Tag: , , , , ,

ਬਾਬਾ ਰਾਮਦੇਵ ਨੇ ਕੀਤਾ ਦੁਨੀਆ ਦੇ ਪਹਿਲੇ ਹਰਬਲ ਫੋਰੈਸਟ ਦਾ ਉਦਘਾਟਨ

Patanjali World Herbal Forest Project: ਪੰਚਕੂਲਾ: ਦੁਨੀਆ ਦਾ ਪਹਿਲਾ ਹਰਬਲ ਫੋਰੈਸਟ ਆਖਰਕਾਰ ਤਿਆਰ ਹੋ ਹੀ ਗਿਆ। ਪਤੰਜਲੀ ਪ੍ਰਮੁੱਖ ਬਾਬਾ ਰਾਮਦੇਵ ਨੇ ਇਸ ਦਾ ਉਦਘਾਟਨ ਕੀਤਾ ਅਤੇ ਦੁਨੀਆ ਨੂੰ ਇਸ ਨੂੰ ਸਮਰਪਿਤ ਕੀਤਾ। ਮੋਰਨੀ ਦੀਆਂ ਪਹਾੜੀਆਂ’ਚ ਕਰੀਬ 100 ਏਕੜ ਜਗ੍ਹਾ ‘ਚ ਇਹ ਹਰਬਲ ਪਾਰਕ ਬਣਾਇਆ ਗਿਆ ਹੈ।  ਬੁੱਧਵਾਰ ਨੂੰ ਇਸ ਦਾ ਉਦਘਾਟਨ ਹੋਇਆ।  ਇਸ ਮੌਕੇ ਹਰਿਆਣਾ

Patanjali products

ਪਤੰਜਲੀ ਨਾਲ ਮੁਕਾਬਲਾ ਕਰਨਗੀਆਂ ਇਹ ਕੰਪਨੀਆਂ

Patanjali products : ਹਾਲਹਿ ‘ਚ ਖ਼ਬਰ ਆਈ ਸੀ ਕਿ ਯੋਗਗੁਰੂ ਤੋਂ ਬਿਜ਼ਨਸਮੈਨ ਬਣੇ ਬਾਬਾ ਰਾਮਦੇਵ ਨੇ ਹੁਣ ਈ-ਕਾਮਰਸ ਵਿੱਚ ਧਮਾਕੇਦਾਰ ਐਂਟਰੀ ਕਰ ਦਿੱਤੀ ਹੈ। ਉਨ੍ਹਾਂ ਨੇ ਪਤੰਜਲੀ ਦੇ ਉਤਪਾਦ ਆਨਲਾਈਨ ਵੇਚਣ ਲਈ ਪ੍ਰਮੁੱਖ ਈ-ਰਿਟੇਲਰ ਐਮਾਜ਼ਾਨ ਅਤੇ ਫਲਿੱਪਕਾਰਟ ਦੇ ਨਾਲ ਕਰਾਰ ਕੀਤਾ ਹੈ। ਹੁਣ ਯੋਗ ਗੁਰੂ ਤੋਂ ਕਾਰੋਬਾਰੀ ਬਣੇ ਰਾਮਦੇਵ ਦੀ ਕੰਪਨੀ ਪਤੰਜਲੀ ਸਾਲ 2016-17 ‘ਚ

ਜ਼ੀਰਕਪੁਰ ਦਾ ‘ਪੋਸ਼ਟਿਕ ਰੈਸਟੋਰੈਂਟ’ ਬਣਿਆ ਲੋਕਾਂ ਦੇ ਆਕਰਸ਼ਣ ਦਾ ਕੇਂਦਰ

ਬਾਬਾ ਰਾਮਦੇਵ ਨੇ ਬਣਾਇਆ ਵਰਲਡ ਰਿਕਾਰਡ

ਬਾਬਾ ਰਾਮਦੇਵ ਵੀ ਹੋਣਗੇ ਡਿਜੀਟਲ, ਪਤੰਜਲੀ ਸ਼ੁਰੂ ਕਰੇਗੀ ਈ-ਪੇਮੈਂਟ

ਕੇਂਦਰ ਸਰਕਾਰ ਦੇ ਸੁਰ ਚ ਸੁਰ ਮਿਲਾਉਂਦੇ ਬਾਬਾ ਰਾਮਦੇਵ ਨੂੰ ਕਈ ਬਾਰ ਦੇਖਿਆ ਗਿਆ ਹੈ। ਇਸੇ ਲੜੀ ਦੇ ਤਹਿਤ ਜਿੱਥੇ ਕੇਂਦਰ ਭਾਰਤ ਨੂੰ ਕੈਸ਼ਲੈਸ ਇਕਾਨਮੀ ਬਣਾਉਣ ਦੇ ਟਿੱਚੇ ਤੇ ਕੰਮ ਕਰ ਰਹੀ ਹੈ ਉੱਥੇ ਹੀ ਬਾਬਾ ਰਾਮਦੇਵ ਵੀ ਕੇਂਦਰ ਸਰਕਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਦਿਖਾਈ ਦੇ ਰਹੇ ਹਨ। ਬਾਬਾ ਰਾਮਦੇਵ ਵੀ ਪਤੰਜਲੀ

ਬਾਬਾ ਰਾਮਦੇਵ ਨੂੰ ਲੱਗਿਆ 11 ਲੱਖ ਰੁਪਏ ਦਾ ਜੁਰਮਾਨਾ

ਹਰਿਦੁਆਰ ਜ਼ਿਲ੍ਹਾ ਪ੍ਰਸ਼ਾਸਨ ਨੇ ਬਾਬਾ ਰਾਮਦੇਵ ਦੀ ਕੰਪਨੀ ‘ਪਤੰਜਲੀ’ ਦੇ ਉਤਪਾਦਾਂ ਦੀ ਮਿਸਬਰਾਂਡਿੰਗ ਦੇ ਮਾਮਲੇ ਵਿਚ ਕੰਪਨੀ ਨੂੰ 11 ਲੱਖ ਰੁਪਏ ਜੁਰਮਾਨਾ ਲਗਾਇਆ ਹੈ। ਫੂਡ ਸੇਫਟੀ ਅਫਸਰ ‘ਜੋਗਿੰਦਰ ਪਾਂਡੇ’ ਨੇ ਅਗਸਤ 2012 ਵਿਚ ਪਤੰਜਲੀ ਸਟੋਰ ਵਿਚ ਛਾਪਾ ਮਾਰ ਕੇ ਕੱਚੀ ਘਾਨੀ ਸਰੌਂ ਤੇਲ, ਨਮਕ, ਬੇਸਨ, ਸ਼ਹਿਦ ਅਤੇ ਪਾਇਨਐਪਲ ਜੈਮ ਦੇ ਚਾਰ-ਚਾਰ ਸੈਂਪਲ ਭਰੇ ਸੀ ਤੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ