Tag: , , , , , , , , ,

ਸੀਐੱਮ ਨੇ ਸਰਪੰਚਾਂ ਤੇ ਪੰਚਾਂ ਨੂੰ ਨਸ਼ਿਆਂ ਵਿਰੁੱਧ ਲੜਾਈ ਲੜਨ ਦੀ ਚੁਕਾਈ ਸਹੁੰ

punjab panchayats oath: ਹਾਲ ਹੀ ਵਿੱਚ ਪੰਜਾਬ ‘ਚ ਪੰਚਾਇਤੀ ਚੋਣਾਂ ਹੋਈਆਂ। ਜਿਸ ਤੋਂ ਬਾਅਦ ਹੁਣ ਪੰਚਾਂ,ਸਰਪੰਚਾਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰਾਂ ਨੂੰ ਪੰਜਾਬ ਦੇ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਪਟਿਆਲਾ ਵਿਖੇ ਸਹੁੰ ਚੁਕਾਈ ਗਈ।ਉਹਨਾਂ ਜ਼ਿਲ੍ਹਾ ਪਟਿਆਲਾ ਤੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਨਵੇਂ ਬਣੇ ਸਰਪੰਚਾਂ,ਪੰਚਾਂ ਨੂੰ ਸਹੁੰ ਚੁਕਾਈ ਗਈ।ਇਸ ਦੌਰਾਨ ਉਹਨਾਂ ਕਿਹਾ ਕਿ

ਸਰਪੰਚੀ ਦੇ ਉਮੀਦਵਾਰ ‘ਤੇ ਚੋਣਾਂ ਵਾਲੇ ਦਿਨ ਹੋਇਆ ਹਮਲਾ

Faridkot Panchayat Candidate Attack: ਫਰੀਦਕੋਟ: ਆਖਿਰਕਾਰ 30 ਦਸੰਬਰ ਨੂੰ ਪੰਚਾਇਤੀ ਚੋਣਾਂ ਦਾ ਦਿਨ ਆ ਗਿਆ ਤੇ ਚੜ੍ਹਦੀ ਸਵੇਰ ਹੀ ਪ੍ਰਸ਼ਾਸ਼ਨ ਦੇ ਕਿੱਤੇ ਸੁਰੱਖਿਆ ਦੇ ਦਾਵੇਆਂ ਦੀ ਪੋਲ ਖੁੱਲਦੀ ਨਜ਼ਰ ਆਉਣ ਲੱਗੀ। ਜਿੱਥੇ ਅਜਨਾਲਾ ‘ਚ ਪੰਚਾਇਤੀ ਚੋਣਾਂ ਦੌਰਾਨ ਕਾਂਗਰਸ ਦੇ ਦੋ ਧੜੇ ਆਪਸ ਚ ਭਿੜ ਗਏ, ਪੱਥਰਬਾਜ਼ੀ ਹੋਈ। ਓਥੇ ਹੀ ਫਰੀਦਕੋਟ ਦੇ ਪਿੰਡ ਹਰੀਕੇ ਵਾਲਾ ਦੇ

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਭੁਗਤਾਈ ਆਪਣੀ ਵੋਟ, ਪੜ੍ਹੋ ਕੀ ਕਿਹਾ

Parkash singh badal Cast Vote ਸ੍ਰੀ ਮੁਕਤਸਰ ਸਾਹਿਬ: ਪੰਜਾਬ ‘ਚ ਪੰਚਾਇਤੀ ਚੋਣਾਂ ਲਈ ਅੱਜ ਸਵੇਰੇ 8 ਵਜੇ ਤੋਂ ਵੋਟਾਂ ਪੈ ਰਹੀਆਂ ਹਨ। ਜਿਸ ਦੇ ਲਈ ਵੋਟਰਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਕਰਕੇ ਅੱਜ ਸਵੇਰੇ ਤੋਂ ਹੀ ਔਰਤਾਂ /ਪੁਰਸ਼ ਵੋਟਰਾਂ ਦੀਆਂ ਲੰਮੀਆਂ ਕਤਾਰਾਂ ਲੱਗ ਚੁੱਕੀਆਂ ਹਨ। ਇਸ ਦੌਰਾਨ ਵੋਟਰਾਂ ਨੂੰ ਆਪਣੇ ਮਨ

ਪੰਚਾਇਤੀ ਚੋਣਾਂ ਦੌਰਾਨ ਕਾਂਗਰਸੀ ਵਰਕਰਾਂ ‘ਤੇ ਲੱਗੇ ਧੱਕੇਸ਼ਾਹੀ ਦੇ ਇਲਜ਼ਾਮ

Amritsar Panchayat Elections: ਅੰਮ੍ਰਿਤਸਰ: ਕਾਂਗਰਸ ਪਾਰਟੀ ਦੇ ਵਿਧਾਇਕ ਅੱਜ ਕੱਲ੍ਹ ਸੁਰਖੀਆਂ ਵਿੱਚ ਚੱਲ ਰਹੇ ਹਨ। ਇਸੇ ਤਰ੍ਹਾਂ ਦਾ ਇੱਕ ਮਾਮਲਾ ਅੰਮ੍ਰਿਤਸਰ ਦੇ ਅਧੀਨ ਆਉਂਦੇ ਪਿੰਡ ਵਡਾਲਾ ਖੁਰਦ ਦਾ ਸਾਹਮਣੇ ਆਇਆ ਹੈ। ਇਸ ਮਾਮਲੇ ਦੇ ਵਿੱਚ ਪੰਚਾਇਤੀ ਚੋਣਾਂ ਲੜ ਰਹੇ ਕਾਂਗਰਸ ਦੇ ਹੀ ਇੱਕ ਵਰਕਰ ਅਮਰੀਕ ਸਿੰਘ ਨੇ ਕਾਂਗਰਸ ਦੇ ਹੀ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਤੇ ਗੁੰਡਾਗਰਦੀ

ਪੰਚਾਇਤੀ ਚੋਣਾਂ: ਤੈਅ ਸਮੇਂ ‘ਤੇ ਹੋਣਗੀਆਂ ਚੋਣਾਂ ਪਰ ਨਾਮਜ਼ਦਗੀ ਪੱਤਰ ਰੱਦ ਹੋਣ ਵਾਲੇ ਉਮੀਦਵਾਰਾਂ ਨੂੰ ਮਿਲੀ ਰਾਹਤ

Punjab Panchayat Election 2018: ਚੰਡੀਗੜ੍ਹ: ਪੰਜਾਬ ‘ਚ ਪੰਚਾਇਤ ਚੋਣਾਂ 30 ਦਸੰਬਰ ਨੂੰ ਹੀ ਕਰਵਾਈਆਂ ਜਾਣਗੀਆਂ। ਜਿਕਰਯੋਗ ਹੈ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਅੱਜ ਪੰਜਾਬ ਸਰਕਾਰ ਦੀ ਅਪੀਲ ਤੇ ਸੁਣਵਾਈ ਕਰਦਿਆਂ ਵੱਡਾ ਝਟਕਾ ਦਿੱਤਾ ਸੀ।  ਕੋਰਟ ਨੇ ਸਰਕਾਰ ਨੂੰ ਰਾਹਤ ਨਾ ਦਿੰਦਿਆਂ ਕਿਹਾ ਸੀ ਕਿ ਇਹ ਸਰਕਾਰ ਦੀ ਮਰਜੀ ਹੈ ਜਾ ਤਾਂ ਚੋਣਾਂ ਕਰਵਾ ਲੈ

ਫਿਰ ਵਿਵਾਦਾਂ ‘ਚ ਆਏ ਰਾਜਾ ਵੜਿੰਗ, ਇਕ ਹੋਰ ਵੀਡੀਓ ਹੋਇਆ ਵਾਇਰਲ

Raja warring Video Viral ਕਾਂਗਰਸੀ ਵਿਧਾਇਕ ਰਾਜਾ ਵੜਿੰਗ ਦਾ ਖੰਗ ਵਾਲੀ ਦਵਾਈ ਦੇ ਆਫਰ ਵਾਲਾ ਵੀਡੀਓ ਤਾਂ ਸਭ ਨੂੰ ਯਾਦ ਹੀ ਹੋਵੇਗਾ ਇਸ ਵੀਡੀਓ ਵਿਚ ਉਹ ਚੋਣ ਪ੍ਰਚਾਰ ਦੇ ਦੋਰਾਨ ਵੋਟਰਾਂ ਨੂੰ ਖੰਗ ਦੀ ਦਵਾਈ ਦੇਨਾਅ ਤੇ ਸ਼ਰਾਬ ਦਾ ਲਾਲਚ ਦਿੰਦੇ ਨਜ਼ਰ ਆਏ ਸਨ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਰਾਜਾ ਵੜਿਗੀ ਦੀ ਹਰ

ਪੰਚਾਇਤੀ ਚੋਣਾਂ: ਹਾਈ ਕੋਰਟ ਦੇ ਫੈਸਲੇ ‘ਤੇ ਪੰਜਾਬ ਸਰਕਾਰ ਨੇ ਚੁੱਕਿਆ ਇਹ ਕਦਮ

Panchayat Election HC Decision: ਚੰਡੀਗੜ੍ਹ: ਪੰਚਾਇਤੀ ਚੋਣਾਂ ‘ਚ ਧੱਕੇਸ਼ਾਹੀ ਅਤੇ ਗਲਤ ਢੰਗ ਨਾਲ ਰੱਦ ਕੀਤੀਆਂ ਗਈਆਂ ਨਾਮਜ਼ਦਗੀਆਂ ‘ਚ ਹਾਈਕੋਰਟ ਨੇ ਅਹਿਮ ਫੈਸਲਾ ਸੁਣਾਇਆ ਸੀ। ਜਿਸ ਨੂੰ ਲੈ ਕੇ ਚ ਸੂਬਾ ਸਰਕਾਰ ਵੱਲੋਂ ਹਾਈਕੋਰਟ ਨੂੰ ਅਪੀਲ ਕੀਤੀ ਗਈ ਹੈ ਕਿ ਪੰਚਾਇਤੀ ਚੋਣਾਂ ਸਬੰਧੀ ਜੋ ਵੀ ਉਹਨਾਂ ਵੱਲੋਂ ਫ਼ੈਸਲਾ ਲਿਆ ਗਿਆ ਹੈ ਉਸ ਦੀ ਦੁਬਾਰਾ ਸਮੀਖਿਆ ਕੀਤੀ

ਸਰਪੰਚੀ ਦੀ ਲੜਾਈ: ਸਰਕਾਰੀ ਜ਼ਮੀਨ ‘ਤੇ ਕਬਜੇ ਕਾਰਨ ਕਾਮਰੇਡ ਦਾ ਨਾਮ ਚੋਣ ਲਈ ਹੋਇਆ ਰੱਦ ਜਾਂ ਕੋਈ ਰਾਜਸੀ ਸਾਜਿਸ਼ !

Pathankot Panchayat Election : ਪਠਾਨਕੋਟ (ਗੁਰਪ੍ਰੀਤ ਮਹਿਤਾ): ਪੰਜਾਬ ਵਿੱਚ ਸਰਪੰਚੀ ਦੀ ਲੜਾਈ ਲਈ ਹੋਣ ਵਾਲੀਆਂ ਪੰਚਾਇਤੀ ਚੋਣਾਂ ਦਾ ਸਮਾਂ ਜਿਵੇਂ ਜਿਵੇਂ ਨਜ਼ਦੀਕ ਆਉਂਦਾ ਜਾ ਰਿਹਾ ਹੈ ਓਸੇ ਤਰ੍ਹਾਂ ਵਿਰੋਧੀਆਂ ‘ਤੇ ਦੂਸ਼ਨਬਾਜ਼ੀ ਦਾ ਦੌਰ ਵੀ ਸਿਖ਼ਰਾਂ ‘ਤੇ ਚੱਲ ਰਿਹਾ ਹੈ। ਪੰਚਾਇਤੀ ਚੋਣਾਂ ਅਤੇ ਸਰਪੰਚੀ ਦੇ ਉਮੀਦਵਾਰਾਂ ਵਿੱਚ ਸ਼ਬਦੀ ਵਾਰਾਂ ਚੱਲ ਰਹੀਆਂ ਹਨ। ਸਰਪੰਚ ਬਣਨ ਲਈ ਕਾਹਲਾ

ਸਰਪੰਚੀ ਦੀ ਲੜਾਈ: 3 ਵੋਟਾਂ ਬਦਲੇ ਬੁਲੇਟ ਮੋਟਰਸਾਈਕਲ ਮਿਲਣ ਦਾ ਇਹ ਹੈ ਅਸਲ ਸੱਚ…

punjab panchayat elections 2018: ਫਾਜ਼ਿਲਕਾ (ਰਣਜੀਤ ਸਿੰਘ): ਪੰਜਾਬ ਵਿੱਚ ਸਰਪੰਚੀ ਦੀ ਲੜਾਈ ਦਾ ਬੁਖ਼ਾਰ ਇਨੀ ਦਿਨੀਂ ਅਜਿਹਾ ਲੋਕਾਂ ‘ਤੇ ਚੜ੍ਹਿਆ ਹੋਇਆ ਹੈ ਕਿ ਵੋਟਾਂ ਹਾਸਲ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਵੋਟਾਂ ਬਦਲੇ ਸ਼ਰਾਬ ਅਤੇ ਪੈਸੇ ਦੇਣ ਦੀ ਗੱਲ ਤਾਂ ਆਮ ਹੀ ਹੈ ਪਰ 3 ਵੋਟਾਂ ਬਦਲੇ ਬੁਲੇਟ ਮੋਟਰਸਾਈਕਲ ਮਿਲਣਾ ਆਪਣੇ ਆਪ

Panchayat election delay

ਪੰਜਾਬ ‘ਚ ਪੰਚਾਇਤੀ ਚੋਣਾਂ ਫਿਰ ਲੇਟ, ਜਾਣੋ ਕਿਉਂ ਹੋ ਰਹੀ ਦੇਰੀ

Panchayat election delay ਜਲੰਧਰ: ਪੰਜਾਬ ਵਿਚ 10-12 ਦਸੰਬਰ ਨੂੰ ਪ੍ਰਸਤਾਵਿਤ ਪੰਚਾਇਤੀ ਚੋਣਾਂ ਇਕ ਮਹੀਨਾ ਪਛੜ ਕੇ ਹੋਣਗੀਆਂ। ਸਰਕਾਰੀ ਹਲਕਿਆਂ ਤੋਂ ਪਤਾ ਲੱਗਾ ਹੈ ਕਿ ਪੰਚਾਇਤੀ ਚੋਣਾਂ ਦਾ ਐਲਾਨ ਦਸੰਬਰ ਦੇ ਦੂਜੇ ਹਫਤੇ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ਹਲੇ ਤਕ ਪੰਜਾਬ ਰਾਜ ਚੋਣ ਕਮਿਸ਼ਨ ਨੇ ਰਸਮੀ ਤੌਰ ‘ਤੇ ਅਜੇ ਕੋਈ ਐਲਾਨ ਨਹੀਂ ਕੀਤਾ ਹੈ।

Panchayat elections December

15 ਦਸੰਬਰ ਤੋਂ ਪਹਿਲਾਂ ਹੋ ਸਕਦੀਆਂ ਹਨ ਪੰਚਾਇਤੀ ਚੋਣਾਂ!

Panchayat elections December ਚੰਡੀਗੜ੍ਹ: ਕੈਪਟਨ ਸਰਕਾਰ ਵਲੋਂ ਪੰਚਾਇਤੀ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਹਫਤੇ ਦੌਰਾਨ ਪੰਚਾਇਤੀ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋ ਸਕਦਾ ਹੈ। ਪੰਚਾਇਤ ਵਿਭਾਗ ਵਲੋਂ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਨੂੰ ਚਿੱਠੀ ਭੇਜੀ ਜਾ ਚੁੱਕੀ ਹੈ। ਪੰਚਾਇਤੀ ਚੋਣਾਂ ਦਾ ਪ੍ਰਬੰਧ ਮੁਕੰਮਲ ਹੋਣ ਦੇ ਮੱਦੇਨਜ਼ਰ 15 ਦਸੰਬਰ ਤੋਂ ਪਹਿਲਾਂ

ਪੰਚਾਇਤੀ ਚੋਣਾਂ ‘ਚ ਸ਼ਰਾਬ ਦੀ ਵਰਤੋਂ ਨੂੰ ਰੋਕਣ ਲਈ ਬਣਾਈਆਂ ਜਾਣਗੀਆਂ ਵਿਸ਼ੇਸ਼ ਟੀਮਾਂ

Punjab Government make team: ਚੰਡੀਗੜ੍ਹ (ਨਰਿੰਦਰ ਜੱਗਾ) : ਦਿਹਾਤੀ ਚੋਣਾਂ ਲਈ ਚੋਣ ਜ਼ਾਬਤਾ 25 ਜਾਂ 26 ਜੁਲਾਈ ਨੂੰ ਲਾਗੂ ਹੋਣ ਦੀ ਸੰਭਾਵਨਾ ਹੈ। ਪੰਜਾਬ ਰਾਜ ਚੋਣ ਕਮਿਸ਼ਨ ਦੇ ਸੂਤਰਾਂ ਨੇ ਦੱਸਿਆ ਹੈ ਕਿ ਚੋਣ ਕਰਵਾਉਣ ਲਈ ਤਿਆਰੀਆਂ ਆਖ਼ਰੀ ਪੜਾਅ ‘ਤੇ ਹਨ। ਦੂਜੇ ਪਾਸੇ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਸਾਰੀਆਂ ਮੁੱਖ ਸਿਆਸੀ ਪਾਰਟੀਆਂ

ਪੰਚਾਇਤ ਚੋਣਾਂ ‘ਚ ਬੈਲੇਟ ਬਾਕਸ ਨੂੰ ਲਗਾਈ ਅੱਗ, 5 ਦੀ ਮੌਤ

West Bengal Panchayat Election: ਪੱਛਮ ਬੰਗਾਲ ਵਿੱਚ ਅੱਜ ਪੰਚਾਇਤ ਚੋਣ ਲਈ ਵੋਟ ਪਾਏ ਜਾ ਰਹੇ ਹਨ। ਪਰ ਨਾਮਜ਼ਦਗੀ ਦੇ ਦਿਨ ਤੋਂ ਜੋ ਹਿੰਸਾ ਸ਼ੁਰੂ ਹੋਈ ਸੀ, ਉਹ ਅੱਜ ਪੋਲਿੰਗ ਦੇ ਦਿਨ ਵੀ ਵੀ ਘੱਟਦੀ ਨਹੀਂ ਦਿਖ ਰਹੀ ਹੈ। ਰਾਜ ਵਿੱਚ ਸਵੇਰੇ 7 ਵਜੇ ਤੋਂ ਮਤਦਾਨ ਸ਼ੁਰੂ ਹੋਇਆ ਸੀ। ਜਿਸਦੇ ਬਾਅਦ ਕਈ ਇਲਾਕਿਆਂ ਨੂੰ ਬੰਬ ਧਮਾਕੇ,

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ