Tag: , ,

Gujarat passport office sikh boy

ਸਿੱਖ ਨੌਜਵਾਨ ਨੂੰ ਪਾਸਪੋਰਟ ਬਣਵਾਉਣ ਵੇਲੇ ਪੱਗ ਅਤੇ ਗਾਤਰਾ ਉਤਾਰਨ ਲਈ ਕਿਹਾ…!

Gujarat passport office sikh boy : ਜਿਥੇ ਦੇਸ਼ ਦੀ ਇੱਜਤ ਖ਼ਾਤਿਰ ਸਿੱਖਾਂ ਨੇ ਆਪਣਾ ਆਪ ਵਾਰਿਆ ਓਥੇ ਹੀ ਅੱਜ ਵੀ ਸਿੱਖਾਂ ਨੂੰ ਦੇਸ਼ ਵਿੱਚ ਹਾਲੇ ਵੀ ਵਿਤਕਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੁਜਰਾਤ ਦੇ ਭਾਵਨਗਰ ਪਾਸਪੋਰਟ ਦਫ਼ਤਰ ਵੱਲੋਂ ਇੱਕ ਸਿੱਖ ਵਿਅਕਤੀ ਨੂੰ ਪਾਸਪੋਰਟ ’ਤੇ ਪੱਗ ਉਤਾਰ ਕੇ ਫੋਟੋ ਖਿੱਚਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ।

ਦੋਆਬਾ ‘ਚ ਖੁੱਲ੍ਹੇਗਾ ਇੱਕ ਹੋਰ ਪਾਸਪੋਰਟ ਦਫਤਰ

ਪੰਜਾਬ ਦੇ ਨਵਾਂਸ਼ਹਿਰ ਵਿੱਚ ਪਾਸਪੋਰਟ ਦਫਤਰ ਖੋਲੇ ਜਾਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਪੀਲ ਨੂੰ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਸੁਸ਼ਮਾ ਸਵਰਾਜ ਨੇ ਪ੍ਰਵਾਨ ਕਰ ਲਿਆ ਹੈ। ਇਸਦੇ ਨਾਲ ਹੀ ਉਨਾਂ ਨੇ ਕਾਲੀ ਸੂਚੀ ਵਿੱਚ ਸ਼ਾਮਿਲ ਬਾਹਰਲੇ ਮੁਲਕਾਂ ਵਿੱਚ ਵਸਦੇ ਸਿੱਖ ਨੌਜਵਾਨਾਂ ਦੇ ਮਾਮਲਿਆਂ ਉਤੇ ਵਿਚਾਰ ਕਰਨ ਦਾ ਵੀ ਭਰੋਸਾ ਦਿੱਤਾ। ਕੈਪਟਨ ਦਿੱਲੀ

Fire

ਜਲੰਧਰ ਦੇ ਪਾਸਪੋਰਟ ਦਫਤਰ ਦੀ ਦੂਜੀ ਮੰਜ਼ਿਲ ‘ਤੇ ਲੱਗੀ ਭਿਆਨਕ ਅੱਗ

ਜਲੰਧਰ : ਗੁਰੂ ਨਾਨਕ ਮਿਸ਼ਨ ਨੇੜੇ ਪਾਸਪੋਰਟ ਦਫਤਰ ਦੀ ਦੂਜੀ ਮੰਜ਼ਿਲ ‘ਤੇ ਭਿਆਨਕ ਅੱਗ ਲੱਗੀ। ਹਾਦਸੇ ਬਾਰੇ ਜਾਣਕਾਰੀ ਮਿਲਦੇ ਹੀ ਫਾਈਰ ਬ੍ਰਿਗੇਡ ਦੀਆਂ 5 ਗੱਡੀਆ ਮੌਕੇ ਤੇ ਪੁੱਜੀਆਂ। ਫਾਈਰ ਬ੍ਰਿਗੇਡ ਵਲੋਂ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਇਹ ਭਿਆਨਕ ਅੱਗ ਪਿੱਛੇ ਕੀ ਕਾਰਨ ਰਿਹਾ ਅਜੇ ਇਸ ਬਾਰੇ ਕੁਝ ਨਹੀਂ ਪਤਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ