Tag: , , , , , , , , , ,

ਸਾਲ 2020 ‘ਚ ਡਾਇਰੈਕਟਰ ਰੋਹਿਤ ਸ਼ੈੱਟੀ ਕਰਨਗੇ ਵੱਡਾ ਧਮਾਕਾ

Golmaal 5 Shooting Shreyas Talpade : ਪਿਛਲੇ ਦਿਨ੍ਹੀਂ ਆਈ ਰਣਬੀਰ ਸਿੰਘ ਦੀ ਫਿਲਮ ਸਿੰਬਾ ਦੇ ਗਾਨੇ ‘ਆਖ ਮਾਰੇ’ ਵਿੱਚ ਰੋਹਿਤ ਸ਼ੈੱਟੀ ਦੀ ਗੋਲਮਾਲ ਟੀਮ ਨੇ ਇੱਕ ਗੈਸਟ ਅਪੀਅਰੈਂਸ ਕੀਤਾ ਸੀ ਅਤੇ ਹਿੰਟ ਦਿੱਤਾ ਸੀ ਕਿ ਗੋਲਮਾਲ 5 ਹੁਣ ਲਾਈਨ ‘ਚ ਆਉਣ ਲਈ ਤਿਆਰ ਹੈ ਪਰ ਇਸ ਤੋਂ ਬਾਅਦ ਫਿਲਮ ਉੱਤੇ ਕੋਈ ਗੱਲ ਨਹੀਂ ਹੋਈ ਸੀ।

ਮੋਦੀ ਭਗਤ ਦੇ ਸਵਾਲ ‘ਤੇ ਪਰੇਸ਼ ਰਾਵਲ ਨੇ ਦਿੱਤਾ ਅਜਿਹਾ ਜਵਾਬ, ਉੜੀ ‘ਚ ਨਿਭਾ ਰਹੇ ਅਜੀਤ ਡੋਭਾਲ ਦਾ ਕਿਰਦਾਰ

Uri actor Paresh Rawal: ਵਿੱਕੀ ਕੌਸ਼ਲ ਅਤੇ ਯਾਮੀ ਗੌਤਮ ਦੀ ਫਿਲਮ ‘ਉੜੀ’ ‘Uri  The Surgical strike’ ਕਾਫੀ ਚਰਚਾ ਵਿੱਚ ਹੈ। ਹਾਲ ਹੀ ਵਿੱਚ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ ਜਦੋਂ ਕਿ ਦਰਸ਼ਕਾਂ ਦੇ ਵਿੱਚ ਕਾਫੀ ਸਰਾਇਆ ਗਿਆ। ਫਿਲਮ 11 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ।ਸੱਚੀ ਘਟਨਾ ਤੇ ਆਧਾਰਿਤ ਇਸ ਫਿਲਮ ਵਿੱਚ ਪਰੇਸ਼ ਰਾਵਲ ਦਾ

PM MODI ਬਾਇਓਪਿਕ ‘ਤੇ ਬੋਲੇ ਪਰੇਸ਼ ਰਾਵਲ, ‘ ਮੇਰੇ ਤੋਂ ਵਧੀਆ ਰੋਲ ਕੋਈ ਨਹੀਂ ਨਿਭਾ ਸਕਦਾ’

Paresh Rawal:ਪੀਐਮ ਨਰਿੰਦਰ ਮੋਦੀ ਦੀ ਬਾਇਓਪਿਕ ਫਿਲਮ ਦਾ ਪਹਿਲਾ ਲੁਕ ਪੋਸਟਰ ਹਾਲ ਹੀ ਵਿੱਚ ਰਿਲੀਜ਼ ਕੀਤਾ ਗਿਆ। ਫਿਲਮ ਵਿੱਚ ਅਦਾਕਾਰ ਵਿਵੇਕ ਓਬਰਾਏ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਰੋਲ ਨਿਭਾ ਰਹੇ ਹਨ ਪਰ ਕੁੱਝ ਦਿਨਾਂ ਪਹਿਲਾਂ ਚਰਚਾ ਸੀ ਕਿ ਪੀਐਮ ਮੋਦੀ ਦਾ ਕਿਰਦਾਰ ਅਦਾਕਾਰ ਪਰੇਸ਼ ਰਾਵਲ ਨਿਭਾਉਣ ਵਾਲੇ ਹਨ। ਨਵੇਂ ਪੋਸਟਰ ਦੇ ਆਉਣ ਤੋਂ ਬਾਅਦ ਇਹ ਅਟਕਲਾਂ

Sanju success party

ਫਿਲਮ `ਸੰਜੂ` ਦੀ ਰੱਖੀ ਸਕਸੈੱਸ ਪਾਰਟੀ ,ਭਾਵੁਕ ਹੋਏ ਸਿਤਾਰੇ

Sanju success party: ਸੋਮਵਾਰ ਨੂੰ ਰਾਜਕੁਮਾਰ ਹਿਰਾਨੀ ਦੀ ਰਿਕਾਰਡ ਬ੍ਰੇਕਰ ਫਿਲਮ ‘ਸੰਜੂ’ ਦੀ ਸਕਸੈੱਸ ਪਾਰਟੀ ਰੱਖੀ ਗਈ। ਫਿਲਮ ਨੇ ਓਪਨਿੰਗ ਵੀਕੈਂਡ ਵਿੱਚ 120 ਕਰੋੜ ਦੀ ਕਮਾਈ ਕਰ ਕਈ ਪੁਰਾਣੀ ਫਿਲਮਾਂ ਦੇ ਰਿਕਾਰਡ ਤੋੜ ਦਿੱਤੇ ਹਨ। ਫਿਲਮ ਨੂੰ ਕ੍ਰਿਟਿਕਸ ਅਤੇ ਦਰਸ਼ਕਾਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ।ਸਕਸੈਸ ਪਾਰਟੀ ਵਿੱਚ ਸੋਨਮ ਕਪੂਰ, ਵਿੱਕੀ ਕੌਸ਼ਲ, ਅਨੁਸ਼ਕਾ ਸ਼ਰਮਾ ਨੂੰ

Sanju biggest opener

ਬਾਕਸ ਆਫਿਸ: ਪਹਿਲੇ ਹੀ ਦਿਨ ਫਿਲਮ ‘ਸੰਜੂ’ ਨੇ ਬਣਾਏ ਇਹ 5 ਰਿਕਾਰਡ

Sanju biggest opener : ਰਿਲੀਜ਼ ਦੇ ਨਾਲ ਹੀ ਰਣਬੀਰ ਕਪੂਰ ਦੀ ਫਿਲਮ ‘ਸੰਜੂ’ ਨੇ ਬਾਕਸ ਆਫਿਸ ‘ਤੇ ਆਪਣੀ ਧਾਕ ਦੀ ਪਹਿਲੀ ਝਲਕ ਦਿਖਾ ਦਿੱਤੀ ਹੈ। ਇਸ ਫਿਲਮ ਵਿੱਚ ਓਪਨਿੰਗ ਡੇਅ ਤੇ ਹੀਸਾਬਿਤ ਕਰ ਦਿੱਤਾ ਹੈ ਕਿ ਕਿਉਂ ਰਾਜਕੁਮਾਰ ਹਿਰਾਨੀ ਬਾਲੀਵੁੱਡ ਦੇ ਬੈਸਟ ਸਟੋਰੀ ਟੇਲਰ ਹਨ। ਆਓ ਜਾਣਦੇ ਹਾਂ ਕਿ ਸਾਲ ਦੀ ਇਸ ਸਭ ਤੋਂ ਪਾਪੂਲਰ

Sunil Dutt birth anniversary

ਜਨਮਦਿਨ ਵਿਸ਼ੇਸ਼: ਇਸ ਕਾਰਨ ਨਰਗਿਸ ਨੇ ਕਦੇ ਨਹੀਂ ਪਾਈ ਸੁਨੀਲ ਦੱਤ ਦੀ ਦਿੱਤੀ ਸਾੜੀ

Sunil Dutt birth anniversary : ਸੁਨੀਲ ਦੱਤ ਦਾ ਜਨਮ 6 ਜੂਨ 1929 ਪੰਜਾਬ ਦੇ ਝੇਲਮ ਜਿਲ੍ਹਾ ਸਥਿਤ ਖੁਰਦੀ ਪਿੰਡ ਵਿੱਚ ਹੋਇਆ ਸੀ। ਉਨ੍ਹਾਂ ਦਾ ਅਸਲੀ ਨਾਮ ਬਲਰਾਜ ਦੱਤ ਸੀ। ਸੁਨੀਲ ਨੇ ਆਪਣਾ ਕਰਿਅਰ ਰੇਡੀਓ ਤੋਂ ਸ਼ੁਰੂ ਕੀਤਾ ਸੀ , ਉਹ radio ceylon ਵਿੱਚ ਹਿੰਦੀ ਦੇ ਸਭ ਤੋਂ ਪ੍ਰਸਿੱਧ ਅਨਾਉਂਸਰ ਸਨ। ਇੱਕ ਸ਼ਾਨਦਾਰ ਐਕਟਰ ਦੇ ਨਾਲ

Bollywood movies based fake Godmen

ਬਾਬਿਆਂ ਦੀ ਜ਼ਿੰਦਗੀ ਦਾ ਸਟਿੰਗ ਕਰਨਗੀਆਂ ਬਾਲੀਵੁੱਡ ਦੀਆਂ ਇਹ 5 ਫ਼ਿਲਮਾਂ

Bollywood movies based fake Godmen: ਬਲਾਤਕਾਰ ਦੇ ਮਾਮਲੇ ਵਿੱਚ ਆਸਾਰਾਮ ਨੂੰ ਉਮਰਕੈਦ ਦੀ ਸਜਾ ਸੁਣਾਈ ਗਈ ਹੈ। ਨਾਲ ਹੀ ਜੋਧਪੁਰ ਕੋਰਟ ਵਿੱਚ ਤਿੰਨ ਹੋਰ ਦੋਸ਼ੀਆਂ ਨੂੰ 20 ਸਾਲ ਦੀ ਸਜਾ ਸੁਣਾਈ ਗਈ। ਆਸਾਰਾਮ ਨੂੰ ਸਜਾ ਮਿਲਦੇ ਹੀ ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਅਲੱਗ-ਅੱਲਗ ਤਰ੍ਹਾਂ ਦੇ ਰਿਐਕਸ਼ਨ ਦਿੱਤੇ ਹਨ। ਇਸ ਵਿੱਚ ਬਾਲੀਵੁੱਡ ਦੇ ਕਈ ਸਿਤਾਰੇ ਵੀ

Neeraj Vora passes away

‘ਫਿਰ ਹੇਰਾ ਫੇਰੀ’ ਦੇ ਡਾਇਰੈਕਟਰ ਨੀਰਜ ਵੋਰਾ ਦਾ ਦੇਹਾਂਤ, ਲੰਬੇ ਸਮੇਂ ਤੋਂ ਸਨ ਕੋਮਾ ‘ਚ

Neeraj Vora passes away: ਅਦਾਕਾਰ ਅਤੇ ਫਿਲਮਮੇਕਰ ਨੀਰਜ ਵੋਰਾ ਦਾ ਅੱਜ ਵੀਰਵਾਰ ਨੂੰ ਸਵੇਰੇ 4 ਵਜੇ ਕਰਿਟੀ ਕੇਅਰ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਨੂੰ ਪਹਿਲਾਂ ਫਿਰੋਜ ਨਾਡਿਆਡਵਾਲਾ ਦੇ ਘਰ ਬਰਕਤ ਲਜਾਇਆ ਜਾਵੇਗਾ। ਉਸ ਤੋਂ ਬਾਅਦ ਅੱਜ 3 ਵਜੇ ਉਨ੍ਹਾਂ ਦਾ ਅੰਤਮ ਸੰਸਕਾਰ ਕੀਤਾ ਜਾਵੇਗਾ। ਪਰੇਸ਼ ਰਾਵਲ ਨੇ ਟਵੀਟ ਕਰਕੇ ਉਨ੍ਹਾਂ ਦੇ ਦੇਹਾਂਤ ਉੱਤੇ ਸੋਗ

ਗਲਤ ਟਵੀਟ ਕਰ ਕੇ ਫਸੇ ਪਰੇਸ਼ ਰਾਵਲ, ਬਾਅਦ ‘ਚ ਮੁਆਫੀ ਮੰਗ ਕੇ ਛੁਡਾਈ ਜਾਨ

ਮੁੰਬਈ— ਬਾਲੀਵੁੱਡ ਅਭਿਨੇਤਾ ਅਤੇ ਭਾਜਪਾ ਸੰਸਦ ਪਰੇਸ਼ ਰਾਵਲ ਐਤਵਾਰ ਟਵੀਟ ਕਰ ਕੇ ਮੁੜ ਫਸ ਗਏ। ਪੱਤਰਕਾਰ ਗੌਰੀ ਲੰਕੇਸ਼ ਨੂੰ ਕਰਨਾਟਕ ਸਰਕਾਰ ਵਲੋਂ ਦਿੱਤੇ ਗਏ ਪੁਲਸ ਸੈਲਿਊਟ ‘ਤੇ ਟਿੱਪਣੀ ਕਰਦੇ ਹੋਏ ਪਰੇਸ਼ ਰਾਵਲ ਨੇ ਨਵੰਬਰ 2008 ਨੂੰ ਮੁੰਬਈ ਹਮਲਿਆਂ ਦੌਰਾਨ ਅੱਤਵਾਦੀਆਂ ਨਾਲ ਲੋਹਾ ਲੈਂਦੇ ਹੋਏ ਸ਼ਹੀਦ ਹੋਏ ਸੰਦੀਪ ਊਨੀਕ੍ਰਿਸ਼ਣਨ ‘ਤੇ ਇਕ ਗਲਤ ਟਵੀਟ ਕਰ ਦਿੱਤਾ।ਪਰੇਸ਼ ਰਾਵਲ

Paresh Rawal

‘102 ਨਾਟ ਆਊਟ’ ਤੋਂ ਪਰੇਸ਼ ਰਾਵਲ ਹੋਏ ‘OUT’ !

ਨਿਰਦੇਸ਼ਕ ਉਮੇਸ਼ ਸ਼ੁਕਲਾ ਦੀ ਫਿਲਮ ‘102 ਨਾਟ ਆਊਟ’ ‘ਚ ਹੁਣ ਅਦਾਕਾਰ ਪਰੇਸ਼ ਰਾਵਲ ਦੀ ਥਾਂ ਰਿਸ਼ੀ ਕਪੂਰ ਲੈਣਗੇ। ਪਰੇਸ਼ ਰਾਵਲ ਦੀ ਰਾਜਨੀਤੀਕ ‘ਚ ਬਿਜੀ ਸ਼ੈਡਿਊਲ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਪਿਛਲੇ ਸਾਲ ਉਮੇਸ਼ ਸ਼ੁਕਲਾ ਨੇ ਅਮਿਤਾਭ ਬੱਚਨ ਤੇ ਪਰੇਸ਼ ਰਾਵਲ ਦੇ ਨਾਲ ਇਸ ਫਿਲਮ ਦਾ ਐਲਾਨ ਕੀਤਾ ਸੀ ਪਰ ਪਰੇਸ਼ ਰਾਵਲ ਦੇ

‘ਟਾਈਗਰ ਜਿੰਦਾ ਹੈ’ ‘ਚ ‘ਬਾਬੂਰਾਓ ਗਣਪਤਰਾਓ ਆਪਟੇ’ !

ਸਲਮਾਨ ਖਾਨ ਤੇ ਕੈਟਰੀਨਾ ਕੈਫ ਸਟਾਰਰ ਫਿਲਮ ‘ਟਾਈਗਰ ਜਿੰਦਾ ਹੈ’ ਦਾ ਫੈਨਜ਼ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਇਸ ਫਿਲਮ ਦੇ ਜ਼ਰੀਏ ਇੱਕ ਵਾਰ ਫਿਰ ਤੋਂ ਕੈਟਰੀਨਾ ਤੇ ਸਲਮਾਨ ਖਾਨ ਦੀ ਹਿੱਟ ਜੋੜੀ ਦੇਖਣ ਨੂੰ ਮਿਲੇਗੀ। ਹੁਣ ਇਸ ਫਿਲਮ ਨਾਲ ਇੱਕ ਹੋਰ ਅਜਿਹਾ ਨਾਂਅ ਜੁੜ ਗਿਆ ਹੈ ਜਿਸ ਨਾਲ ਇਸ ਫਿਲਮ ਦੀ ਦੇਖਣ ਦੀ ਦਿਲਚਸਪੀ ਹੋਰ

ਪਰੇਸ਼ ਰਾਵਲ ਨੂੰ ਮਿਲਿਆ ਸੁਨੀਲ ਦੱਤ ਦਾ ਰੋਲ

ਰਾਜਕੁਮਾਰ ਹਿਰਾਨੀ ਸੰਜੇ ਦੱਤ ਦੀ ਜਿੰਦਗੀ ’ਤੇ ਅਧਾਰਿਤ ਫਿਲਮ ਬਣਾ ਰਹੇ ਹਨ। ਜਿਸਦੀ ਸ਼ੁਟਿੰਗ ਵੀ ਸ਼ੁਰੂ ਹੋ ਚੁੱਕੀ ਹੈ। ਨਾਲ ਹੀ ਫਿਲ਼ਮ ‘ਚ ਇਕ ਸੀਨੀਅਰ ਐਕਟਰ ਦੀ ਐਂਟਰੀ ਵੀ ਕਨਫਰਮ ਹੋ ਗਈ ਹੈ। ਜੀ ਹਾਂ, ਫਿਲਮ ‘ਚ ਸੁਨੀਲ ਦੱਤ ਦਾ ਰੋਲ ਪਰੇਸ਼ ਰਾਵਲ ਨੂੰ ਮਿਲਿਆ ਹੈ। ਇਸ ਰੋਲ ਨੂੰ ਕੋਣ ਕਰੇਗਾ ਇਸ ਲਈ ਬਹੁਤ ਚਰਚਾ

‘ਅੱਜ ਜਿਸ ਘਰ ‘ਚ ਲਾਈਟ ਜਗਦੀ ਹੋਏ ਦਿਖੇ ,ਤਾਂ ਸਮਝ ਲੈਣਾ ਨੋਟਾਂ ਦੀ ਗਿਣਤੀ ਚਲ ਰਹੀ ਹੈ : ਪਰੇਸ਼ ਰਾਵਲ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮੰਗਲਵਾਰ ਰਾਤ ਨੂੰ ਅਹਿਮ ਫੈਸਲਾ ਸੁਣਾਦੇ ਹੋਏ 500 ਤੇ 1000 ਦੇ ਨੋਟ ਬੈਨ ਕਰ ਦਿੱਤੇ ਹਨ। ਪੀ.ਐਮ. ਮੋਦੀ ਦੇ ਇਸ ਫੈਸਲੇ ਤੋਂ ਲੋਕ ਬੇਹੱਦ ਖੁਸ਼ ਹਨ। ਰਜਨੀਕਾਂਤ ਤੋਂ ਲੈ ਕੇ ਅਮਿਤਾਭ ਬੱਚਨ ਨੇ ਪੀ.ਐਮ. ਦੇ ਇਸ ਵੱਡੇ ਕਦਮ ਤੇ ਆਪਣੀ ਪ੍ਰਤੀਕ੍ਰਿਆ ਦਿੱਤੀ ਹੈ। ਸੁਪਰਸਟਾਰ ਰਜਨੀਕਾਂਤ ਨੇ ਪੀਐਮ ਨੂੰ ਸਲਾਮ ਕੀਤੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ