Tag: ,

ਪਾਕਿਸਤਾਨ ‘ਚ ਵਕੀਲਾਂ ਨੇ ਹਸਪਤਾਲ ‘ਚ ਕੀਤਾ ਹੰਗਾਮਾ, 12 ਮਰੀਜ਼ਾਂ ਦੀ ਮੌਤ

Pakistan protest: ਇਸਲਾਮਾਬਾਦ: ਪਾਕਿਸਤਾਨ ਵਿੱਚ ਵਕੀਲਾਂ ਵੱਲੋਂ ਲਾਹੌਰ ਦੇ ਇੱਕ ਹਸਪਤਾਲ ਵਿੱਚ ਅਜਿਹਾ ਹੰਗਾਮਾ ਕੀਤਾ ਗਿਆ, ਜਿਸ ਵਿੱਚ 12 ਮਰੀਜ਼ਾਂ ਦੀ ਮੌਤ ਹੋ ਗਈ । ਵਕੀਲਾਂ ਵੱਲੋਂ ਕੀਤੇ ਗਏ ਇਸ ਹਮਲੇ ਵਿੱਚ 25 ਡਾਕਟਰ ਵੀ ਜ਼ਖ਼ਮੀ ਹੋ ਗਏ ਹਨ । ਸੂਤਰਾਂ ਅਨੁਸਾਰ ਲਾਹੌਰ ਦੇ ਪੰਜਾਬ ਇੰਸਟੀਚਿਊਟ ਆਫ ਕਾਰਡਿਓਲੌਜੀ ਦੇ ਐਮਰਜੈਂਸੀ ਵਾਰਡ ‘ਤੇ ਵਕੀਲਾਂ ਦਾ ਗੁੱਸਾ

ਇਸਲਾਮਾਬਾਦ ‘ਚ ਹਜਾਰਾਂ ਪਸ਼ਤੂਨਾਂ ਨੇ ਕੀਤਾ ਪਾਕਿ-ਵਿਰੋਧੀ ਪ੍ਰਦਰਸ਼ਨ ,ਮੰਗੀ ਅਜ਼ਾਦੀ

Pashtuns anti Pakistan protest:ਇਸਲਾਮਾਬਾਦ :ਇਸਲਾਮਾਬਾਦ ਵਿੱਚ ਹਜਾਰਾਂ ਪਸ਼ਤੂਨਾਂ ਨੇ ਪਾਕਿ ਵਿਰੋਧੀ ਪ੍ਰਦਰਸ਼ਨ ਕਰਦੇ ਹੋਏ ਆਜ਼ਾਦੀ ਦੀ ਮੰਗ ਕੀਤੀ । ਪਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਸਮੁਦਾਏ ਦੇ ਮਾਨਵਾਧਿਕਾਰਾਂ ਦਾ ਪਾਕਿਸਤਾਨ ਉਲੰਘਣਾ ਕਰ ਰਿਹਾ ਹੈ ਅਤੇ ਉਨ੍ਹਾਂਨੂੰ ਅਜ਼ਾਦੀ ਮਿਲਣੀ ਚਾਹੀਦੀ ਹੈ । Pashtuns anti Pakistan protest ਪ੍ਰੈਸ ਕਲੱਬ ਦੇ ਬਾਰ ਪ੍ਰਦਰਸ਼ਨ ਕਰਦੇ ਹੋਏ ਪਸ਼ਤੂਨਾਂ ਨੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ