Tag: , , , ,

ਬਿਹਾਰ ਦੇ ਸਾਬਕਾ ਸੀਐੱਮ ਜਗਨਨਾਥ ਮਿਸ਼ਰਾ ਦਾ ਹੋਇਆ ਦਿਹਾਂਤ

Bihar CM Jagannath Mishra Passes Away : ਬਿਹਾਰ : ਬਿਹਾਰ ਦੇ ਪੂਰਵ ਸੀਐੱਮ ਜਗਨਨਾਥ ਮਿਸ਼ਰਾ ਦਾ ਦਿਹਾਂਤ ਹੋ ਗਿਆ ਹੈ । ਉਹ ਕਾਫ਼ੀ ਲੰਬੇ ਸਮੇਂ ਤੋਂ ਬੀਮਾਰ ਸਨ । ਜਗਨਨਾਥ ਮਿਸ਼ਰਾ ਦਾ ਦਿਹਾਂਤ ਦਿੱਲੀ ਵਿੱਚ ਹੋਇਆ ਹੈ । ਉਨ੍ਹਾਂ ਦੇ ਦਿਹਾਂਤ ਦੀ ਜਾਣਕਾਰੀ ਮਿਲਦੇ ਹੀ ਬਿਹਾਰ ਦੇ ਰਾਜਨੀਤਿਕ ਗਲਿਆਰੇ ਵਿੱਚ ਸੋਗ ਦੀ ਲਹਿਰ ਦੋੜ ਗਈ

ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦਾ ਦਿਹਾਂਤ

Sheila Dikshit Passes Away : ਨਵੀਂ ਦਿੱਲੀ : ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦਾ ਦਿਹਾਂਤ ਹੋ ਗਿਆ ਹੈ । ਲੰਬੇ ਸਮੇਂ ਤੋਂ ਬੀਮਾਰ ਚੱਲ ਰਹੀ ਸ਼ੀਲਾ ਦਾ 81 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ । ਉਨ੍ਹਾਂ ਦਾ ਐੱਸਕਾਰਟ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ ।  ਦੱਸ ਦੇਈਏ ਕਿ ਸ਼ੀਲਾ ਦੀਕਸ਼ਿਤ ਸਾਲ 1998

ਪੰਜਾਬ ਦੇ ਹਾਕੀ ਖਿਡਾਰੀ ਦੀ ਹਾਦਸੇ ‘ਚ ਮੌਤ

hockey player harjeet singh: ਕਣਕ ਦੀ ਵਾਢੀ ਕਰਵਾਉਣ ਤੋਂ ਬਾਅਦ ਆਪਣੇ ਨਾਨਕੇ ਪਰਤ ਰਹੇ ਹਾਕੀ ਖਿਡਾਰੀ ਦੀ ਹਾਦਸੇ ‘ਚ ਮੌਤ ਹੋ ਗਈ । ਉੱਤਰ ਪ੍ਰਦੇਸ਼ ਦੇ ਜੋਗਰਾਜਪੁਰ ਗਏ ਹਾਕੀ ਖਿਡਾਰੀ ਹਰਜੀਤ ਸਿੰਘ ਦੀ ਟਰੈਕਟਰ ਹੇਠਾਂ ਆਉਣ ਕਾਰਨ ਮੌਤ ਹੋ ਗਈ । ਇਹ ਹੀ ਨਹੀਂ ਇਸ ਮੌਤ ਦਾ ਸਦਮਾ ਉਸਦੀ ਦਾਦੀ (ਕਰਤਾਰ ਕੌਰ) ਸਹਾਰ ਨਾ ਪਾਏ

ਨਾਨਾ ਪਾਟੇਕਰ ਦੀ ਮਾਂ ਦਾ ਹੋਇਆ ਦਿਹਾਂਤ, ਨਹੀਂ ਪਹੁੰਚਿਆ ਕੋਈ ਬਾਲੀਵੁਡ ਸਿਤਾਰਾ

Nana Patekar mother passes: ਬਾਲੀਵੁਡ ਦੇ ਦਿੱਗਜ ਅਦਾਕਾਰ ਨਾਨਾ ਪਾਟੇਕਰ ਦੀ ਮਾਂ ਦਾ ਮੰਗਲਵਾਰ ਨੂੰ ਦਿਹਾਂਤ ਹੋ ਗਿਆ ਹੈ। ਮੰਗਲਵਾਰ ਨੂੰ ਸ਼ਾਮ ਲਗਭਗ 5.30 ਵਜੇ ਓਸ਼ਿਵਾਰਾ ਦੇ ਸ਼ਮਸ਼ਾਨ ਘਾਟ ਵਿੱਚ ਨਾਨਾ ਦੀ ਮਾਤਾ ਜੀ ਦਾ ਅੰਤਮ ਸੰਸਕਾਰ ਕੀਤਾ ਗਿਆ ਸੀ। ਸੂਤਰਾਂ ਦੀ ਮੰਨੀਏ ਤਾਂ ਉਨ੍ਹਾਂ ਦੀ ਮਾਂ ਦੀ ਉਮਰ 99 ਸਾਲ ਸੀ। ਮਾਂ ਦੇ ਚਲੇ

ਆਪਣੇ 93ਵੇਂ ਜਨਮ ਦਿਨ ਵਾਲੇ ਦਿਨ ਹੀ ਸੰਸਾਰ ਤੋਂ ਤੁਰ ਗਏ ਐੱਨ.ਡੀ. ਤਿਵਾੜੀ

Narayan Dutt Tiwari passes away: 18 ਅਕਤੂਬਰ 1925 ‘ਚ ਨੈਨੀਤਾਲ ਜ਼ਿਲ੍ਹੇ ਦੇ ਬਲੂਤੀ ਪਿੰਡ ‘ਚ ਜਨਮੇ ਨਰਾਇਣ ਦੱਤ ਤਿਵਾੜੀ ਜੋ ਕੇ ਐੱਨ.ਡੀ. ਤਿਵਾੜੀ ਵੱਜੋਂ ਜਿਆਦਾ ਮਸ਼ਹੂਰ ਹੋਏ, ਦਾ ਅੱਜ 93ਵਾਂ ਜਨਮ ਦਿਨ ਸੀ। ਪਰ ਉਹਨਾਂ ਦੇ 93ਵੇਂ ਜਨਮ ਦਿਨ ਵਾਲੇ ਦਿਨ ਹੀ ਦਿੱਲੀ ਦੇ ਮੈਕਸ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਦੇ

ਸੂਫੀ ਗਾਇਕ ਸਾਬਰ ਕੋਟੀ ਦਾ ਦੇਹਾਂਤ, ਲੰਬੇ ਸਮੇਂ ਤੋਂ ਸਨ ਬਿਮਾਰ

Sabar koti passes away:ਉੱਘੇ ਸੂਫੀ ਗਾਇਕ ਸਾਬਰ ਕੋਟੀ ਦਾ ਦਿਹਾਂਤ ਹੋਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਸਾਬਰ ਕੋਟੀ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਇਸੇ ਦੇ ਚੱਲਦਿਆਂ ਉਹਨਾਂ ਨੂੰ ਜਲੰਧਰ ਦੇ ਮੈਟਰੋ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਹਨਾਂ ਦਾ ਸ਼ਾਮ ਸਾਢੇ ਪੰਜ ਵਜੇ ਦੇ ਕਰੀਬ ਦਿਹਾਂਤ ਹੋ ਗਿਆ। Sabar koti

ਨਹੀਂ ਰਹੇ ਬਾਲੀਵੁੱਡ ਦੇ ਸ਼ਾਨਦਾਰ ਨਿਰਦੇਸ਼ਕ ਕੁੰਦਨ ਸ਼ਾਹ,ਹਾਰਟ ਅਟੈਕ ਨਾਲ ਹੋਈ ਮੌਤ

ਜਾਣੇ ਭੀ ਦੋ ਯਾਰੋ,ਕਿਆ ਕਹਿਣਾ ਅਤੇ ਦਿਲ ਹੈ ਤੁਮਹਾਰਾ ਵਰਗੀਆਂ ਸ਼ਾਨਦਾਰ ਫਿਲਮਾਂ ਦੇ ਡਾਇਰੈਕਟਰ ਕੁੰਦਨ ਸ਼ਾਹ ਦੀ 69 ਸਾਲ ਦੀ ਉਮਰ ਵਿੱਚ ਮੌਤ ਹੋ ਗਈ।ਦੱੱਸਿਆ ਜਾ ਰਿਹਾ ਹੈ ਕਿ ਉਹ ਨੀਂਦ ਵਿੱਚ ਸਨ ਜਦੋਂ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਇਸੇ ਦੋਰਾਨ ਉਹਨਾਂ ਦੀ ਮੌਤ ਹੋ ਗਈ। ਕੁੰਦਨ ਸ਼ਾਹ ਦੀ ਅਚਾਨਕ ਮੌਤ ਦੀ ਖਬਰ

Vinod-Khanna

ਜਾਣੋ ਕਿਵੇਂ ਪਿਆ ਵਿਨੋਦ ਖੰਨਾ ਦਾ ‘Sexy ਸੰਨਿਆਸੀ’ ਨਾਂ !

vinod-khanna-

ਵਿਨੋਦ ਖੰਨਾ ਦੇ ਦੇਹਾਂਤ ਨਾਲ ਗੁਰਦਾਸਪੁਰ ‘ਚ ਛਾਈ ਸੋਗ ਦੀ ਲਹਿਰ

ਗੁਰਦਾਸਪੁਰ- ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਅਤੇ ਚਾਰ ਵਾਰ ਗੁਰਦਾਸਪੁਰ ਤੋਂ ਸਾਂਸਦ ਰਹਿ ਚੁੱਕੇ ਵਿਨੋਦ ਖੰਨਾ ਦਾ ਅੱਜ ਯਾਨੀ ਵੀਰਵਾਰ ਨੂੰ ਮੁੰਬਈ ਦੇ ਐੱਚ. ਐੱਨ., ਰਿਲਾਇਸ ਫਾਊਂਡੇਸ਼ਨ ਹਸਪਤਾਲ ‘ਚ ਦੇਹਾਂਤ ਹੋ ਗਿਆ। ਉਨ੍ਹਾਂ ਦੀ ਮੌਤ ਦੀ ਖਬਰ ਨਾਲ ਉਨ੍ਹਾਂ ਦੇ ਹਲਕੇ ਗੁਰਦਾਸਪੁਰ ‘ਚ ਸੋਗ ਦੀ ਲਹਿਰ ਛਾ ਗਈ ਹੈ। ਵਿਨੋਦ ਖੰਨਾ ਨੇ ਪਹਿਲੀ ਵਾਰ ਸਾਲ 1997

ਨਹੀਂ ਰਹੇ ਸੀ.ਬੀ.ਆਈ. ਦੇ ਸਾਬਕਾ ਡਾਇਰੈਕਟਰ ਜੋਗਿੰਦਰ ਸਿੰਘ

ਸੀ ਬੀ ਆਈ ਦੇ ਸਾਬਕਾ ਡਾਇਰੈਕਟਰ ਜੋਗਿੰਦਰ ਸਿੰਘ ਸਾਡੇ ਵਿੱਚ ਨਹੀਂ ਰਹੇ। ਜੋਗਿੰਦਰ ਸਿੰਘ ਨੇ ਅੱਜ ਦਿੱਲੀ ਦੇ ਐਸਕੋਰਟ ਹਸਪਤਾਲ ‘ਚ ਅੰਤਿਮ ਸਾਹ ਲਏ। ਜੋਗਿੰਦਰ ਸਿੰਘ 77 ਸਾਲਾਂ ਦੇ ਸਨ ਜਿਕਰਯੋਗ ਹੈ ਕਿ ਜੋਗਿੰਦਰ ਸਿੰਘ ਨੂੰ ਦਿੱਲੀ ਦੇ ਫੌਰਟਿਸ ਹਸਪਤਾਲ ‘ਚ ਦਾਖਿਲ ਕਰਵਾਇਆ ਗਿਆ ਸੀ ਅਤੇ ਉਨ੍ਹਾਂ ਨੂੰ ਪੇਟ ‘ਚ ਦਰਦ ਦੀ ਸ਼ਿਕਾਇਤ ਸੀ। ਜਾਂਚ

ਪੰਜਾਬੀ ਗਾਇਕ ਰਾਜ ਬਰਾੜ ਦੀ ਹੋਈ ਮੋਤ

ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਸਪੁੱਤਰ ਸੁਖਵੰਤ ਸਿੰਘ ਕੋਟਲੀ ਦਾ ਦਿਹਾਂਤ

ਪੰਜਾਬ ਦੇ ਮਰਹੂਮ ਮੁੱਖ ਮੰਤਰੀ ਸ. ਬੇਅੰਤ ਸਿੰਘ ਦੇ ਸਪੁੱਤਰ ਤੇ ਸਾਬਕਾ ਮੰਤਰੀ ਸ. ਤੇਜ਼ ਪ੍ਰਕਾਸ਼ ਸਿੰਘ ਕੋਟਲੀ ਦੇ ਛੋਟੇ ਭਰਾ ਸੁਖਵੰਤ ਸਿੰਘ ਕੋਟਲੀ (65) ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਦਾ ਬੀਤੀ ਰਾਤ ਦਿਹਾਂਤ ਹੋ ਗਿਆ। ਉਹ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਤੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਦੇ ਚਾਚਾ ਜੀ

ਪਾਲੀਵੁਡ ਤੋਂ ਬਾਲੀਵੁਡ ਤਕ ਲਾਭ ਜੰਜੂਆ ਦਾ ਸਫ਼ਰ, ਸੁਣੋ ਬੇਹਤਰੀਨ ਗਾਣੇ

ਆਪਣੀ ਆਵਾਜ ਦੇ ਦਮ ਤੇ ਪੰਜਾਬ ਤੋਂ ਲੈਕੇ ਮੁੰਬਈ ਤੱਕ ਦੀ ਨੌਜਵਾਨ ਪੀੜੀ ਨੂੰ ਨਚਾਉਣ ਵਾਲੇ ਪੰਜਾਬੀ ਗਾਇਕ ਸਵਰਗੀਏ ਲਾਭ ਜੰਜੂਆ ਦੀ ਅੱਜ ਬਰਸੀ ਹੈ।ਪੰਜਾਬ ਦੇ ਇਸ ਮਾਣਮੱਤੇ ਗਾਇਕ ਦੀ ਗਾਇਕੀ ਤੋਂ ਸਾਫ ਝਲਕਦਾ ਹੈ ਕਿ ਉਹ ਇਕ ਜਿੰਦਾਦਿਲ ਇਨਸਾਨ ਸੀ ਜਿਸਨੇ ਭੰਗੜੇ ਅਤੇ ਹਿਪ-ਹੋਪ ਗੀਤ ਪੋਲੀਵੁਡ ਅਤੇ ਬਾਲੀਵੁਡ ਨੂੰ ਦਿਤੇ। ਜਿਲਾ ਲੁਧਿਆਣਾ ਦੇ ਖੰਨਾ

virk

ਮਰਹੂਮ ਪੰਜਾਬੀ ਗੀਤਕਾਰ ਤੇ ਫਿਲਮਕਾਰ ਗੁਰਚਰਨ ਵਿਰਕ ਦੀ ਹੋਈ ਅੰਤਿਮ ਅਰਦਾਸ

ਪੰਜਾਬੀ ਫਿਲਮਕਾਰ ਤੇ ਸੰਗੀਤਕਾਰ ਸਵ. ਗੁਰਚਰਨ ਵਿਰਕ ਦੀ ਅੰਤਿਮ ਅਰਦਾਸ ਉਹਨਾਂ ਦੇ ਜੱਦੀ ਪਿੰਡ ਅਰਾਈਵਾਲਾ ਕਲਾ ਵਿਚ ਹੋਈ ਜਿਸ ਵਿਚ ਪੰਜਾਬੀ ਫਿਲਮ ਜਗਤ ਅਤੇ ਸਗੀਤਕ ਹਸਤੀਆ ਨੇ ਉਹਨਾਂ ਨੁੰ ਸਰਧਾਜਲੀ ਅਰਪਿਤ ਕੀਤੀ। ਅਣਗਿਣ ਪੰਜਾਬੀ ਉਦਾਸ ਗੀਤਾਂ ਦੀ ਸਿਰਜਣਾਂ ਕਰ ਮਰਹੂਮ ਪੰਜਾਬੀ ਗੀਤਕਾਰ ਤੇ ਫਿਲਮਕਾਰ ਗੁਰਚਰਨ ਵਿਰਕ ਦੀ ਹੋਈ ਅੰਤਿਮ ਅਰਦਾਸ,ਪੰਜਾਬੀ ਫਿਲਮਕਾਰ ਤੇ ਸੰਗੀਤਕਾਰ ਸਵ. ਗੁਰਚਰਨ ਵਿਰਕ

gurdial-singh

Bujh gya ‘Madhi da Deeva’

joao-fifa

ਫੀਫਾ ਦੇ ਸਾਬਕਾ ਪ੍ਰਧਾਨ ਜੋਆਅੋ ਹਾਵੇਲਾਂਗੇ ਦਾ ਦਿਹਾਂਤ

ਅੰਤਰਰਾਸ਼ਟਰੀ ਫੁੱੱਟਬਾਲ ਸੰਘ (ਫੀਫਾ) ਦੇ ਸਾਬਕਾ ਪ੍ਰਧਾਨ ਜੋਆਅੋ ਹਾਵੇਲਾਂਗੇ ਦਾ ਰਿਉ ਡੀ ਜੀਨੇਰੀਓ ਵਿਖੇ ਦਿਹਾਂਤ ਹੋ ਗਿਆ। ਉਨਾਂ੍ਹ ਦੀ ਉਮਰ 100 ਸਾਲ ਸੀ।ਉਹ 1974 ਤੋਂ 1998 ਤੱਕ ਸੱਤਵੇਂ ਫੀਫਾ ਪ੍ਰਧਾਨ ਦੇ ਰੂਪ ਵਿਚ ਕਾਰਜਕਾਰੀ ਸਨ।ਇਸ ਤੋਂ ਪਹਿਲਾਂ ਉਨਾਂ ਨੇ ਬ੍ਰਾਜੀਲੀਅਨ ਆਈਸ ਸਪੋਰਟਸ ਫੈਡਰੇਸ਼ਨ ਵਿਚ ਉਪ ਪ੍ਰਧਾਨ ਦਾ ਪਦ ਵੀ

gurdial-singh

ਪਦਮਸ਼੍ਰੀ ਨਾਵਲਕਾਰ ਗੁਰਦਿਆਲ ਸਿੰਘ ਨਹੀਂ ਰਹੇ

ਵਿਸ਼ਵ ਪ੍ਰਸਿਧ ਪਦਮਸ਼੍ਰੀ ਨਾਵਲਕਾਰ ਪ੍ਰੋਫ਼ੈਸਰ ਗੁਰਦਿਆਲ ਸਿੰਘ ਗਿਆਨਪੀਠ ਪੁਰਸਕਾਰ ਵਿਜੇਤਾ ਅੱਜ ਬਾਅਦ ਦੁਪਹਿਰ ਤਕਰੀਬਨ  ਡੇਢ ਵਜੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ਼ ਗਏ। ਉਹ ਪਿਛਲੇ ਕੁਝ ਦਿਨਾਂ ਤੋਂ ਬਠਿੰਡਾ ਦੇ ਮੈਕਸ ਹਸਪਤਾਲ ਵਿਚ ਦਾਖ਼ਲ ਸਨ।ਉਨਾਂ ਦੀ ਪਹਿਲੀ ਪੁਸਤਕ ਸੀ ‘ਗੰਗਸਰ ਦੇ ਸ਼ਹੀਦ’ ਨਾਵਲ ‘ਅੰਨੇ ਘੋੜੇ ਦਾ ਦਾਨ’ ’ਤੇ ਆਧਾਰਿਤ ਪਹਿਲੀ ਪੰਜਾਬੀ ਫ਼ਿਲਮ ਹੈ ਜਿਹੜੀ 68 ਸਾਲਾਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ