Tag: , , , , , , , , ,

ਪਾਕਿਸਤਾਨ ਦੇ PM ਇਮਰਾਨ ਨੂੰ ਬਿਜਲੀ ਬੋਰਡ ਦਾ ਵੱਡਾ ਝੱਟਕਾ

Power crisis in Pakistan: ਆਰਥਿਕ ਤੰਗੀ ਨਾਲ ਜੂਝ ਰਹੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਇਕ ਵਾਰ ਫੇਰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ , ਇਸਦਾ ਕਾਰਨ ਕੋਈ ਮੁੱਦਾ ਨਹੀਂ ਬਲਕਿ ਬਿਜਲੀ ਦਾ ਬਿੱਲ ਹੈ। ਦਰਅਸਲ , ਬਿਜਲੀ ਬਿੱਲ ਨਾ ਅਦਾ ਕਰਨ ਕਾਰਨ ਇਸਲਾਮਾਬਾਦ ਇਲੈਕਟ੍ਰਿਕ ਸਪਲਾਈ ਕੰਪਨੀ (ਆਈਈਐੱਸਸੀਓ) ਵਲੋਂ ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ)

ਪਾਕਿਸਤਾਨ ‘ਚ ਗੂੰਜੇ ਜੈ ਹਿੰਦ ਦੇ ਨਾਅਰੇ

jai hind slogan in pakistan: ਇਸਲਾਮਾਬਾਦ : ਭਾਰਤ ਦੇ 73ਵੇਂ ਸੁਤੰਤਰਤਾ ਦਿਵਸ ‘ਤੇ ਜਿੱਥੇ ਪੂਰੇ ਦੇਸ਼ ਵਿੱਚ ਖੁਸ਼ੀ ਦਾ ਮਾਹੌਲ ਹੈ, ਉੱਥੇ ਇਸ ਦੌਰਾਨ ਪਾਕਿਸਤਾਨ ‘ਤੋਂ ਵੀ ਜੈ ਹਿੰਦ ਦੀ ਆਵਾਜ਼ ਸੁਣਨ ਨੂੰ ਮਿਲ ਰਹੀ ਹੈ। ਆਜ਼ਾਦੀ ਦਿਹਾੜੇ ‘ਤੇ ਬਲੋਚਿਸਤਾਨ ਨੇ ਵੀ ਭਾਰਤ ਵਾਸੀਆਂ ਨੂੰ ਵਧਾਈ ਦਿੱਤੀ ਹੈ ਅਤੇ ਜੈ ਹਿੰਦ ਦੇ ਨਾਅਰੇ ਲਗਾਏ ਹਨ।

ਪਾਕਿਸਤਾਨ ਦੇ ਫੈਸਲੇ ਦਾ ਪੰਜਾਬੀਆਂ ਨੂੰ ਮਿਲੇਗਾ ਫਾਇਦਾ

pakistan air force departments: ਚੰਡੀਗੜ੍ਹ: ਪਾਕਿਸਤਾਨ ਸਰਕਾਰ ਵੱਲੋਂ ਭਾਰਤੀ ਹਵਾਈ ਉਡਾਣਾਂ ਲਈ ਰਾਹ ਖੋਲ੍ਹ ਦਿੱਤਾ ਗਿਆ ਹੈ. ਜਿਸ ਨਾਲ ਪੰਜਾਬੀਆਂ ਨੂੰ ਵੀ ਕਾਫੀ ਲਾਹਾ ਹੋਵੇਗਾ । ਦਰਅਸਲ, ਗੁਆਂਢੀ ਮੁਲਕ ਪਾਕਿਸਤਾਨ ਦੇ ਇਸ ਫੈਸਲੇ ਤੋਂ ਬਾਅਦ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਤੋਂ ਬੰਦ ਹੋਈਆਂ ਤੇ ਤਬਦੀਲ ਹੋਈਆਂ ਕਈ ਕੌਮਾਂਤਰੀ ਉਡਾਣਾਂ ਮੁੜ ਤੋਂ

World Cup 2019: ਪਾਕਿਸਤਾਨ ਨੇ ਜਿੱਤਿਆ ਟਾਸ, ਪਹਿਲਾਂ ਕਰੇਗਾ ਬੱਲੇਬਾਜ਼ੀ

Pakistan wins toss wc 2019: ਲੰਡਨ : ਵਿਸ਼ਵ ਕੱਪ 2019 ਦਾ 30ਵਾਂ ਮੁਕਾਬਲਾ ਪਾਕਿਸਤਾਨ ਅਤੇ ਦੱਖਣੀ ਅਫਰੀਕਾ ਵਿਚਾਲੇ ਲੰਡਨ ਦੇ ਲਾਡਸ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ । ਜਿਸ ਵਿੱਚ ਪਾਕਿਸਤਾਨ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ ਹੈ ।  ਅੱਜ ਦੇ ਮੁਕਾਬਲੇ ਵਿੱਚ ਪਾਕਿਸਤਾਨ ਦੀ ਟੀਮ ਵਿੱਚ ਇਮਾਮ-ਉਲ-ਹੱਕ, ਫਖ਼ਰ ਜ਼ਮਾਨ,

ਪਾਕਿਸਤਾਨ ਵੱਲੋਂ ਅਮਰੀਕੀ ਨਾਗਰਿਕਾਂ ਲਈ ਖਾਸ ਤੋਹਫ਼ਾ

pakistan visa for american citizens: ਪਾਕਿਸਤਾਨ ਵੱਲੋਂ ਵੀਜ਼ਾ ਨੀਤੀ ‘ਚ ਇੱਕ ਵੱਡਾ ਬਦਲਾਅ ਕੀਤਾ ਗਿਆ ਹੈ। ਪਾਕਿਸਤਾਨ ਹੁਣ ਅਮਰੀਕੀ ਨਾਗਰਿਕਾਂ ਨੂੰ ਪੰਜ ਸਾਲ ਦਾ ਵੀਜ਼ਾ ਦੇਵੇਗਾ । ਇਸ ਰਾਹੀਂ ਕਈ ਵਾਰੀ ਪਾਕਿਸਤਾਨ ਦੀ ਯਾਤਰਾ ਕਰਨ ਦਾ ਮੌਕਾ ਮਿਲ ਸਕੇਗਾ । ਦੱਸ ਦੇਈਏ ਕਿ ਅਮਰੀਕਾ ਵੱਲੋਂ  ਮਾਰਚ ‘ਚ ਪਾਕਿਸਤਾਨੀ ਨਾਗਰਿਕਾਂ ਦੀ ਵੀਜ਼ਾ ਵੈਧਤਾ ਪੰਜ ਤੋਂ ਬਦਲਕੇ

ਅੱਜ ਦੇ ਦਿਨ 2008 ‘ਚ ਅਮਰੀਕਾ ਨੇ ਪਾਕਿਸਤਾਨ ਨੂੰ 8.1 ਕਰੋੜ ਡਾਲਰ ਦੀ ਫ਼ੌਜ ਦੀ ਮਦਦ ਦੇਣ ਤੋਂ ਮਨ੍ਹਾ ਕੀਤਾ ਸੀ।

2008 America Pakistan: ਅੱਜ ਦੇ ਦਿਨ 2008 ‘ਚ ਅਮਰੀਕਾ ਨੇ ਪਾਕਿਸਤਾਨ ਨੂੰ 8.1 ਕਰੋੜ ਡਾਲਰ ਦੀ ਫ਼ੌਜ ਦੀ ਮਦਦ ਦੇਣ ਤੋਂ ਮਨ੍ਹਾ ਕੀਤਾ

ਪਾਕਿਸਤਾਨ ਦੇ ਕਵੇਟਾ ‘ਚ ਹੋਏ ਧਮਾਕੇ ‘ਚ ਹੋਈ 16 ਦੀ ਮੌਤ

pakistan quetta blast: ਇਸਲਾਮਾਬਾਦ: ਅੱਜ ਦੇ ਸਮੇਂ ਵਿੱਚ ਬੰਬ ਧਮਾਕੇ ਦੀ ਘਟਨਾ ਅਜਿਹੀ ਘਟਨਾ ਜੋ ਸਭ ਦਾ ਦਿਲ ਦਹਿਲਾ ਦਿੰਦੀ ਹੈ। ਅਜਿਹਾ ਹੀ ਮਾਮਲਾ ਪਾਕਿਸਤਾਨ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿਥੇ ਸ਼ੁੱਕਰਵਾਰ ਸਵੇਰੇ ਪਾਕਿਸਤਾਨ ਦੇ ਕਵੇਟਾ ਸ਼ਹਿਰ ਵਿੱਚ ਸਬਜ਼ੀ ਬਾਜ਼ਾਰ ਵਿੱਚ ਬੰਬ ਧਮਾਕਾ ਹੋਇਆ ਹੈ। ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਇਸ ਧਮਾਕੇ

ਡਰਿਆ ਪਾਕਿਸਤਾਨ ਬੋਲਿਆ- ਭਾਰਤ ਕਦੀ ਵੀ ਕਰ ਸਕਦਾ ਹੈ ਹਮਲਾ

Pakistan-India Strike: ਜੰਮੂ : ਪੁਲਵਾਮਾ ਅੱਤਵਾਦੀ ਹਮਲੇ ਤੋਂ  ਬਾਅਦ ਭਾਰਤ–ਪਾਕਿਸਤਾਨ ‘ਚ ਜਾਰੀ ਤਣਾਅ ਹੋਰ ਵੀ ਵੱਧ ਗਿਆ ਹੈ।  ਪਾਕਿਸਤਾਨ ‘ਚ ਮੌਜੂਦ ਅੱਤਵਾਦੀ ਠਿਕਾਣਿਆਂ ‘ਤੇ ਭਾਰਤ ਦੀ ਏਅਰ ਸਟਰਾਇਕ ਤੋਂ ਬਾਅਦ ਨਾਲ ਹੀ ਪਾਕਿਸਤਾਨ ਬੌਖਲਾ ਗਿਆ ਹੈ। ਪਾਕਿਸਤਾਨ ਦਾ ਦਾਅਵਾ ਹੈ ਕਿ ਉਸਨੇ ਭਾਰਤੀ ਸਰਹੱਦ ‘ਚ ਵੜਕੇ ਲੜਾਕੂ ਜਹਾਜ਼ਾਂ ਨਾਲ ਬੰਬ ਸੁੱਟੇ ਅਤੇ ਇਸ ਦੌਰਾਨ ਉਸਨੇ

ਪਾਕਿਸਤਾਨ ‘ਚ ਆਇਆ ਬਰਫੀਲਾ ਤੂਫ਼ਾਨ , ਬਰਫ ‘ਚ ਦੱਬਣ ਨਾਲ 15 ਲੋਕਾਂ ਦੀ ਮੌਤ  

ਪਾਕਿਸਤਾਨ ਦੇ ਚਿਤ੍ਰਾਲ ਇਲਾਕੇ ‘ਚ ਐਤਵਾਰ ਨੂੰ ਆਏ ਬਰਫੀਲੇ ਤੂਫ਼ਾਨ ਕਾਰਨ 15 ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ । ਮਾਰੇ ਗਏ ਇਨ੍ਹਾਂ ਲੋਕਾਂ ‘ਚ 6 ਔਰਤਾਂ ਅਤੇ 4 ਬੱਚੇ ਵੀ ਸ਼ਾਮਿਲ ਹਨ। ਪਾਕਿਸਤਾਨੀ ਮੀਡੀਆ ਦੇ ਮੁਤਾਬਕ ਸ਼ਹਿਰੀ ਦੁਨੀਆ ਨੂੰ ਕਾਫੀ ਦੂਰ ਦਾ ਇਲਾਕਾ ਹੋਣ ਕਾਰਨ ਇਸ ਘਟਨਾ ਦਾ ਪਤਾ ਕਾਫੀ ਦੇਰ ਬਾਅਦ ਚੱਲ ਸਕਿਆ। ਮੰਨਿਆ ਜਾ ਰਿਹਾ

ਅਮਰੀਕੀ ਖੁਫੀਆ ਏਜੰਸੀ ਨੇ ਜਾਰੀ ਕੀਤੇ ਭਾਰਤ ਦੀ ਪ੍ਰਮਾਣੂ ਨੀਤੀ ਨਾਲ ਜੁੜੇ ਦਸਤਾਵੇਜ਼

ਪਾਕਿਸਤਾਨ ਦੇ ਪਰਮਾਣੁੂ ਪ੍ਰੋਗਰਾਮ ਦਾ ਜਵਾਬ ਦੇਣ ਲਈ ਭਾਰਤ ਨੇ 1985 ਵਿੱਚ ਹਾਈਡਰੋਜਨ ਬੰਬ ਨੂੰ ਟੇੈਸਟ ਕਰਣ ਦੀ ਤਿਆਰੀ ਕੀਤੀ ਸੀ। ਅਮਰੀਕੀ ਖੁਫੀਆ ਏਜੰਸੀ ਵਲੋਂ ਹਾਲ ਹੀ ‘ਚ ਜਨਤਕ ਕੀਤੇ ਗਏ ਦਸਤਾਵੇਜਾਂ ’ਚ ਇਹ ਜਾਣਕਾਰੀ ਮਿਲੀ ਹੈ। ਦਸਤਾਵੇਜ਼ ਵਿਚ ਉਸ ਸਮੇਂ ਦੇ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ ਦੱਖਣ ਏਸ਼ੀਆ ‘ਚ ਪਰਮਾਣੁ ਹਥਿਆਰਾਂ ਦੀ ਹੋੜ ਨੂੰ ਲੈ

ਕੰਗਾਰੂਆਂ ਨੇ ਕੀਤਾ ਪਾਕਿ ਦਾ ਕਲੀਨ ਸਵੀਪ, 3 – 0 ਨਾਲ ਜਿੱਤੀ ਲੜੀ

ਆਸਟਰੇਲੀਆ ਅਤੇ ਪਾਕਿਸਤਾਨ ਵਿਚਕਾਰ ਸਿਡਨੀ ਵਿੱਚ ਚੱਲ ਰਹੇ ਤੀਸਰੇ ਅਤੇ ਆਖਰੀ ਟੈਸਟ ਮੈਚ  ਦੇ ਪੰਜਵੇਂ ਦਿਨ ਕੰਗਾਰੂ ਟੀਮ ਨੇ 220 ਦੌੜਾਂ ਨਾਲ ਜਿੱਤ ਦਰਜ ਕਰਦੇ ਹੋਏ 3 – 0 ਨਾਲ ਤਿੰਨ ਟੈਸਟ ਮੈਚਾਂ ਦੀ ਲੜੀ ਨੂੰ  ਆਪਣੇ ਨਾਮ ਕਰ ਲਿਆ ਹੈ।  465 ਦੌੜਾਂ ਦੀ ਚੁਣੌਤੀ ਦਾ ਪਿੱਛਾ ਕਰਦੇ ਹੋਏ ਪਾਕਿ ਦੀ ਪੂਰੀ ਟੀਮ 244 ਦੌੜਾਂ

ਦੂਜੇ ਦਿਨ ਸ਼ੁਰੂਆਤੀ ਝਟਕਿਆਂ ਤੋਂ ਬਾਅਦ ਸੰਭਲੀ ਪਾਕਿ ਦੀ ਪਾਰੀ

ਡੇਵਿਡ ਵਾਰਨਰ ਅਤੇ ਮੈਟ ਰੇਨਸ਼ਾ ਤੋਂ ਬਾਅਦ ਪੀਟਰ ਹੈਂਡਸਕਾਮਬ ਦੇ ਸੈਂਕੜੇ ਨਾਲ ਆਪਣੀ ਪਹਿਲੀ ਪਾਰੀ ਅੱਠ ਵਿਕਟਾਂ ਉੱਤੇ 538 ਦੌੜਾਂ ਬਣਾਕੇ ਘੋਸ਼ਿਤ ਕਰਨ ਵਾਲੇ ਆਸਟਰੇਲੀਆ ਨੇ ਤੀਸਰੇ ਅਤੇ ਅੰਤਿਮ ਟੈਸਟ ਮੈਚ ਦੇ ਦੂਜੇ ਦਿਨ ਇੱਥੇ ਪਾਕਿਸਤਾਨ ਨੂੰ ਸ਼ੁਰੂ ਵਿੱਚ ਹੀ ਦੋ ਕਰਾਰੇ ਝਟਕੇ ਦਿੱਤੇ। ਜਿਸ ਤੋਂ ਬਾਅਦ ਦਿਨ ਦੇ ਖੇਡ ਦੇ ਅੰਤ ਤੱਕ ਪਾਕਿਸਤਾਨ ਨੇ

ਭਾਰਤੀ ਫੌਜ ਨੇ ਪਾਕਿ ਨੂੰ ਦਿੱੱਤਾ ਮੂੰਹ ਤੋੜ ਜੁਆਬ, LOC ‘ਤੇ ਕੀਤੀ ਕਾਰਵਾਈ

ਜੰਮੂ-ਕਸ਼ਮੀਰ ਦੇ ਮਾਛਿਲ ਸੈਕਟਰ ਵਿਚ ਤਿੰਨ ਭਾਰਤੀ ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਭਾਰਤੀ ਸੈਨਾ ਨੇ ਪਾਕਿਸਤਾਨ ਨੂੰ ਕਰਾਰਾ ਜੁਆਬ ਦਿੱੱਤਾ ਹੈ।ਸੈਨਾ ਪਾਕਿ ਦੇ ਤਿੰਨ ਰੇਂਜਰਾਂ ਨੂੰ ਮਾਰ ਗਿਰਾਇਆ ਤੇ ਕਈ ਚੌਕੀਆਂ ਤਬਾਹ ਕਰ ਦਿੱੱਤੀਆਂ ।ਸੂਤਰਾਂ ਮੁਤਾਬਕ ਪਿਛਲੇ ਇਕ ਦਹਾਕੇ ਤੋਂ ਭਾਰਤ ਵਲੋਂ ਐਲਓਸੀ ‘ਤੇ ਕੀਤੀ ਗਈ ਹੈ।ਸੈਨਾ ਦੀ ਕਾਰਵਾਈ ਤੋਂ ਬਾਅਦ ਬੁੱੱਧਵਾਰ ਸ਼ਾਮ ਨੂੰ ਪਾਕਿਸਤਾਨੀ

ਅਮਰੀਕਾ ਨੇ ਕੀਤਾ ਪਰਦਾਫਾਸ਼ ਪਾਕਿ ਦੇ ਪਰਮਾਣੂ ਹਥਿਆਰਾਂ ਦਾ….       

ਅਮਰੀਕੀ ਵਿਗਿਆਨੀਆਂ ਦੇ ਇੱਕ ਗਰੁਪ ਨੇ ਪਾਕਿਸਤਾਨ ਦੇ 130 ਤੋਂ  140 ਪਰਮਾਣੂ ਹਥਿਆਰ ਹੋਣ ਦਾ ਖੁਲਾਸਾ ਕੀਤਾ ਹੈ। ਵਿਗਿਆਨੀਆਂ ਨੇ ਇਹ ਅੰਕੜੇ ਸੈਟੇਲਾਈਟ ਤੋਂ ਪ੍ਰਾਪਤ ਕੀਤੀਆਂ ਤਸਵੀਰਾਂ ਤੋਂ ਜਾਰੀ ਕੀਤੇ ਹਨ। ਵਿਗਿਆਨੀਆਂ ਨੇ ਆਪਣੀ ਰਿਪੋਰਟ ਵਿਚ ਇਹ ਵੀ ਦੱਸਿਆ ਹੈ ਕਿ ਅਮਰੀਕੀ ਦਿਸ਼ਾ ਨਿਰਦੇਸ਼ਨ ਦੀ ਪਾਲਨਾ ਨਾ ਕਰਦੇ ਹੋਏ ਪਾਕਿਸਤਾਨ ਨੇ ਆਪਣੇ ਐਫ-16 ਲੜਾਕੂ ਜਹਾਜ਼ਾਂ

ਸਾਰਕ ਤੋਂ ਭਾਰਤ ਨੂੰ ਵੱਖ ਕਰਨ ਦੀ ਪਾਕਿਸਤਾਨ ਦੀ ਨਵੀਂ ਯੋਜਨਾ

ਪਾਕਿਸਤਾਨ ਅਜੇ ਵੀ ਆਪਣੀਆ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਪਾਕਿਸਤਾਨ ਭਾਰਤ ਨੂੰ ਏਸ਼ੀਆਈ ਖੇਤਰੀ ਸਹਿਯੋਗ ਸੰਘ ਤੋਂ ਅਲੱਗ ਕਰਨਾ ਚਾਹੁੰਦਾ ਹੈ।ਪਿਛਲੇ ਹਫਤੇ ਪਾਕਿ ਦਾ ਇਕ ਸੰਸਦੀ ਸਮੂਹ ਅਮਰੀਕਾ ਵਿਚ ਵਾਸ਼ਿੰਗਟਨ ਦੇ  5 ਦਿਨਾਂ ਦੇ ਦੌਰੇ ‘ਤੇ ਗਿਆ ਸੀ ਜਿਸਦਾ ਕਹਿਣਾ ਹੈ ਕਿ ਭਾਰਤ ਨੂੰ ਸਾਰਕ ਤੋਂ ਅਲੱਗ ਕਰਨ ਲਈ ਇੱਕ ਵੱਡਾ ਦੱਖਣੀ ਏਸ਼ੀਆਈ ਆਰਥਿਕ

ਚੀਨ ਰੇਲਵੇ ਲਾਈਨ ਲਈ ਪਾਕਿਸਤਾਨ ਨੂੰ 5.5 ਅਰਬ ਡਾਲਰ ਦਾ ਦੇਵੇਗਾ ਕਰਜ਼ਾ

ਚੀਨ ਪਾਕਿਸਤਾਨ ਦੇ ਉੱਤਰੀ ਅਤੇ ਦੱਖਣੀ ਹਿੱਸੇ ਨੂੰ ਜੋੜਣ ਵਾਲੀ ਰੇਲਵੇ ਲਾਈਨ ਦੇ ਲਈ 5.5 ਅਰਬ ਡਾਲਰ ਦਾ ਕਰਜ਼ਾ ਦੇਣ ‘ਤੇ ਰਾਜ਼ੀ ਹੋ ਗਿਆ ਹੈ। ਚੀਨ ਵਲੋਂ ਪਾਕਿਸਤਾਨ ਨੂੰ ਦਿੱਤਾ ਜਾਣ ਵਾਲਾ ਕਰਜ਼ਾ ਨਿਵੇਸ਼ ਦੇ ਅਧੀਨ ਹੋਵੇਗਾ। ਪੇਸ਼ਾਵਰ, ਕਰਾਚੀ ਰੇਲਵੇ ਪ੍ਰਾਜੈਕਟ ਦੀ ਕੁੱਲ ਲਾਗਤ ਅੱਠ ਅਰਬ ਡਾਲਰ ਹੋਵੇਗੀ ਜਿਸ ‘ਚੋਂ 5.5 ਅਰਬ ਡਾਲਰ ਦੀ ਰਕਮ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ