Tag: ,

ਪੰਪ ਤੋਂ ਪੈਟਰੋਲ ਭਰਵਾਉਂਦਿਆਂ ਹੀ ਗੱਡੀਆਂ ਹੋਈਆਂ ਸੀਜ਼

Cars seize in Panchkula : ਪੰਚਕੁਲਾ : ਸੈਕਟਰ-5 ਸਥਿਤ ਐਚ.ਐਸ.ਵੀ.ਪੀ. ਮੈਦਾਨ ਦੇ ਨਾਲ ਲੱਗਦੇ ਇੰਡੀਅਨ ਆਇਲ ਪੈਟਰੋਲ ਪੰਪ ‘ਤੇ ਬੁੱਧਵਾਰ ਸ਼ਾਮ ਨੂੰ ਕੁਝ ਵਾਹਨ ਮਾਲਕਾਂ ਨੇ ਹੰਗਾਮਾ ਕੀਤਾ। ਕਿਉਂਕਿ ਜਿਨ੍ਹਾਂ ਗੱਡੀਆਂ ‘ਚ ਵਾਹਨ ਮਾਲਕਾਂ ਨੇ ਪੈਟਰੋਲ ਪਵਾਇਆ ਸੀ, ਉਨ੍ਹਾਂ ਸਾਰੀਆਂ ਗੱਡੀਆਂ ਦੇ ਇੰਜਨ ਸੀਜ਼ ਹੋ ਗਏ। ਇਸ ਤੋਂ ਬਾਅਦ ਮੌਕੇ ‘ਤੇ ਕਈ ਗੱਡੀਆਂ ਇਕੱਠੀਆਂ ਹੋ ਗਈਆਂ ਅਤੇ ਗੱਡੀਆਂ ਦੇ ਮਾਲਕਾਂ

ਹੈਵਾਨ ਪਿਓ ਦੀ ਕਰਤੂਤ, ਬੇਟੀਆਂ ਦਾ ਬੇਰਹਿਮੀ ਨਾਲ ਗਲਾ ਵੱਢ ਉਤਾਰਿਆ ਮੌਤ ਦੇ ਘਾਟ

Panchkula Father Murder Daughters : ਪੰਚਕੂਲਾ : ਪੰਚਕੂਲਾ ‘ਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਬੇਰਹਿਮ ਪਿਓ ਨੇ ਆਪਣੀਆਂ 2 ਬੇਟੀਆਂ ਦਾ ਗਲਾ ਵੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪਿੰਜੌਰ ਦੇ ਪਿੰਡ ਗੋਰਖਨਾਥ ‘ਚ ਵਾਪਰੀ ਇਹ ਘਟਨਾ ਦਿਲ ਦਹਿਲਾਉਣ ਵਾਲੀ ਹੈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ‘ਚ ਸਨਸਨੀ ਫੈਲ

ਪੰਚਕੂਲਾ ‘ਚ 5 ਸਾਲਾਂ ਮਾਸੂਮ ਨਾਲ ਰੇਪ, ਹੈਵਾਨਾਂ ਨੇ ਬੱਚੀ ਨੂੰ ਉਤਾਰਿਆ ਮੌਤ ਦੇ ਘਾਟ

Panchkula Minor Girl Rape : ਪੰਚਕੂਲਾ : ਇੱਕ ਵਾਰ ਫਿਰ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ ਵਾਰ ਫਿਰ ਨੰਨ੍ਹੀ ਬੱਚੀ ਹੈਵਾਨਾਂ ਦੀ ਹਵਸ ਦਾ ਸ਼ਿਕਾਰ ਹੋਈ ਹੈ। ਮਾਮਲਾ ਪੰਚਕੂਲਾ ਦਾ ਹੈ ਇੱਥੇ ਇਕ 5 ਸਾਲਾਂ ਮਾਸੂਮ ਨਾਲ ਜ਼ਬਰ-ਜਨਾਹ ਕੀਤਾ ਗਿਆ। ਹੈਵਾਨ ਨੂੰ ਇਸ ‘ਤੇ ਵੀ ਸ਼ਰਮ ਨਾ ਆਈ ਉਨ੍ਹਾਂ ਨੇ ਉਸਨੂੰ

ਪੰਚਕੂਲਾ ‘ਚ ਧਾਰਾ 144 ਲਾਗੂ

Ram rahim panchkula dhara: ਅੱਜ ਡੇਰਾ ਮੁਖੀ ਗੁਰਮੀਤ ਰਾਮ ਰਹੀਮ ‘ਤੇ ਪੱਤਰਕਾਰ ਰਾਮਚੰਦਰ ਛੱਤਰਪਤੀ ਦੀ ਹੱਤਿਆ ਦੇ ਮਾਮਲੇ ‘ਚ ਸੁਣਵਾਈ ਹੋਵੇਗੀ।ਜਿਸ ਦੌਰਾਨ ਵੀਡੀਓ ਕਾਨਫਰੰਸਿੰਗ ਰਾਹੀਂ ਗੁਰਮੀਤ ਰਾਮ ਰਹੀਮ ਦੀ ਪੇਸ਼ੀ ਹੋਵੇਗੀ।ਇਸ ਸਭ ਦੇ ਮੱਦੇਨਜ਼ਰ ਪੰਚਕੂਲਾ ਵਿੱਚ ਧਾਰਾ 144 ਲਾਗੂ ਕੀਤੀ ਗਈ ਹੈ।ਪੰਚਕੂਲਾ ਪੁਲਿਸ ਡਿਪਟੀ ਕਮਿਸ਼ਨਰ ਕਮਲਦੀਪ ਗੋਇਲ ਨੇ ਇਸ ਦੀ ਪੁਸ਼ਟੀ ਕੀਤੀ ਹੈ।ਜਾਣਕਾਰੀ ਮੁਤਾਬਿਕ ਬੀਤੇ

Central Secretariat Panchkula

ਪੰਜਾਬ ਸਣੇ 7 ਉੱਤਰੀ ਸੂਬਿਆਂ ਵੱਲੋਂ ਨਸ਼ਿਆਂ ਬਾਰੇ ਡਾਟਾ ਸਾਂਝਾ ਕਰਨ ਸਬੰਧੀ ਪੰਚਕੂਲਾ ਵਿਖੇ ਬਣੇਗਾ ਕੇਂਦਰੀ ਸਕੱਤਰੇਤ

Central Secretariat Panchkula: ਚੰਡੀਗੜ੍ਹ: ਉੱਤਰੀ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਨਸ਼ਿਆਂ ਵਿਰੁੱਧ ਲੜਾਈ ਵਿੱਚ ਡਾਟਾ ਤੇ ਸੂਚਨਾ ਸਾਂਝੀ ਕਰਨ ਵਾਸਤੇ ਪੰਚਕੂਲਾ ਵਿਖੇ ਸਾਂਝਾ/ਕੇਂਦਰੀ ਸਕੱਤਰੇਤ ਸਥਾਪਤ ਕਰਨ ਲਈ ਆਮ ਸਹਿਮਤੀ ਨਾਲ ਫੈਸਲਾ ਲਿਆ ਹੈ। ਨਸ਼ਿਆਂ ਵਿਰੁੱਧ ਲੜਾਈ ਲਈ ਸਾਂਝੀ ਰਣਨੀਤੀ ਬਾਰੇ ਵਿਚਾਰ ਕਰਨ ਅਤੇ ਤਿਆਰ ਕਰਨ ਵਾਸਤੇ ‘‘ਨਸ਼ੇ- ਚੁਣੌਤੀਆਂ ਤੇ ਰਣਨੀਤੀ ’’ ਬਾਰੇ ਸੱਦੀ ਖੇਤਰੀ ਕਾਨਫਰੰਸ

ਦੋ ਲੜਕੀਆਂ ਨਾਲ ਸਰੀਰਕ ਸੰਬੰਧ ਬਣਾਉਣ ਤੋਂ ਬਾਅਦ ਕਰਵਾਇਆ ਗਰਭਪਾਤ..

abortion relationship : Punjab/Chandigarh :ਚੰਡੀਗੜ੍ਹ ਸ਼ਹਿਰ ਦੀਆਂ ਦੋ ਲੜਕੀਆਂ ਨਾਲ ਰਿਲੇਸ਼ਨਸ਼ਿਪ ਤੋਂ ਬਾਅਦ ਗਰਭਪਾਤ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪਹਿਲਾ ਮਾਮਲਾ ਸੈਕਟਰ 31 ਦਾ ਹੈ। ਜਿੱਥੇ ਇੱਕ ਲੜਕੀ ਕਰੀਬ ਚਾਰ ਸਾਲ ਤੋਂ ਰਿਲੇਸ਼ਨ ਵਿੱਚ ਸੀ। ਲੜਕੀ ਨੇ ਸ਼ਿਕਾਇਤ ਕੀਤੀ ਕਿ ਉਸ ਨੇ ਮੁੰਡੇ ਨੂੰ ਕਈ ਵਾਰ ਵਿਆਹ ਕਰਵਾਉਣ ਲਈ ਕਿਹਾ ਪਰ ਮੁੰਡਾ ਨਹੀਂ ਮੰਨਿਆ।

Panchkula violence

ਹਾਈ ਕੋਰਟ ਨੇ 27 ਡੇਰਾ ਪ੍ਰੇਮੀਆਂ ਦੀ ਜ਼ਮਾਨਤ ਕੀਤੀ ਮਨਜ਼ੂਰ

Panchkula violence: ਪੰਚਕੁਲਾ ਵਿਖੇ 25 ਅਗਸਤ 2017 ਨੂੰ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਸਾਧਵੀ ਬਲਾਤਕਾਰ ਮਾਮਲੇ ‘ਚ ਸਜਾ ਮਿਲੀ ਸੀ। ਜਿਸ ਤੋਂ ਬਾਅਦ ਭੜਕੇ ਦੰਗਿਆਂ ਨੂੰ ਲੈ ਕੇ ਕਾਰਾਂ ਸਾੜਨ ਸਬੰਧੀ ਦਰਜ ਮਾਮਲੇ ਵਿੱਚ 27 ਡੇਰਾ ਪ੍ਰੇਮੀਆਂ ਦੀ ਜ਼ਮਾਨਤ ਮਨਜ਼ੂਰ ਕਰ ਲਈ ਗਈ ਹੈ। ਦੱਸ ਦੇਈਏ ਕਿ ਇਹਨਾਂ 27 ਡੇਰਾ ਪ੍ਰੇਮੀਆਂ ਵਿਚੋਂ 11

panchkula violence

ਹਨੀਪ੍ਰੀਤ ਰਹੇਗੀ ਜੇਲ੍ਹ ‘ਚ ਜਾਂ ਮਿਲੇਗੀ ਜ਼ਮਾਨਤ, ਅੱਜ ਹੋਵੇਗਾ ਫੈਸਲਾ

panchkula violence: ਡੇਰਾ ਮੁੱਖੀ ਗੁਰਮੀਤ ਰਾਮ ਰਹੀਮ ਦੀ ਸਭ ਤੋਂ ਵੱਡੀ ਰਾਜਨੀਤਕ ਹਨੀਪ੍ਰੀਤ ਦੀ ਜਮਾਨਤ ਪਟੀਸਨ ਤੇ ਪੰਚਕੁਲਾ ਸੈਸ਼ਨ ਕੋਰਟ ਅੱਜ ਫੈਸਲਾ ਸੁਣਾਏਗੀ। ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਸੈਸ਼ਨ ਕੋਰਟ ਨੇ ਜ਼ਮਾਨਤ ਪਟੀਸ਼ਨ ਤੇ ਫੈਸਲਾ 7 ਜੂਨ ਤੱਕ ਸੁਰੱਖਿਅਤ ਰੱਖ ਲਿਆ ਸੀ। ਪੇਸ਼ੀ ਦੇ ਦੌਰਾਨ ਹਨੀਪ੍ਰੀਤ ਨੇ ਮਹਿਲਾਂ ਹੋਣ ਦੀ ਦਲੀਲ ਵੀ ਦਿੱਤੀ ਸੀ

Ram Rahim Submit Rewatch

ਜੇਲ੍ਹ ਵਿੱਚ ਬਾਜ਼ ਨਹੀਂ ਆ ਰਿਹਾ ਬਲਾਤਕਾਰੀ ਬਾਬਾ ਰਾਮ ਰਹੀਮ..!

Ram Rahim Submit Rewatch: ਚੰਡੀਗੜ੍ਹ(ਸੁਸ਼ੀਲ ਗਰਚਾ): ਪੰਚਕੂਲਾ ਨੂੰ ਯੁੱਧ ਦਾ ਮੈਦਾਨ ਬਣਾਉਣ ਵਾਲਾ ਬਲਾਤਕਾਰੀ ਬਾਬਾ ਰਾਮ ਰਹੀਮ ਇਸ ਵੇਲੇ ਜੇਲ੍ਹ ਵਿੱਚ ਆਪਣੇਗੁਨਾਹਾਂ ਦੀ ਸਜ਼ਾ ਭੁਗਤ ਰਿਹਾ ਹੈ। ਆਪਣੇ ਹੀ ਡੇਰੇ ਦੀ ਸਾਧਵੀਆਂ ਦਾ ਯੋਨ ਸ਼ੋਸ਼ਣ ਕਰਨ ਅਤੇ ਸਾਧੂਆਂ ਨੂੰ ਨਿਪੁੰਸਕ ਬਣਾਉਣ ਦੇ ਮਾਮਲਿਆਂ ਤੋਂ ਇਲਾਵਾ ਹੋਰ ਵੀ ਕਈ ਮੁਕਦਮਿਆਂ ਦਾ ਸਾਹਮਣਾ ਕਰ ਰਿਹਾ ਹੈ। ਇਥੋਂ

HSSC Scam:ਡੇਢ ਮਹੀਨੇ ‘ਚ 22 ਲੋਕਾਂ ਨਾਲ ਨੌਕਰੀ ਦੀ ਡੀਲਿੰਗ ,20 ਤੋਂ ਪੁੱਛਗਿਛ ,3 ਬਣੇ ਗਵਾਹ

HSSC scam:ਪੰਚਕੂਲਾ:ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ ( ਐਚਐਸਐਸਸੀ ) ਵਿੱਚ ਨੌਕਰੀ ਦਵਾਉਣ ਲਈ ਪਿਛਲੇ ਡੇਢ ਮਹੀਨੇ ਦੇ ਦੌਰਾਨ ਰਾਜ ਦੇ ਵੱਖ – ਵੱਖ ਹਿੱਸਿਆਂ ਵਿੱਚ 22 ਲੋਕਾਂ ਨਾਲ ਡੀਲਿੰਗ ਕੀਤੀ ਗਈ । 20 ਤੋਂ ਜ਼ਿਆਦਾ ਲੋਕਾਂ ਤੋਂ ਪੁੱਛਗਿਛ ਕਰਨ ਦੇ ਬਾਅਦ ਇਹਨਾਂ ਵਿਚੋਂ ਤਿੰਨ ਲੋਕ ਗਵਾਹੀ ਦੇਣ ਨੂੰ ਤਿਆਰ ਹੋ ਗਏ ।ਇਨ੍ਹਾਂ ਨੇ ਮੰਗਲਵਾਰ ਨੂੰ ਪੰਚਕੂਲਾ

ਜਾਣੋ ਕਿਓਂ ਹਾਈਕੋਰਟ ਤੋਂ ਸੁਰੱਖਿਆ ਮੰਗਣ ਗਏ ਨੌਜਵਾਨ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ…!

youngster police custody: ਕੀ ਤੁਸੀਂ ਸੁਣਿਆ ਹੈ ਕਿ ਹਾਈ ਕੋਰਟ ਤੋਂ ਸੁਰੱਖਿਆ ਮੰਗਣ ‘ਤੇ ਸੁਰੱਖਿਆ ਨਹੀਂ ਪੁਲਿਸ ਵੱਲੋਂ ਗ੍ਰਿਫ਼ਤਾਰੀ ਮਿਲੀ ਹੋਵੇ। ਹਾਂਜੀ ਅਜਿਹਾ ਹੀ ਇੱਕ ਮਾਮਲਾ ਅੱਜ ਦੇਖਣ ਨੂੰ ਮਿਲਿਆ ਹੈ ਜਿਥੇ ਇੱਕ ਨੌਜਵਾਨ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਸੁਰੱਖਿਆ ਮੰਗਣ ਲਈ ਅਰਜੀ ਦੇਣ ਗਿਆ ਸੀ ਪਰ ਸੁਰੱਖਿਆ ਦੇ ਬਦਲੇ ਹਾਈ ਕੋਰਟ ਨੇ ਉਸਨੂੰ ਸੁਰੱਖਿਆ

CBSE paper leak 2018

ਪੇਪਰ ਲੀਕ ਮਾਮਲੇ ‘ਤੇ ਵਿਦਿਆਰਥੀਆਂ ਵੱਲੋਂ ਸੀ.ਬੀ.ਐਸ.ਈ. ਦਫ਼ਤਰ ਬਾਹਰ ਜ਼ੋਰਦਾਰ ਪ੍ਰਦਰਸ਼ਨ

CBSE paper leak 2018: ਨਵੀਂ ਦਿੱਲੀ :- ਸੀ.ਬੀ.ਐਸ.ਈ ਪੇਪਰ ਲੀਕ ਮਾਮਲੇ ‘ਚ ਅੱਜ ਸੈਂਕੜੇ ਵਿਦਿਆਰਥੀਆਂ ਵੱਲੋਂ ਦਿੱਲੀ ‘ਚ ਸੀ.ਬੀ.ਐਸ.ਈ. ਦਫ਼ਤਰ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਸੀ.ਬੀ.ਐਸ.ਈ. ਦੀ ਗ਼ਲਤੀ ਕਾਰਨ ਉਨ੍ਹਾਂ ਨੂੰ ਖ਼ਮਿਆਜ਼ਾ ਭੁਗਤਣਾ ਪੈ ਰਿਹਾ ਹੈ। ਸੀ. ਬੀ. ਐਸ. ਈ. ਦੇ 10ਵੀਂ ਗਣਿਤ ਅਤੇ 12ਵੀਂ ਅਰਥ ਸ਼ਾਸਤਰ ਦਾ ਪੇਪਰ ਲੀਕ

ਸਖ਼ਤ ਸੁਰੱਖਿਆ ਬੰਦੋਬਸਤਾਂ ਹੇਠ ਹਨੀਪ੍ਰੀਤ ਦੀ ਹੋਈ ਪੇਸ਼ੀ, ਅਗਲੀ ਪੇਸ਼ੀ ਵੀਡੀਓ ਕਾਨਫ੍ਰੈਂਸਿੰਗ ਜ਼ਰੀਏ…

court present honeypreet:ਜੇਲ੍ਹ ਵਿੱਚ ਬੰਦ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਸਭ ਤੋਂ ਵੱਡੀ ਰਾਜ਼ਦਾਰ ਹਨੀਪ੍ਰਤ ਦੀ ਅੱਜ ਪੰਚਕੂਲਾ ਦੀ ਅਦਾਲਤ ਵਿੱਚ ਪੇਸ਼ੀ ਹੋਈ। ਹਨੀਪ੍ਰੀਤ ਅਤੇ ਹੋਰਨਾਂ ਮੁਲਜ਼ਮਾਂ ਉਤੇ ਪੰਚਕੂਲਾ ਕੋਰਟ ਵਿੱਚ ਆਰੋਪ ਤੈਅ ਕਰਨ ਨੂੰ ਲੈ ਕੇ ਬਹਿਸ ਹੋਈ। ਇਸ ਮਾਮਲੇ ਉਤੇ ਅਗਲੀ ਸੁਣਵਾਈ 28 ਮਾਰਚ ਨੂੰ ਹੋਵੇਗੀ ਅਤੇ 28 ਮਾਰਚ

Surjpal Ammu resignation accepted

ਹਰਿਆਣਾ ਭਾਜਪਾ ਵੱਲੋਂ ਸੂਰਜਪਾਲ ਅਮੂ ਦਾ ਅਸਤੀਫ਼ਾ ਸਵੀਕਾਰ

Surjpal Ammu resignation accepted: ਸੰਜੈ ਲੀਲਾ ਭੰਸਾਲੀ ਦੀ ਫਿਲਮ ਪਦਮਾਵਤ ਨੂੰ ਲੈ ਕੇ ਵਿਵਾਦਾਂ ਦੇ ਚਲਦਿਆਂ ਭਾਜਪਾ ਨੇਤਾ ਸੂਰਜਪਾਲ ਅਮੂ ਨੇ ਆਪਣੇ ਪਦ ਤੋਂ ਅਸਤੀਫ਼ਾ ਪਿਛਲੇ ਸਾਲ ਹੀ ਦੇ ਦਿੱਤਾ ਸੀ। ਸੂਰਜਪਾਲ ਅਮੂ ਹਰਿਆਣਾ ਭਾਜਪਾ ਦੇ ਮੀਡਿਆ ਕੋਰਡਿਨੇਟਰ ਸਨ ਅਤੇ ਪਦਮਾਵਤ ਫਿਲਮ ਦੀ ਰਿਲੀਜਿੰਗ ਦਾ ਵਿਰੋਧ ਕਰ ਰਹੇ ਹਨ। ਉਸ ਵੇਲੇ ਸੂਰਜਪਾਲ ਅਮੂ ਨੇ ਪ੍ਰਦੇਸ਼

ਵਿਪਾਸਨਾ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ

Harminder Jassi hearing in Panchkula Violence case ...

ਪੰਚਕੁਲਾ ਹਿੰਸਾ ਮਾਮਲੇ ‘ਚ ਹਰਮਿੰਦਰ ਜੱਸੀ ਦੀ ਹੋਈ ਪੇਸ਼ੀ…

kurukshetra triple murder

3 ਬੱਚਿਆਂ ਦੇ ਕਾਤਲ ਚਾਚੇ ਨੇ ਜੇਲ੍ਹ ‘ਚ ਕੀਤੀ ਖੁਦਕੁਸ਼ੀ

kurukshetra triple murder ਪੰਚਕੂਲਾ: ਕੁਰੁਕਸ਼ੇਤਰ ਜਿਲ੍ਹੇ ਦੇ ਪਿੰਡ ਸਾਰਸਾ ਦੇ ਤਿੰਨ ਸਗੇ ਭਰਾ ਭੈਣ ਦੀ 19 ਨਵੰਬਰ ਨੂੰ ਅਪਰਹਣ ਦੇ ਬਾਅਦ ਗੋਲੀ ਮਾਰਕੇ ਹੱਤਿਆ ਕਰ ਦਿੱਤੀ ਸੀ । 3 ਬੱਚਿਆਂ ਦਾ ਕਤਲ ਕਰਨ ਦੇ ਮਾਮਲੇ ‘ਚ ਜੇਲ ‘ਚ ਬੰਦ ਦੋਸ਼ੀ ਚਾਚਾ ਜਗਦੀਪ ਨੇ ਅੱਜ ਜੇਲ੍ਹ ‘ਚ ਖੁਦਕੁਸ਼ੀ ਕਰ ਲਈ ਹੈ। ਇਸ ਤੇ ਜੇਲ੍ਹ ਪ੍ਰਸ਼ਾਸਨ ਉੱਤੇ

Raghubir mahendergarh

ਟ੍ਰੇਨ ਦੇ ਨਾਲ ਦੌੜ ਲਗਾਉਂਦਾ ਸੀ ਇਹ ਬਜ਼ੁਰਗ ,90 ਦੀ ਉਮਰ ‘ਚ ਇਹ ਹੈ ਤੰਦਰੁਸਤੀ ਦਾ ਰਾਜ਼

Raghubir mahendergarh:ਪੰਚਕੂਲਾ :ਦੋ ਦਿਨਾਂ 27ਵੀਂ ਮਾਸਟਰਸ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਇੱਕ 90 ਸਾਲ ਦੇ ਰਘੂਬੀਰ ਨੇ ਦੋੜ ਵਿੱਚ 3 ਗੋਲਡ ਮੈਡਲ ਜਿੱਤੇ ਹਨ । ਉਹ ਰੋਜ਼ਾਨਾ ਆਪਣੇ ਆਪ ਨੂੰ ਫਿਟ ਰੱਖਣ ਲਈ ਫਿਜ਼ੀਕਲੀ ਮਿਹਨਤ ਕਰਦੇ ਹਨ ਜਿਸਦੇ ਦਮ ਉੱਤੇ ਹੀ ਉਹ ਅੱਜ ਵੀ ਇਸ ਉਮਰ ਵਿੱਚ ਸੌਖ ਨਾਲ ਦੋੜ ਲੈਂਦੇ ਹਨ । Raghubir mahendergarh ਜਾਣਕਾਰੀ ਲਈ

Vipassana faces arrest

ਹੁਣ ਵਿਪਾਸਨਾ ਹੋਵੇਗੀ ਗ੍ਰਿਫ਼ਤਾਰ, ਰਾਮ ਰਹੀਮ ਦੀ ਮਾਂ ਤੋਂ ਵੀ ਹੋਵੇਗੀ ਪੁੱਛਗਿੱਛ

Vipassana faces arrest: ਸਾਧਵੀਆਂ ਦੇ ਯੋਨ ਸੋਸ਼ਣ ਮਾਮਲੇ ‘ਚ ਰੋਹਤਕ ਦੀ ਸਨਾਰੀਆ ਜੇਲ੍ਹ ‘ਚ 20 ਸਾਲ ਦੀ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਦੇ ਸਾਰੇ ਕਰੀਬੀ ਹੋਲੀ-ਹੋਲੀ ਸਲਾਖਾਂ ਦੇ ਪਿੱਛੇ ਪਹੁੰਚ ਰਹੇ ਹਨ। ਹਨੀਪ੍ਰੀਤ ਤਾਂ ਪਹਿਲਾਂ ਹੀ ਜੇਲ ‘ਚ ਸਜ਼ਾ ਕੱਟ ਰਹੀ ਹੈ। ਦੂਸਰੇ ਪਾਸੇ ਪੁਲਿਸ ਵਿਪਾਸਨਾ ਨੂੰ ਵੀ ਗ੍ਰਿਫਤਾਰ ਕਰਨ ਦੀ ਤਿਆਰੀ ਕਰ ਰਹੀ

Scissor Found Stomach Pgi

ਆਪਰੇਸ਼ਨ ਦੌਰਾਨ ਮਰੀਜ਼ ਦੇ ਪੇਟ ‘ਚ ਮਿਲੀ ਕੈਂਚੀ, ਡਾਕਟਰ ਨੇ ਕਿਹਾ ‘ਸਾਡੀ ਕੋਈ ਗਲਤੀ ਨਹੀਂ’

Scissor Found Stomach Pgi : ਪੰਚਕੂਲਾ ਪੀ.ਜੀ.ਆਈ. ਡਾਕਟਰਾਂ ਦੀ ਟੀਮ ਨੂੰ ਆਪਰੇਸ਼ਨ ਦੌਰਾਨ ਮਰੀਜ ਦੇ ਪੇਟ ‘ਚ ਕੈਂਚੀ ਮਿਲੀ, ਜਿਹੜੀ ਕਿ ਪਹਿਲਾਂ ਹੋਏ ਆਪਰੇਸ਼ਨ ਦੇ ਦੌਰਾਨ ਡਾਕਟਰ ਨੇ ਗਲਤੀ ਨਾਲ ਪੇਟ ‘ਚ ਛੱਡ ਦਿੱਤੀ ਸੀ। ਮਾਮਲਾ ਪੰਚਕੂਲਾ ਦੇ ਪਿੰਜੋਰੀ ਸਥਿਤ ਮਲਟੀਸਪੈਸ਼ਲਿਸਟ ਸ਼ੌਰੀ ਹਸਪਤਾਲ ਦਾ ਹੈ। ਜਿਥੇ ਤਿੰਨ ਡਾਕਟਰਾਂ ਨੇ ਆਪਰੇਸ਼ਨ ਦੌਰਾਨ ਪੇਟ ‘ਚ ਕੈਂਚੀ ਛੱਡ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ