Tag: , , , , , , , , ,

ਪੰਜਾਬ ਦੇ ਹਾਕੀ ਖਿਡਾਰੀ ਦੀ ਹਾਦਸੇ ‘ਚ ਮੌਤ

hockey player harjeet singh: ਕਣਕ ਦੀ ਵਾਢੀ ਕਰਵਾਉਣ ਤੋਂ ਬਾਅਦ ਆਪਣੇ ਨਾਨਕੇ ਪਰਤ ਰਹੇ ਹਾਕੀ ਖਿਡਾਰੀ ਦੀ ਹਾਦਸੇ ‘ਚ ਮੌਤ ਹੋ ਗਈ । ਉੱਤਰ ਪ੍ਰਦੇਸ਼ ਦੇ ਜੋਗਰਾਜਪੁਰ ਗਏ ਹਾਕੀ ਖਿਡਾਰੀ ਹਰਜੀਤ ਸਿੰਘ ਦੀ ਟਰੈਕਟਰ ਹੇਠਾਂ ਆਉਣ ਕਾਰਨ ਮੌਤ ਹੋ ਗਈ । ਇਹ ਹੀ ਨਹੀਂ ਇਸ ਮੌਤ ਦਾ ਸਦਮਾ ਉਸਦੀ ਦਾਦੀ (ਕਰਤਾਰ ਕੌਰ) ਸਹਾਰ ਨਾ ਪਾਏ

ਪੰਜਾਬ ਦੇ ਸਾਬਕਾ ਮੰਤਰੀ ਗੁਰਦੇਵ ਸਿੰਘ ਬਾਦਲ ਦਾ ਹੋਇਆ ਦੇਹਾਂਤ

ਪੰਜਾਬ ਦੇ ਸਾਬਕਾ ਮੰਤਰੀ ਸ. ਗੁਰਦੇਵ ਸਿੰਘ ਬਾਦਲ ਦਾ ਦਿਹਾਂਤ ਹੋ ਗਿਆ ਹੈ। ਸਾਬਕਾ ਖੇਤੀਬਾੜੀ ਮੰਤਰੀ ਬਾਦਲ ਪਿਛਲੇ ਕਾਫੀ ਦਿਨਾਂ ਤੋਂ ਬਿਮਾਰ ਸਨ ਜਿਸ ਕਾਰਨ ਉਨ੍ਹਾਂ ਅੱਜ ਸਵੇਰੇ ਡੀ.ਐਮ.ਸੀ. ਲੁਧਿਆਣਾ ਵਿਖੇ ਅੰਤਿਮ ਸਾਹ ਲਿਆ। ਉਹ 85 ਸਾਲ ਦੇ ਸਨ ਤੇ ਕਾਫ਼ੀ ਸਮੇਂ ਤੋਂ ਬਿਮਾਰ ਚੱਲੇ ਆ ਰਹੇ

ਜਲੀਕੱਟੂ ਬਿੱਲ ਤਾਮਿਲਨਾਡੂ ਵਿਧਾਨਸਭਾ ‘ਚ ਪਾਸ

ਅਦਾਕਾਰ ਓਮ ਪੁਰੀ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੋਤ

ਮੱੱਧ ਪ੍ਰਦੇਸ਼ ਦੇ ਸਾਬਕਾ ਗਵਰਨਰ ਰਾਮਨਰੇਸ਼ ਯਾਦਵ ਦਾ ਦਿਹਾਂਤ

ਉੱਤਰ ਪ੍ਰਦੇਸ਼ ਤੇ ਮੱੱਧ ਪ੍ਰਦੇਸ਼ ਦੇ ਗਵਰਨਰ ਰਾਮਨਰੇਸ਼ ਯਾਦਵ ਦਾ ਮੰਗਲਵਾਰ ਨੂੰ ਲਖਨਊ ਦੇ ਪੀਜੀਆਈ ਹਸਪਤਾਲ ਵਿਚ ਦਿਹਾਂਤ ਹੋ ਗਿਆ ਹੈ।ਦਸਦਈਏ ਕਿ 89 ਸਾਲਾਂ ਦੇ ਯਾਦਵ ਨੂੰ ਕੁਝ ਸਮੇਂ ਤੋਂ ਸਾਹ ਲੈਣ ਵਿਚ ਪਰੇਸ਼ਾਨੀ ਹੋ ਰਹੀ ਸੀ ਜਿਸਦੇ ਚਲਦੇ ਉਨ੍ਹਾਂ ਦਾ ਕੁਝ ਦਿਨ ਪਹਿਲਾਂ ਆਪਰੇਸ਼ਨ ਵੀ ਕੀਤਾ ਗਿਆ ਸੀ ਪਰ ਉਨ੍ਹਾਂ ਦੀ ਹਾਲਤ ਵਿਚ ਸੁਧਾਰ ਨਹੀਂ

ਮਾਂ ਦੇ ਦੇਹਾਂਤ ਤੇ ਗੁਰਦਾਸ ਮਾਨ ਨੇ ਕੀਤਾ ਦੁੱਖ ਦਾ ਪ੍ਰਗਟਾਵਾ….

ਦਰਿਆਈ ਪਾਣੀਆਂ ਤੇ ਪੰਜਾਬ ਵਿਧਾਨ ਸਭਾ ਵਿਚ ਮਤਾ ਪਾਸ

ਰਾਜਸਥਾਨ, ਦਿੱਲੀ ਤੇ ਹਰਿਆਣਾ ਤੋਂ ਪਾਣੀ ਦੇ ਬਕਾਏ ਬਿੱਲ ਤੇ ਰਾੱਇਲਟੀ ਵਸੂਲੇਗਾ ਪੰਜਾਬ ਦਰਿਆਈ ਪਾਣੀਆਂ ਤੇ ਪੰਜਾਬ ਵਿਧਾਨ ਸਭਾ ਵਿਚ ਮਤਾ ਪਾਸ ।ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਪੰਜਾਬ ਨੇ ਹੁਣ ਤੱਕ ਜੋ ਪਾਣੀ ਰਾਜਸਥਾਨ, ਦਿੱਲੀ ਤੇ ਹਰਿਆਣਾ ਨੂੰ ਦਿੱੱਤਾ ਹੈ ਉਸ ਦਾ ਸਾਰਾ ਬਕਾਇਆ ਵਸੂਲ ਕੀਤਾ ਜਾਵੇਗਾ । ਸਾਲ 1965 ਤੋਂ ਹੁਣ

ਹਿਮਾਚਲ ਦੇ ਸਾਬਕਾ ਸਿੱਖਿਆ ਮੰਤਰੀ ਈਸ਼ਵਰ ਧੀਮਾਨ ਦਾ ਦਿਹਾਂਤ

  ਹਿਮਾਚਲ ਪ੍ਰਦੇਸ਼ ਮੰਗਲਵਾਰ ਦੀ ਸਵੇਰ ਹੀ ਦਿੱਗਜ ਨੇਤਾ ਅਤੇ ਸਾਬਕਾ ਸਿੱਖਿਆ ਮੰਤਰੀ ਰਹੇ ਈਸ਼ਵਰ ਧੀਮਾਨ ਦਾ ਦਿਹਾਂਤ ਹੋਣ ਨਾਲ ਭਾਜਪਾ ਦੇ ਗਲਿਆਰਿਆਂ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਕਾਫੀ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਹਮੀਰਪੁਰ ਜ਼ਿਲੇ ਦੇ ਭੋਰੰਜ ਵਿਧਾਨ ਸਭਾ ਖੇਤਰ ਤੋਂ ਲਗਾਤਾਰ 6 ਵਾਰ ਵਿਧਾਇਕ

ਕਿਰਨ ਖੇਰ ਦੇ ਪਿਤਾ ਕਰਨਲ ਠਾਕੁਰ ਸਿੰਘ ਦਾ ਦੇਹਾਂਤ

ਸੰਸਦ ਮੈਂਬਰ ਅਤੇ ਬਾਲੀਵੁੱਡ ਅਭਿਨੇਤਰੀ ਕਿਰਨ ਖੇਰ ਦੇ ਪਿਤਾ ਲੈਫਟੀਨੈਂਟ ਕਰਨਲ ਠਾਕਰ ਸਿੰਘ ਦਾ ਮੰਗਲਵਾਰ ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 103 ਸਾਲ ਦੀ ਸੀ ਅਤੇ ਲੰਬੇ ਸਮੇਂ ਤੋਂ ਉਨ੍ਹਾਂ ਦੀ ਸਿਹਤ ਖਰਾਬ ਸੀ। ਕਰਨਲ ਠਾਕਰ ਸਿੰਘ ਦਾ ਅੰਤਿਮ ਸੰਸਕਾਰ ਬੁੱਧਵਾਰ ਨੂੰ 2.30 ਵਜੇ ਸੈਕਟਰ-25 ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਕਿਰਨ ਖੇਰ ਦੇ ਭਰਾ

ਨਹੀਂ ਰਹੇ ਕਾਂਗਰਸ ਦੇ ਸੀਨੀਅਰ ਨੇਤਾ ਰਾਮ ਸਵਰੂਪ ਬਾਗੀ

ਪਠਾਨਕੋਟ: ਕਾਂਗਰਸ ਦੇ ਸੀਨੀਅਰ ਨੇਤਾ ਰਾਮ ਸਵਰੂਪ ਬਾਗੀ ਨਹੀਂ ਰਹੇ ਉਹਨਾਂ ਦਾ ਦੇਹਾਂਤ ਹੋ ਗਿਆ ਹੈ। ਜਾਣਕਾਰੀ ਮੁਤਾਬਿਕ ਰਾਮ ਸਵਰੂਪ ਕਾਫੀ ਲੰਮੇ ਸਮੇਂ ਤੋਂ ਬਿਮਾਰੀ ਨਾਲ ਜੂਝ ਰਹੇ ਸਨ। ਰਾਮ ਸਵਰੂਪ ਕਾਂਗਰਸ ਪਾਰਟੀ ਦੇ ਇਕ ਸੀਨੀਅਰ ਨੇਤਾ ਅਤੇ ਪਠਾਨਕੋਟ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਸਨ। ਰਾਮ ਸਵਰੂਪ ਬਾਗੀ ਦਾ ਅੰਤਿਮ ਸੰਸਕਾਰ ਪਠਾਨਕੋਟ ਵਿਖੇ ਹੀ ਕੀਤਾ

ashwini

ਕਲਾਸਿਕਲ ਡਾਂਸਰ ਨੂੰ ਸਟੇਜ ਤੇ ਨੱਚਣਾ ਪਿਆ ਮਹਿੰਗਾ,ਗਵਾਈ ਜਾਨ

ਪ੍ਰਸਿੱਧ ਰੰਗਕਰਮੀ ਅਤੇ ਕਲਾਸਿਕਲ ਡਾਂਸਰ ਅਸ਼ਵਿਨੀ ਏਕਬੋਟੇ ਦੀ ਸ਼ਨੀਵਾਰ ਨੂੰ ਸਟੇਜ ਪਰਫਾਰਮੇਂਸ ਦੇ ਦੌਰਾਨ ਮੌਤ ਹੋ ਗਈ ।ਸ਼ਨੀਵਾਰ ਨੂੰ ਉਹ ਪੁਣੇ ਦੇ ਪ੍ਰਸਿੱਧ ਭਾਰਤ ਨਾਟਯ ਮੰਦਰ ਵਿੱਚ ਪਰਫਾਰਮੇੈਂਸ ਦੇ ਰਹੀ ਸੀ । ਇਸ ਦੌਰਾਨ ਉਹ ਸਟੇਜ ਤੋ ਡਿੱਗ ਗਈ ਅਤੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ , ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ

ਵੱਡੇ ਪਰਦੇ ‘ਤੇ ਤੂਫ਼ਾਨ ਸਿੰਘ ਨੂੰ ਦੇਖਣ ਦਾ ਸੁਪਨਾ ਰਿਹਾ ਅਧੂਰਾ

ਅੱਜ ਪੰਜਾਬੀ ਸੰਗੀਤ ਅਤੇ ਫਿਲਮ ਜਗਤ ਵਿੱਚ ਉਸ ਵੇਲੇ ਰੋਸ ਦੀ ਲਹਿਰ ਫੈਲ ਗਈ ਜਦੋਂ ਗੁਰਚਰਨ ਸਿੰਘ ਵਿਰਕ ਦੇ ‍ਦੇਹਾਂਤ ਦੀ ਖ਼ਬਰ ਨੇ ਸਭ ਨੂੰ ਅਚੰਭਿਤ ਕੀਤਾ। ਗੁਰਚਰਨ ਵਿਰਕ ਇੱਕ ਬਹੁਤ ਹੀ ਪ੍ਰਸਿੱਧ ਲੇਖਕ, ਡਾਇਰੈਕਟਰ ਅਤੇ ਪ੍ਰੋਡਿਊਸਰ ਸਨ।ਫਰੀਦਕੋਟ ਜ਼ਿਲ੍ਹੇ ਦੇ ਪਿੰਡ ਅਰਾਈਆਂ ਵਾਲਾ ਵਿੱਚ ਜਨਮੇ ਵਿਰਕ ਨੇ ਆਪਣੀ ਬੀ ਏ ਅਤੇ ਪੋਸਟ ਗਰੈਜੁਏਸ਼ਨ ਦੀ ਪੜਾਈ

tricity

ਮਾਂ ਦੁਰਗਾ ਦੀ ਵਿਦਾਈ

gurcharn-virk

ਗੀਤਕਾਰ ਗੁਰਚਰਨ ਵਿਰਕ ਦਾ ਹੋਇਆ ਦੇਹਾਂਤ

ਗੀਤਕਾਰ ਗੁਰਚਰਨ ਵਿਰਕ ਦਾ ਅੱਜ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਚੰਡੀਗੜ੍ਹ ਦੇ ਪੀ ਜੀ ਆਈ ਵਿੱਚ ਉਨ੍ਹਾਂ ਆਖਰੀ ਸਾਹ ਲਏ। ਉਨ੍ਹਾਂ ਦਾ ਅੰਤਿਮ ਸਸਕਾਰ ਫਰੀਦਕੋਟ ਦੇ ਪਿੰਡ ਅਰਾਈਆਂ ਵਾਲਾ ਵਿੱਚ ਕੱਲ੍ਹ ਦੁਪਹਿਰ 11 ਵਜੇ ਕੀਤਾ

joga-singh

ਸਿੱਖ ਆਗੂ ਜੋਗਾ ਸਿੰਘ ਦੀ ਹੋਈ ਮੌਤ

tara-singh

ਸੰਸਾਰ ਪ੍ਰਸਿੱਧ ਮੂਰਤੀਕਾਰ ਮਾਸਟਰ ਤਾਰਾ ਸਿੰਘ ਜੀ ਨਹੀਂ ਰਹੇ

ਵਿਸ਼ਵ ਪ੍ਰਸਿੱਧ ਮੂਰਤੀਕਾਰ ਤਾਰਾ ਸਿੰਘ ਰਾਏਕੋਟੀ  ਨਹੀਂ ਰਹੇ I ਤਾਰਾ ਸਿੰਘ ਦੇ ਸਪੁੱਤਰ ਪਰਵਿੰਦਰ ਸਿੰਘ ਰਾਏਕੋਟੀ ਨੇ ਆਪਣੇ ਪਿਤਾ ਦੇ ਨਕਸ਼ੇ-ਕਦਮ ‘ਤੇ ਚਲਦਿਆਂ ਮੂਰਤੀਕਲਾ ਨੂੰ ਆਧੁਨਿਕਤਾ ਦੀ ਪੁੱਠ ਚਾੜ• ਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਪਰਵਿੰਦਰ ਸਿੰਘ ਨੇ ਸੀਮਿੰਟ-ਰੇਤੇ ਦੀ ਥਾਂ ਮੂਰਤੀਕਲਾ ਨੂੰ ‘ਫਾਈਵਰ’ ਨਾਲ ਸਿਰਜਕੇ ਸੀਮਿੰਟ ਨਾਲੋਂ ਮਜਬੂਤ, ਹਢਣਸਾਰ ਤੇ ਸਫਾਈ ਪੱਖੋਂ ਉੱਤਮ ਮੂਰਤੀਆਂ ਦਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ