Tag: , , , , , , , , ,

ਸਿਆਸਤ ਦੇ ਬਾਬਾ ਬੋਹੜ ਨੇ ਸਕੂਲੀ ਵਿਦਿਆਰਥੀਆਂ ਨਾਲ ਕੇਕ ਕੱਟ ਮਨਾਇਆ ਆਪਣਾ ਜਨਮ ਦਿਨ

Parkash Singh Badal Birthday ਚੰਡੀਗੜ੍ਹ: ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਕਹੇ ਜਾਂਦੇ ਪ੍ਰਕਾਸ਼ ਸਿੰਘ ਬਾਦਲ ਅੱਜ ਯਾਨੀ ਕਿ ਐਤਵਾਰ ਨੂੰ 92 ਸਾਲ ਦੇ ਹੋ ਗਏ ਹਨ । ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਇਨ੍ਹਾਂ ਦਾ ਜਨਮ 8 ਦਸੰਬਰ 1927 ਨੂੰ ਪਿੰਡ ਅਬੂ ਖੁਰਾਣਾ ਨੇੜੇ ਮਲੋਟ ਵਿਖੇ ਹੋਇਆ ।

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪੋਤਰੇ ਅਨੰਤਵੀਰ ਬਾਦਲ ਵੀ ਸਿਆਸਤ ‘ਚ ਹੋਏ ਸਰਗਰਮ

Parkash Singh Badal Grandson: ਗਿੱਦੜਬਾਹਾ: ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਤੀਜੀ ਪੀੜ੍ਹੀ ਵੀ ਸਿਆਸਤ ਵਿੱਚ ਕੁੱਦ ਗਈ ਹੈ। ਉਹਨਾਂ ਦੇ ਪੋਤਰੇ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਬੇਟੇ ਅਨੰਤਵੀਰ ਸਿੰਘ ਬਾਦਲ ਵੀ ਹੁਣ ਸਿਆਸਤ ਵਿੱਚ ਸਰਗਰਮ ਹੋ ਗਏ ਹਨ। ਉਹਨਾਂ ਨੇ ਅੱਜ ਗਿੱਦੜਬਾਹਾ ਅਤੇ ਦੋਦਾ ਕਸਬੇ ਵਿੱਚ ਅਕਾਲੀ ਦਲ ਦੇ ਦਫਤਰਾਂ

ਪੰਜਾਬ ‘ਚ ਚੱਲ ਰਹੀ ਅਕਾਲੀ ਦਲ ਦੇ ਹੱਕ ‘ਚ ਹਵਾ: ਪ੍ਰਕਾਸ਼ ਸਿੰਘ ਬਾਦਲ

LS Polls Parkash Singh Badal: ਪਟਿਆਲਾ: ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦਾਅਵਾ ਕੀਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ 13 ਸੀਟਾਂ ‘ਤੇ ਜਿੱਤ ਪ੍ਰਾਪਤ ਕਰੇਗਾ ਅਤੇ ਸੂਬੇ ‘ਚ ਸ਼੍ਰੋਮਣੀ ਅਕਾਲੀ ਦਲ ਦੇ ਹਵਾ ਚੱਲਣ ਦੇ ਨਾਲ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਹੋਣਗੇ। ਇਹ ਗੱਲ ਉਹਨਾਂ

ਇਸ ਤਰ੍ਹਾਂ ਰਚੀ ਜਾ ਰਹੀ ਸੀ PM ਮੋਦੀ ਦੇ ਕਤਲ ਦੀ ਸਾਜਿਸ਼ …..

Conspiracy PM Modi: ਪ੍ਰਧਾਨਮੰਤਰੀ ਨਰੇਂਦਰ ਮੋਦੀ ਦੀ ਹੱਤਿਆ ਦੀ ਸਾਜਿਸ਼ ਦੇ ਸਿਲਸਿਲੇ ਵਿੱਚ ਪੁਣੇ ਪੁਲਿਸ ਨੇ ਮੰਗਲਵਾਰ ਨੂੰ ਦੇਸ਼ ਦੇ ਛੇ ਰਾਜਾਂ ਵਿੱਚ ਛਾਪੇ ਮਾਰਕੇ ਪੰਜ ਮਾਓਵਾਦੀ ਕਰਮਚਾਰੀਆਂ ਨੂੰ ਫੜਿਆ ਹੈ। ਇਹਨਾਂ ਸਾਰੀਆਂ ਨੂੰ ਇਸ ਸਾਲ ਜੂਨ ਵਿੱਚ ਗ੍ਰਿਫਤਾਰ ਕੀਤਾ ਸੀ ਪੰਜ ਮਾਓਵਾਦੀਆਂ ਨੂੰ ਪੁੱਛਗਿਛ ਦੇ ਆਧਾਰ ‘ਤੇ ਫੜਿਆ ਗਿਆ ਹੈ। ਕਾਂਗਰਸ ਅਤੇ ਮਾਕਪਾ ਨੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ