Tag: , , ,

ਪਾਕਿਸਤਾਨ ਨੂੰ ਵੱਡਾ ਝਟਕਾ, FATF ਨੇ ਕੀਤਾ ਬਲੈਕ ਲਿਸਟਿਡ

FATF’s blacklists Pakistan : ਕਰਜ਼ ਦੇ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੂੰ ਇੱਕ ਹੋਰ ਵੱਡਾ ਝਟਕਾ ਮਿਲਿਆ ਹੈ। ਅੰਤਰਰਾਸ਼ਟਰੀ ਅੱਤਵਾਦ ਦੇ ਵਿੱਤ ਪੋਸ਼ਣ ਦੀ ਨਿਗਰਾਨੀ ਕਰਨ ਵਾਲੀ ਸੰਸਥਾ ਫਾਈਨੈਂਸ਼ਲ ਐਕਸ਼ਨ ਟਾਸਕ ਫੋਰਸ (FATF) ਵਲੋਂ ਪਾਕਿਸਤਾਨ ਨੂੰ ਗ੍ਰੇ ਲਿਸਟ ‘ਚ ਪਾਉਣ ਤੋਂ ਬਾਅਦ ਹੁਣFATF ਦੀ ਏਸ਼ੀਆ ਪ੍ਰਸ਼ਾਂਤ ਦੀ ਇਕਾਈ ਨੇ ਪਾਕਿਸਤਾਨ ਨੂੰ ਡਾਊਨ ਗ੍ਰੇਡ ਕਰਕੇ ਬਲੈਕ ਲਿਸਟ ‘ਚ ਕਰ ਦਿੱਤਾ

LONDON ‘ਚ ਪਾਕਿਸਤਾਨ ਦੇ ਰੇਲ ਮੰਤਰੀ ਨਾਲ ਹੋਈ ਕੁੱਟਮਾਰ

Pakistan Railway Minister : ਜੰਮੂ-ਕਸ਼ਮੀਰ ‘ਚ ਕੇਂਦਰ ਸਰਕਾਰ ਵਲੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਭਾਰਤ ਨੂੰ ਪਰਮਾਣੂ ਹਮਲੇ ਦੀ ਧਮਕੀ ਦੇਣ ਵਾਲੇ ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ਼ ਰਸ਼ੀਦ ਨਾਲ ਲੰਡਨ ਵਿੱਚ ਜੰਮ ਕੇ ਕੁੱਟਮਾਰ ਕੀਤੀ ਗਈ। ਲੰਡਨ ‘ਚ ਕੁੱਝ ਲੋਕਾਂ ਨੇ ਉਨ੍ਹਾਂ ਦੇ ਮੁੱਕੇ ਮਾਰੇ ਅਤੇ ਉਨ੍ਹਾਂ ‘ਤੇ ਆਂਡੇ ਵੀ ਸੁੱਟੇ।   ਸੂਤਰਾਂ ਮੁਤਾਬਕ ਆਵਾਮੀ ਮੁਸਲਿਮ ਲੀਗ ਦੇ

ਪਾਕਿਸਤਾਨ ਨੇ ਲਹਿੰਦੇ ਪੰਜਾਬ ਦੀਆਂ 36 ਸੜਕਾਂ ਤੇ 5 ਪਾਰਕਾਂ ਦਾ ਨਾਂ ਰੱਖਿਆ ‘ਕਸ਼ਮੀਰ’

Pakistan Naming Park Streets Before Article 370 : ਲਾਹੌਰ : ਭਾਰਤ ਸਰਕਾਰ ਵੱਲੋਂ ਧਾਰਾ 370 ਹਟਾਉਣ ਤੋਂ ਬਾਅਦ ਕਸ਼ਮੀਰ ਵਿੱਚ ਜਿੱਥੇ ਇੱਕ ਪਾਸੇ ਨਵੀਂ ਸ਼ੁਰੂਆਤ ਹੋ ਰਹੀ ਹੈ, ਉੱਥੇ ਹੀ ਪਾਕਿਸਤਾਨ ਦੀ ਬੌਖਲਾਹਟ ਵੀ ਵੱਧਦੀ ਜਾ ਰਹੀ ਹੈ । ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਪਾਕਿਸਤਾਨ ਵੱਲੋਂ ਲਹਿੰਦੇ ਪੰਜਾਬ ਦੀਆਂ 36 ਸੜਕਾਂ ਤੇ ਪੰਜ

ਅਮਰੀਕਾ ਨੇ ਪਾਕਿਸਤਾਨ ਨੂੰ ਦਿੱਤਾ ਵੱਡਾ ਝਟਕਾ

US Cuts Usd 440 Million Financial AID Pakistan : ਵਾਸ਼ਿੰਗਟਨ : ਆਰਥਿਕ ਬਦਹਾਲੀ ਦੇ ਦੌਰ ਵਿੱਚੋਂ ਗੁਜ਼ਰ ਰਹੇ ਪਾਕਿਸਤਾਨ ਨੂੰ ਇਕ ਤੋਂ ਬਾਅਦ ਇਕ ਝਟਕਾ ਸਹਿਣਾ ਪੈ ਰਿਹਾ ਹੈ । ਜਿਸ ਵਿੱਚ ਬਰਤਾਨੀਆਂ ਤੋਂ ਬਾਅਦ ਹੁਣ ਅਮਰੀਕਾ ਨੇ ਵੀ ਪਾਕਿਸਤਾਨ ਨੂੰ ਝਟਕਾ ਦਿੱਤਾ ਹੈ । ਅਮਰੀਕਾ ਨੇ ਪਾਕਿਸਤਾਨ ਨੂੰ ਦਿੱਤੀ ਜਾ ਰਹੀ ਆਰਥਿਕ ਮਦਦ ਵਿੱਚ

UNSC ਮੀਟਿੰਗ ‘ਚ ਪਾਕਿਸਤਾਨ ਨੂੰ ਮਿਲਿਆ ਚੀਨ ਦਾ ਸਾਥ

Pakistan United States Cuts USD Financial Aid : ਨਵੀਂ ਦਿੱਲੀ : ਕਸ਼ਮੀਰ ਮੁੱਦੇ ‘ਤੇ ਪਾਕਿਸਤਾਨ ਦੀਆਂ ਉਮੀਦਾਂ ‘ਤੇ ਇੱਕ ਵਾਰ ਫਿਰ ਤੋਂ ਪਾਣੀ ਫਿਰ ਗਿਆ ਹੈ । ਧਾਰਾ 370 ਹਟਾਉਣ ਦੇ ਮੁੱਦੇ ਨੂੰ ਲੈ ਕੇ ਪਾਕਿਸਤਾਨ ਦੇ ਕਹਿਣ ‘ਤੇ ਚੀਨ ਵੱਲੋਂ ਸੁਰੱਖਿਆ ਕੌਂਸਲ ਨੂੰ ਗੈਰ-ਰਸਮੀ ਮੀਟਿੰਗ ਦਾ ਸੱਦਾ ਦਿੱਤਾ ਗਿਆ ਸੀ । ਜਿਸ ਵਿੱਚ ਪਾਕਿਸਤਾਨ

ਪਾਕਿਸਤਾਨ ਟੀਮ ਦੀ ਕਮਾਨ ਸੰਭਾਲਣਗੇ ਮਿਸਬਾਹ ਉਲ ਹਕ : ਪੀ.ਸੀ.ਬੀ.

Amid coaching-staff vacuum: ਆਈ.ਸੀ.ਸੀ. ਵਰਲਡ ਕੱਪ 2019 ‘ਚ ਪਾਕਿਸਤਾਨ ਕ੍ਰਿਕਟ ਟੀਮ ਦਾ ਪ੍ਰਦਰਸ਼ਨ ਬੜਾ ਹੀ ਖ਼ਰਾਬ ਸੀ, ਜਿਸ ਕਰਕੇ ਟੀਮ ਸੈਮੀਫਾਈਨਲ ਤੱਕ ਵੀ ਨਹੀਂ ਪਹੁੰਚ ਸਕੀ। ਇਸ ਤੋਂ ਬਾਅਦ ਹੀ ਪਾਕਿਸਤਾਨ ਟੀਮ ਦੇ ਕਪਤਾਨ ਸਰਫ਼ਰਾਜ਼ ਅਹਿਮਦ ਦੀ ਕਰੜੀ ਆਲੋਚਨਾ ਕੀਤੀ ਗਈ ਅਤੇ ਕੋਚ ਮਿਕੀ ਆਰਥਰ ਦੀਆਂ ਸੇਵਾਵਾਂ ‘ਤੇ ਵੀ ਰੋਕ ਲਾਉਣ ਲਈ ਕਿਹਾ ਗਿਆ ਹੈ। ਪਾਕਿਸਤਾਨ ਕ੍ਰਿਕਟ

ਪਾਕਿਸਤਾਨ ਭਾਰਤੀ ਕਲਾਕਾਰਾਂ ਨੂੰ ਬੈਨ ਕਰਕੇ ਕੱਢ ਰਿਹਾ ਆਪਣਾ ਗੁੱਸਾ

indian artist ban in pakistan ਇਸਲਾਮਾਬਾਦ : ਜੰਮੂ ਕਸ਼ਮੀਰ ‘ਚ ਧਾਰਾ 370 ਲਾਗੂ ਹੋਣ ਤੋਂ ਬਾਅਦ ਪਾਕਿਸਤਾਨ ‘ਚ ਬਹੁਤ ਸਾਰੇ ਬਦਲਾਵ ਆਏ ਹਨ । ਪਾਕਿਸਤਾਨ ਦੀ ਇਲੈਕਟ੍ਰੋਨਿਕ ਮੀਡੀਆ ਨਿਗਰਾਨੀ ਸੰਸਥਾ ਨੇ ਉਨ੍ਹਾਂ ਇਸ਼ਤਿਹਾਰਾਂ ‘ਤੇ ਬੈਨ ਲਾ ਦਿੱਤਾ ਹੈ । ਜਿਨ੍ਹਾਂ ‘ਚ ਭਾਰਤੀ ਕਲਾਕਾਰ ਨਜ਼ਰ ਆ ਰਹੇ ਹਨ । ਪਾਕਿਸਤਾਨ ਨੇ ਇਹ ਕਦਮ ਭਾਰਤ ਵੱਲੋਂ ਜੰਮੂ-ਕਸ਼ਮੀਰ

ਪਾਕਿਸਤਾਨ ‘ਚ ਗੂੰਜੇ ਜੈ ਹਿੰਦ ਦੇ ਨਾਅਰੇ

jai hind slogan in pakistan: ਇਸਲਾਮਾਬਾਦ : ਭਾਰਤ ਦੇ 73ਵੇਂ ਸੁਤੰਤਰਤਾ ਦਿਵਸ ‘ਤੇ ਜਿੱਥੇ ਪੂਰੇ ਦੇਸ਼ ਵਿੱਚ ਖੁਸ਼ੀ ਦਾ ਮਾਹੌਲ ਹੈ, ਉੱਥੇ ਇਸ ਦੌਰਾਨ ਪਾਕਿਸਤਾਨ ‘ਤੋਂ ਵੀ ਜੈ ਹਿੰਦ ਦੀ ਆਵਾਜ਼ ਸੁਣਨ ਨੂੰ ਮਿਲ ਰਹੀ ਹੈ। ਆਜ਼ਾਦੀ ਦਿਹਾੜੇ ‘ਤੇ ਬਲੋਚਿਸਤਾਨ ਨੇ ਵੀ ਭਾਰਤ ਵਾਸੀਆਂ ਨੂੰ ਵਧਾਈ ਦਿੱਤੀ ਹੈ ਅਤੇ ਜੈ ਹਿੰਦ ਦੇ ਨਾਅਰੇ ਲਗਾਏ ਹਨ।

ਕਸ਼ਮੀਰ ਨੂੰ ਲੈ ਕੇ ਇਮਰਾਨ ਖਾਨ ਨੇ ਕੀਤਾ ਵੱਡਾ ਐਲਾਨ

Pakistan PM Imran Khan Attack India : ਮੁਜ਼ੱਫ਼ਰਾਬਾਦ : ਕਸ਼ਮੀਰ ਮੁੱਦੇ ਨੂੰ ਲੈ ਕੇ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਹੋਰ ਵੀ ਜ਼ਿਆਦਾ ਵੱਧ ਗਿਆ ਹੈ. ਜਿਸ ਕਾਰਨ ਹੁਣ ਪਾਕਿਸਤਾਨ ਸ਼ਰੇਆਮ ਭਾਰਤ ਨੂੰ ਵੰਗਾਰਣ ਲੱਗ ਗਿਆ ਹੈ । ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰਮ ਨੂੰ ‘ਰਣਨੀਤਕ ਭੁੱਲ’ ਦੱਸਿਆ ਹੈ

ਇਮਰਾਨ PoK ‘ਚ ਮਨਾਉਣਗੇ ਪਾਕਿਸਤਾਨ ਦਾ ਆਜ਼ਾਦੀ ਦਿਹਾੜਾ

Imran Celebrate Pakistan Independence Day Pok : ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ 14 ਅਗਸਤ ਨੂੰ ਪਾਕਿਸਤਾਨ ਦੇ ਆਜ਼ਾਦੀ ਦਿਹਾੜੇ ਦੇ ਮੌਕੇ ‘ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੀ ਵਿਧਾਨਸਭਾ ਵਿੱਚ ਭਾਸ਼ਣ ਦੇਣਗੇ । ਜਿਸ ਕਾਰਨ ਬੁੱਧਵਾਰ ਨੂੰ ਇਮਰਾਨ ਖ਼ਾਨ ਮੁਜੱਫਰਾਬਾਦ ਪਹੁੰਚਣਗੇ ਅਤੇ ਉਥੋਂ ਦੇ ਲੋਕਾਂ ਨਾਲ ਰੈਲੀ ਕਰਨਗੇ । ਇਸ ਮੌਕੇ ਸਕੱਤਰੇਤ ਅਤੇ

ਪਾਕਿ ਭਾਰਤ ਖ਼ਿਲਾਫ਼ ਕਰੜੀ ਕਾਰਵਾਈ ਲਈ ਤਿਆਰ, ਲੜਾਕੂ ਜਹਾਜ ਤਿਆਰ

Pakistan deploying fighter jets: ਨਵੀਂ ਦਿੱਲੀ : ਜੰਮੂ-ਕਸ਼ਮੀਰ ਵਿੱਚ ਧਾਰਾ 370 ਖ਼ਤਮ ਹੋਣ ਤੋਂ ਬਾਅਦ ਪਾਕਿਸਤਾਨ ‘ਚ ਹਾਲਾਤ ਸਹੀ ਨਹੀਂ ਹਨ। ਪਾਕਿਸਤਾਨ ਪੂਰੀ ਤਰ੍ਹਾਂ ਬੋਖਲਾਇਆ ਹੋਇਆ ਹੈ। ਪਾਕਿਸਤਾਨ ਭਾਰਤ ਖ਼ਿਲਾਫ਼ ਕਰੜਾ ਰੁਖ਼ ਅਖਤਿਆਰ ਕਰੀ ਬੈਠਾ ਹੈ। ਸੂਤਰਾਂ ਮੁਤਾਬਕ ਪਾਕਿਸਤਾਨ ਨੇ ਲਦਾਖ ਨੇੜੇ ਆਪਣੇ ਸਕਰਦੂ ‘ਤੇ ਲੜਾਕੂ ਜਹਾਜ਼ ਤਾਇਨਾਤ ਕਰ ਦਿੱਤੇ ਹਨ। ਸ਼ਨੀਵਾਰ ਨੂੰ ਪਾਕਿਸਤਾਨ ਨੇ

ਭਾਰਤ ਨਾਲ ਪਾਕਿਸਤਾਨ ਨੂੰ ਪੰਗਾ ਲੈਣਾ ਪਿਆ ਮਹਿੰਗਾ

Article 370 Pakistan Pay 35 Percent : ਜੰਮੂ – ਕਸ਼ਮੀਰ : ਜੰਮੂ ਕਸ਼ਮੀਰ ਵਿੱਚ ਆਰਟੀਕਲ 370  ( Article 370 ) ਹਟਾਉਣ ਦੇ ਬਾਅਦ ਪਾਕਿਸਤਾਨ ( Pakistan )  ਨੇ ਭਾਰਤ ਦੇ ਨਾਲ ਕੰਮ-ਕਾਜ ਬੰਦ ਕਰ ਦਿੱਤਾ ਹੈ । ਲੇਕਿਨ ਪਾਕਿਸਤਾਨ ਦਾ ਇਹ ਫੈਸਲਾ ਉਸਨੂੰ ਹੀ ਭਾਰੀ ਪੈ ਰਿਹਾ ਹੈ । ਆਰਥਿਕ  ਤੰਗੀ ਨਾਲ ਗੁਜ਼ਰ ਰਿਹਾ ਪਾਕਿਸਤਾਨ

ਅੱਤਵਾਦੀ ਸਮੁੰਦਰ ਜ਼ਰੀਏ ਕਰ ਸਕਦੇ ਨੇ ਭਾਰਤ ‘ਤੇ ਹਮਲਾ

Pakistan Extremists Attack India Through Sea : ਨਵੀਂ ਦਿੱਲੀ : ਪਾਕਿਸਤਾਨ ‘ਚ ਰਹਿ ਰਹੇ ਆਤੰਕਵਾਦੀ ਹੁਣ ਸਮੁੰਦਰ ਦੇ ਰਸਤੇ ਭਾਰਤ ਆ ਕੇ ਕਈ ਵੱਡੇ ਹਾਦਸਿਆਂ ਨੂੰ ਅੰਜਾਮ ਦੇ ਸਕਦੇ ਹਨ। ਇਹ ਜਾਣਕਾਰੀ ਭਾਰਤ ਦੀਆਂ ਖੁਫ਼ੀਆ ਏਜੰਸੀਆਂ ਨੂੰ ਮਿਲੀ ਹੈ। ਦੱਸ ਦੇਈਏ ਕਿ ਜਦੋਂ ਦੀ ਜੰਮੂ-ਕਸ਼ਮੀਰ ‘ਚ ਧਾਰਾ 370 ਖਤਮ ਕੀਤੀ ਗਈ ਹੈ, ਉਦੋਂ ਤੋਂ ਹੀ ਭਾਰਤ ਵਿੱਚ ਅਜਿਹੇ ਖ਼ਤਰਿਆਂ

ਸਮਝੌਤਾ ਐਕਸਪ੍ਰੈਸ ਬੰਦ ਕਰਨ ਮਗਰੋਂ ਪਾਕਿਸਤਾਨ ਦਾ ਭਾਰਤ ਨੂੰ ਇੱਕ ਹੋਰ ਝਟਕਾ

Pakistan Suspends Thar Express  :ਕਰਾਚੀ : ਬੀਤੀ ਦਿਨੀਂ ਸਮਝੌਤਾ ਐਕਸਪ੍ਰੈਸ ਨੂੰ ਰੱਦ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਆਉਂਦੀ ਇੱਕ ਹੋਰ ਰੇਲ ਗੱਡੀ ਬੰਦ ਕਰ ਦਿੱਤਾ ਹੈ । ਦੱਸ ਦੇਈਏ ਕਿ ਪਾਕਿਸਤਾਨ ਤੋਂ ਆਉਣ ਵਾਲੀ ਥਾਰ ਐਕਸਪ੍ਰੈਸ  ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਦੀ ਜਾਣਕਾਰੀ ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ਼

ਪਾਕਿਸਤਾਨੀ ਵਿਧਾਇਕ ਜ਼ਬਰ – ਜਿਨਾਹ ਕਰ ਭੱਜਿਆ ਦੁਬਈ

PAKISTAN GIRL RAPE : ਇਸਲਾਮਾਬਾਦ : ਗ੍ਰਿਫਤਾਰੀ ਦੇ ਡਰ ਤੋਂ ਜ਼ਬਰ -ਜਿਨਾਹ ਦਾ ਮੁਲਜ਼ਮ ਪਾਕਿਸਤਾਨ ਦਾ ਇਕ ਵਿਧਾਇਕ ਸੋਮਵਾਰ ਰਾਤ ਦੇਸ਼ ਛੱਡ ਕੇ ਦੁਬਈ ਭੱਜ ਗਿਆ । ਅਤਾਊਰ ਰਹਿਮਾਨ ਨਾਂ ਦਾ ਇਕ ਵਿਧਾਇਕ ਸੂਬਾਈ ਵਿਧਾਨ ਸਭਾ ਵਿਚ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ ਐੱਮ ਐੱਲ ਐੱਨ) ਦਾ ਮੈਂਬਰ ਹੈ ।  ਉਸ ‘ਤੇ ਯੂਨੀਵਰਸਿਟੀ ਦੀ ਵਿਦਿਆਰਥਣ ਨਾਲ ਜ਼ਬਰ

BAT ਕੈਮਾਂਡੋਜ਼ ਦੀ ਮੌਤ ‘ਤੇ ਬੌਖਲਾਇਆ ਪਾਕਿਸਤਾਨ

Pakistan refuses to accept bodies: ਇਸਲਾਮਾਬਾਦ : ਭਾਰਤੀ ਜਵਾਨਾਂ ਨੂੰ ਨਿਸ਼ਾਨਾ ਬਣਾਕੇ ਹਮਲਾ ਕਰਨ ਦੀ ਫਿਰਾਕ ਵਿੱਚ ਸੀਮਾ ਪਾਰ ਤੋਂ ਪਰਵੇਸ਼ ਕਰਨ ਵਾਲੇ ਪਾਕਿਸਤਾਨੀ ਫੋਜ਼ ਦੀ ਬਾਰਡਰ ਐਕਸ਼ਨ ਟੀਮ ਦੇ 7 ਕਮਾਂਡੋਜ ਦੇ ਮਾਰੇ ਜਾਣ ਨਾਲ ਪਾਕਿਸਤਾਨ ਬੌਖਲਾਇਆ ਹੋਇਆ ਹੈ । ਐਤਵਾਰ ਨੂੰ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਨੈਸ਼ਨਲ ਸੁਰੱਖਿਆ ਕਮੇਟੀ ਦੀ ਬੈਠਕ ਕੀਤੀ

ਪਾਕਿਸਤਾਨ ਭਾਰਤ ਨੂੰ ਮਨਾਉਣ ਲਈ ਕਰ ਰਿਹਾ ਅਮਰੀਕਾ ਦੀਆਂ ਮਿੰਨਤਾਂ

pakistan requests india: ਪਾਕਿਸਤਾਨ : ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਮੂਦ ਕੁਰੈਸ਼ੀ  ਨੇ ਸ਼ੁੱਕਰਵਾਰ ਨੂੰ ਅਮਰੀਕਾ ਨੂੰ ਕਿਹਾ ਹੈ ਕਿ ਉਹ ਆਪਣੇ ਸ਼ਕਤੀ ਦਾ ਇਸਤੇਮਾਲ ਕਰਕੇ ਭਾਰਤ ਨੂੰ ਕਸ਼ਮੀਰ ਮੁੱਦੇ ਤੇ ਸ਼ਾਂਤੀਪੂਰਨ ਤਰੀਕੇ ਨਾਲ ਗੱਲਬਾਤ ਕਰਨ ਨੂੰ ਰਾਜੀ ਕਰੇ । ਕੁਰੈਸ਼ੀ ਦਾ ਇਹ ਬਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਉਸ ਟਿੱਪਣੀ ਦੇ ਬਾਅਦ ਆਇਆ ਹੈ

ਪਾਕਿਸਤਾਨ ‘ਚ ਸ਼੍ਰੀ ਨਨਕਾਣਾ ਸਾਹਿਬ ਤੋਂ ਆਰੰਭ ਹੋਇਆ ਨਗਰ ਕੀਰਤਨ, ਵੇਖੋ ਤਸਵੀਰਾਂ

Pakistan Nankana sahib Nagar kirtan Pics : ਪਾਕਿਸਤਾਨ : ਵੀਰਵਾਰ ਨੂੰ ਪਾਕਿਸਤਾਨ ਪਹੁੰਚੇ ਸਿੱਖ ਭਾਈਚਾਰੇ ਵੱਲੋਂ ਨਨਕਾਣਾ ਸਾਹਿਬ ਵਿੱਚ ਪੂਰੀ ਸ਼ਰਧਾ ਭਾਵਨਾ ਨਾਲ ਅੰਤਰਰਾਸ਼ਟਰੀ ਨਗਰ ਕੀਰਤਨ ਦੀ ਆਰੰਭਤਾ ਹੋ ਚੁੱਕੀ ਹੈ ।  ਇਸ ਨਗਰ ਕੀਰਤਨ ਦੀ ਆਰੰਭਤਾ ਸੰਬੰਧੀ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ ।  ਇਹ ਨਗਰ ਕੀਰਤਨ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ

ਪਾਕਿਸਤਾਨ ਵਲੋਂ ਹੋਈ ਗੋਲੀਬਾਰੀ ਨੇ ਲਈ 12 ਦਿਨਾਂ ਦੀ ਬੱਚੀ ਦੀ ਜਾਨ

Pakistan firing kills 12 day old baby : ਪਾਕਿਸਤਾਨ : ਪਾਕਿਸਤਾਨ ਵਲੋਂ ਕੋਈ ਨਾ ਕੋਈ ਹੈਰਾਨ ਕਰਨ ਵਾਲੀ ਹਰਕਤ ਸਾਹਮਣੇ ਆਉਂਦੀ ਰਹਿੰਦੀ ਜਿਸ ਵਜ੍ਹਾ ਕਰਕੇ ਲੋਕਾਂ ਨੂੰ ਬਹੁਤ ਵੱਡੇ ਅਤੇ ਦਰਦਨਾਕ ਦੁੱਖਾਂ ਵਿੱਚੋ ਲੰਘਣਾ ਪੈਂਦਾ ਹੈ ਦੱਸ ਦਈਏ ਕਿ ਬੀਤੇ ਕੁਝ ਦਿਨ ਪਹਿਲਾ ਹੀ ਪਾਕਿਸਤਾਨ ਵੱਲੋਂ ਕੀਤੀ ਗਈ ਗੋਲੀਬਾਰੀ ਨੇ ਜੰਮੂ-ਕਸ਼ਮੀਰ ਵਿਚ ਇਕ 12 ਦਿਨਾਂ

ਪਾਕਿਸਤਾਨੀ ਫੋਜ਼ ਦਾ ਜਹਾਜ਼ ਹੋਇਆ ਦੁਰਘਟਨਾ ਗ੍ਰਸਤ

Pakistan military plan crash : ਰਾਵਲਪਿੰਡੀ : ਪਾਕਿਸ‍ਤਾਨ ਦੇ ਰਾਵਲਪਿੰਡੀ ਸ਼ਹਿਰ ਵਿੱਚ ਮੰਗਲਵਾਰ ਸਵੇਰੇ ਪਾਕਿਸ‍ਤਾਨੀ ਫੌਜ ਦਾ ਇੱਕ ਜਹਾਜ਼ ਸਥਾਨਿਕ ਇਲਾਕੇ ਵਿੱਚ ਦੁਰਘਟਨਾ ਗ੍ਰਸਤ  ਹੋ ਗਿਆ । ਇਸ ਹਾਦਸੇ ਵਿੱਚ ਹੁਣ ਤੱਕ ਘੱਟ ਤੋਂ ਘੱਟ 17 ਲੋਕਾਂ ਦੇ ਮਰਨ ਦੀ ਪੁਸ਼ਟੀ ਹੋਈ ਹੈ । ਦੱਸਿਆ ਜਾ ਰਿਹਾ ਹੈ ਕਿ 12 ਲੋਕ ਜਖ਼ਮੀ ਹੋਏ ਹਨ ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ