Tag: , , , , , ,

Priyanka Nick Jonas Wedding

ਪ੍ਰਿਯੰਕਾ ਨੇ ਸ਼ੇਅਰ ਕੀਤਾ ਵੈਡਿੰਗ ਕਾਰਡ, ਪੈਰਿਸ ਤੋਂ ਆਏ ਲੱਡੂ ‘ਤੇ ਦੋਸਤ ਨੇ ਕੀਤਾ ਇਹ ਕਮੈਂਟ

Priyanka Nick Jonas Wedding: ਬਾਲੀਵੁਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਜਲਦ ਹੀ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ। ਵਿਆਹ ਦੇ ਵੈਨਿਊ ਤੋਂ ਬਾਅਦ ਹੁਣ ਪ੍ਰਿਯੰਕਾ ਚੋਪੜਾ ਦੇ ਵਿਆਹ ਦਾ ਕਾਰਡ ਵੀ ਸਾਹਮਣੇ ਆ ਗਿਆ ਹੈ। ਪ੍ਰਿਯੰਕਾ ਨੇ ਆਪਣੇ ਦੋਸਤਾਂ ਅਤੇ ਟੀਮ ਨੂੰ ਕਾਰਡ ਭੇਜਣਾ ਸ਼ੁਰੂ ਕਰ ਦਿੱਤਾ ਹੈ। ਇਸਦੀਆਂ ਤਸਵੀਰਾਂ ਪ੍ਰਿਯੰਕਾ ਨੇ ਆਪਣੇ

ਰਣਬੀਰ ਦੀ ਮਾਂ ਦਾ ਬਰਥਡੇ ਮਨਾਉਣ ਪੈਰਿਸ ਰਵਾਨਾ ਹੋਈ ਆਲੀਆ ਭੱਟ, ਕਪੂਰ ਪਰਿਵਾਰ ਵੀ ਮੌਜੂਦ

Alia Bhatt: ਰਣਬੀਰ ਕਪੂਰ ਦੀ ਮਾਂ ਨੀਤੂ ਕਪੂਰ ਅੱਜ ਆਪਣਾ 60ਵਾਂ ਜਨਮਦਿਨ ਮਨਾ ਰਹੀ ਹੈ। ਇਸ ਖਾਸ ਮੌਕੇ ਤੇ ਪੂਰਾ ਪਰਿਵਾਰ ਪੈਰਿਸ ਵਿੱਚ ਨੀਤੂ ਦੇ ਜਨਮਦਿਨ ਦਾ ਜਸ਼ਨ ਮਨਾ ਰਿਹਾ ਹੈ। ਨੀਤੂ ਦੀ ਬੇਟੀ ਰਿਧਿਮਾ ਕਪੂਰ ਸਾਹਮਨੀ ਨੇ ਆਪਣੇ ਇੰਸਟਾਗ੍ਰਾਮ ਉੱਥੇ ਦੀਆਂ ਕੁੱਝ ਤਸਵੀਰਾਂ ਵੀ ਪੋਸਟ ਕੀਤੀਆਂ ਹਨ ਪਰ ਹੁਣ ਇਸ ਸਭ ਦੇ ਵਿੱਚ ਖਬਰ

OMG: ਫਿਲਮੀ ਅੰਦਾਜ ‘ਚ ਜੇਲ੍ਹ ਤੋਂ ਫਰਾਰ ਹੋਇਆ ਇਹ ਬਦਨਾਮ ਗੈਂਗਸਟਰ

French Robber Redoine Faid:ਐਤਵਾਰ ਨੂੰ ਫ਼ਰਾਂਸ ਵਿੱਚ ਜੇਲ੍ਹ ਤੋਂ ਨਾਮੀਂ ਗੈਂਗਸਟਰ ਦੇ ਫਿਲਮੀ ਅੰਦਾਜ ਵਿੱਚ ਫਰਾਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਕਿਸੇ ਸਮੇਂ ਦੇਸ਼ ਦਾ ਮੋਸਟ ਵਾਂਟੇਡ ਘੋਸ਼ਿਤ ਅਪਰਾਧੀ ਮਸ਼ਹੂਰ ਗੈਂਗਸਟਰ ਰਿਡੂਇਨੇ ਫਇਦ ( 46 ) ਆਪਣੇ 3 ਸਾਥੀ ਮੁਲਜਮਾਂ ਦੇ ਨਾਲ ਜੇਲ੍ਹ ਤੋਂ ਹੈਲੀਕਾਪਟਰ ਵਿੱਚ ਬੈਠਕੇ ਭੱਜ ਗਿਆ। French Robber Redoine Faid ਮਾਮਲੇ

1924 Summer Olympics

ਅੱਜ ਦੇ ਦਿਨ 1924 ‘ਚ ਪੈਰਿਸ ‘ਚ ਅੱਠਵੀਆਂ ਓਲੰਪਿਕ ਖੇਡਾਂ ਦੀ ਸ਼ੁਰੂਆਤ ਹੋਈ ਸੀ।

1924 Summer Olympics: 1924 ਓਲੰਪਿਕ ਖੇਡਾਂ ਜਾਂ VIII ਓਲੰਪੀਆਡ ਫ਼੍ਰਾਂਸ ਦੀ ਰਾਜਧਾਨੀ ਪੈਰਿਸ ਵਿੱਖੇ ਖੇਡੀਆਂ ਗਈਆ। ਫ਼ਰਾਂਸ ਵਿੱਖੇ ਹੋਣ ਵਾਲਾ ਇਹ ਖੇਡ ਮੇਲਾ ਦੁਸਰਾ ਸੀ ਇਸ ਤੋਂ ਪਹਿਲਾ 1900 ਓਲੰਪਿਕ ਖੇਡਾਂ ਇਸ ਸਹਿਰ ਵਿੱਖੇ ਹੋ ਚੁਕੀਆ ਹਨ। 1924 Summer Olympics ਇਸ ਸ਼ਹਿਰ ਵਿੱਚ ਖੇਡਾਂ ਕਰਵਾਉਂਣ ਦਾ ਮੁਕਾਬਲਾ ਅਮਸਤੱਰਦਮ, ਬਾਰਸੀਲੋਨਾ, ਲਾਸ ਐਂਜਲਸ, ਰੋਮ ਅਤੇ ਪਰਾਗ ਦੇ

ਅਜੇ ਦੇਵਗਨ ਨੇ ਪੈਰਿਸ ‘ਚ ਇੰਝ ਮਨਾਇਆ ਆਪਣਾ 49ਵਾਂ ਜਨਮਦਿਨ, ਵੇਖੋ ਤਸਵੀਰਾਂ

Ajay Devgn birthday celebration: ਬਾਲੀਵੁੱਡ ਅਦਾਕਾਰਾ ਅਜੇ ਦੇਵਗਨ 49 ਸਾਲ ਦੇ ਹੋ ਚੁੱਕੇ ਹਨ। ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ‘ ਰੇਡ’ ਦੀ ਸਕਸੈੱਸ ਇੰਜੁਅਏ ਕਰ ਰਹੇ ਅਜੇ ਦੇਵਗਨ ਨੇ ਸੋਮਵਾਰ ਨੂੰ ਆਪਣਾ ਜਨਮਦਿਨ ਪੈਰਿਸ ਵਿੱਚ ਸੈਲੀਬ੍ਰੇਟ ਕੀਤਾ। ਇਸ ਮੌਕੇ ਤੇ ਉਨ੍ਹਾਂ ਦੇ ਨਾਲ ਉਨ੍ਹਾਂ ਦਾ ਪੂਰਾ ਪਰਿਵਾਰ ਮੌਜੂਦ ਰਿਹਾ। ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਅਦਾਕਾਰ ਨੇ

ਕਿੰਨੀ ਜਾਇਦਾਦ ਦੇ ਮਾਲਿਕ ਹਨ ਅਮਿਤਾਭ-ਜਯਾ ਬੱਚਨ , ਹੋਇਆ ਖੁਲਾਸਾ

Amitabh Bachchan property decoded: ਫੋਰਬਸ ਵਰਗੀਆਂ ਤਮਾਮ ਮੈਗਜੀਨ ਵਿੱਚ ਆਏ ਦਿਨੀਂ ਸਾਡੇ ਬਾਲੀਵੁੱਡ ਸਿਤਾਰੇ ਸਭ ਤੋਂ ਅਮੀਰ ਅਦਾਕਾਰਾਂ ਦੀ ਲਿਸਟ ਵਿੱਚ ਕਿਤੇ ਨਾ ਕਿਤੇ ਥਾਂ ਬਣਾ ਹੀ ਲੈਂਦੇ ਹਨ। ਬਾਲੀਵੁੱਡ ਸਿਤਾਰੇ ਫਿਲਮਾਂ ਤੋਂ ਇਲਾਵਾ ਆਪਣੀ ਸ਼ਾਨੋ ਸ਼ੋਕਤ ਅਤੇ ਸ਼ੌਹਰਤ ਦੇ ਲਈ ਵੀ ਚਰਚਾ ਵਿੱਚ ਰਹਿੰਦੇ ਹਨ। ਪ੍ਰਸ਼ੰਸਕਾਂ ਦੀ ਦਿਲਚਸਪੀ ਆਪਣੇ ਚਹੇਤੇ ਸਿਤਾਰਿਆਂ ਦੀ ਜਾਇਦਾਦ ਵਿੱਚ

world 15 richest cities

ਇਨ੍ਹਾਂ 15 ਸ਼ਹਿਰਾਂ ‘ਚ ਹੈ ਦੁਨੀਆ ਦੇ ਧਨਾਢ ਲੋਕਾਂ ਦਾ ਡੇਰਾ…

world 15 richest cities:ਇਸ ਦੁਨੀਆਂ ਵਿੱਚ ਹਰ ਕੋਈ ਅਮੀਰ ਬਣਨ ਦੀ ਚਾਹਤ ਰੱਖਦਾ ਹੈ।ਉਥੇ ਹੀ ਇੱਕ ਪਾਸੇ ਦੁਨੀਆ ਭਰ ਦੇ ਸਾਰੇ ਹਿੱਸਿਆਂ ਵਿੱਚ ਗ਼ਰੀਬੀ ਵਧਦੀ ਜਾ ਰਹੀ ਹੈ।ਪਰ ਦੁਨੀਆਂ ਵਿੱਚ ਕੁੱਝ ਅਜਿਹੇ ਸ਼ਹਿਰ ਵੀ ਮੌਜੂਦ ਹਨ ਜਿੰਨ੍ਹਾਂ ਦੇ ਕੋਲ ਸਭ ਤੋਂ ਜਿਆਦਾ ਪੈਸਾ ਹੈ। ਦੂਜੇ ਸ਼ਬਦਾਂ ਵਿੱਚ ਤੁਸੀਂ ਇਹ ਕਹਿ ਸਕਦੇ ਹੋ ਕਿ 15 ਸ਼ਹਿਰ

France 22 Indian children missing

CBI ਨੇ ਮਨੁੱਖ ਤਸਕਰੀ ਰੈਕਟ ਦਾ ਕੀਤਾ ਪਰਦਾਫ਼ਾਸ਼, 22 ਲਾਪਤਾ ਬੱਚਿਆਂ ਦੀ ਭਾਲ ਜਾਰੀ

France 22 Indian children missing:ਲੋਕਾਂ ‘ਚ ਵਿਦੇਸ਼ਾਂ ‘ਚ ਜਾਣ ਦਾ ਜਨੂੰਨ ਸਿਰ ਚੜ੍ਹ ਬੋਲ ਰਿਹਾ ਹੈ। ਹਰ ਦਿਨ ਬਹੁਤ ਗਿਣਤੀ ‘ਚ ਲੋਕ ਵਿਦੇਸ਼ ਜਾ ਰਹੇ ਹਨ। ਕਈ ਲੋਕ ਵਿਦੇਸ਼ ‘ਚ ਜਾ ਕੇ ਕੁਝ ਇਸ ਤਰ੍ਹਾਂ ਫਸ ਜਾਂਦੇ ਹਨ ਤਾਂ ਸਰਕਾਰ ਦੁਆਰਾ ਮਦਦ ਲੈ ਕੇ ਵਾਪਸ ਆਪਣੇ ਦੇਸ਼ ਪਰਤਦੇ ਹਨ। ਕੁਝ ਲੋਕ ਟਰੈਵਲ ਏਜੰਟਾਂ ਦੇ ਧੱਕੇ ਚੜ੍ਹ ਧੋਖਾ ਖਾ ਜਾਂਦੇ

JRD Tata death anniversary

ਅੱਜ ਦੇ ਦਿਨ 1993 ਵਿਚ ਉਦਯੋਗਪਤੀ ਜਹਾਂਗੀਰ ਰਤਨਜੀ ਦਾਦਾਭਾਏ ਟਾਟਾ ਦਾ ਦੇਹਾਂਤ ਹੋਇਆ ਸੀ

JRD Tata death anniversary: ਜਹਾਂਗੀਰ ਰਤਨਜੀ ਦਾਦਾਭਾਈ ਟਾਟਾ (29 ਜੁਲਾਈ, 1904 – 29 ਨਵੰਬਰ 1993) ਫਰਾਂਸ ਦੇ ਜੰਮਪਲ ਉਦਯੋਗਪਤੀ ਸਨ। 10 ਫਰਵਰੀ 1929 ‘ਚ ਉਹ ਪਹਿਲੇ ਪਾਇਲਟ ਦਾ ਲਾਈਸੰਸ ਲੈਣ ਵਾਲੇ ਭਾਰਤੀ ਸਨ। ਉਹਨਾਂ ਨੂੰ ਭਾਰਤ ਦਾ ਸਭ ਤੋਂ ਵੱਡਾ ਸਨਮਾਨ ਭਾਰਤ ਰਤਨ ਦਿਤਾ ਗਿਆ। 1945 ਵਿੱਚ ਉਹਨਾਂ ਨੇ ਟਾਟਾ ਮੋਟਰਜ ਦਾ ਨੀਂਹ ਪੱਥਰ ਰੱਖਿਆ।

Odd-Even 5 cities implementation

ਦਿੱਲੀ ‘ਚ ਤੀਜੀ ਵਾਰ ਔਡ-ਈਵਨ, ਦੁਨੀਆ ਦੇ ਇਨ੍ਹਾਂ ਸ਼ਹਿਰਾਂ ‘ਚ ਹੋ ਚੁੱਕਿਆ ਹੈ ਲਾਗੂ

Odd-Even 5 cities implementation ਰਾਜਧਾਨੀ ਦਿੱਲੀ ਪਿਛਲੇ ਕੁੱਝ ਦਿਨਾਂ ਤੋਂ ਧੁੰਦ ਨਾਲ ਲੜ ਰਹੀ ਹੈ। ਸਾਂਹ ਲੈਣ ਨੂੰ ਤਰਸ ਰਹੀ ਹੈ। ਐਨ ਜੀ ਟੀ ਅਤੇ ਦਿੱਲੀ ਹਾਈਕੋਰਟ ਨੇ ਦਿੱਲੀ ਸਰਕਾਰ, ਐਮ ਸੀ ਡੀ ਅਤੇ ਪੰਜਾਬ-ਹਰਿਆਣਾ ਨੂੰ ਵੀ ਫਟਕਾਰ ਲਗਾਈ ਹੈ। ਜਿਸ ਦੇ ਬਾਅਦ ਦਿੱਲੀ ਸਰਕਾਰ ਨੇ 5 ਦਿਨਾਂ ਲਈ 13 ਤੋਂ 17 ਨਵੰਬਰ ਤੱਕ ਔਡ-ਈਵਨ

ਇਸ ਜੰਗ ‘ਚ ਮਾਰੇ ਗਏ ਸਨ ਕਰੋੜ ਆਦਮੀ

number of people died in this war ਪੈਰਿਸ: ਪਹਿਲੀ ਸੰਸਾਰ ਜੰਗ ਜਾਂ ਪਹਿਲਾ ਵਿਸ਼ਵ ਯੁੱਧ 1914 ਤੋਂ 1918 ਤੱਕ ਚੱਲਿਆ। ਇਸ ਜੰਗ ਵਿੱਚ ਦੁਨੀਆਂ ਦੇ ਤਕਰੀਬਨ ਸਾਰੇ ਵੱਡੇ ਦੇਸ਼ ਸ਼ਾਮਲ ਸਨ।ਇਸ ਦੇ ਵਿੱਚ ਦੋ ਮਿਲਟਰੀ ਗੁੱਟ ਸਨ: ਸੈਂਟਰਲ ਪਾਵਰਜ਼ ਅਤੇ ਟਰਿਪਲ ਏਨਟਟੇ ਇਸ ਵਿੱਚ ਲੱਭ-ਭੱਗ 7 ਕਰੋੜ ਮਿਲਟਰੀ ਦੇ ਸਿਪਾਹੀ ਲਾਮਬੰਦ ਕੀਤੇ ਗਏ ਸਨ ਅਤੇ

Abandoned apartment for 70 years

70 ਸਾਲਾਂ ਤੋਂ ਬੰਦ ਘਰ ਦਾ ਦਰਵਾਜਾ ਖੁਲਦੇ ਹੀ ਖੁੱਲੀ ਇਸ ਪਰਿਵਾਰ ਦੀ ਕਿਸਮਤ

ਤੁਹਾਡੇ ਘਰ ਵਿੱਚ ਵੀ ਜੇਕਰ ਕੋਈ ਦਰਵਾਜਾ ਅਜਿਹਾ ਹੈ, ਜੋ ਕਾਫ਼ੀ ਸਮੇਂ ਤੋਂ ਖੋਲਿਆ ਨਹੀਂ ਗਿਆ ਹੈ, ਤਾਂ ਤੁਹਾਡੇ ਲਈ ਇਹ ਖਬਰ ਕੰਮ ਦੀ ਹੋ ਸਕਦੀ ਹੈ। ਪੈਰਿਸ ਵਿੱਚ 1939 ਵਿੱਚ ਜਦ ਨਾਜ਼ੀ ਨੇ ਅਟੈਕ ਕੀਤਾ ਸੀ, ਉਸ ਸਮੇਂ ਕਈ ਪਾਰਸੀ ਪਰਿਵਾਰ ਘਰ ਛੱਡ ਕੇ ਭੱਜ ਗਏ ਸਨ। ਇਨ੍ਹਾਂ ਵਿਚੋਂ ਜਿਆਦਾਤਰ ਲੋਕ ਬਾਹਰ ਹੀ ਸੇਟਲ

Remembering Princess Diana

ਬਰਸੀ ਮਨਾਂ ਕੇ ਰਾਜ ਕੁਮਾਰੀ ਡਾਇਨਾ ਨੂੰ ਕੀਤਾ ਯਾਦ

ਨਵੀਂ ਦਿੱਲੀ : ਲੰਡਨ ‘ਚ ਅੱਜ ਰਾਜਕੁਮਾਰੀ ਡਾਇਨਾ ਦੀ 20ਵੀਂ ਬਰਸੀ ਮਨਾਈ ਗਈ। ਜ਼ਿਕਰਯੋਗ ਹੈ ਕਿ ਡਾਇਨਾ ਦਾ ਜਨਮ 1 ਜੁਲਾਈ 1961 ਨੂੰ ਨਾਰਫੋਕ ਦੇ ਸੇਨਡ੍ਰਿੰਘਮ ‘ਚ ਪਾਰਕ ਹਾਊਸ ‘ਚ ਹੋਇਆ ਸੀ। ਉਹ ਆਪਣੇ ਮਾਤਾ-ਪਿਤਾ ਦੀ ਸਭ ਤੋਂ ਛੋਟੀ ਔਲਾਦ ਸੀ। ਉਨਾਂ ਦੇ ਮਾਤਾ ਪਿਤਾ ਦਾ ਤਲਾਕ ਹੋ ਗਿਆ ਸੀ। ਰਾਜ ਕੁਮਾਰੀ ਡਾਇਨਾ ਨੇ ਸਕੂਲੀ

Tom Cruise

ਟਾਮ ਕਰੂਜ਼ ਦਾ ਨਵਾਂ ‘Mission Impossible’

ਜੇਕਰ ਤੁਸੀ ਵੀ ਹੋ ਟਾਮ ਕਰੂਜ਼ ਦੇ ਫੇਮਸ ਐਕਸ਼ਨ-ਥ੍ਰਿਲਰ ਸੀਰੀਜ਼ Mission Impossible  ਦੇ ਦੀਵਾਨੇ ਤਾਂ ਇਹ ਖਬਰ ਤੁਹਾਡੇ ਲਈ ਹੀ ਹੈ। ਦੁਨੀਆ ਭਰ ‘ਚ ਆਪਣੇ ਸਟਾਈਲਿਸ਼ ਐਕਸ਼ਨ ਅਤੇ ਆਪਣੇ ਖਤਰਨਾਕ ਸਟੰਟ ਦੇ ਲਈ ਫੇਮਸ Mission Impossible ਸੀਰੀਜ਼ ਦੀ ਅਗਲੀ ਫਿਲਮ ਦੀ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਅਤੇ ਸਭ ਕੁਝ ਠੀਕ ਰਿਹਾ ਤਾਂ ਇਸੇ ਸਾਲ ਇਸਦੀ

Louvre museum attack

ਪੈਰਿਸ ਦੇ ਲੂਵਰ ਮਿਊਜ਼ੀਅਮ ਵਿੱਚ ਹੋਇਆ ਹਮਲਾ

ਪੈਰਿਸ . ਸੈਂਟਰਲ ਪੈਰਿਸ ਵਿੱਚ ਇੱਕ ਸ਼ੱਕੀ ਵਿਅਕਤੀ ਨੇ ਜਬਰਨ ਲੂਵਰ ਮਿਊਜ਼ੀਅਮ ਵਿੱਚ ਵੜਨ ਦੀ ਕੋਸ਼ਿਸ਼ ਕੀਤੀ । ਸਕਿਓਰਿਟੀ ਨੇ ਜਦੋਂ ਉਸਨੂੰ ਰੋਕਿਆ ਤਾਂ ਉਸਨੇ ਚਾਕੂ ਨਾਲ ਹਮਲਾ ਕਰ ਦਿੱਤਾ । ਜਵਾਬ ਵਿੱਚ ਦੂਜੇ ਜਵਾਨ ਨੇ ਹਮਲਾਵਰ ਨੂੰ ਗੋਲੀ ਮਾਰ ਦਿੱਤੀ ਜਿਸ ਕਾਰਨ ਉਹ ਜ਼ਖਮੀ ਹੋ ਗਿਆ ਹੈ ।   ਸਰਕਾਰ ਨੇ ਕਿਹਾ – ਅਫਵਾਹਾਂ

ਦਿਵਿਆਂਕਾ-ਵਿਵੇਕ ਹਨੀਮੂਨ ਲਈ ਪਹੁੰਚੇ ਪੈਰਿਸ, ਦੇਖੋ Pics

ਕਿਉਂ ਹਨ੍ਹੇਰੇ ‘ਚ ਡੁੱਬਿਆ ‘ਆਈਫਿਲ ਟਾਵਰ’

ਹਨ੍ਹੇਰੇ ‘ਚ  ਡੁੱਬੇ ‘ਆਈਫਿਲ ਟਾਵਰ ‘ ਨੂੰ ਲੈ ਕੇ ਪੈਰਿਸ ਦੀ ਮੇਅਰ ਐਨੀ ਹਿਡਾਲਗੋ ਨੇ ਕਿਹਾ ਕਿ ਅਲੈਪੋ   ਵਿੱਚ ਨਾਗਰਿਕਾਂ ਲਈ ਪੈਦਾ ਹੋਏ ‘ਅਸਿਹਣਸ਼ੀਲ’ ਹਾਲਤ ਦਾ ਵਿਰੋਧ ਕਰਨ ਲਈ ਅਜਿਹਾ ਕੀਤਾ ਗਿਆ । ਸੀਰਿਆ  ਦੇ ਤਬਾਹ ਹੋ ਚੁੱਕੇ ਅਲੈਪੋ   ਸ਼ਹਿਰ  ਦੇ ਲੋਕਾਂ  ਦੇ ਪ੍ਰਤੀ ਸਮਰਥਨ ਕਰਨ ਲਈ ਪੈਰਿਸ ਵਿੱਚ ਆਈਫਿਲ ਟਾਵਰ ਦੀਆਂ ਬੱਤੀਆਂ ਨੂੰ ਬੰਦ

mallika-sherawat

ਮਲਿੱਕਾ ਸ਼ੇਰਾਵਤ ਤੇ ਪੈਰਿਸ ਵਿਚ ਹੋਇਆ ਹਮਲਾ

ਬਾਲੀਵੁੱਡ ਅਦਾਕਾਰ ਮਲਿੱਕਾ ਸ਼ੇਰਾਵਤ ਉੱਤੇ ਪੈਰਿਸ ਵਿਚ ਉਨ੍ਹਾਂ ਦੇ ਅਪਾਰਟਮੈਂਟ ਦੇ ਬਾਹਰ ਕੁੱਝ ਨਕਾਬ ਪੋਸ਼ ਲੋਕਾਂ ਨੇ ਹਮਲਾ ਕੀਤਾ ਅਤੇ ਉਨ੍ਹਾਂ ਦੇ ਚਿਹਰੇ ਤੇ ਆਂਸੂਗੈਸ ਦਾ ਸਪ੍ਰੇ ਕੀਤਾ ।ਇਸ ਹਮਲੇ ਵਿਚ ਮਲਿੱਲਕਾ ਅਤੇ ਉਨ੍ਹਾਂ ਦੇ ਦੋਸਤ ਨੂੰ ਕੋਈ ਚੋਟ ਨਹੀਂ ਆਈ।ਇਸ ਘਟਨਾ ਨੂੰ ਲੈ ਕੇ ਮਲਿੱਕਾ ਕਾਫੀ ਸਦਮੇ ਵਿਚ ਹੈ। ਖਬਰਾਂ ਮੁਤਾਬਕ ਮਲਿੱਕਾ ਉੱਤੇ ਉਸੀ

ਦੇਖੋ ਟੀ.ਵੀ ਦੇ ਕਿਊਟ ਕਪਲ ਦੀ ਪੈਰਿਸ ‘ਚ ਮਸਤੀ

ਟੀ.ਵੀ ਦਾ ਕਿਊਟ ਕਪਲ ਮਾਹੀ ਤੇ ਜੈ ਇਨੀਂ ਦਿਨੀਂ ਪੈਰਿਸ ‘ਚ ਆਪਣੀਆਂ ਛੁਟੀਆਂ ਮਨਾ ਰਹੇ ਹਨ।ਜੈ ਤੇ ਮਾਹੀ ਨੇ ਆਪਣੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ ਹਨ। ਇਹਨਾਂ ਤਸਵੀਰਾਂ ਵਿੱਚ ਦੋਵੇਂ ਆਪਣੀਆਂ ਛੁੱਟੀਆਂ ਦੇ ਮਜ਼ੇ ਲੈਂਦੇ ਹੋਏ ਨਜ਼ਰ ਆ ਰਹੇ ਹਨ। ਇੱਕ ਤਸਵੀਰ ‘ਚ ਮਾਹੀ ਤੇ ਜੈ ਨੇ ਇੱਕ ਦੂਜੇ ਨੂੰ ਕਿੱਸ ਵੀ ਕੀਤਾ ਹੈ।ਮਾਹੀ

ਪੈਰਿਸ ਮਾਸਟਰਜ਼ ਦੇ ਖਿਤਾਬੀ ਦੌੜ ਵਿਚ ਐਂਡੀ ਮੁਰੇ ਪਹੁੰਚੇ ਕੁਆਟਰ-ਫਾਨਈਲ ‘ਚ

ਬ੍ਰਿਟਿਸ਼ ਸਟਾਰ ਖਿਡਾਰੀ ਐਂਡੀ ਮੁਰੇ ਅਤੇ ਵਿਸ਼ਵ ਦੇ ਪ੍ਰਸਿੱੱਧ ਟੈਨਿਸ ਖਿਡਾਰੀ ਨੋਵਾਕ ਜੋਕੋਵਿਕ ਆਪਣੀ-ਆਪਣੀ ਜਿੱੱਤ ਹਾਸਿਲ ਕਰਕੇ ਪੈਰਿਸ ਮਾਸਟਰਜ਼ ਦੇ ਲਈ ਸ਼ੁੱਕਰਵਾਰ ਨੂੰ ਕੁਆਟਰ-ਫਾਈਨਲ ਮੁਕਾਬਲੇ ‘ਚ ਪਹੁੰਚ ਗਏ ਹਨ। ਇਸ ਖਿਤਾਬ ਨੂੰ ਜਿੱਤਣ ਦੇ ਨਾਲ-ਨਾਲ ਮੁਰੇ ਆਪਣੀ ਜਗ੍ਹਾਂ ਵਿਸ਼ਵ ਰਿਕਾਰਡ ਬਣਾਉਣ ਦੀ ਫਿਰਾਕ ਚ’ ਹੋਣਗੇ,ਇੱਥੇ ਹੀ ਜੋਕੋਵਿਕ ਆਪਣੀ ਪਹਿਲੀ ਜਗ੍ਹਾਂ ਨੂੰ ਬਰਕਰਾਰ ਰੱਖਣ ਲਈ ਮੈਦਾਨ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ