Tag: , , , , , , , ,

ਸਰਪੰਚੀ ਦੀ ਲੜਾਈ: 3 ਵੋਟਾਂ ਬਦਲੇ ਬੁਲੇਟ ਮੋਟਰਸਾਈਕਲ ਮਿਲਣ ਦਾ ਇਹ ਹੈ ਅਸਲ ਸੱਚ…

punjab panchayat elections 2018: ਫਾਜ਼ਿਲਕਾ (ਰਣਜੀਤ ਸਿੰਘ): ਪੰਜਾਬ ਵਿੱਚ ਸਰਪੰਚੀ ਦੀ ਲੜਾਈ ਦਾ ਬੁਖ਼ਾਰ ਇਨੀ ਦਿਨੀਂ ਅਜਿਹਾ ਲੋਕਾਂ ‘ਤੇ ਚੜ੍ਹਿਆ ਹੋਇਆ ਹੈ ਕਿ ਵੋਟਾਂ ਹਾਸਲ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਵੋਟਾਂ ਬਦਲੇ ਸ਼ਰਾਬ ਅਤੇ ਪੈਸੇ ਦੇਣ ਦੀ ਗੱਲ ਤਾਂ ਆਮ ਹੀ ਹੈ ਪਰ 3 ਵੋਟਾਂ ਬਦਲੇ ਬੁਲੇਟ ਮੋਟਰਸਾਈਕਲ ਮਿਲਣਾ ਆਪਣੇ ਆਪ

ਉਮੀਦਵਾਰਾਂ ਦੇ ਕਾਗਜ਼ ਰੱਦ ਕਰਨ ‘ਤੇ ਅਕਾਲੀ ਦਲ ਲਵੇਗਾ ਹਾਈ ਕੋਰਟ ਦਾ ਸਹਾਰਾ

Akali Dal Panchayati Elections: ਫਰੀਦਕੋਟ: ਪਿੰਡ ਸਾਦਿਕ ਦੀ ਪੰਚਾਇਤ ਲਈ ਪੰਜ ਅਤੇ ਸਰਪੰਚ ਦੇ ਗੈਰ ਕਾਂਗਰਸੀ ਉਮੀਦਵਾਰਾਂ ਦੇ ਵੱਡੇ ਪੱਧਰ ਉੱਤੇ ਕਾਗਜ ਰੱਦ ਕੀਤੇ ਜਾਣ ਦੇ ਵਿਰੋਧ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ  ਵੱਲੋਂ ਸਾਦਿਕ ਦੇ ਮੇਨ ਚੌਕ ਵਿੱਚ ਕਾਲੀ ਪੱਟੀਆਂ ਬੰਨ੍ਹ ਅਤੇ ਹਲਕਾ ਵਿਧਾਇਕ ਦਾ ਪੁਤਲਾ ਫੂੰਕ ਕੇ  ਰੋਸ਼ ਨੁਮਾਇਸ਼ ਕੀਤਾ ਗਿਆ। ਕਾਂਗਰਸੀ ਐੱਮਐੱਲਏ ਦੀ

ਜਾਂ ਖੁੱਦ ਜਮ੍ਹਾ ਕਰਵਾਓ ਹਥਿਆਰ , ਨਹੀਂ ਤਾਂ ਸੋਮਵਾਰ ਤੋਂ ਹੋਣਗੇ ਹਥਿਆਰਾਂ ਦੇ ਲਾਇਸੈਂਸ ਰੱਦ !

Weapon license: ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਪੰਜਾਬ ਦੀਆਂ ਹਦਾਇਤਾਂ ਤਹਿਤ ਅਸਲਾ ਧਾਰਕਾਂ ਨੂੰ ਆਪਣਾ ਅਸਲਾ ਅੰਤਿਮ ਤਰੀਕ 16 ਦਸੰਬਰ ਤੱਕ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਸਨ, ਹੁਕਮਾਂ ਦੀ ਪਾਲਣਾ ਕਰਦੇ ਹੋਏ ਕੇਵਲ ਸੱਠ ਫ਼ੀਸਦ ਲੋਕਾਂ ਨੇ ਆਪਣਾ ਅਸਲਾ ਜਮ੍ਹਾ ਕਰਵਾਇਆ ਹੈ ਅਤੇ ਬਾਕੀ ਦੇ ਅਸਲਾਧਾਰਕ ਹੁਕਮਾਂ ਦੀ ਉਲੰਘਣਾ ਕਰਦੇ ਨਜ਼ਰ ਆਏ। ਦਸ

ਪੰਚਾਇਤੀ ਚੋਣਾਂ: ਨਾਮਜ਼ਦਗੀ ਦੇ ਆਖਰੀ ਦਿਨ ਦੋ ਧਿਰਾਂ ‘ਚ ਝੜਪ, ਕਮਾਂਡੋ ਜ਼ਖਮੀ

Election Clashes: ਫਿਰੋਜ਼ਪੁਰ: ਪੰਚਾਇਤੀ ਚੋਣਾਂ ਦੀ ਨਾਮਜ਼ਦਗੀ ਦੇ ਆਖਰੀ ਦਿਨ ਫਿਰੋਜ਼ਪੁਰ ‘ਚ ਦੋ ਧਿਰਾਂ ‘ਚ ਝੜਪ ਹੋ ਗਈ। ਪੋਲਟੈਕਨੀਕਲ ਕਾਲਜ ਦੇ ਬਾਹਰ ਇਹ ਝੜਪ ਹੋਈ ਹੈ। ਇਸ ਝਗੜੇ ਦੌਰਾਨ ਦੋਵਾਂ ਪਾਸੋਂ ਚੱਲੀਆਂ ਇੱਟਾਂ ਕਾਰਨ ਡਿਊਟੀ ਦੇ ਰਿਹਾ ਕਮਾਂਡੋ ਦਾ ਇਕ ਜਵਾਨ ਵੀ ਗੰਭੀਰ ਤੌਰ ਤੇ ਜਖਮੀ ਹੋਇਆ ਹੈ। ਜਿਸ ਨੂੰ ਇਲਾਜ ਲਈ ਫਿਰੋਜ਼ਪੁਰ ਦੇ ਸਿਵਲ

ਪੰਚਾਇਤੀ ਚੋਣਾਂ ਦੀ ਨਾਮਜ਼ਦਗੀ ਦੇ ਅਖੀਰਲੇ ਦਿਨ ਆਪਸ ‘ਚ ਭਿੜੇ ਕਾਂਗਰਸੀ

Panchayat Elections: ਬਾਘਾ ਪੁਰਾਣਾ: ਬਾਘਾ ਪੁਰਾਣਾ ‘ਚ ਪੰਚਾਇਤੀ ਚੋਣਾਂ ਦੇ ਅਖੀਰਲੇ ਦਿਨ ਨਾਮਜ਼ਦਗੀ ਪੱਤਰ ਦਾਖਿਲ ਕਰਨ ਆਏ ਕਾਂਗਰਸੀ ਆਪਸ ਵਿੱਚ ਭਿੜ ਗਏ। ਪੁਲਿਸ ਨੂੰ ਜਿਵੇ ਹੀ ਇਸਦੀ ਜਾਣਕਾਰੀ ਮਿਲੀ ਤਾਂ ਐਸ.ਐਸ.ਪੀ ਅਤੇ ਡੀ.ਸੀ. ਮੌਕੇ ਤੇ ਪਹੁੰਚੇ। ਇਸ ਦੌਰਾਨ ਕਾਂਗਰਸੀ ਵਿਧਿਆਕ ਦਰਸ਼ਨ ਬਰਾੜ ਵੀ ਮੌਕੇ ਤੇ ਪਹੁੰਚੇ ਅਤੇ ਉਹਨਾਂ ਨੇ ਆਪਣੇ ਹਮਾਤੀਆਂ ਨੂੰ ਸ਼ਾਂਤ ਕਰਵਾਇਆ। ਡੀ.

ਨਾਮਜ਼ਦਗੀਆਂ ਭਰਨ ਦਾ ਸਮਾਂ ਹੋਇਆ ਖਤਮ

Election Commission: ਪੰਚਾਇਤੀ ਚੋਣਾਂ ਦੇ ਲਈ ਸਰਪੰਚ ਤੇ ਪੰਚਾਂ ਦੀ ਨਾਮਜ਼ਦਗੀ ਭਰਨ ਦੀ ਅੱਜ ਆਖਰੀ ਤਾਰੀਖ ਹੈ। ਜ਼ਿਲ੍ਹਾ ਪਠਾਨਕੋਟ ਦੇ ਤਿੰਨਾਂ ਵਿਧਾਨਸਭਾ ਹਲਕਿਆਂ ਦੇ ਲਈ ਨਾਮਾਂਕਨ ਭਰੇ ਜਾ ਰਹੇ ਹਨ। ਚੋਣਾਂ ਦੇ ਲਈ ਕੁੱਲ 521 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਪਠਾਨਕੋਟ ਦੇ ਪਿੰਡਾਂ ਦੇ ਵਿੱਚ ਕੁੱਲ 295152 ਵੋਟਰ ਹਨ। ਪਠਾਨਕੋਟ ਦੇ ਕੁੱਲ 6 ਬਲਾਕ ਹਨ।

ਪੰਚਾਇਤੀ ਚੋਣਾਂ ਨੇ ਚਾੜ੍ਹਿਆ ਪੰਜਾਬ ਦਾ ਸਿਆਸੀ ਪਾਰਾ, ਨਾਮਜ਼ਦਗੀਆਂ ਭਰਨ ਦੀ ਅੱਜ ਆਖਿਰੀ ਮਿਤੀ

Nomination last day ਚੰਡੀਗੜ੍ਹ: ਪੰਜਾਬ ‘ਚ 30 ਦਸੰਬਰ ਨੂੰ ਪੰਚਾਇਤੀ ਚੋਣਾਂ ਹੋਣ ਵਾਲਿਆ ਹਨ ਤੇ ਇਸਨੂੰ ਲੈ ਕੇ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਪ੍ਰਕਿਰਿਆ ਤੇਜ਼ ਹੋ ਗਈ ਹੈ। ਸਾਰੇ ਹੀ ਚਾਹਵਾਨ ਉਮੀਦਵਾਰ ਆਪਣੇ ਆਪਣੇ ਹਲਕਿਆਂ ‘ਚ ਨਾਮਜ਼ਦਗੀ ਪੱਤਰ ਦਾਖਲ ਕਰਵਾ ਰਹੇ ਹਨ ਤੇ ਅੱਜ (ਬੁਧਵਾਰ) ਨਾਮਜਦਗੀ ਪ੍ਰਕਿਰਿਆ ਦਾ ਅਖੀਰਲਾ ਦਿਨ ਹੈ। ਮਿਲੀ ਜਾਣਕਾਰੀ

ਨੌਸ਼ਹਿਰਾ ਪਨੂੰਆਂ ’ਚ ਅਕਾਲੀ ਉਮੀਦਵਾਰਾਂ ’ਤੇ ਚੱਲੀ ਗੋਲੀ

Akali candidate: ਪੰਚਾਇਤੀ ਚੋਣਾਂ ਲਈ ਸਰਗਰਮੀਆਂ ਜਾਰੀ ਹਨ ਅਤੇ ਨਾਮਜ਼ਦਗੀਆ ਭਰਨ ਦਾ ਸਿਲਸਿਲਾ ਵੀ ਤੇਜ਼ ਹੋ ਚੁੱਕਾ ਹੈ । ਇਸਦੇ ਨਾਲ ਹੀ ਕਈ ਥਾਵਾਂ ਤੋਂ ਅਰਾਜਕਤਾ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ । ਹਲਕਾ ਪੱਟੀ `ਚ ਪੰਚਾਇਤੀ ਚੋਣਾਂ ਦੀ ਨਾਮਜ਼ਦਗੀ ਦੌਰਾਨ ਵਿਵਾਦ ਦੇਖਣ ਨੂੰ ਮਿਲਿਆ ਸੀ। ਇਥੇ ਕਾਂਗਰਸੀ ਵਿਧਾਇਕ `ਤੇ ਧੱਕੇਸ਼ਾਹੀ ਦੇ ਦੋਸ਼ ਲੱਗੇ

ਸਕੂਲ ਬਣਿਆ ਪੰਚਾਇਤੀ ਚੋਣਾਂ ਦੇ ਕਾਗਜ ਭਰਨ ਦਾ ਮੈਦਾਨ, ਵਿਦਿਆਰਥੀ ਪਰੇਸ਼ਾਨ

Panchayat Elections: 30 ਦਸੰਬਰ ਨੂੰ ਹੋਣ ਵਾਲਿਆਂ ਪੰਚਾਇਤੀ ਚੋਣਾਂ ਨੂੰ ਲੈਕੇ ਪ੍ਰਸ਼ਾਸਨ ਵੱਲੋਂ ਚੋਣ ਅਮਲੇ ਦੇ ਲਈ ਨਾਮਜ਼ਦਗੀ ਦਾਖ਼ਲ ਕਰਨ ਦਾ ਪ੍ਰਬੰਧ ਸਰਕਾਰੀ ਸਕੂਲ ‘ਚ ਹੋਣ ਕਾਰਨ ਜਿਥੇ ਵਿਦਿਆਰਥੀਆਂ ਦੀ ਪੜਾਈ ‘ਤੇ ਅਸਰ ਪੈ ਰਿਹਾ ਹੈ ਉਥੇ ਹੀ ਸਕੂਲ ਸਟਾਫ ਨੂੰ ਵੀ ਪਰੇਸ਼ਾਨੀ ਦੇ ਦੌਰ ਚੋਂ ਗੁਜ਼ਰਨਾ ਪੈ ਰਿਹਾ ਹੈ। 15 ਦਸੰਬਰ ਤੋਂ ਨਾਮਜ਼ਦਗੀ ਭਰਨ

1983 ਤੋਂ ਬਾਅਦ ਪੰਜਾਬ ਦੇ ਇਸ ਪਿੰਡ ‘ਚ ਹੁਣ ਤੱਕ ਨਹੀਂ ਪਈਆਂ ਪੰਚਾਇਤੀ ਵੋਟਾਂ

ਅਮਲੋਹ: ਪੰਜਾਬ ‘ਚ ਪੰਚਾਇਤੀ ਚੋਣਾਂ ਸਿਰ ‘ਤੇ ਹਨ  ਪਰ ਤੁਹਾਨੂੰ ਪਤਾ ਹੈ ਕਿ ਸੂਬੇ ‘ਚ ਇਕ ਪਿੰਡ ਅਜਿਹਾ ਵੀ ਹੈ ਜਿੱਥੇ ਦਸ਼ਕਾਂ ਤੋਂ ਪੰਚਾਇਤੀ ਚੋਣਾਂ ਲਈ ਵੋਟਾਂ ਨਹੀਂ ਪਈਆਂ।  ਜ਼ਿਲਾ ਫਤਿਹਗੜ੍ਹ ਸਾਹਿਬ ਦੇ ਬਲਾਕ ਅਮਲੋਹ ਦੇ ਪਿੰਡ ਹਰੀਪੁਰ ਦੇ ਵਸਨੀਕਾਂ ਵਲੋਂਂ ਲਗਾਤਾਰ ਛੇਵੀਂ ਵਾਰ ਸਰਬਸੰਮਤੀ ਨਾਲ ਨਗਰ ਪੰਚਾਇਤ ਦੀ ਚੋਣ ਕੀਤੀ ਗਈ। ਇਸ ਪਿੰਡ ‘ਚ

ਫਰੀਦਕੋਟ ਦੇ ਇੱਕ ਪਿੰਡ ਨੇ ਨਸ਼ੇ ਦੀ ਵਰਤੋਂ ਕਰਨ ਵਾਲਿਆਂ ਲਈ ਜਾਰੀ ਕੀਤਾ ਵੱਡਾ ਫੁਰਮਾਨ

Faridkot Village: ਫਰੀਦਕੋਟ ਦੇ ਪਿੰਡ ਸ਼ੇਰ ਸਿੰਘ ਵਾਲਾ ਦੇ ਸਮੂਹ ਲੋਕਾਂ ਨੇ ਇੱਕ ਮਤਾ ਪਾਸ ਕਰਦਿਆਂ ਪਿੰਡ ਦੇ ਬਾਹਰ ਇੱਕ ਵਡਾ ਬੈਨਰ ਇਹ ਲਿਖਕੇ ਲਗਾ ਦਿੱਤਾ ਕਿ ਸਾਡੇ ਪਿੰਡ ‘ਚ ਚੋਣਾਂ ਸਮੇਂ ਕੋਈ ਵੀ ਉਮੀਦਵਾਰ ਨਸ਼ੇ ਦੀ ਵਰਤੋਂ ਨਹੀਂ ਕਰੇਗਾ। ਜੇਕਰ ਕੋਈ ਨਸ਼ੇ ਦੀ ਵਰਤੋਂ ਕਰੇਗਾ ਤਾਂ ਉਸ ਦਾ ਪਿੰਡ ਵਾਸੀਆਂ ਵੱਲੋਂ ਬਕਾਇਦਾ ਬਾਈਕਾਟ ਕੀਤਾ

ਚੋਣ ਜ਼ਾਬਤੇ ਨੂੰ ਸਰਕਾਰੀ ਵਿਭਾਗ ਜਾਣਦੇ ਨੇ ‘ਟਿੱਚ’ !

muktsar panchayat elections : ਸ੍ਰੀ ਮੁਕਤਸਰ ਸਾਹਿਬ: ਪੰਚਾਇਤੀ ਚੋਣਾਂ ਦੇ ਕਾਰਨ ਸੂਬੇ ‘ਚ ਚੋਣ ਜਾਬਤੇ ਦੌਰਾਨ ਚੱਲ ਰਹੇ ਨਿਰਮਾਣ ਕਾਰਜ ਅਤੇ ਨਿਰਮਾਣ ਸਥਲ ਤੇ ਠੇਕੇਦਾਰਾਂ ਦੀ ਗੈਰ ਹਾਜ਼ਰੀ ਅਤੇ ਸਰਕਾਰੀ ਅਧਿਕਾਰੀਆਂ ਦੁਆਰਾ ਕੈਮਰੇ ਸਾਹਮਣੇਂ ਆਉਣ ਤੋਂ ਟਾਲਮਟੋਲ ਕਰਨਾ ਆਪਣੇਂ ਆਪ ‘ਚ ਸਵਾਲ ਖੜ੍ਹੇ ਕਰ ਰਿਹਾ ਹੈ। ਅਜਿਹਾ ਹੀ ਪਿੰਡ ਬਰਕੰਦੀ ਤੋਂ ਸੋਥਾ ਦੀ ਸੜਕ ਦੇ

ਪਟਿਆਲਾ ਦੇ ਪਿੰਡ ਨੇ ਲਿਆ ਪੰਚਾਇਤੀ ਚੋਣਾਂ ਸੰਬੰਧੀ ਵੱਡਾ ਫੈਸਲਾ

Panchayat elections: ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਮੌਸਮ ਦਸਤਕ ਦੇ ਚੁੱਕਿਆ ਹੈ ਤੇ ਨਾਮਜ਼ਦਗੀ ਫਾਰਮ ਭਰਨ ਦਾ ਦੌਰ ਕੱਲ ਤੋਂ ਸ਼ੁਰੂ ਹੋ ਚੁੱਕਿਆ ਹੈ। ਹਰ ਪਾਸੇ ਪੰਜਾਬ ਦੀ ਕੈਪਟਨ ਸਰਕਾਰ ਦੇ ਮੰਤਰੀਆਂ ਨੇ ਆਪਣੇ ਆਪਣੇ ਹਲਕਿਆਂ ਵਿੱਚ ਐਲਾਨ ਕੀਤਾ ਹੈ ਕਿ ਪਿੰਡ ਵਾਸੀ ਸਰਵ ਸਹਿਮਤੀ ਨਾਲ ਪੰਚਾਇਤਾਂ ਚੁਣ ਲੈਣ ਤਾਂ ਉਸ ਪਿੰਡ ਵਿੱਚ ਵਿਕਾਸ ਦੀ

ਸਟੇਟ ਇਲੈਕਸ਼ਨ ਕਮਿਸ਼ਨ ‘ਤੇ ਪੰਜਾਬ ਸਰਕਾਰ ਵੱਲੋਂ ਪੰਚਾਇਤੀ ਚੋਣਾਂ ਦੀਆਂ ਤਰੀਕਾਂ ਦਾ ਐਲਾਨ

Panchayat Election 2018: 15 ਤੋਂ 19 ਤੱਕ ਫਾਰਮ ਜ਼ਮਾਂ ਕੀਤੇ ਜਾਣਗੇ 20 ਦਸੰਬਰ ਨੂੰ ਫਾਰਮਾਂ ਦੀ ਪੜ੍ਹਤਾਲ ਕੀਤੀ ਜਾਵੇਗੀ 21 ਦਸੰਬਰ ਨੂੰ ਉਮੀਦਵਾਰ ਆਪਣਾ ਨਾਂਅ ਵਾਪਸ ਲੈ ਸਕਦੇ ਹਨ 30 ਦਸੰਬਰ ਸਵੇਰ 8 ਵਜ਼ੇ ਤੋਂ ਸ਼ਾਮ 4 ਵਜ਼ੇ ਤੱਕ ਪੈਣਗੀਆਂ ਵੋਟਾਂ30 ਦਸੰਬਰ ਸ਼ਾਮ ਨੂੰ ਹੀ ਦਿੱਤੇ ਜਾਣਗੇ ਰਿਜ਼ਲਟ ਪੰਚਾਇਤੀ ਚੋਣਾਂ ‘ਚ ਸਰਪੰਚ ਲਈ ਖਰਚੇ ( ਫੀਸ ) 30,000 ਪੰਚਾਇਤੀ ਚੋਣਾਂ

United Sikh Party

ਦਸੰਬਰ ਦੀ ਥਾਂ ਜਨਵਰੀ ‘ਚ ਹੋਣ ਪੰਚਾਇਤ ਚੋਣਾਂ: ਯੁਨਾਈਟਡ ਸਿੱਖ ਪਾਰਟੀ

United Sikh Party: ਚੰਡੀਗੜ੍ਹ: ਪੰਚਾਇਤ ਚੋਣਾਂ ਨੂੰ ਲੈ ਕੇ ਯੁਨਾਈਟਡ ਸਿੱਖ ਪਾਰਟੀ ਨੇ ਚੋਣ ਕਮਿਸ਼ਨ ਪੰਜਾਬ ਨੂੰ ਮੈਮੋਰੰਡਮ ਦਿੱਤਾ ਹੈ। ਯੁਨਾਈਟਡ ਸਿੱਖ ਪਾਰਟੀ ਨੇ ਪੰਚਾਇਤ ਚੋਣਾਂ ਨੂੰ ਦਸੰਬਰ ਦੀ ਥਾਂ ਜਨਵਰੀ ‘ਚ ਕਰਵਾਉਣ ਦੀ ਮੰਗ ਕੀਤੀ ਹੈ। ਪਾਰਟੀ ਦਾ ਕਹਿਣਾ ਹੈ ਕਿ ਦਸੰਬਰ ਦੇ ਅੰਤ ‘ਚ ਛੌਟੇ ਸਾਹਿਜਾਦਿਆਂ ਦੀ ਅਦੁੱਤੀ ਸ਼ਹਾਦਤ ਦੇ ਦਿਨਾਂ ਵਿਚ ਸਿੱਖ

ਪੇਂਡੂ ਵਿਕਾਸ ‘ਤੇ ਪੰਚਾਇਤ ਵਿਭਾਗ 2018 ਦੀ ਪੰਚਾਇਤੀ ਚੋਣਾਂ ਨੂੰ ਲੈ ਕੇ ਤਿਆਰ

Panchayat elections 2018 departments ready to act     ਕੈਪਟਨ ਸਰਕਾਰ ਨੇ ਪੰਜਾਬ ਅੰਦਰ ਪੰਚਾਇਤੀ ਚੋਣਾਂ-2018 ਦੌਰਾਨ ਸਰਪੰਚ ਦੀ ਚੋਣ ਸਿੱਧੀ, ਜਦੋਂਕਿ ਪੰਚਾਂ ਦੀ ਚੋਣ ਵਾਰਡਬੰਦੀ ਰਾਹੀਂ ਕਰਵਾਉਣ ਦੇ ਫ਼ੈਸਲੇ ‘ਤੇ ਪੱਕੀ ਮੋਹਰ ਲਗਾ ਦਿੱਤੀ ਹੈ। ਇਨ੍ਹਾਂ ਚੋਣਾਂ ਲਈ ਲੋੜੀਂਦੇ ਸਾਧਨਾਂ ਦੀ ਪੂਰਤੀ ਲਈ ਹਰਕਤ ‘ਚ ਆਏ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਸਬੰਧਿਤ ਸਮੂਹ ਅਧਿਕਾਰੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ