Tag: , , , , , , ,

ਸਰਪੰਚੀ ਦੇ ਉਮੀਦਵਾਰ ‘ਤੇ ਚੋਣਾਂ ਵਾਲੇ ਦਿਨ ਹੋਇਆ ਹਮਲਾ

Faridkot Panchayat Candidate Attack: ਫਰੀਦਕੋਟ: ਆਖਿਰਕਾਰ 30 ਦਸੰਬਰ ਨੂੰ ਪੰਚਾਇਤੀ ਚੋਣਾਂ ਦਾ ਦਿਨ ਆ ਗਿਆ ਤੇ ਚੜ੍ਹਦੀ ਸਵੇਰ ਹੀ ਪ੍ਰਸ਼ਾਸ਼ਨ ਦੇ ਕਿੱਤੇ ਸੁਰੱਖਿਆ ਦੇ ਦਾਵੇਆਂ ਦੀ ਪੋਲ ਖੁੱਲਦੀ ਨਜ਼ਰ ਆਉਣ ਲੱਗੀ। ਜਿੱਥੇ ਅਜਨਾਲਾ ‘ਚ ਪੰਚਾਇਤੀ ਚੋਣਾਂ ਦੌਰਾਨ ਕਾਂਗਰਸ ਦੇ ਦੋ ਧੜੇ ਆਪਸ ਚ ਭਿੜ ਗਏ, ਪੱਥਰਬਾਜ਼ੀ ਹੋਈ। ਓਥੇ ਹੀ ਫਰੀਦਕੋਟ ਦੇ ਪਿੰਡ ਹਰੀਕੇ ਵਾਲਾ ਦੇ

ਲੁਧਿਆਣਾ ਦੇ ਇੱਕ ਐੱਸ.ਐੱਚ.ਓ. ਨੇ ਉਮੀਦਵਾਰ ਨੂੰ ਦਿੱਤੀ ਸ਼ਰ੍ਹੇਆਮ ਧਮਕੀ

SHO Threatened Candidate: ਲੁਧਿਆਣਾ: ਮੀਡੀਆ ਦੀ ਸੁਰਖੀਆਂ ‘ਚ ਰਹਿਣ ਵਾਲੀ ਲੁਧਿਆਣਾ ਪੁਲਿਸ ਦੇ ਇੱਕ ਐਸ.ਐੱਚ.ਓ ਵਲੋਂ ਪੰਚਾਇਤੀ ਚੋਣਾਂ ਵਿਚ ਖੜੀ ਇੱਕ ਮਹਿਲਾ ਉਮੀਦਵਰ ਦੇ ਪਤੀ ਨੂੰ ਧਮਕੀ ਦਿੱਤੀ ਗਈ। ਜਿਸਦਾ ਖੁਲਾਸਾ ਇੱਕ ਫੋਨ ਕਾਲ ਰਿਕਾਰਡਿੰਗ ਨੇ ਕੀਤਾ ਹੈ। ਜਿਸ ਵਿਚ ਐੱਸ.ਐੱਚ.ਓ ਸਾਬ੍ਹ ਸ਼ਰ੍ਹੇਆਮ ਧਮਕੀ ਦੇ ਰਹੇ ਹਨ। ਇਸ ਦੌਰਾਨ ਉਹਨਾਂ ਫੋਨ ਤੇ ਗੱਲਬਾਤ ਕੀਤੀ ਤੇ

ਪੰਚਾਇਤੀ ਚੋਣਾਂ: ਤਲਵਾਰਾਂ ਨਾਲ ਵੱਢਿਆ ਕਾਂਗਰਸੀ ਉਮੀਦਵਾਰ ਦਾ ਜੀਜਾ

Congress Panchayat candidate: ਅੰਮ੍ਰਿਤਸਰ ਪੰਚਾਇਤੀ ਚੋਣਾਂ ਐਤਵਾਰ ਨੂੰ ਹੋਣ ਜਾ ਰਹੀਆਂ ਹਨ। ਹਾਲਾਂਕਿ ਹੁਣ ਚੋਣ ਪ੍ਰਚਾਰ ਬੰਦ ਕਰ ਦਿੱਤਾ ਗਿਆ ਹੈ ਪਰ ਇਸ ਦੌਰਾਨ ਇਕ ਅਜਿਹੀ ਖਬਰ ਸਾਹਮਣੇ ਆਈ ਹੈ ਜਿਸਨੂੰ ਸੁਨ ਕੇ ਤੁਹਾਡੇ ਰੌਂਗਟੇ ਖੜੇ ਹੋ ਜਾਣਗੇ। ਕਿਵੇਂ ਚੋਣ ਪ੍ਰਚਾਰ ਕਿਸੇ ਦੀ ਜਾਣ ਲੈ ਸਕਦਾ ਹੈ ਇਸ ਦਾ ਇਕ ਨਮੂਨਾ ਸਾਹਮਣੇ ਆਇਆ ਅੰਮ੍ਰਿਤਸਰ ਵਿਖੇ, ਜਿਥੇ ਸ਼ਰੇਆਮ

ਸਰਪੰਚੀ ਦੀ ਲੜਾਈ: ਮਹਿਲਾਵਾਂ ਵੀ ਨਹੀਂ ਕਿਸੇ ਤੋਂ ਘੱਟ, ਇੰਝ ਕੀਤਾ ਜਾ ਰਿਹਾ ਹੈ ਸਰਪੰਚੀ ਲਈ ਪ੍ਰਚਾਰ…

Moga Panchayati Elections: ਮੋਗਾ(ਜੋਗਿੰਦਰ ਸਿੰਘ): 30 ਦਸਬੰਰ ਨੂੰ ਪੰਜਾਬ ਵਿੱਚ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਸੂਬੇ ਦੇ ਸਾਰੇ ਪਿੰਡਾਂ ਵਿੱਚ ਸਰਪੰਚੀ ਤੇ ਪੰਚੀ ਦੀ ਲੜਾਈ ਲੜ ਰਹੇ ਉਮੀਦਵਾਰਾਂ ਵਲੋ ਪੂਰੀ ਸਰਗਰਮੀ ਨਾਲ ਚੋਣ ਮਹਿੰਮ ਵਿੱਢੀ ਜਾ ਚੁੱਕੀ ਹੈ। ਇਹਨਾਂ ਚੋਣਾਂ ਵਿੱਚ ਮਰਦਾਂ ਦੇ ਨਾਲ ਨਾਲ ਔਰਤਾਂ ਵੀ ਆਪਣੀ ਕਿਸਮਤ ਅਜ਼ਮਾ ਰਹੀਆਂ ਹਨ।

ਨਾਮਜ਼ਦਗੀਆਂ ਦਾਖ਼ਲ ਕਰਨ ਆਏ ਉਮੀਦਵਾਰ ‘ਤੇ ਹਮਲਾ

Attack on Nominee: ਮਮਦੋਟ : ਪੰਚਾਇਤੀ ਚੋਣਾਂ ਨੂੰ ਲੈ ਕੇ ਮਾਹੌਲ ਬਹੁਤ ਜ਼ਿਆਦਾ ਗਰਮਾਇਆ ਹੋਇਆ ਹੈ। ਇਨ੍ਹਾਂ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਹਰ ਰੋਜ਼ ਇੱਕ ਨਵਾਂ ਮਾਮਲਾ ਦੇਖਣ ਨੂੰ ਮਿਲਦਾ ਹੈ। ਇਨ੍ਹਾਂ ਮਾਮਲਿਆਂ ਦੇ ਵਿੱਚ ਹਰ ਰੋਜ਼ ਲੜਾਈ,ਗੁੰਡਾਗਰਦੀ ਤੇ ਖੂਨ ਖਰਾਬਾ ਕਰਨ ਦੇ ਮਾਮਲੇ ਤਾਂ ਆਮ ਹਨ। ਪੰਚਾਇਤੀ ਚੋਣਾਂ ਵਿੱਚ ਹਿੰਸਕ ਝੜਪਾਂ ਦੇ

ਪੰਚਾਇਤੀ ਚੋਣਾਂ: ਹਾਈ ਕੋਰਟ ਦੇ ਫੈਸਲੇ ‘ਤੇ ਪੰਜਾਬ ਸਰਕਾਰ ਨੇ ਚੁੱਕਿਆ ਇਹ ਕਦਮ

Panchayat Election HC Decision: ਚੰਡੀਗੜ੍ਹ: ਪੰਚਾਇਤੀ ਚੋਣਾਂ ‘ਚ ਧੱਕੇਸ਼ਾਹੀ ਅਤੇ ਗਲਤ ਢੰਗ ਨਾਲ ਰੱਦ ਕੀਤੀਆਂ ਗਈਆਂ ਨਾਮਜ਼ਦਗੀਆਂ ‘ਚ ਹਾਈਕੋਰਟ ਨੇ ਅਹਿਮ ਫੈਸਲਾ ਸੁਣਾਇਆ ਸੀ। ਜਿਸ ਨੂੰ ਲੈ ਕੇ ਚ ਸੂਬਾ ਸਰਕਾਰ ਵੱਲੋਂ ਹਾਈਕੋਰਟ ਨੂੰ ਅਪੀਲ ਕੀਤੀ ਗਈ ਹੈ ਕਿ ਪੰਚਾਇਤੀ ਚੋਣਾਂ ਸਬੰਧੀ ਜੋ ਵੀ ਉਹਨਾਂ ਵੱਲੋਂ ਫ਼ੈਸਲਾ ਲਿਆ ਗਿਆ ਹੈ ਉਸ ਦੀ ਦੁਬਾਰਾ ਸਮੀਖਿਆ ਕੀਤੀ

ਇੰਨ੍ਹਾਂ NRI’s ਦਾ ਵਾਅਦਾ, ਅਸੀਂ ਸੁਧਾਰਾਂਗੇ ਆਪਣੇ ਪਿੰਡਾਂ ਦੀ ਜੂਨ

ਸੁਣੋ ਸਰਪੰਚੀ ਚੋਣਾਂ ਬਾਰੇ ਅੱਖਾਂ ਖੋਲ੍ਹਦੇ ਲੋਕ ਤੱਥ…

ਸਰਪੰਚੀ ਦੀ ਲੜਾਈ: ਇਸ ਜ਼ਿਲ੍ਹੇ ਲਈ ਜ਼ਰੂਰਤ ਹੈ ਕੁੱਲ ਸਰਪੰਚ 941 ਤੇ ਲੜਾਈ ਲਈ ਉਮੀਦਵਾਰ 3337 !

 Sarpanch candidates: ਲੁਧਿਆਣਾ (ਰਵਿੰਦਰ ਬੱਧਣ): ਸੂਬੇ ਵਿੱਚ ਸਰਪੰਚੀ ਦੀ ਲੜਾਈ ਲਈ ਮੈਦਾਨ ਤਿਆਰ ਹੋ ਰਿਹਾ ਹੈ ਅਤੇ ਇਸੇ ਦੌਰਾਨ ਕਈ ਉਮੀਦਵਾਰਾਂ ਦੇ ਹੱਥ ਖੁਸ਼ੀ ਅਤੇ ਕਈ ਉਮੀਦਵਾਰ ਆਪਣਾ ਨਾਮ ਰੱਦ ਹੋਣ ਕਾਰਨ ਦੁਖੀ ਹੋ ਰਹੇ ਹਨ। ਇਸ ਦੌਰਾਨ ਮਿਲੀ ਜਾਣਕਾਰੀ ਅਨੁਸਾਰ ਆਗਾਮੀ ਪੰਚਾਇਤ ਚੋਣਾਂ ਲਈ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰਨ ਦਾ ਕੰਮ ਮੁਕੰਮਲ ਹੋ

ਸਰਪੰਚੀ ਦੀ ਲੜਾਈ: 3 ਵੋਟਾਂ ਬਦਲੇ ਬੁਲੇਟ ਮੋਟਰਸਾਈਕਲ ਮਿਲਣ ਦਾ ਇਹ ਹੈ ਅਸਲ ਸੱਚ…

punjab panchayat elections 2018: ਫਾਜ਼ਿਲਕਾ (ਰਣਜੀਤ ਸਿੰਘ): ਪੰਜਾਬ ਵਿੱਚ ਸਰਪੰਚੀ ਦੀ ਲੜਾਈ ਦਾ ਬੁਖ਼ਾਰ ਇਨੀ ਦਿਨੀਂ ਅਜਿਹਾ ਲੋਕਾਂ ‘ਤੇ ਚੜ੍ਹਿਆ ਹੋਇਆ ਹੈ ਕਿ ਵੋਟਾਂ ਹਾਸਲ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਵੋਟਾਂ ਬਦਲੇ ਸ਼ਰਾਬ ਅਤੇ ਪੈਸੇ ਦੇਣ ਦੀ ਗੱਲ ਤਾਂ ਆਮ ਹੀ ਹੈ ਪਰ 3 ਵੋਟਾਂ ਬਦਲੇ ਬੁਲੇਟ ਮੋਟਰਸਾਈਕਲ ਮਿਲਣਾ ਆਪਣੇ ਆਪ

ਉਮੀਦਵਾਰਾਂ ਦੇ ਕਾਗਜ਼ ਰੱਦ ਕਰਨ ‘ਤੇ ਅਕਾਲੀ ਦਲ ਲਵੇਗਾ ਹਾਈ ਕੋਰਟ ਦਾ ਸਹਾਰਾ

Akali Dal Panchayati Elections: ਫਰੀਦਕੋਟ: ਪਿੰਡ ਸਾਦਿਕ ਦੀ ਪੰਚਾਇਤ ਲਈ ਪੰਜ ਅਤੇ ਸਰਪੰਚ ਦੇ ਗੈਰ ਕਾਂਗਰਸੀ ਉਮੀਦਵਾਰਾਂ ਦੇ ਵੱਡੇ ਪੱਧਰ ਉੱਤੇ ਕਾਗਜ ਰੱਦ ਕੀਤੇ ਜਾਣ ਦੇ ਵਿਰੋਧ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ  ਵੱਲੋਂ ਸਾਦਿਕ ਦੇ ਮੇਨ ਚੌਕ ਵਿੱਚ ਕਾਲੀ ਪੱਟੀਆਂ ਬੰਨ੍ਹ ਅਤੇ ਹਲਕਾ ਵਿਧਾਇਕ ਦਾ ਪੁਤਲਾ ਫੂੰਕ ਕੇ  ਰੋਸ਼ ਨੁਮਾਇਸ਼ ਕੀਤਾ ਗਿਆ। ਕਾਂਗਰਸੀ ਐੱਮਐੱਲਏ ਦੀ

ਅਕਾਲੀ ਦਲ ਨੇ ਪ੍ਰਸ਼ਾਸਨ ‘ਤੇ ਲਗਾਏ ਧੱਕੇਸ਼ਾਹੀ ਦੇ ਇਲਜ਼ਾਮ

Akali Dal: ਅੱਜ ਪੰਚਾਇਤੀ ਚੋਣਾਂ ਦੇ ਨਾਮਜ਼ਦਗੀ ਪੱਤਰ ਦਾਖਿਲ ਕਰਾਉਂਦੇ ਸਮੇਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਜਿੱਥੇ ਪ੍ਰਸ਼ਾਸਨ ਤੇ ਧੱਕੇਸ਼ਾਹੀ ਦੇ ਆਰੋਪ ਲਗਾ ਰਹੇ ਸੀ,ਉੱਥੇ ਹੀ ਕਾਂਗਰਸ ਨੇਤਾਵਾਂ ਤੇ ਸਾਧਾਰਨ ਨਾਗਰਿਕਾਂ ਨੇ ਦੱਸਿਆ ਕਿ ਸਾਰਾ ਕੰਮ ਸ਼ਾਂਤੀ-ਪੂਰਨ ਤੇ ਬਿਨਾਂ ਭੇਦ-ਭਾਵ ਤੋਂ ਚੱਲ ਰਿਹਾ ਹੈ। ਪੰਚਾਇਤੀ ਚੋਣਾਂ ਦੇ ਨਾਮਾਂਕਨ ਸੱਤਾਧਾਰੀ ਪੱਖ ਦੇ ਇਸ਼ਾਰੇ ਤੇ ਅਧਿਕਾਰੀਆਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ