Tag: , , , , ,

ਨੈਸ਼ਨਲ ਬਾਸਕੇਟ ਬਾਲ ਖੇਡਾਂ ‘ਚ ਮੋਗਾ ਦੇ 2 ਖਿਡਾਰੀ ਲੈਣਗੇ ਭਾਗ

NDA mega meet today Shiv Sena to take part

ਰਾਸ਼ਟਰਪਤੀ ਚੋਣਾਂ ਤੋਂ ਪਹਿਲਾ ਹੋਵੇਗੀ NDA ਦੀ ਬੈਠਕ, 32 ਦਲ ਹੋਣਗੇ ਸ਼ਾਮਿਲ

ਨਵੀਂ ਦਿੱਲੀ : ਰਾਸ਼ਟਰਪਤੀ ਚੋਣਾਂ ਨੂੰ ਹਾਲੇ ਸਮਾਂ ਹੈ ਪਰ ਭਾਜਪਾ ਨੇ ਹੁਣ ਤੋਂ ਹੀ ਇਸਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਕੜੀ ਵਿੱਚ ਭਾਜਪਾ ਨੇ ਐਨਡੀਏ ਦੀ ਇੱਕ ਮਹਾਬੈਠਕ ਬੁਲਾਈ ਹੈ ਜਿਸ ਵਿੱਚ ਭਾਜਪਾ ਦੇ ਸਾਰੇ 32 ਦਲ ਸ਼ਾਮਿਲ ਹੋਣਗੇ। ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਪਹਿਲ ਉੱਤੇ ਇਹ ਬੈਠਕ ਬੁਲਾਈ ਗਈ ਹੈ ਜਿਸਦੇ ਲਈ

Mona Lisa

ਕੀ ‘ਨੱਚ ਬੱਲੀਏ’ ‘ਚ ਨਜ਼ਰ ਆਵੇਗੀ ਮੋਨਾਲੀਸਾ ?

ਬਿਗ ਬਾੱਸ-10 ਦੀ ਕੰਨਟੈਸਟੈਂਟ ਅਤੇ ਭੋਜਪੁਰੀ ਐਕਟਰਸ ਮੋਨਾਲੀਸਾ ਜਲਦੀ ਹੀ ਆਪਣੇ ਪਤੀ ਵਿਕ੍ਰਾਂਤ ਸਿੰਘ ਰਾਜਪੂਤ ਨਾਲ ”ਨੱਚ ਬੱਲੀਏ” ਦੇ ਨਵੇਂ ਸੀਜ਼ਨ ‘ਚ ਨਜ਼ਰ ਆ ਸਕਦੀ ਹੈ। ਮੋਨਾਲੀਸਾ ਨੇ ਇੱਕ ਇੰਟਰਵਿਊ ‘ਚ ਇਹ ਕਿਹਾ ਕਿ ਨੱਚ ਬਲੀਏ ਦੇ ਮੇਕਰਸ ਨੇ ਉਸ ਨੂੰ ਸ਼ੋਅ ਲਈ ਅਪ੍ਰੋਚ ਵੀ ਕੀਤਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਵਿਕ੍ਰਾਂਤ ਨਾਲ ਮੋਨਾ

Republic Day of India

ਦੇਸ਼ ਮਨਾ ਰਿਹਾ 68ਵਾਂ ਗਣਤੰਤਰ ਦਿਹਾੜਾ,ਦਿੱਲੀ ਦੇ ਚੱਪੇ-ਚੱਪੇ ਤੇ ਸੁਰੱਖਿਆ

ਅੱਜ ਪੂਰੇ ਦੇਸ਼ ਵਿੱਚ 68ਵਾਂ ਗਣਤੰਤਰ ਦਿਹਾੜਾ ਮਨਾਇਆ ਜਾ ਰਿਹਾ ਹੈ।ਇਸ ਮੋਕੇ ਤੇ ਸੁਰੱਖਿਆ ਦੇ ਲਿਹਾਜ਼ ਨਾਲ ਦਿੱਲੀ ਨੂੰ ਛਾਵਨੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਦਿੱਲੀ ਪੁਲਿਸ ਅਤੇ ਅਰਧਸੈਨਿਕ ਬਲਾਂ ਦੇ ਜਵਾਨਾਂ ਨੂੰ ਤੈਨਾਤ ਕੀਤਾ ਗਿਆ ਹੈ।ਖੁਫੀਆ ਸੂਚਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਸੇ ਵੀ ਹਵਾਈ ਹਮਲੇ ਨੂੰ ਨਾਕਾਮ ਬਣਾਉਣ

Lakme fashion week 2017: ਦਬੰਗ ਗਰਲ ਦਾ ‘ਰੰਗ ਦੇ ਤੂੰ ਮੋਹੇ ਗੇਰੁਆ’

ਬਾਲੀਵੁੱਡ ਦੀ ਦਬੰਗ ਗਰਲ ਸੋਨਾਕਸ਼ੀ ਸਿਨਹਾ ਨੇ ਲੈਕਮੇ ਫੈਸ਼ਨ ਵੀਕ ਸਮਰ/ਰਿਸੋਰਟ 2017 ‘ਚ ਹਿੱਸਾ ਲਿਆ। ਇਸ ਇਵੈਂਟ ‘ਚ ਸੋਨਾਕਸ਼ੀ ਮੋਨੀਸ਼ਾ ਜੈਅਸਿੰਘ ਦੇ ਡਿਜ਼ਾਇਨ ਕੀਤੇ ਹੋਏ ਕੱਪੜਿਆਂ ‘ਚ ਨਜ਼ਰ ਆਈ। ਇਸ ਦੌਰਾਨ ਸੋਨਾਕਸ਼ੀ ਓਰੇਂਜ ਕਲਰ ਦੀ ਡ੍ਰੈਸ ‘ਚ ਨਜ਼ਰ ਆਈ ਤੇ ਉਹ ਇਸ ਡ੍ਰੈਸ ‘ਚ ਬੇਹਦ ਖੂਬਸੂਰਤ ਲੱਗ ਰਹੇ ਨੇ। ਖਾਸ ਗੱਲ ਹੈ ਕਿ ਇਹ ਇਵੈਂਟ

‘ਧੂਮ 4’ ਦਾ ਹਿੱਸਾ ਬਾਜੀਰਾਓ ਤੇ ਡਾਨ !

ਯਸ਼ ਰਾਜ ਬੈਨਰ ਦੀ ਕਾਮਯਾਬ ਸੀਰੀਜ਼ ਫਿਲਮ ‘ਧੂਮ’ ਦੇ ਹੁਣ ਤੱਕ ਤਿੰਨ ਪਾਰਟ ਰਿਲੀਜ਼ ਹੋ ਗਏ ਨੇ। ਤਿੰਨਾਂ ਫਿਲਮਾਂ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲਿਆ, ਇਸ ਲਿਹਾਜ਼ ਨਾਲ ਚੌਥੀ ਸੀਰੀਜ਼ ਦਾ ਇੰਤਜ਼ਾਰ ਤਾਂ ਬਣਦਾ ਹੈ। ਫੈਨਜ਼ ਦੀ ਪਸੰਦ ਦਾ ਖਿਆਲ ਰੱਖਦਿਆਂ ਹੋਏ “ਧੂਮ’ ਦੇ ਨਿਰਮਾਤਾ ਨੇ ਵੀ ਅਕਸਰ ਤਿੰਨਾਂ ਫਿਲਮਾਂ ‘ਚ ਤਬਦੀਲੀਆਂ ਕੀਤੀਆਂ। ਇਹੀ ਕਾਰਣ

‘ਗੁਸਤਾਖੀਆਂ’ ਕਰ ਸਕਦੇ ਨੇ ਪਾਰੋ, ਦੇਵ ਬਾਬੂ ਤੇ ਭੰਸਾਲੀ!

ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਤੇ ਵਿਸ਼ਵ ਸੁੰਦਰੀ ਐਸ਼ਵਰਿਆ ਰਾਏ ਯਸ਼ਰਾਜ ਬੈਨਰ ਦੀ ਫਿਲਮ ‘ਮੁਹੱਬਤੇਂ’ ‘ਚ ਇੱਕਠੇ ਨਜ਼ਰ ਆਏ ਸੀ। ਉਸ ਤੋਂ ਬਾਅਦ ਹਾਲ ਹੀ ‘ਚ ਕਰਣ ਜੌਹਰ ਦੀ ਫਿਲਮ ‘ਏ ਦਿਲ ਹੈ ਮੁਸ਼ਕਿਲ’ ‘ਚ ਵੀ ਸ਼ਾਹਰੁਖ ਐਸ਼ ਦੇ ਓਪੋਜਿਟ ਕੈਮਿਓ ਰੋਲ ‘ਚ ਨਜ਼ਰ ਆਏ ਸੀ। ਹੁਣ ਆਉਣ ਵਾਲੇ ਸਮੇਂ ‘ਚ ਸ਼ਾਇਦ ਫੈਨਜ਼ ਨੂੰ ਇਹ

ਹਾਰਟ ਆਫ ਏਸ਼ੀਆ ਦਾ ਹੋਇਆ ਆਗਾਜ਼ ,ਪੀ.ਐੱਮ ਮੋਦੀ ਲੈਣਗੇ ਹਿੱੱਸਾ

ਗੁਰੂ ਨਗਰੀ ਅੰਮ੍ਰਿਤਸਰ ਵਿਖੇ ਅੱਜ ਹਾਰਟ ਆਫ ਏਸ਼ੀਆ ਦਾ ਆਗਾਜ਼ ਹੋ ਗਿਐ,, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸ਼ਾਮ ਵੇਲੇ ਅੰਮ੍ਰਿਤਸਰ ਪੁੱਜੇ ਜਿੱਥੇ ਉਨਾਂ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ,, ਇਸ ਮੌਕੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਉਨਾ ਦਾ ਅੰਮ੍ਰਿਤਸਰ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ,, ਦੱਸ ਦਈਏ ਕਿ ਹਾਰਟ ਆਫ ਏਸ਼ੀਆ ਸੰਮੇਲਨ ਚ ਭਾਰਤ, ਪਾਕਿਸਤਾਨ,

ਕੀ ਅਦਿਤੀ ਬਣੇਗੀ ਫਿਲਮ ਪਦਮਾਵਤੀ ਦਾ ਹਿੱਸਾ?

ਅਭਿਨੇਤਰੀ ਅਦਿਤੀ ਰਾਓ ਹੈਦਰੀ ਦਾ ਕਹਿਣਾ ਹੈ ਕਿ ਨਿਰਦੇਸ਼ਕ ਸੰਜੇ ਲੀਲਾ ਬੰਸਾਲੀ ਦੇ ਨਾਲ ਕੰਮ ਕਰਨਾ ਹਰ ਕਲਾਕਾਰ ਦਾ ਸੁਫਨਾ ਹੈ।ਅਦਿਤੀ ਨੇ ਕਿਹਾ “ਬੰਸਾਲੀ ਦੇ ਨਾਲ ਕੰਮ ਕਰਨਾ ਮੇਰਾ ਵੀ ਸੁਫਨਾ ਹੈ, ਉਨ੍ਹਾਂ ਦਾ ਕੰਮ ਕਾਫੀ ਆਕਰਸ਼ਕ ਅਤੇ ਭਾਵੁਕਤਾ ਨਾਲ ਭਰਪੂਰ ਹੈ।ਤੁਹਾਡੇ ਕੰਮ ਵਿਚ ਇਸ ਪ੍ਰਕਾਰ ਦਾ ਜੋਸ਼ ਅਤੇ ਅਜਿਹਾ ਪ੍ਰੇਰਨਾਦਾਇਕ ਕੰਮ ,ਜਿਸਦੀ ਹਰ ਕੋਈ

‘ਖੁਦ ਦੇ ਬਾਰੇ ‘ਚ ਅਫਵਾਹਾਂ ਨੂੰ ਪੜਣਾ ਜਿੰਦਗੀ ਦਾ ਹਿੱਸਾ’

ਅਦਾਕਾਰਾ ਸਨਾ ਖਾਨ ਨੇ ਖੁਦ ਦੇ ਬਾਰੇ ‘ਚ ਫੈਲਣ ਵਾਲੀਆਂ ਅਫਵਾਹਾਂ ਨੂੰ ਆਪਣੀ ਜਿੰਦਗੀ ਦਾ ਹਿੱਸਾ ਦੱਸਿਆ। ਸਨਾ ਕਥਿਤ ਤੌਰ ‘ਤੇ ‘ਵਜ੍ਹਾਂ ਤੁਮ ਹੋ’ ਦੇ ਨਿਰਦੇਸ਼ਕ ਵਿਸ਼ਾਲ ਪਾਂਡੇ ਦੇ ਨਾਲ ਸਬੰਧਾਂ ਨੂੰ ਲੈ ਕੇ ਸੁਰਖੀਆਂ ‘ਚ ਨੇ। ਇੱਕ ਇੰਟਰਵਿਊ ‘ਚ ਸਨਾ ਨੇ ਕਿਹਾ, ਮੇਰੇ ਬਾਰੇ ‘ਚ ਹਮੇਸ਼ਾ ਕੋਈ ਨਾ ਕੋਈ ਖਬਰਾਂ ਫੈਲਦੀਆਂ ਹਨ ਕਿ ਮੈਂ

16 ਸਾਲਾਂ ਦੀ ਉਮਰ ‘ਚ ਸਚਿਨ ਬਣੇ ਸਨ ਟੀਮ ਇੰਡੀਆ ਦਾ ਹਿੱਸਾ

ਅੱਜ ਦੇ ਦਿਨ ਸਾਲ 2013 ‘ਚ ਕ੍ਰਿਕਟ ਦੇ ਭਗਵਾਨ ‘ਸਚਿਨ ਤੇਂਦੂਲਕਰ’ ਨੇ ਕੌਮਾਂਤਰੀ ਕ੍ਰਿਕਟ ਨੂੰ ਕਿਹਾ ਸੀ ਅਲਵਿਦਾ I ਵੈਸਟਇੰਡੀਜ਼ ਦੇ ਖਿਲਾਫ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਖੇਡਿਆ ਸੀ ਆਪਣਾ 200ਵਾਂ ਅਤੇ ਅੰਤਿਮ ਟੈਸਟ, 16 ਸਾਲਾਂ ਦੀ ਉਮਰ ‘ਚ ਸਚਿਨ ਬਣੇ ਸਨ ਟੀਮ ਇੰਡੀਆ ਦਾ ਹਿੱਸਾ

ਫ਼ਿਲਮ ‘ਫੂਗੇ ‘ ਦੇ ਟ੍ਰੇਲਰ ਲਾਂਚ ਦਾ ਹਿੱਸਾ ਬਣੇ… 

ਅੱਜ ਮਰਾਠੀ ਫ਼ਿਲਮ ‘ਫੂਗੇ’ ਦਾ ਟ੍ਰੇਲਰ ਲਾਂਚ ਹੋ ਗਿਆ ਹੈ। ਇਸ ਖਾਸ ਮੌਕੇ ਦੇ ਦੌਰਾਨ ਫ਼ਿਲਮ ਦੇ ਸਟਾਰਕਾਸਟ ਸਵਾਪਨੀਲ ਜੋਸ਼, ਸੁਬੋਧ ਤੇ ਡਾਇਰੈਕਟਰ ਸਵਪਨਾ ਵਾਗਮਰੇ ਜੋਸ਼ੀ ਟ੍ਰੇਲਰ ਲਾਂਚ ਦਾ ਹਿੱਸਾ ਬਣੇ ਤੇ ਨਾਲ ਹੀ ਸੁਬੋਧ ਦਾ ਬਰਥਡੇ ਕੇਕ ਵੀ ਕੱਟਿਆ ਗਿਆ। ਫ਼ਿਲਮ ਦੇ ਟ੍ਰੇਲਰ ਵਿੱਚ ਦੋ ਦੋਸਤਾਂ ਦੀ ਕਹਾਣੀ ਤੇ ਓਹਨਾਂ ਦੀ ਮਸਤੀ ਦਿਖਾਈ ਗਈ

ਪ੍ਰਿਯੰਕਾ ਬਣੇਗੀ ਮਸ਼ਹੂਰ ਸ਼ੋਅ “Ellen dengereras” ਦਾ ਹਿੱਸਾ 

ਅਭਿਨੇਤਰੀ ਪ੍ਰਿਯੰਕਾ ਚੋਪੜਾ ਅਮਰੀਕਾ ਦੇ ਮਸ਼ਹੂਰ ਟੀ.ਵੀ  ਸ਼ੋਅ  ” Ellen dengereras” ‘ਚ  ਜਾਣ  ਵਾਲੀ ਪਹਿਲੀ ਭਾਰਤੀ ਕਲਾਕਾਰ   ਬਣਨ  ਵਾਲੀ ਹੈ।  34  ਸਾਲ ਦੀ ਪ੍ਰਿਯੰਕਾ ਚੋਪੜਾ  ਅਮਰੀਕਾ ‘ਚ ਕਾਮਯਾਬੀ   ਦੀ ਇੱਕ  ਹੋਰ  ਮੰਜ਼ਿਲ ਚੜਣ  ਵਾਲੀ ਹੈ।  ਪ੍ਰਿਯੰਕਾ ਚੋਪੜਾ  ਆਪਣੇ  ਸ਼ੋਅ  “ਕਵਾਨਟੀਕੋ ” ਦੀ ਪ੍ਰੋਮੋਸ਼ਨ  ਲਈ  ਇਸ ਸ਼ੋਅ  ਦਾ ਹਿੱਸਾ ਬਣਨ  ਜਾ ਰਹੀ ਹੈ। ” Ellen dengereras

ਕਸ਼ਮੀਰ  ਭਾਰਤ ਦਾ ਅਟੁੱਟ ਅੰਗ : ਮੋਹਨ ਭਾਗਵਤ

ਅੱਜ ਵਿਜੈ ਦਸ਼ਮੀ ਉੱਤੇ ਆਪਣੇ ਸਥਾਪਨਾ ਦਿਵਸ ਦੇ ਮੌਕੇ ’ਤੇ ਆਰ.ਐਸ.ਐਸ ਪ੍ਰਮੁੱਖ ਮੋਹਨ ਭਾਗਵਤ ਨੇ ਫੌਜ ਦੁਆਰਾ ਕੀਤੇ ਗਏ ਸਰਜੀਕਲ ਸਟਰਾਈਕ ’ਤੇ ਫੌਜ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਮੋਦੀ  ਸਰਕਾਰ ਚੰਗਾ ਕੰਮ ਕਰ ਰਹੀ ਹੈ। ਸਰਜੀਕਲ ਸਟਰਾਈਕ ਦੇ ਬਾਅਦ ਦੇਸ਼ਭਰ ਵਿੱਚ ਮੋਦੀ ਸਰਕਾਰ ਦੀ ਤਾਰੀਫ਼ ਹੋ ਰਹੀ ਹੈ ਅਤੇ ਇਸ ਵਿੱਚ ਸੰਘ ਨੇ ਵੀ

ਰੇਲਵੇ ਸਮਾਂ ਸਾਰਣੀ ਦਾ ਹਿੱਸਾ ਬਣੀ ਤੇਜਸ , ਹਮਸਫਰ ਸਹਿਤ 30 ਨਵੀਂ ਟਰੇਨਾਂ

ਨਵੀਂ ਦਿੱਲੀ – ਚੰਡੀਗੜ ਤੇਜਸ ਐਕਸਪ੍ਰੈਸ,  ਆਨੰਦ ਵਿਹਾਰ – ਗੋਰਖਪੁਰ ਹਮਸਫਰ ਐਕਸਪ੍ਰੈਸ ਅਤੇ ਹਾਵੜਾ – ਏਰਨਾਕੁਲਮ ਅੰਤਯੋਦਏ ਐਕਸਪ੍ਰੈਸ ਉਨ੍ਹਾਂ 30 ਨਵੀਂ ਟ੍ਰੇਨ ਸੇਵਾਵਾਂ ਵਿੱਚ ਸ਼ਾਮਿਲ ਹਨ ਜੋ ਲੰਮੇ ਸਮੇਂ ਤੋ ਨਵੀਂ ਸਮਾਂ ਸਾਰਣੀ ਦਾ ਹਿੱਸਾ ਹੋਣਗੀਆਂ ।  ਇੱਕ ਅਕਤੂਬਰ ਤੋ ਲਾਗੂ ਹੋਣ ਵਾਲੇ ਇਸ ਟਾਇਮ ਟੇਬਲ ਵਿੱਚ ਦਸ ਹਮਸਫਰ ,  ਸੱਤ ਅੰਤਯੋਦਏ ਅਤੇ ਤਿੰਨ –

ਬਾਲੀਵੁੱਡ ਵੀ ਬਣ ਰਿਹੈ ਪਾਲੀਵੁੱਡ ਦਾ ਹਿੱਸਾ

ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਪੰਜਾਬੀ ਫਿਲਮ ਇੰਡਸਟਰੀ ਦਿਨ-ਬ- ਦਿਨ ਕਮਾਲ ਕਰ ਰਹੀ ਹੈ । ਬਾਲੀਵੁੱਡ ਨਾਲ ਜੁੜੀਆਂ ਸ਼ਖਸੀਅਤਾਂ ਹੁਣ ਪਾਲੀਵੁੱਡ ‘ਚ ਆ ਰਹੀਆ ਹਨ । ਜਿਸ ਨਾਲ ਪਾਲੀਵੁੱਡ ਦਾ ਪੱਧਰ ਉੱਚਾ ਹੁੰਦਾ ਜਾ ਰਿਹਾ ਹੈ । ਹਾਲ ਹੀ ‘ਚ ਅਨੁਸ਼ਕਾ ਸ਼ਰਮਾ ਨੇ ਦਿਲਜੀਤ ਦੁਸਾਂਝ ਨਾਲ ਫਿਲਮ ‘ਫਿਲੌਰੀ’ ਦੀ ਸ਼ੂਟਿੰਗ ਪੂਰੀ ਕੀਤੀ

abhi-ash

ਅਭਿਸ਼ੇਕ-ਐਸ਼ ਨਹੀਂ ਹੋਣਗੇ ‘ਸਰਕਾਰ-3’ ਹਿੱਸਾ

ਫ਼ਿਲਮਸਾਜ਼ ਰਾਮ ਗੋਪਾਲ ਵਰਮਾ ਨੇ ਕਿਹਾ ਕਿ ਉਸਦੀ ਨਵੀਂ ਆਉਣ ਵਾਲੀ ਫ਼ਿਲਮ ‘ਸਰਕਾਰ 3’ ਵਿੱਚ ‘ਐਸ਼ਵਰਿਆ ਰਾਏ ਬਚਨ’ ਤੇ ‘ਅਭਿਸ਼ੇਕ ਬਚਨ’ ਨਹੀਂ ਹੋਣਗੇ। ਓਹਨਾ ਕਿਹਾ ਕਿ 26 ਅਗਸਤ ਨੂੰ ਫਿਲਮ ਦੀ ਪਹਿਲੀ ਝਲਕ ਰਿਲੀਜ਼ ਕੀਤੀ ਜਾਵੇਗੀ। ਸਰਕਾਰ ਫ਼ਿਲਮ ਦਾ ਪਹਿਲਾ ਭਾਗ 2005 ਚ ਬਣਿਆ ਸੀ। ਜਿਸ ਵਿੱਚ ‘ਅਭਿਸ਼ੇਕ-ਐਸ਼’ ਦੀ ਜੋੜੀ ਤੋਂ ਬਿਨਾ ਅਮਿਤਾਭ ਬਚਨ ਨੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ