Tag: , , , , , , , , ,

ਸਾਵਧਾਨ ! ਠੱਗਾਂ ਨੇ ਹੁਣ ‘ਪਾਸਪੋਰਟ’ ਨੂੰ ਬਣਾਇਆ ਆਪਣਾ ਨਿਸ਼ਾਨਾ

passport fraud: ਬੀਤੇ ਕੁੱਝ ਦਿਨਾਂ ‘ਤੋਂ ਆਨਲਾਈਨ ਭੁਗਤਾਨ ਜ਼ਰੀਏ ਠੱਗੀਆਂ ਦਾ ਦੌਰ ਜਾਰੀ ਹੈ , ਅਜਿਹੇ ‘ਚ ਹੁਣ ਸਾਈਬਰ ਠੱਗ ਲੋਕਾਂ ਨੂੰ ਠੱਗਣ ਲਈ ਇੱਕ ਨਵਾਂ ਤਰੀਕਾ ਲੱਭ ਲਿਆ ਹੈ। ਠੱਗਾਂ ਵੱਲੋਂ ਹੁਣ ‘ਪਾਸਪੋਰਟ’ ਦਾ ਸਹਾਰਾ ਲਿਆ ਜਾ ਰਿਹਾ। ਅਕਸਰ ਹੀ ਗੂਗਲ ‘ਤੇ ਅਪਲਾਈ ਪਾਸਪੋਰਟ ਲਿਖਦੇ ਹਨ ਅਤੇ ਸਾਡੇ ਅੱਗੇ ਅਪਲਾਈ ਕਰਨ ਦੀ ਸਾਰੀ ਪ੍ਰਕਿਰਿਆ

ਹੁਣ ਸਿਰਫ਼ 11 ਦਿਨਾਂ ‘ਚ ਮਿਲੇਗਾ ਪਾਸਪੋਰਟ…

Passports issued within 11 days: ਨਵੀਂ ਦਿੱਲੀ :  ਕੇਂਦਰ ਸਰਕਾਰ ਨੇ ਆਮ ਜਨਤਾ ਨੂੰ ਇੱਕ ਹੋਰ ਸੁਵਿਧਾ ਦਿੱਤੀ ਹੈ ਜਿਸ ਨਾਲ ਆਮ ਹਾਲਾਤ ‘ਚ 11 ਦਿਨਾਂ ਦੇ ਅੰਦਰ ਪਾਸਪੋਰਟ  ਬਣ ਸਕਦਾ ਹੈ । ਸਰਕਾਰ ਮੁਤਾਬਕ ਤਤਕਾਲ ਸ਼੍ਰੇਣੀ ਦੇ ਪਾਸਪੋਰਟ ਇਕ ਦਿਨ ਵਿਚ ਹੀ ਜਾਰੀ ਕੀਤੇ ਜਾ ਰਹੇ ਹਨ। ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੇ ਲੋਕਸਭਾ

Chip-based e-passport

ਤੁਹਾਡੇ ਪਾਸਪੋਰਟ ‘ਚ ਹੋਣ ਵਾਲਾ ਹੈ ਵੱਡਾ ਬਦਲਾਅ, ਖੁਦ ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਐਲਾਨ

Chip based epassport ਵਾਰਾਣਸੀ: ਤੁਹਾਡੇ ਪਾਸਪੋਰਟ ‘ ਚ ਹੁਣ ਜਲਦੀ ਹੀ ਵੱਡਾ ਬਦਲਾਅ ਹੋਣ ਵਾਲਾ ਹੈ। ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਗੱਲ ਦਾ ਐਲਾਨ ਕੀਤਾ ਹੈ।  ਵਾਰਾਣਸੀ ‘ਚ ਆਯੋਜਿਤ 15ਵੇਂ ਪ੍ਰਵਾਸੀ ਭਾਰਤੀ ਦਿਵਸ ਦੇ ਮੌਕੇ ‘ਤੇ ਮੋਦੀ ਨੇ ਕਿਹਾ ਕਿ ਸਰਕਾਰ ਜਲਦ ਹੀ ਚਿਪ ਵਾਲਾ ਈ-ਪਾਸਪੋਰਟ ਲੈ ਕੇ ਆਉਣ ਵਾਲੀ ਹੈ। ਉੱਥੇ ਹੀ

Tatkal passport appointment Chandigarh Kendra

ਚੰਡੀਗੜ੍ਹ :ਪਾਸਪੋਰਟ ਦਫ਼ਤਰ ਵੱਲੋਂ ਤੱਤਕਾਲ ਪਾਸਪੋਰਟ ਬਣਵਾਉਣ ਵਾਲਿਆਂ ਨੂੰ ਵੱਡੀ ਰਾਹਤ

Tatkal passport appointment Chandigarh Kendra:ਚੰਡੀਗੜ੍ਹ:ਤੱਤਕਾਲ ਪਾਸਪੋਰਟ ਬਣਾਉਣ ਲਈ ਅਰਜ਼ੀ ਕਰਨ ਵਾਲਿਆਂ ਲਈ ਚੰਡੀਗੜ੍ਹ ਪਾਸਪੋਰਟ ਦਫ਼ਤਰ ਨੇ ਵੱਡੀ ਰਾਹਤ ਦਿੱਤੀ ਹੈ ।ਅਰਜ਼ੀ ਦੇਣ ਵਾਲਿਆਂ ਨੂੰ ਹੁਣ ਲੰਮੀ ਵੇਟਿੰਗ ਲਿਸਟ ਵਿੱਚ ਅਰਜ਼ੀ ਜਮ੍ਹਾਂ ਕਰਨ ਦਾ ਇੰਤਜਾਰ ਨਹੀਂ ਕਰਨਾ ਪਵੇਗਾ ।ਚੰਡੀਗੜ੍ਹ ਦੇ ਖੇਤਰੀ ਪਾਸਪੋਰਟ ਅਧਿਕਾਰੀ ਸ਼ਿਵਾਸ ਕਵੀਰਾਜ ਦਾ ਕਹਿਣਾ ਹੈ ਕਿ ਚੰਡੀਗੜ੍ਹ ਪਾਸਪੋਰਟ ਦਫ਼ਤਰ ਦੇ ਦਾਇਰੇ ਵਿੱਚ ਆਉਣ

ਸ਼ੁਸ਼ਮਾ ਸਵਰਾਜ ਨੇ ਪਾਸ-ਪੋਰਟ ਨੂੰ ਲੈ ਕੇ ਦੱਸੀਆਂ ਕੁਝ ਅਹਿਮ ਗੱਲਾਂ

Passport seva app: ਵਿਦੇਸ਼ ਮੰਤਰੀ ਸ਼ੁਸ਼ਮਾ ਸਵਰਾਜ ਨੇ ਪਾਸਪੋਰਟ ਨੂੰ ਲੈ ਕੇ ਕੁਝ ਵਿਸ਼ੇਸ਼ ਜਾਣਕਾਰੀਆ ਦਿੱਤੀਆਂ ਹਨ । ਉਨ੍ਹਾਂ ਨੇ ਦੱਸਿਆ ਕਿ ਹੁਣ ਮੋਬਾਇਲ ਦੇ ਜ਼ਰੀਏ ਵੀ ਪਾਸਪੋਰਟ ਨੂੰ ਅਪਲਾਈ ਕੀਤਾ ਜਾ ਸਕੇਗਾ । ਉਨ੍ਹਾਂ ਨੇ ਦੱਸਿਆ ਕਿ ਹੁਣ ਤੁਸੀ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਰਹਿ ਕੇ ਆਪਣਾ ਪਾਸ ਪੋਰਟ ਅਪਲਾਈ ਕਰ ਸਕਦੇ ਹੋ

Orange passport

ਨਾਰੰਗੀ ਪਾਸਪੋਰਟ ਕਰ ਸਕਦਾ ਹੈ ਭਾਰਤੀਆਂ ਨੂੰ ਸ਼ਰਮਿੰਦਾ ਜਾਣੋ ਕਿਵੇਂ ?

Orange passport :ਨਵੀਂ ਦਿੱਲੀ :ਭਾਰਤ ਵਿੱਚ ਹਰ ਰੋਜ ਕਈ ਲੋਕ ਹਵਾਈ ਯਾਤਰਾ ਕਰ ਵਿਦੇਸ਼ਾਂ ਵਿੱਚ ਜਾਂਦੇ ਹਨ।ਕੋਈ ਘੁੰਮਣ ਦੇ ਮਕਸਦ ਨਾਲ ਤੇ ਕੋਈ ਕੰਮ ਦੇ ਲਈ।ਇਸ ਯਾਤਰਾ ਲਈ ਟਿਕਟ ਦੇ ਨਾਲ ਸਭ ਤੋਂ ਜਰੂਰੀ ਚੀਜ ਹੁੰਦਾ ਹੈ ਪਾਸਪੋਰਟ।ਇਸ ਵਿੱਚ ਮੁਸਾਫ਼ਰ ਦੀ ਰਾਸ਼ਟਰੀਅਤਾ ਦੇ ਨਾਲ ਉਸਦਾ ਘਰ , ਪਤਾ ਅਤੇ ਪਰਿਵਾਰ ਦੀ ਜਾਣਕਾਰੀ ਮੌਜੂਦ ਹੁੰਦੀ ਹੈ।ਯਾਤਰਾ

passport

ਇਹ ਪਾਸਪੋਰਟ ਤੁਹਾਨੂੰ ਦਵਾਏਗਾ ਵੀਜ਼ੇ ਤੋਂ ਨਿਜ਼ਾਤ…!

ਦੁਨੀਆ ‘ਚ ਘੁੰਮਣ-ਫਿਰਨ ਦਾ ਸ਼ੌਂਕ ਹਰ ਇਕ ਨੂੰ ਹੁੰਦਾ ਹੈ, ਪਰ ਜੇਕਰ ਇਕ ਹੀ ਪਾਸਪੋਰਟ ‘ਤੇ ਕਈ ਦੇਸ਼ਾਂ ‘ਚ ਘੁੰਮਣ ਦਾ ਮੌਕਾ ਮਿਲੇ ਤਾਂ ਖੁਸ਼ੀ ਜ਼ਿਆਦਾ ਹੋ ਜਾਂਦੀ ਹੈ। ਸਾਲ 2017 ਦੇ ਸਭ ਤੋਂ ਤਾਕਤਵਰ ਪਾਸਪੋਰਟਾਂ ‘ਚ ਉਨ੍ਹਾਂ ਦੇਸ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਦੇ ਪਾਸਪੋਰਟ ‘ਤੇ ਬਿਨਾਂ ਵੀਜ਼ਾ ਕਈ ਦੇਸ਼ਾਂ ਦੀ ਸੈਰ ਕੀਤੀ

NRI

ਹੁਣ ਪ੍ਰਵਾਸੀ ਭਾਰਤੀਆਂ ਦੇ ਇਹ ਕੰਮ ਕਰਨ ‘ਤੇ ਹੋ ਸਕਦੈ ਪਾਸਪੋਰਟ ਰੱਦ

ਨਵੀਂ ਦਿੱਲੀ: ਹੁਣ ਆਪਣੀ ਪਤਨੀ ਨੂੰ ਤੰਗ ਪਰੇਸ਼ਾਨ ਤੇ ਛੱਡ ਦੇਣ ਵਾਲੇ ਪ੍ਰਵਾਸੀ ਭਾਰਤੀਆਂ ਦੀ ਸ਼ਾਮਤ ਆਵੇਗੀ। ਜੀ ਹਾਂ ਅਜਿਹਾ ਕੰਮ ਕਰਨ ਵਾਲੇ ਐਨ. ਆਰ. ਆਈਜ਼ ਦਾ ਪਾਸਪੋਰਟ ਰੱਦ ਹੋ ਸਕਦਾ ਹੈ। ਇਸ ਸੰਬੰਧੀ ਕੇਂਦਰ ਸਰਕਾਰ ਦੀ ਇੱਕ ਕਮੇਟੀ ਨੇ ਇਹ ਕੰਮ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਸੇਵਾਮੁਕਤ ਜਸਟਿਸ ਅਰਵਿੰਦ ਕੁਮਾਰ ਗੋਇਲ ਦੀ ਅਗਵਾਈ ਵਾਲੀ

narendra modi

ਪ੍ਰਧਾਨ ਮੰਤਰੀ ਮੋਦੀ ਦਾ ਵੱਡਾ ਐਲਾਨ

ਪੰਜਾਬ ਦੇ ਇੰਨ੍ਹਾਂ ਮੁੱਖ ਡਾਕ ਘਰਾਂ ‘ਚ ਬਣਨਗੇ ਪਾਸਪੋਰਟ !  

ਕੇਂਦਰੀ ਵਿਦੇਸ਼ੀ ਮਾਮਲੇ ਮੰਤਰਾਲੇ ਅਤੇ ਭਾਰਤੀ ਡਾਕ ਵਿਭਾਗ ਵਿਚ ਅਲੱਗ–ਅਲੱਗ ਸੂਬਿਆਂ ਵਿਚ ਮੁੱਖ ਡਾਕਘਰਾਂ ਵਿਚ ਪਾਸਪੋਰਟ ਸੇਵਾ ਕੇਂਦਰ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ ਤਾਂ ਕਿ ਲੋਕ ਆਪਣੇ ਪਾਸਪੋਰਟ ਡਾਕਘਰਾਂ ਵਿਚ ਵੀ ਬਣਾ ਸਕਣ। ਇਹ ਜਾਣਕਾਰੀ ਦਿੰਦੇ ਹੋਏ ਖੇਤਰੀ ਪਾਸਪੋਰਟ ਦਫਤਰ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਡਾਕਘਰਾਂ ਵਿਚ ਪਾਸਪੋਰਟ ਬਣਾਉਣ ਦਾ ਪਾਈਵੇਟ ਪ੍ਰੋਜੈਕਟ ਕਰਨਾਟਕ

Passport

ਪਾਸਪੋਰਟ ਬਣਾਉਣ ਦੀਆਂ ਸ਼ਰਤਾਂ ਹੋਈਆਂ ਨਰਮ .. 

ਜਲੰਧਰ : ਕੇਂਦਰ ਸਰਕਾਰ ਵੱਲੋਂ ਪਾਸਪੋਰਟ ਬਣਾਉਣ ਸਬੰਧੀ ਨਰਮ ਕੀਤੀਆਂ ਸ਼ਰਤਾਂ ਕਾਰਨ ਪਾਸਪੋਰਟ ਬਣਵਾਉਣ ਵਾਲਿਆਂ ਦੀ ਗਿਣਤੀ ‘ਚ ਪਿਛਲੇ ਸਮੇਂ ਦੌਰਾਨ ਕਾਫੀ ਵਾਧਾ ਹੋਇਆ ਹੈ ਤੇ ਪਾਸਪੋਰਟ ਦਫਤਰਾਂ ‘ਚ ਭੀੜ ਕਾਫੀ ਵੱਧ ਗਈ ਹੈ | ਲੋਕਾਂ ਨੂੰ ਪਾਸਪੋਰਟ ਦਫਤਰ ਵੱਲੋਂ ਕਰੀਬ ਇਕ-ਇਕ ਮਹੀਨੇ ਦੀ ਤਰੀਕ ਦਿੱਤੇ ਜਾਣ ਕਾਰਨ, ਜਿਨ੍ਹਾਂ ਲੋਕਾਂ ਨੂੰ ਜਲਦੀ ਪਾਸਪੋਰਟ ਦੀ ਲੋੜ

“ਅਸੀਂ ਪਾਸਪੋਰਟ ਦਾ ਰੰਗ ਨਹੀਂ, ਖੂਨ ਦਾ ਰਿਸ਼ਤਾ ਦੇਖਦੇ ਹਾਂ”

3 ਰੋਜ਼ਾ ਪ੍ਰਵਾਸੀ ਭਾਰਤੀ ਦਿਵਸ ਸੰਮੇਲਨ `ਚ ਅੇੈਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿੱਸਾ ਲਿਆ ਅਤੇ ਸੰਮੇਲਨ ਦਾ ਉਦਘਾਟਨ ਕੀਤਾ। 14ਵੇਂ ਪ੍ਰਵਾਸੀ ਭਾਰਤੀ ਦਿਵਸ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਵਾਸੀ ਭਾਰਤੀ ਦਿਵਸ ਨੂੰ ਸੰਬੋਧਿਤ ਕਰਕੇ ਖੁਸ਼ੀ ਮਹਿਸੂਸ ਹੋ ਰਹੀ ਹੈ। ਮੋਦੀ ਨੇ ਕਿਹਾ ਕਿ ਹਜ਼ਾਰਾਂ ਲੱਖਾਂ ਪ੍ਰਵਾਸੀ ਭਾਰਤੀ ਜੋ ਕਿ

flight

ਸਾਧੂ-ਸੰਤ ਪਾਸਪੋਰਟ ‘ਚ ਪਿਤਾ ਦੀ ਥਾਂ ਲਿਖਵਾ ਸਕਣਗੇ ਗੁਰੂ ਦਾ ਨਾਂ

ਕੇਂਦਰ ਸਰਕਾਰ ਨੇ ਪਾਸਪੋਰਟ ਬਣਾਉਣ ਸਬੰਧੀ ਨਵੇਂ ਨਿਯਮਾਂ ਦੀ ਘੋਸ਼ਣਾ ਕੀਤੀ ਹੈ ਜਿਸ ਮੁਤਾਬਕ ਸਾਧੂਆਂ-ਸੰਨਿਆਸੀਆਂ ਨੂੰ ਇਹ ਇਜਾਜ਼ਤ ਦਿੱਤੀ ਹੈ ਕਿ ਉਹ ਆਪਣੇ ਜਨਮਦਾਤਾ ਮਾਪਿਆਂ ਦੀ ਥਾਂ ਆਪਣੇ ਅਧਿਆਤਮਕ ਗੁਰੂ ਦਾ ਨਾਂ ਪਾਸਪੋਰਟ ਵਿੱਚ ਲਿਖਵਾ ਸਕਣਗੇ। ਇਨਾ ਹੀ ਨਹੀਂ ਜਨਮ ਤਰੀਕ ਦੇ ਸਬੂਤ ਵਜੋਂ ਜਨਮ ਮਿਤੀ ਸਰਟੀਫਿਕੇਟ ਲਾਜ਼ਮੀ ਦਿੱਤੇ ਜਾਣ ਦੀ ਸ਼ਰਤ ਵੀ ਹਟਾ ਲਈ

ਪਾਕਿਸਤਾਨ ‘ਚ ਵਿਸਾਖੀ ਮਨਾਉਣ ਲਈ ਸ਼੍ਰੋਮਣੀ ਕਮੇਟੀ ਨੇ ਮੰਗੇ ਪਾਸਪੋਰਟ

ਅੰਮ੍ਰਿਤਸਰ: ਪਾਕਿਸਤਾਨ ਸਥਿਤ ਗੁਰਦੁਆਰਾ ਪੰਜਾ ਸਾਹਿਬ ਵਿਖੇ ਵਿਸਾਖੀ ਦਾ ਦਿਹਾੜਾ ਮਨਾਉਣ ਦੇ ਚਾਹਵਾਨ ਸ਼ਰਧਾਲੂ ਆਪਣੇ ਪਾਸਪੋਰਟ 30 ਦਸੰਬਰ 2016 ਤੱਕ ਦਫ਼ਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯਾਤਰਾ ਵਿਭਾਗ ਵਿਖੇ ਜਮ੍ਹਾਂ ਕਰਵਾ ਸਕਦੇ ਹਨ। ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਹੜੇ ਸ਼ਰਧਾਲੂ ਅਪ੍ਰੈਲ 2017 ਨੂੰ ਵਿਸਾਖੀ ਮੌਕੇ ਪਾਕਿਸਤਾਨ ਸਥਿਤ ਗੁਰਦੁਆਰਾ ਸਾਹਿਬਾਨਾਂ

ਵਿਦਿਆਰਥੀਆਂ ਲਈ ਪਾਸਪੋਰਟ ਬਣਾਉਣਾ ਹੋਇਆ ਹੋਰ ਆਸਾਨ

ਸੁਨਹਿਰੇ ਭਵਿੱਖ ਦਾ ਸੁਫਨਾ ਲੈ ਕੇ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਲਈ ਪਾਸਪੋਰਟ ਬਣਾਉਣਾ ਹੁਣ ਹੋਰ ਆਸਾਨ ਹੋ ਗਿਆ ਹੈ | ਜੀ ਹਾਂ,ਖੇਤਰੀ ਪਾਸਪੋਰਟ ਆਫਿਸ ਚੰਡੀਗੜ੍ਹ ਦੇ ਮੁਖੀ ਰਾਕੇਸ਼ ਅਗਰਵਾਲ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਵਿਦੇਸ਼ ਵਿਭਾਗ ਵਲੋਂ ਵਿਦਿਆਰਥੀਆਂ ਦੀ ਭਲਾਈ ਦੇ ਲਈ ਇਹ ਫੈਸਲਾ ਲਿਆ ਗਿਆ ਹੈ |ਅਗਰਵਾਲ ਨੇ ਦੱਸਿਆ ਕਿ ਉਹਨਾਂ ਨੇ

ਪਾਸਪੋਰਟ ਦੇ ਨਿਯਮਾਂ ਵਿੱਚ ਤਬਦੀਲੀ

passport

ਪਾਸਪੋਰਟ ‘ਚ ਨਹੀਂ ਦੇਣਾ ਪਵੇਗਾ ਮਾਤਾ,ਪਿਤਾ ਜਾਂ ਪਤੀ ਦਾ ਨਾਂ!

ਨਵੀਂ ਦਿੱਲੀ— ਪਾਸਪੋਰਟ ਵਿਚ ਕਈ ਵੱਡੇ ਬਦਲਾਅ ਹੋਣ ਦੀ ਸੰਭਾਵਨਾ ਹੈ । ਦਰਅਸਲ ਪਾਸਪੋਰਟ ਵਿਚ ਅਰਜ਼ੀ ਦੇਣ ਵਾਲੇ ਦੇ ਨਾਂ ਦੇ ਨਾਲ ਪਿਤਾ, ਮਾਤਾ ਜਾਂ ਪਤੀ ਦੇ ਨਾਂ ਨੂੰ ਲਗਾਇਆ ਜਾਂਦਾ ਹੈ , ਪਰ ਜੇਕਰ ਮਹਿਲਾਵਾਂ ਦੇ ਪਾਸਪੋਰਟ ਨੂੰ ਲੈ ਕੇ ਅੰਦਰੂਨੀ ਮੰਤਰਾਲੇ ਵੱਲੋਂ ਭੇਜੀਆਂ ਸਿਫਾਰਿਸ਼ਾਂ ਨੂੰ ਲਾਗੂ ਕੀਤਾ ਜਾਂਦਾ ਹੈ ਤਾਂ ਬਹੁਤ ਜਲਦ ਅਰਜ਼ੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ