Tag: , , , , , , ,

ਸਰਪੰਚੀ ਦੇ ਉਮੀਦਵਾਰ ‘ਤੇ ਚੋਣਾਂ ਵਾਲੇ ਦਿਨ ਹੋਇਆ ਹਮਲਾ

Faridkot Panchayat Candidate Attack: ਫਰੀਦਕੋਟ: ਆਖਿਰਕਾਰ 30 ਦਸੰਬਰ ਨੂੰ ਪੰਚਾਇਤੀ ਚੋਣਾਂ ਦਾ ਦਿਨ ਆ ਗਿਆ ਤੇ ਚੜ੍ਹਦੀ ਸਵੇਰ ਹੀ ਪ੍ਰਸ਼ਾਸ਼ਨ ਦੇ ਕਿੱਤੇ ਸੁਰੱਖਿਆ ਦੇ ਦਾਵੇਆਂ ਦੀ ਪੋਲ ਖੁੱਲਦੀ ਨਜ਼ਰ ਆਉਣ ਲੱਗੀ। ਜਿੱਥੇ ਅਜਨਾਲਾ ‘ਚ ਪੰਚਾਇਤੀ ਚੋਣਾਂ ਦੌਰਾਨ ਕਾਂਗਰਸ ਦੇ ਦੋ ਧੜੇ ਆਪਸ ਚ ਭਿੜ ਗਏ, ਪੱਥਰਬਾਜ਼ੀ ਹੋਈ। ਓਥੇ ਹੀ ਫਰੀਦਕੋਟ ਦੇ ਪਿੰਡ ਹਰੀਕੇ ਵਾਲਾ ਦੇ

ਪੰਚਾਇਤੀ ਚੋਣਾਂ: ਹਾਈ ਕੋਰਟ ਦੇ ਫੈਸਲੇ ‘ਤੇ ਪੰਜਾਬ ਸਰਕਾਰ ਨੇ ਚੁੱਕਿਆ ਇਹ ਕਦਮ

Panchayat Election HC Decision: ਚੰਡੀਗੜ੍ਹ: ਪੰਚਾਇਤੀ ਚੋਣਾਂ ‘ਚ ਧੱਕੇਸ਼ਾਹੀ ਅਤੇ ਗਲਤ ਢੰਗ ਨਾਲ ਰੱਦ ਕੀਤੀਆਂ ਗਈਆਂ ਨਾਮਜ਼ਦਗੀਆਂ ‘ਚ ਹਾਈਕੋਰਟ ਨੇ ਅਹਿਮ ਫੈਸਲਾ ਸੁਣਾਇਆ ਸੀ। ਜਿਸ ਨੂੰ ਲੈ ਕੇ ਚ ਸੂਬਾ ਸਰਕਾਰ ਵੱਲੋਂ ਹਾਈਕੋਰਟ ਨੂੰ ਅਪੀਲ ਕੀਤੀ ਗਈ ਹੈ ਕਿ ਪੰਚਾਇਤੀ ਚੋਣਾਂ ਸਬੰਧੀ ਜੋ ਵੀ ਉਹਨਾਂ ਵੱਲੋਂ ਫ਼ੈਸਲਾ ਲਿਆ ਗਿਆ ਹੈ ਉਸ ਦੀ ਦੁਬਾਰਾ ਸਮੀਖਿਆ ਕੀਤੀ

ਪੰਚਾਇਤੀ ਚੋਣਾਂ: ਚੋਣ ਮੈਦਾਨ ‘ਚ ਕੁੱਦੇ ਸਿੱਧੂ ਮੂਸੇਵਾਲਾ, ਵੇਖੋ ਪ੍ਰਚਾਰ ਦੀਆਂ ਤਸਵੀਰਾਂ

sidhu moose wala elections : ਮਾਨਸਾ: ਸੂਬੇ ‘ਚ ਪੰਚਾਇਤੀ ਚੋਣਾਂ ਕਰਕੇ ਮਾਹੌਲ ਪੂਰਾ ਗਰਮ ਹੈ। ਪੰਚ ਤੇ ਸਰਪੰਚ ਬਣਨ ਲਈ ਹਰ ਕੋਈ ਅੱਡੀ ਚੋਟੀ ਦਾ ਜ਼ੋਰ ਲਾ ਰਿਹਾ ਹੈ। ਇਸੀ ਕੜੀ ‘ਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵੀ ਉੱਤਰ ਆਏ ਹਨ। ਸਿੱਧੂ ਮੂਸੇਵਾਲਾ ਦੀ ਮਾਂ ਵੀ ਇਸ ਵਾਰ ਸਰਪੰਚੀ ਦੀ ਚੋਣ ਲੜ ਰਹੀ ਹੈ। ਹੁਣ ਉਹ

ਸਰਪੰਚੀ ਦੀ ਲੜਾਈ: 3 ਵੋਟਾਂ ਬਦਲੇ ਬੁਲੇਟ ਮੋਟਰਸਾਈਕਲ ਮਿਲਣ ਦਾ ਇਹ ਹੈ ਅਸਲ ਸੱਚ…

punjab panchayat elections 2018: ਫਾਜ਼ਿਲਕਾ (ਰਣਜੀਤ ਸਿੰਘ): ਪੰਜਾਬ ਵਿੱਚ ਸਰਪੰਚੀ ਦੀ ਲੜਾਈ ਦਾ ਬੁਖ਼ਾਰ ਇਨੀ ਦਿਨੀਂ ਅਜਿਹਾ ਲੋਕਾਂ ‘ਤੇ ਚੜ੍ਹਿਆ ਹੋਇਆ ਹੈ ਕਿ ਵੋਟਾਂ ਹਾਸਲ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਵੋਟਾਂ ਬਦਲੇ ਸ਼ਰਾਬ ਅਤੇ ਪੈਸੇ ਦੇਣ ਦੀ ਗੱਲ ਤਾਂ ਆਮ ਹੀ ਹੈ ਪਰ 3 ਵੋਟਾਂ ਬਦਲੇ ਬੁਲੇਟ ਮੋਟਰਸਾਈਕਲ ਮਿਲਣਾ ਆਪਣੇ ਆਪ

ਜਾਂ ਖੁੱਦ ਜਮ੍ਹਾ ਕਰਵਾਓ ਹਥਿਆਰ , ਨਹੀਂ ਤਾਂ ਸੋਮਵਾਰ ਤੋਂ ਹੋਣਗੇ ਹਥਿਆਰਾਂ ਦੇ ਲਾਇਸੈਂਸ ਰੱਦ !

Weapon license: ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਪੰਜਾਬ ਦੀਆਂ ਹਦਾਇਤਾਂ ਤਹਿਤ ਅਸਲਾ ਧਾਰਕਾਂ ਨੂੰ ਆਪਣਾ ਅਸਲਾ ਅੰਤਿਮ ਤਰੀਕ 16 ਦਸੰਬਰ ਤੱਕ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਸਨ, ਹੁਕਮਾਂ ਦੀ ਪਾਲਣਾ ਕਰਦੇ ਹੋਏ ਕੇਵਲ ਸੱਠ ਫ਼ੀਸਦ ਲੋਕਾਂ ਨੇ ਆਪਣਾ ਅਸਲਾ ਜਮ੍ਹਾ ਕਰਵਾਇਆ ਹੈ ਅਤੇ ਬਾਕੀ ਦੇ ਅਸਲਾਧਾਰਕ ਹੁਕਮਾਂ ਦੀ ਉਲੰਘਣਾ ਕਰਦੇ ਨਜ਼ਰ ਆਏ। ਦਸ

1983 ਤੋਂ ਬਾਅਦ ਪੰਜਾਬ ਦੇ ਇਸ ਪਿੰਡ ‘ਚ ਹੁਣ ਤੱਕ ਨਹੀਂ ਪਈਆਂ ਪੰਚਾਇਤੀ ਵੋਟਾਂ

ਅਮਲੋਹ: ਪੰਜਾਬ ‘ਚ ਪੰਚਾਇਤੀ ਚੋਣਾਂ ਸਿਰ ‘ਤੇ ਹਨ  ਪਰ ਤੁਹਾਨੂੰ ਪਤਾ ਹੈ ਕਿ ਸੂਬੇ ‘ਚ ਇਕ ਪਿੰਡ ਅਜਿਹਾ ਵੀ ਹੈ ਜਿੱਥੇ ਦਸ਼ਕਾਂ ਤੋਂ ਪੰਚਾਇਤੀ ਚੋਣਾਂ ਲਈ ਵੋਟਾਂ ਨਹੀਂ ਪਈਆਂ।  ਜ਼ਿਲਾ ਫਤਿਹਗੜ੍ਹ ਸਾਹਿਬ ਦੇ ਬਲਾਕ ਅਮਲੋਹ ਦੇ ਪਿੰਡ ਹਰੀਪੁਰ ਦੇ ਵਸਨੀਕਾਂ ਵਲੋਂਂ ਲਗਾਤਾਰ ਛੇਵੀਂ ਵਾਰ ਸਰਬਸੰਮਤੀ ਨਾਲ ਨਗਰ ਪੰਚਾਇਤ ਦੀ ਚੋਣ ਕੀਤੀ ਗਈ। ਇਸ ਪਿੰਡ ‘ਚ

ਫਰੀਦਕੋਟ ਦੇ ਇੱਕ ਪਿੰਡ ਨੇ ਨਸ਼ੇ ਦੀ ਵਰਤੋਂ ਕਰਨ ਵਾਲਿਆਂ ਲਈ ਜਾਰੀ ਕੀਤਾ ਵੱਡਾ ਫੁਰਮਾਨ

Faridkot Village: ਫਰੀਦਕੋਟ ਦੇ ਪਿੰਡ ਸ਼ੇਰ ਸਿੰਘ ਵਾਲਾ ਦੇ ਸਮੂਹ ਲੋਕਾਂ ਨੇ ਇੱਕ ਮਤਾ ਪਾਸ ਕਰਦਿਆਂ ਪਿੰਡ ਦੇ ਬਾਹਰ ਇੱਕ ਵਡਾ ਬੈਨਰ ਇਹ ਲਿਖਕੇ ਲਗਾ ਦਿੱਤਾ ਕਿ ਸਾਡੇ ਪਿੰਡ ‘ਚ ਚੋਣਾਂ ਸਮੇਂ ਕੋਈ ਵੀ ਉਮੀਦਵਾਰ ਨਸ਼ੇ ਦੀ ਵਰਤੋਂ ਨਹੀਂ ਕਰੇਗਾ। ਜੇਕਰ ਕੋਈ ਨਸ਼ੇ ਦੀ ਵਰਤੋਂ ਕਰੇਗਾ ਤਾਂ ਉਸ ਦਾ ਪਿੰਡ ਵਾਸੀਆਂ ਵੱਲੋਂ ਬਕਾਇਦਾ ਬਾਈਕਾਟ ਕੀਤਾ

ਸਟੇਟ ਇਲੈਕਸ਼ਨ ਕਮਿਸ਼ਨ ‘ਤੇ ਪੰਜਾਬ ਸਰਕਾਰ ਵੱਲੋਂ ਪੰਚਾਇਤੀ ਚੋਣਾਂ ਦੀਆਂ ਤਰੀਕਾਂ ਦਾ ਐਲਾਨ

Panchayat Election 2018: 15 ਤੋਂ 19 ਤੱਕ ਫਾਰਮ ਜ਼ਮਾਂ ਕੀਤੇ ਜਾਣਗੇ 20 ਦਸੰਬਰ ਨੂੰ ਫਾਰਮਾਂ ਦੀ ਪੜ੍ਹਤਾਲ ਕੀਤੀ ਜਾਵੇਗੀ 21 ਦਸੰਬਰ ਨੂੰ ਉਮੀਦਵਾਰ ਆਪਣਾ ਨਾਂਅ ਵਾਪਸ ਲੈ ਸਕਦੇ ਹਨ 30 ਦਸੰਬਰ ਸਵੇਰ 8 ਵਜ਼ੇ ਤੋਂ ਸ਼ਾਮ 4 ਵਜ਼ੇ ਤੱਕ ਪੈਣਗੀਆਂ ਵੋਟਾਂ30 ਦਸੰਬਰ ਸ਼ਾਮ ਨੂੰ ਹੀ ਦਿੱਤੇ ਜਾਣਗੇ ਰਿਜ਼ਲਟ ਪੰਚਾਇਤੀ ਚੋਣਾਂ ‘ਚ ਸਰਪੰਚ ਲਈ ਖਰਚੇ ( ਫੀਸ ) 30,000 ਪੰਚਾਇਤੀ ਚੋਣਾਂ

Punjab EC orders repolling Zila Parishad

8 ਜਿਲ੍ਹਿਆਂ ‘ਚ 54 ਬੂਥਾਂ ‘ਤੇ ਮੁੜ ਪੋਲਿੰਗ ਦਾ ਹੁਕਮ ਹੋਇਆ ਜਾਰੀ

Punjab EC orders repolling Zila Parishad: ਚੰਡੀਗੜ੍ਹ: ਰਾਜ ਚੋਣ ਕਮਿਸ਼ਨ ਪੰਜਾਬ ਨੇ ਅੱਜ ਇਕ ਹੁਕਮ ਜਾਰੀ ਕਰਦਿਆਂ 8 ਜਿਲ੍ਹਿਆਂ ਦੇ ਜ਼ਿਲ੍ਹਾਂ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੇ 54 ਬੂਥਾਂ ‘ਤੇ ਮੁੜ ਵੋਟਾਂ ਪਵਾਉਣ ਦੇ ਹੁਕਮ ਦਿੱਤੇ ਹਨ। ਜਿਨ੍ਹਾਂ ਬੂਥਾਂ ‘ਤੇ ਮੁੜ ਵੋਟਾਂ ਪਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ ਉੱਥੇ ਵੋਟਾਂ ਦੌਰਾਨ ਗੜਬੜੀਆਂ ਦੀ ਰਿਪੋਰਟਾਂ ਮਿਲੀਆਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ