Tag: , , , , ,

150 ਗਰਲਫ੍ਰੈਂਡ ਵਾਲੀ ਗੱਲ ‘ਤੇ ਹੁਣ ਪਾਰਸ ਦੀ ਗਰਲਫ੍ਰੈਂਡ ਆਕਾਂਸ਼ਾ ਦਾ ਬਿਆਨ ਆਇਆ ਸਾਹਮਣੇ

Paras Girlfriend Akanksha statement : ਬਿੱਗ ਬੌਸ 13 ਦੇ ਘਰ ਵਿੱਚ ਬੀਤੇ ਦਿਨੀਂ ਪਾਰਸ ਛਾਬੜਾ ਨੇ ਆਪਣੇ ਬਾਰੇ ਵਿੱਚ ਇੱਕ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਦੀ 150 ਗਰਲਫ੍ਰੈਂਡ ਰਹਿ ਚੁੱਕੀਆਂ ਹਨ। ਉਨ੍ਹਾਂ ਨੇ 150 ਲੜਕੀਆਂ ਨੂੰ ਡੇਟ ਕੀਤਾ ਹੈ ਜਿਸ ਵਿੱਚ ਦੋ ਤਿੰਨ ਤਾਂ ਅਜਿਹੀਆਂ ਸਨ ਜੋ ਉਨ੍ਹਾਂ ਦੇ ਲਈ ਜਾਨ ਤੱਕ ਦੇ ਸਕਦੀਆਂ ਸਨ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ