ਨੂੰ ਦੇਖਦੇ ਹੋਏ ਉਸਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਇਆ ਗਿਆ । ਇਸ ਮਾਮਲੇ ਵਿੱਚ ਸਰਪੰਚ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ।ਜਿਸਦੇ ਚਾਰ ਘੰਟੇ

Braid chopping mystery continues:Now, reaches in Pathankot

ਨੀਂਦ ਤੋਂ ਜਾਗੀ ਪਤਨੀ ਨੇ ਅਜਿਹਾ ਕੀ ਦੇਖਿਆ ਕਿ ਹੋਈ ਬੇਹੋਸ਼

ਪਠਾਨਕੋਟ:-ਸਰਹੱਦੀ ਕਸਬਾ ਸਰੋਟਾ ‘ਚ ਦੇਰ ਰਾਤ ਸੁੱਤੀ ਪਈ ਇਕ ਔਰਤ ਦੀ ਗੁੱਤ ਕੱਟਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਭਾਰਤ-ਪਾਕਿਸਤਾਨ ਸਰਹੱਦ ‘ਤੇ ਸਥਿਤ ਪਿੰਡ ਸਰੋਟਾ ‘ਚ ਪੀੜਤ ਕਮਲਾ ਦੇਵੀ ਦੇ ਪਤੀ ਤਰਸੇਮ ਚੰਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਬੀਤੀ ਰਾਤ ਆਪਣੇ ਕਮਰੇ ‘ਚ ਪਰਿਵਾਰ ਸਮੇਤ ਸੁੱਤੇ ਪਏ ਸਨ ਅਤੇ ਕਮਰੇ ਦੀ ਖਿੜਕੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ