Tag: , ,

ਜੰਮੂ-ਕਸ਼ਮੀਰ : ਸੁਰੱਖਿਆ ਕਾਰਨਾਂ ਕਰਕੇ ਪੰਚਾਇਤੀ ਚੋਣਾਂ ਮੁਲਤਵੀ

Panchayat Elections Postponed ਜੰਮੂ-ਕਸ਼ਮੀਰ ਵਿੱਚ 5 ਮਾਰਚ ਤੋਂ ਹੋਣ ਵਾਲੀਆਂ ਪੰਚਾਇਤੀ ਜ਼ਿਮਨੀ ਚੋਣਾਂ ਨੂੰ ਸੁਰੱਖਿਆਂ ਦੇ ਮੱਦੇਨਜ਼ਰ ਮੁਲਤਵੀ ਕਰ ਦਿੱਤੀਆਂ ਹਨ| ਸੂਤਰਾਂ ਮੁਤਾਬਕ ਪੰਚਾਇਤੀ ਚੋਣਾਂ ਲਈ ਜਾਰੀ ਸ਼ੈਡਿਊਲ ਅਤੇ ਪਹਿਲੇ ਤੇ ਦੂਜੇ ਗੇੜ ਦੀਆਂ ਚੋਣਾਂ ਲਈ ਜਾਰੀ ਕੀਤਾ ਆਦੇਸ਼ ਵਾਪਸ ਲੈ ਲਿਆ ਹੈ| ਜੰਮੂ-ਕਸ਼ਮੀਰ ਦੇ ਮੁੱਖ ਚੋਣ ਅਫਸਰ ਸ਼ੈਲੇਦਰ ਕੁਮਾਰ ਨੇ ਮੰਗਲਵਾਰ ਨੂੰ ਦੱਸਿਆ ਕਿ

ਸੀਐੱਮ ਨੇ ਸਰਪੰਚਾਂ ਤੇ ਪੰਚਾਂ ਨੂੰ ਨਸ਼ਿਆਂ ਵਿਰੁੱਧ ਲੜਾਈ ਲੜਨ ਦੀ ਚੁਕਾਈ ਸਹੁੰ

punjab panchayats oath: ਹਾਲ ਹੀ ਵਿੱਚ ਪੰਜਾਬ ‘ਚ ਪੰਚਾਇਤੀ ਚੋਣਾਂ ਹੋਈਆਂ। ਜਿਸ ਤੋਂ ਬਾਅਦ ਹੁਣ ਪੰਚਾਂ,ਸਰਪੰਚਾਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰਾਂ ਨੂੰ ਪੰਜਾਬ ਦੇ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਪਟਿਆਲਾ ਵਿਖੇ ਸਹੁੰ ਚੁਕਾਈ ਗਈ।ਉਹਨਾਂ ਜ਼ਿਲ੍ਹਾ ਪਟਿਆਲਾ ਤੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਨਵੇਂ ਬਣੇ ਸਰਪੰਚਾਂ,ਪੰਚਾਂ ਨੂੰ ਸਹੁੰ ਚੁਕਾਈ ਗਈ।ਇਸ ਦੌਰਾਨ ਉਹਨਾਂ ਕਿਹਾ ਕਿ

ਪੰਚਾਇਤੀ ਚੋਣਾਂ ਦਾ ਬਾਇਕਾਟ ਕਰਨ ਤੋਂ ਬਾਅਦ ਵਿਕਾਸ ਤੋਂ ਵਾਂਝਾ ਹੈ ਇਹ ਪਿੰਡ

Mehmood Pura Village: ਜਿੱਥੇ ਪੂਰੇ ਪੰਜਾਬ ਵਿੱਚ ਪੰਚਾਇਤੀ ਚੋਣਾਂ ਹੋਣ ਤੋਂ ਬਾਅਦ ਪੰਚਾਇਤਾਂ ਚੁਣੀਆਂ ਗਈਆਂ। ਉੱਥੇ ਹੀ ਨਕੋਦਰ ਨੇ ਨਾਲ ਲੱਗਦੇ ਪਿੰਡ ਮਹਿਮੂਦਪੁਰ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡ ਦੇ ਲੋਕਾਂ ਨੇ ਚੋਣਾਂ ਦਾ ਬਾਇਕਾਟ ਕਰ ਦਿੱਤਾ। ਇਸਦਾ ਕਾਰਨ ਲੋਕਾਂ ਨੇ ਦੱਸਿਆ ਕਿ ਪਿੰਡ ਵਿੱਚ ਜਨਰਲ ਪਰਿਵਾਰਾਂ ਦੀ ਜਿਆਦਾ ਗਿਣਤੀ ਹੈ। ਇਸਦੇ ਚੱਲਦੇ ਉਹਨਾਂ

ਰਾਜਾਸਾਂਸੀ ਅਧੀਨ ਪੈਂਦੇ ਪਿੰਡ ਲਾਦੇਹ ‘ਚ ਪੰਚਾਇਤੀ ਚੋਣ ਰੱਦ

Ladeh Village Panchayat Elections: ਰਾਜਾਸਾਂਸੀ: ਪੰਜਾਬ ‘ਚ ਪੰਚਾਇਤੀ ਚੋਣਾਂ ਲਈ ਅੱਜ ਸਵੇਰੇ 8 ਵਜੇ ਤੋਂ ਵੋਟਾਂ ਪੈ ਰਹੀਆਂ ਹਨ।ਜਿਸ ਦੇ ਲਈ ਵੋਟਰਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।ਪੰਜਾਬ ਵਿੱਚ ਦੁਪਹਿਰ ਡੇਢ ਵਜੇ ਤੱਕ ਵੱਖ -ਵੱਖ ਬੂਥਾਂ ਤੇ ਮਰਦਾਂ ਦੇ ਮੁਕਾਬਲੇ ਔਰਤ ਵੋਟਰ ਵੀ ਬਰਾਬਰ ਹੀ ਆਪਣੀ ਵੋਟ ਦਾ ਇਸਤੇਮਾਲ ਕਰ ਰਹੀਆਂ ਸਨ। ਇਸ

ਸਿੱਧੂ ਮੂਸੇਵਾਲਾ ਨੇ ਬਜ਼ੁਰਗਾਂ ਦੇ ਲਾਏ ਪੈਰੀਂ ਹੱਥ ਤੇ ਅੱਲੜਾਂ ਦੇ ਸਿਰ ‘ਤੇ ਰੱਖਿਆ ਹੱਥ, ਵੇਖੋਂ ਤਸਵੀਰਾਂ

Sidhu Moose Wala Panchayat Elections: ਮਾਨਸਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਸਰਪੰਚੀ ਚੋਣਾਂ ਵਿਚ ਮਾਨਸਾ ਨੇੜੇ ਪਿੰਡ ਮੂਸਾ ਵਿਚ ਆਪਣੀ ਵੋਟ ਪੋਲ ਕੀਤੀ ਹੈ। ਸਿੱਧੂ ਮੂਸੇਵਾਲਾ ਦੀ ਕਾਂਗਰਸ ਸਮਰਥਕ ਮਾਤਾ ਚਰਨ ਕੌਰ ਸਰਪੰਚੀ ਚੋਣਾਂ ਵਿੱਚ ਚੋਣ ਮੈਦਾਨ ਵਿੱਚ ਹੈ। ਉਹ ਮਾਨਸਾ ਦੇ ਪਿੰਡ ਮੂਸਾ ਤੋਂ ਚੋਣ ਲੜ ਰਹੇ ਹਨ। ਇਸ ਸਬੰਧੀ ਅੱਜ ਚੋਣਾਂ ਸਮੇਂ ਸਿੱਧੂ

ਸਰਪੰਚੀ ਦੇ ਉਮੀਦਵਾਰ ‘ਤੇ ਚੋਣਾਂ ਵਾਲੇ ਦਿਨ ਹੋਇਆ ਹਮਲਾ

Faridkot Panchayat Candidate Attack: ਫਰੀਦਕੋਟ: ਆਖਿਰਕਾਰ 30 ਦਸੰਬਰ ਨੂੰ ਪੰਚਾਇਤੀ ਚੋਣਾਂ ਦਾ ਦਿਨ ਆ ਗਿਆ ਤੇ ਚੜ੍ਹਦੀ ਸਵੇਰ ਹੀ ਪ੍ਰਸ਼ਾਸ਼ਨ ਦੇ ਕਿੱਤੇ ਸੁਰੱਖਿਆ ਦੇ ਦਾਵੇਆਂ ਦੀ ਪੋਲ ਖੁੱਲਦੀ ਨਜ਼ਰ ਆਉਣ ਲੱਗੀ। ਜਿੱਥੇ ਅਜਨਾਲਾ ‘ਚ ਪੰਚਾਇਤੀ ਚੋਣਾਂ ਦੌਰਾਨ ਕਾਂਗਰਸ ਦੇ ਦੋ ਧੜੇ ਆਪਸ ਚ ਭਿੜ ਗਏ, ਪੱਥਰਬਾਜ਼ੀ ਹੋਈ। ਓਥੇ ਹੀ ਫਰੀਦਕੋਟ ਦੇ ਪਿੰਡ ਹਰੀਕੇ ਵਾਲਾ ਦੇ

ਪੰਚਾਇਤੀ ਚੋਣਾਂ: ਹਰਸਿਮਰਤ ਕੌਰ ਬਾਦਲ ਨੇ ਚਾਚੇ ਸਹੁਰੇ ਦੇ ਲਾਏ ਪੈਰੀਂ ਹੱਥ, ਖਾਣੇ ‘ਤੇ ਸੱਦਿਆ

 Harsimrat Badal Panchayat Elections: ਪੰਜਾਬ ‘ਚ ਪੰਚਾਇਤੀ ਚੋਣਾਂ ਲਈ ਅੱਜ ਸਵੇਰੇ 8 ਵਜੇ ਤੋਂ ਵੋਟਾਂ ਪੈ ਰਹੀਆਂ ਹਨ। ਜਿਸ ਦੇ ਲਈ ਵੋਟਰਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।  ਉਥੇ ਹੀ ਵੱਖ -ਵੱਖ ਸਿਆਸੀ ਪਾਰਟੀਆਂ ਦੇ ਲੀਡਰਾਂ ਨੇ ਵੀ ਆਪਣੀ ਵੋਟ ਦਾ ਭੁਗਤਾਨ ਕੀਤਾ ਹੈ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ

ਪੰਚਾਇਤੀ ਚੋਣਾਂ ਦੌਰਾਨ ਕਾਂਗਰਸੀ ਵਰਕਰਾਂ ‘ਤੇ ਲੱਗੇ ਧੱਕੇਸ਼ਾਹੀ ਦੇ ਇਲਜ਼ਾਮ

Amritsar Panchayat Elections: ਅੰਮ੍ਰਿਤਸਰ: ਕਾਂਗਰਸ ਪਾਰਟੀ ਦੇ ਵਿਧਾਇਕ ਅੱਜ ਕੱਲ੍ਹ ਸੁਰਖੀਆਂ ਵਿੱਚ ਚੱਲ ਰਹੇ ਹਨ। ਇਸੇ ਤਰ੍ਹਾਂ ਦਾ ਇੱਕ ਮਾਮਲਾ ਅੰਮ੍ਰਿਤਸਰ ਦੇ ਅਧੀਨ ਆਉਂਦੇ ਪਿੰਡ ਵਡਾਲਾ ਖੁਰਦ ਦਾ ਸਾਹਮਣੇ ਆਇਆ ਹੈ। ਇਸ ਮਾਮਲੇ ਦੇ ਵਿੱਚ ਪੰਚਾਇਤੀ ਚੋਣਾਂ ਲੜ ਰਹੇ ਕਾਂਗਰਸ ਦੇ ਹੀ ਇੱਕ ਵਰਕਰ ਅਮਰੀਕ ਸਿੰਘ ਨੇ ਕਾਂਗਰਸ ਦੇ ਹੀ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਤੇ ਗੁੰਡਾਗਰਦੀ

ਪੰਚਾਇਤੀ ਚੋਣਾਂ: ਤੈਅ ਸਮੇਂ ‘ਤੇ ਹੋਣਗੀਆਂ ਚੋਣਾਂ ਪਰ ਨਾਮਜ਼ਦਗੀ ਪੱਤਰ ਰੱਦ ਹੋਣ ਵਾਲੇ ਉਮੀਦਵਾਰਾਂ ਨੂੰ ਮਿਲੀ ਰਾਹਤ

Punjab Panchayat Election 2018: ਚੰਡੀਗੜ੍ਹ: ਪੰਜਾਬ ‘ਚ ਪੰਚਾਇਤ ਚੋਣਾਂ 30 ਦਸੰਬਰ ਨੂੰ ਹੀ ਕਰਵਾਈਆਂ ਜਾਣਗੀਆਂ। ਜਿਕਰਯੋਗ ਹੈ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਅੱਜ ਪੰਜਾਬ ਸਰਕਾਰ ਦੀ ਅਪੀਲ ਤੇ ਸੁਣਵਾਈ ਕਰਦਿਆਂ ਵੱਡਾ ਝਟਕਾ ਦਿੱਤਾ ਸੀ।  ਕੋਰਟ ਨੇ ਸਰਕਾਰ ਨੂੰ ਰਾਹਤ ਨਾ ਦਿੰਦਿਆਂ ਕਿਹਾ ਸੀ ਕਿ ਇਹ ਸਰਕਾਰ ਦੀ ਮਰਜੀ ਹੈ ਜਾ ਤਾਂ ਚੋਣਾਂ ਕਰਵਾ ਲੈ

ਪੰਚਾਇਤੀ ਚੋਣਾਂ: ਹਾਈ ਕੋਰਟ ਦੇ ਫੈਸਲੇ ‘ਤੇ ਪੰਜਾਬ ਸਰਕਾਰ ਨੇ ਚੁੱਕਿਆ ਇਹ ਕਦਮ

Panchayat Election HC Decision: ਚੰਡੀਗੜ੍ਹ: ਪੰਚਾਇਤੀ ਚੋਣਾਂ ‘ਚ ਧੱਕੇਸ਼ਾਹੀ ਅਤੇ ਗਲਤ ਢੰਗ ਨਾਲ ਰੱਦ ਕੀਤੀਆਂ ਗਈਆਂ ਨਾਮਜ਼ਦਗੀਆਂ ‘ਚ ਹਾਈਕੋਰਟ ਨੇ ਅਹਿਮ ਫੈਸਲਾ ਸੁਣਾਇਆ ਸੀ। ਜਿਸ ਨੂੰ ਲੈ ਕੇ ਚ ਸੂਬਾ ਸਰਕਾਰ ਵੱਲੋਂ ਹਾਈਕੋਰਟ ਨੂੰ ਅਪੀਲ ਕੀਤੀ ਗਈ ਹੈ ਕਿ ਪੰਚਾਇਤੀ ਚੋਣਾਂ ਸਬੰਧੀ ਜੋ ਵੀ ਉਹਨਾਂ ਵੱਲੋਂ ਫ਼ੈਸਲਾ ਲਿਆ ਗਿਆ ਹੈ ਉਸ ਦੀ ਦੁਬਾਰਾ ਸਮੀਖਿਆ ਕੀਤੀ

ਪੰਚਾਇਤੀ ਚੋਣਾਂ ‘ਚ ਦੋ ਭਰਾ ਆਹਮੋ-ਸਾਹਮਣੇ

Panchayat Elections: ਖੰਨਾ : ਅੱਜ ਕਲ ਪੰਜਾਬ ਦੇ ਠੰਡੇ ਮੌਸਮ ਵਿੱਚ ਸਿਆਸੀ ਗਰਮੀ ਕਾਫ਼ੀ ਜ਼ੋਰਾਂ ਤੇ ਹੈ। ਇਹ ਹੋਵੇ ਵੀ ਕਿਉਂ ਨਾ ਕਿਉਂਕਿ ਪੰਜਾਬ ਵਿੱਚ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਹਨ। ਪਿੰਡਾਂ ਦੇ ਵਿੱਚ ਸਿਆਸਤ ਇਸ ਤਰ੍ਹਾਂ ਹਾਵੀ ਹੈ ਕਿ ਇਨ੍ਹਾਂ ਵਿੱਚ ਕੋਈ ਵੀ ਆਪਣਾ ਨਹੀਂ ਦਿਖਦਾ। ਇਸ ਤਰ੍ਹਾਂ ਦਾ ਇੱਕ ਮਾਮਲਾ ਖੰਨਾ ਦੇ ਇੱਕ

ਪੰਚਾਇਤੀ ਚੋਣਾਂ: ਚੋਣ ਮੈਦਾਨ ‘ਚ ਕੁੱਦੇ ਸਿੱਧੂ ਮੂਸੇਵਾਲਾ, ਵੇਖੋ ਪ੍ਰਚਾਰ ਦੀਆਂ ਤਸਵੀਰਾਂ

sidhu moose wala elections : ਮਾਨਸਾ: ਸੂਬੇ ‘ਚ ਪੰਚਾਇਤੀ ਚੋਣਾਂ ਕਰਕੇ ਮਾਹੌਲ ਪੂਰਾ ਗਰਮ ਹੈ। ਪੰਚ ਤੇ ਸਰਪੰਚ ਬਣਨ ਲਈ ਹਰ ਕੋਈ ਅੱਡੀ ਚੋਟੀ ਦਾ ਜ਼ੋਰ ਲਾ ਰਿਹਾ ਹੈ। ਇਸੀ ਕੜੀ ‘ਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵੀ ਉੱਤਰ ਆਏ ਹਨ। ਸਿੱਧੂ ਮੂਸੇਵਾਲਾ ਦੀ ਮਾਂ ਵੀ ਇਸ ਵਾਰ ਸਰਪੰਚੀ ਦੀ ਚੋਣ ਲੜ ਰਹੀ ਹੈ। ਹੁਣ ਉਹ

ਸਰਪੰਚੀ ਦੀ ਲੜਾਈ: ਮੋਗਾ ਦੇ ਪਿੰਡ ਚੂਹੜਚੱਕ ਨਵਾਂ ਤੋਂ ਐੱਨ.ਆਰ.ਆਈ ਮਹਿਲਾ ਉਤਰੀ ਮੈਦਾਨ ‘ਚ

moga nri women candidate : ਮੋਗਾ( ਜੱਸ ਵਰਮਾ): ਪੰਜਾਬ ਵਿੱਚ ਸਰਪੰਚੀ ਲਈ ਲੜਾਈ ਚੱਲ ਰਹੀ ਹੈ ਜਿਸ ਲਈ 30 ਦਸੰਬਰ ਨੂੰ ਸੂਬੇ ਭਰ ਵਿੱਚ ਪੰਚਾਇਤੀ ਚੋਣਾਂ ਹੋਣੀਆਂ ਹਨ। 30 ਦਸੰਬਰ ਨੂੰ ਹੋਣ ਵਾਲੀ ਚੋਣਾਂ ਲਈ ਚੋਣ ਪ੍ਰਚਾਰ ਵੀ ਅੱਜ ਤੋਂ ਮਘ ਗਿਆ ਹੈ। ਪਿੰਡਾਂ ਵਿੱਚ ਧੜੇਬਾਜ਼ੀ ਤਾਂ ਪਹਿਲਾਂ ਨਾਲੋਂ ਵੱਧ ਹੀ ਚੁੱਕੀ ਹੈ ਅਤੇ ਪਿੰਡਾਂ

ਸਰਪੰਚੀ ਦੀ ਲੜਾਈ: ਸਰਕਾਰੀ ਜ਼ਮੀਨ ‘ਤੇ ਕਬਜੇ ਕਾਰਨ ਕਾਮਰੇਡ ਦਾ ਨਾਮ ਚੋਣ ਲਈ ਹੋਇਆ ਰੱਦ ਜਾਂ ਕੋਈ ਰਾਜਸੀ ਸਾਜਿਸ਼ !

Pathankot Panchayat Election : ਪਠਾਨਕੋਟ (ਗੁਰਪ੍ਰੀਤ ਮਹਿਤਾ): ਪੰਜਾਬ ਵਿੱਚ ਸਰਪੰਚੀ ਦੀ ਲੜਾਈ ਲਈ ਹੋਣ ਵਾਲੀਆਂ ਪੰਚਾਇਤੀ ਚੋਣਾਂ ਦਾ ਸਮਾਂ ਜਿਵੇਂ ਜਿਵੇਂ ਨਜ਼ਦੀਕ ਆਉਂਦਾ ਜਾ ਰਿਹਾ ਹੈ ਓਸੇ ਤਰ੍ਹਾਂ ਵਿਰੋਧੀਆਂ ‘ਤੇ ਦੂਸ਼ਨਬਾਜ਼ੀ ਦਾ ਦੌਰ ਵੀ ਸਿਖ਼ਰਾਂ ‘ਤੇ ਚੱਲ ਰਿਹਾ ਹੈ। ਪੰਚਾਇਤੀ ਚੋਣਾਂ ਅਤੇ ਸਰਪੰਚੀ ਦੇ ਉਮੀਦਵਾਰਾਂ ਵਿੱਚ ਸ਼ਬਦੀ ਵਾਰਾਂ ਚੱਲ ਰਹੀਆਂ ਹਨ। ਸਰਪੰਚ ਬਣਨ ਲਈ ਕਾਹਲਾ

ਸਰਪੰਚੀ ਦੀ ਲੜਾਈ: 3 ਵੋਟਾਂ ਬਦਲੇ ਬੁਲੇਟ ਮੋਟਰਸਾਈਕਲ ਮਿਲਣ ਦਾ ਇਹ ਹੈ ਅਸਲ ਸੱਚ…

punjab panchayat elections 2018: ਫਾਜ਼ਿਲਕਾ (ਰਣਜੀਤ ਸਿੰਘ): ਪੰਜਾਬ ਵਿੱਚ ਸਰਪੰਚੀ ਦੀ ਲੜਾਈ ਦਾ ਬੁਖ਼ਾਰ ਇਨੀ ਦਿਨੀਂ ਅਜਿਹਾ ਲੋਕਾਂ ‘ਤੇ ਚੜ੍ਹਿਆ ਹੋਇਆ ਹੈ ਕਿ ਵੋਟਾਂ ਹਾਸਲ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਵੋਟਾਂ ਬਦਲੇ ਸ਼ਰਾਬ ਅਤੇ ਪੈਸੇ ਦੇਣ ਦੀ ਗੱਲ ਤਾਂ ਆਮ ਹੀ ਹੈ ਪਰ 3 ਵੋਟਾਂ ਬਦਲੇ ਬੁਲੇਟ ਮੋਟਰਸਾਈਕਲ ਮਿਲਣਾ ਆਪਣੇ ਆਪ

ਪੰਚਾਇਤੀ ਚੋਣਾਂ ਦੀ ਨਾਮਜ਼ਦਗੀ ਦੇ ਅਖੀਰਲੇ ਦਿਨ ਆਪਸ ‘ਚ ਭਿੜੇ ਕਾਂਗਰਸੀ

Panchayat Elections: ਬਾਘਾ ਪੁਰਾਣਾ: ਬਾਘਾ ਪੁਰਾਣਾ ‘ਚ ਪੰਚਾਇਤੀ ਚੋਣਾਂ ਦੇ ਅਖੀਰਲੇ ਦਿਨ ਨਾਮਜ਼ਦਗੀ ਪੱਤਰ ਦਾਖਿਲ ਕਰਨ ਆਏ ਕਾਂਗਰਸੀ ਆਪਸ ਵਿੱਚ ਭਿੜ ਗਏ। ਪੁਲਿਸ ਨੂੰ ਜਿਵੇ ਹੀ ਇਸਦੀ ਜਾਣਕਾਰੀ ਮਿਲੀ ਤਾਂ ਐਸ.ਐਸ.ਪੀ ਅਤੇ ਡੀ.ਸੀ. ਮੌਕੇ ਤੇ ਪਹੁੰਚੇ। ਇਸ ਦੌਰਾਨ ਕਾਂਗਰਸੀ ਵਿਧਿਆਕ ਦਰਸ਼ਨ ਬਰਾੜ ਵੀ ਮੌਕੇ ਤੇ ਪਹੁੰਚੇ ਅਤੇ ਉਹਨਾਂ ਨੇ ਆਪਣੇ ਹਮਾਤੀਆਂ ਨੂੰ ਸ਼ਾਂਤ ਕਰਵਾਇਆ। ਡੀ.

ਨਾਮਜ਼ਦਗੀਆਂ ਭਰਨ ਦਾ ਸਮਾਂ ਹੋਇਆ ਖਤਮ

Election Commission: ਪੰਚਾਇਤੀ ਚੋਣਾਂ ਦੇ ਲਈ ਸਰਪੰਚ ਤੇ ਪੰਚਾਂ ਦੀ ਨਾਮਜ਼ਦਗੀ ਭਰਨ ਦੀ ਅੱਜ ਆਖਰੀ ਤਾਰੀਖ ਹੈ। ਜ਼ਿਲ੍ਹਾ ਪਠਾਨਕੋਟ ਦੇ ਤਿੰਨਾਂ ਵਿਧਾਨਸਭਾ ਹਲਕਿਆਂ ਦੇ ਲਈ ਨਾਮਾਂਕਨ ਭਰੇ ਜਾ ਰਹੇ ਹਨ। ਚੋਣਾਂ ਦੇ ਲਈ ਕੁੱਲ 521 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਪਠਾਨਕੋਟ ਦੇ ਪਿੰਡਾਂ ਦੇ ਵਿੱਚ ਕੁੱਲ 295152 ਵੋਟਰ ਹਨ। ਪਠਾਨਕੋਟ ਦੇ ਕੁੱਲ 6 ਬਲਾਕ ਹਨ।

1983 ਤੋਂ ਬਾਅਦ ਪੰਜਾਬ ਦੇ ਇਸ ਪਿੰਡ ‘ਚ ਹੁਣ ਤੱਕ ਨਹੀਂ ਪਈਆਂ ਪੰਚਾਇਤੀ ਵੋਟਾਂ

ਅਮਲੋਹ: ਪੰਜਾਬ ‘ਚ ਪੰਚਾਇਤੀ ਚੋਣਾਂ ਸਿਰ ‘ਤੇ ਹਨ  ਪਰ ਤੁਹਾਨੂੰ ਪਤਾ ਹੈ ਕਿ ਸੂਬੇ ‘ਚ ਇਕ ਪਿੰਡ ਅਜਿਹਾ ਵੀ ਹੈ ਜਿੱਥੇ ਦਸ਼ਕਾਂ ਤੋਂ ਪੰਚਾਇਤੀ ਚੋਣਾਂ ਲਈ ਵੋਟਾਂ ਨਹੀਂ ਪਈਆਂ।  ਜ਼ਿਲਾ ਫਤਿਹਗੜ੍ਹ ਸਾਹਿਬ ਦੇ ਬਲਾਕ ਅਮਲੋਹ ਦੇ ਪਿੰਡ ਹਰੀਪੁਰ ਦੇ ਵਸਨੀਕਾਂ ਵਲੋਂਂ ਲਗਾਤਾਰ ਛੇਵੀਂ ਵਾਰ ਸਰਬਸੰਮਤੀ ਨਾਲ ਨਗਰ ਪੰਚਾਇਤ ਦੀ ਚੋਣ ਕੀਤੀ ਗਈ। ਇਸ ਪਿੰਡ ‘ਚ

ਚੋਣ ਜ਼ਾਬਤੇ ਨੂੰ ਸਰਕਾਰੀ ਵਿਭਾਗ ਜਾਣਦੇ ਨੇ ‘ਟਿੱਚ’ !

muktsar panchayat elections : ਸ੍ਰੀ ਮੁਕਤਸਰ ਸਾਹਿਬ: ਪੰਚਾਇਤੀ ਚੋਣਾਂ ਦੇ ਕਾਰਨ ਸੂਬੇ ‘ਚ ਚੋਣ ਜਾਬਤੇ ਦੌਰਾਨ ਚੱਲ ਰਹੇ ਨਿਰਮਾਣ ਕਾਰਜ ਅਤੇ ਨਿਰਮਾਣ ਸਥਲ ਤੇ ਠੇਕੇਦਾਰਾਂ ਦੀ ਗੈਰ ਹਾਜ਼ਰੀ ਅਤੇ ਸਰਕਾਰੀ ਅਧਿਕਾਰੀਆਂ ਦੁਆਰਾ ਕੈਮਰੇ ਸਾਹਮਣੇਂ ਆਉਣ ਤੋਂ ਟਾਲਮਟੋਲ ਕਰਨਾ ਆਪਣੇਂ ਆਪ ‘ਚ ਸਵਾਲ ਖੜ੍ਹੇ ਕਰ ਰਿਹਾ ਹੈ। ਅਜਿਹਾ ਹੀ ਪਿੰਡ ਬਰਕੰਦੀ ਤੋਂ ਸੋਥਾ ਦੀ ਸੜਕ ਦੇ

ਪਟਿਆਲਾ ਦੇ ਪਿੰਡ ਨੇ ਲਿਆ ਪੰਚਾਇਤੀ ਚੋਣਾਂ ਸੰਬੰਧੀ ਵੱਡਾ ਫੈਸਲਾ

Panchayat elections: ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਮੌਸਮ ਦਸਤਕ ਦੇ ਚੁੱਕਿਆ ਹੈ ਤੇ ਨਾਮਜ਼ਦਗੀ ਫਾਰਮ ਭਰਨ ਦਾ ਦੌਰ ਕੱਲ ਤੋਂ ਸ਼ੁਰੂ ਹੋ ਚੁੱਕਿਆ ਹੈ। ਹਰ ਪਾਸੇ ਪੰਜਾਬ ਦੀ ਕੈਪਟਨ ਸਰਕਾਰ ਦੇ ਮੰਤਰੀਆਂ ਨੇ ਆਪਣੇ ਆਪਣੇ ਹਲਕਿਆਂ ਵਿੱਚ ਐਲਾਨ ਕੀਤਾ ਹੈ ਕਿ ਪਿੰਡ ਵਾਸੀ ਸਰਵ ਸਹਿਮਤੀ ਨਾਲ ਪੰਚਾਇਤਾਂ ਚੁਣ ਲੈਣ ਤਾਂ ਉਸ ਪਿੰਡ ਵਿੱਚ ਵਿਕਾਸ ਦੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ