Tag: , , , , , , , , ,

ਪਾਕਿਸਤਾਨ ਦੇ PM ਇਮਰਾਨ ਨੂੰ ਬਿਜਲੀ ਬੋਰਡ ਦਾ ਵੱਡਾ ਝੱਟਕਾ

Power crisis in Pakistan: ਆਰਥਿਕ ਤੰਗੀ ਨਾਲ ਜੂਝ ਰਹੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਇਕ ਵਾਰ ਫੇਰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ , ਇਸਦਾ ਕਾਰਨ ਕੋਈ ਮੁੱਦਾ ਨਹੀਂ ਬਲਕਿ ਬਿਜਲੀ ਦਾ ਬਿੱਲ ਹੈ। ਦਰਅਸਲ , ਬਿਜਲੀ ਬਿੱਲ ਨਾ ਅਦਾ ਕਰਨ ਕਾਰਨ ਇਸਲਾਮਾਬਾਦ ਇਲੈਕਟ੍ਰਿਕ ਸਪਲਾਈ ਕੰਪਨੀ (ਆਈਈਐੱਸਸੀਓ) ਵਲੋਂ ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ)

ਪਾਕਿਸਤਾਨ ‘ਚ ਗੂੰਜੇ ਜੈ ਹਿੰਦ ਦੇ ਨਾਅਰੇ

jai hind slogan in pakistan: ਇਸਲਾਮਾਬਾਦ : ਭਾਰਤ ਦੇ 73ਵੇਂ ਸੁਤੰਤਰਤਾ ਦਿਵਸ ‘ਤੇ ਜਿੱਥੇ ਪੂਰੇ ਦੇਸ਼ ਵਿੱਚ ਖੁਸ਼ੀ ਦਾ ਮਾਹੌਲ ਹੈ, ਉੱਥੇ ਇਸ ਦੌਰਾਨ ਪਾਕਿਸਤਾਨ ‘ਤੋਂ ਵੀ ਜੈ ਹਿੰਦ ਦੀ ਆਵਾਜ਼ ਸੁਣਨ ਨੂੰ ਮਿਲ ਰਹੀ ਹੈ। ਆਜ਼ਾਦੀ ਦਿਹਾੜੇ ‘ਤੇ ਬਲੋਚਿਸਤਾਨ ਨੇ ਵੀ ਭਾਰਤ ਵਾਸੀਆਂ ਨੂੰ ਵਧਾਈ ਦਿੱਤੀ ਹੈ ਅਤੇ ਜੈ ਹਿੰਦ ਦੇ ਨਾਅਰੇ ਲਗਾਏ ਹਨ।

ਪਾਕਿਸਤਾਨ ਦੇ ਫੈਸਲੇ ਦਾ ਪੰਜਾਬੀਆਂ ਨੂੰ ਮਿਲੇਗਾ ਫਾਇਦਾ

pakistan air force departments: ਚੰਡੀਗੜ੍ਹ: ਪਾਕਿਸਤਾਨ ਸਰਕਾਰ ਵੱਲੋਂ ਭਾਰਤੀ ਹਵਾਈ ਉਡਾਣਾਂ ਲਈ ਰਾਹ ਖੋਲ੍ਹ ਦਿੱਤਾ ਗਿਆ ਹੈ. ਜਿਸ ਨਾਲ ਪੰਜਾਬੀਆਂ ਨੂੰ ਵੀ ਕਾਫੀ ਲਾਹਾ ਹੋਵੇਗਾ । ਦਰਅਸਲ, ਗੁਆਂਢੀ ਮੁਲਕ ਪਾਕਿਸਤਾਨ ਦੇ ਇਸ ਫੈਸਲੇ ਤੋਂ ਬਾਅਦ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਤੋਂ ਬੰਦ ਹੋਈਆਂ ਤੇ ਤਬਦੀਲ ਹੋਈਆਂ ਕਈ ਕੌਮਾਂਤਰੀ ਉਡਾਣਾਂ ਮੁੜ ਤੋਂ

ਮੁਟਿਆਰ ਬਣੀ ਸਭ ਤੋਂ ਵਜ਼ਨੀ ਵਿਅਕਤੀ ਦੀ ਮੌਤ ਦੀ ਵਜ੍ਹਾ

Pakistan heaviest man dies unattended: ਹੰਗਾਮੇ ਤੋਂ ਬਾਅਦ ਪਾਕਿਸਤਾਨ ਦੇ ਸਭ ਤੋਂ ਵਜ਼ਨੀ ਵਿਅਕਤੀ ਦੀ ਮੌਤ ਹੋ ਗਈ। 55 ਸਾਲਾ ਨੂਰੁਲ ਹਸਨ ਸਾਦਿਕਾਬਾਦ ਦੇ ਰਹਿਣ ਵਾਲਾ ਸੀ ਅਤੇ  ਵਜ਼ਨ 330 ਕਿੱਲੋ ਸੀ । ਜ਼ਿਕਰਯੋਗ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਹਸਪਤਾਲ ‘ਚ ਦਾਖਲ ਸੀ। ਦਰਅਸਲ 28 ਜੂਨ ਨੂੰ ਵਜ਼ਨ ਘਟਾਉਣ ਲਈ ਉਹਨਾਂ ਦੀ ਸਰਜਰੀ ਕੀਤੀ

World Cup 2019: ਪਾਕਿਸਤਾਨ ਨੇ ਜਿੱਤਿਆ ਟਾਸ, ਪਹਿਲਾਂ ਕਰੇਗਾ ਬੱਲੇਬਾਜ਼ੀ

Pakistan wins toss wc 2019: ਲੰਡਨ : ਵਿਸ਼ਵ ਕੱਪ 2019 ਦਾ 30ਵਾਂ ਮੁਕਾਬਲਾ ਪਾਕਿਸਤਾਨ ਅਤੇ ਦੱਖਣੀ ਅਫਰੀਕਾ ਵਿਚਾਲੇ ਲੰਡਨ ਦੇ ਲਾਡਸ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ । ਜਿਸ ਵਿੱਚ ਪਾਕਿਸਤਾਨ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ ਹੈ ।  ਅੱਜ ਦੇ ਮੁਕਾਬਲੇ ਵਿੱਚ ਪਾਕਿਸਤਾਨ ਦੀ ਟੀਮ ਵਿੱਚ ਇਮਾਮ-ਉਲ-ਹੱਕ, ਫਖ਼ਰ ਜ਼ਮਾਨ,

ਪਾਕਿਸਤਾਨ ਵੱਲੋਂ ਅਮਰੀਕੀ ਨਾਗਰਿਕਾਂ ਲਈ ਖਾਸ ਤੋਹਫ਼ਾ

pakistan visa for american citizens: ਪਾਕਿਸਤਾਨ ਵੱਲੋਂ ਵੀਜ਼ਾ ਨੀਤੀ ‘ਚ ਇੱਕ ਵੱਡਾ ਬਦਲਾਅ ਕੀਤਾ ਗਿਆ ਹੈ। ਪਾਕਿਸਤਾਨ ਹੁਣ ਅਮਰੀਕੀ ਨਾਗਰਿਕਾਂ ਨੂੰ ਪੰਜ ਸਾਲ ਦਾ ਵੀਜ਼ਾ ਦੇਵੇਗਾ । ਇਸ ਰਾਹੀਂ ਕਈ ਵਾਰੀ ਪਾਕਿਸਤਾਨ ਦੀ ਯਾਤਰਾ ਕਰਨ ਦਾ ਮੌਕਾ ਮਿਲ ਸਕੇਗਾ । ਦੱਸ ਦੇਈਏ ਕਿ ਅਮਰੀਕਾ ਵੱਲੋਂ  ਮਾਰਚ ‘ਚ ਪਾਕਿਸਤਾਨੀ ਨਾਗਰਿਕਾਂ ਦੀ ਵੀਜ਼ਾ ਵੈਧਤਾ ਪੰਜ ਤੋਂ ਬਦਲਕੇ

ਪਾਕਿਸਤਾਨ ਦੇ ਕਵੇਟਾ ‘ਚ ਹੋਏ ਧਮਾਕੇ ‘ਚ ਹੋਈ 16 ਦੀ ਮੌਤ

pakistan quetta blast: ਇਸਲਾਮਾਬਾਦ: ਅੱਜ ਦੇ ਸਮੇਂ ਵਿੱਚ ਬੰਬ ਧਮਾਕੇ ਦੀ ਘਟਨਾ ਅਜਿਹੀ ਘਟਨਾ ਜੋ ਸਭ ਦਾ ਦਿਲ ਦਹਿਲਾ ਦਿੰਦੀ ਹੈ। ਅਜਿਹਾ ਹੀ ਮਾਮਲਾ ਪਾਕਿਸਤਾਨ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿਥੇ ਸ਼ੁੱਕਰਵਾਰ ਸਵੇਰੇ ਪਾਕਿਸਤਾਨ ਦੇ ਕਵੇਟਾ ਸ਼ਹਿਰ ਵਿੱਚ ਸਬਜ਼ੀ ਬਾਜ਼ਾਰ ਵਿੱਚ ਬੰਬ ਧਮਾਕਾ ਹੋਇਆ ਹੈ। ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਇਸ ਧਮਾਕੇ

ਤਰਨਤਾਰਨ ਨੇੜੇ ਵੇਖਿਆ ਗਿਆ ਪਾਕਿਸਤਾਨੀ ਡ੍ਰੋਨ, ਹਵਾਈ ਫੌਜ ਨੇ ਕੀਤੀ ਜਵਾਬੀ ਕਾਰਵਾਈ

Pakistan Drone: ਖੇਮਕਰਣ: ਤਰਨਤਾਰਨ ‘ਚ ਇਕ ਵਾਰ ਫਿਰ ਪਾਕਿਸਤਾਨੀ ਡ੍ਰੋਨ ਵੇਖਿਆ ਗਿਆ। ਹਾਲਾਂਕਿ ਇਸ ਡ੍ਰੋਨ ਨੂੰ ਭਾਰਤੀ ਸੈਨਾ ਵਲੋਂ ਖਦੇੜ ਦਿੱਤਾ ਗਿਆ। ਜਾਣਕਰੀ ਮੁਤਾਬਕ ਬੀਤੀ ਰਾਤ ਫੇਰ ਤੋਂ ਪਾਕਿ ਵੱਲੋਂ ਇੱਕ ਡ੍ਰੋਨ ਭਾਰਤ ‘ਚ ਦਾਖਲ ਹੋਇਆ ਜਿਸ ਨੂੰ ਭਾਰਤੀ ਸੈਨਾ ਨੇ ਖਦੇੜਣ ‘ਚ ਕਾਮਛਾਬੀ ਹਾਸਲ ਕੀਤੀ। ਇਸ ਤੋਂ ਬਾਅਦ ਸਰਹੱਦ ਨਾਲ ਲੱਗਦੇ ਕਈ ਪਿੰਡਾਂ ‘ਚ

ਪਾਕਿਸਤਾਨ ਦੀ ਧੀ ਬਣੇਗੀ ਭਾਰਤ ਦੀ ਨੂੰਹ…

Pakistan Daughter: ਅੰਮ੍ਰਿਤਸਰ: ਭਾਰਤ–ਪਾਕਿਸਤਾਨ ਦੇ ਵਿੱਚ ਚਲ ਰਹੇ ਤਣਾਅ ਦੇ ਬਾਵਜੂਦ ਇੱਕ ਹਿੰਦੂ ਪਰਿਵਾਰ ਨੇ ਆਪਣੇ ਬੇਟੇ ਦਾ ਵਿਆਹ ਪਾਕਿਸਤਾਨ ਵਿੱਚ ਰਹਿਣ ਵਾਲੀ ਅਧਿਆਕ ਦੇ ਨਾਲ ਕਰਨ ਦਾ ਫੈਸਲਾ ਲਿਆ ਹੈ। ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਅੰਬਾਲਾ ਦੇ ਪਿੰਡ ਪੀਪਲਾ ਦੇ ਰਹਿਣ ਵਾਲੇ ਪਰਵਿੰਦਰ ਸਿੰਘ ਦਾ ਵਿਆਹ ਜਲਦ ਹੀ ਪਾਕਿਸਤਾਨ ਦੀ ਅਧਿਆਪਕ ਸਰਜੀਤ

ਡਰਿਆ ਪਾਕਿਸਤਾਨ ਬੋਲਿਆ- ਭਾਰਤ ਕਦੀ ਵੀ ਕਰ ਸਕਦਾ ਹੈ ਹਮਲਾ

Pakistan-India Strike: ਜੰਮੂ : ਪੁਲਵਾਮਾ ਅੱਤਵਾਦੀ ਹਮਲੇ ਤੋਂ  ਬਾਅਦ ਭਾਰਤ–ਪਾਕਿਸਤਾਨ ‘ਚ ਜਾਰੀ ਤਣਾਅ ਹੋਰ ਵੀ ਵੱਧ ਗਿਆ ਹੈ।  ਪਾਕਿਸਤਾਨ ‘ਚ ਮੌਜੂਦ ਅੱਤਵਾਦੀ ਠਿਕਾਣਿਆਂ ‘ਤੇ ਭਾਰਤ ਦੀ ਏਅਰ ਸਟਰਾਇਕ ਤੋਂ ਬਾਅਦ ਨਾਲ ਹੀ ਪਾਕਿਸਤਾਨ ਬੌਖਲਾ ਗਿਆ ਹੈ। ਪਾਕਿਸਤਾਨ ਦਾ ਦਾਅਵਾ ਹੈ ਕਿ ਉਸਨੇ ਭਾਰਤੀ ਸਰਹੱਦ ‘ਚ ਵੜਕੇ ਲੜਾਕੂ ਜਹਾਜ਼ਾਂ ਨਾਲ ਬੰਬ ਸੁੱਟੇ ਅਤੇ ਇਸ ਦੌਰਾਨ ਉਸਨੇ

ਅੱਤਵਾਦੀਆਂ ਖਿਲਾਫ਼ ਕਾਰਵਾਈ ਦਾ ਪ੍ਰਸਾਤਵ ਦੇ ਪਾਕਿ ਨੇ ਫਿਰ ਕੀਤੀ ਸੀਜ਼ਫਾਇਰ ਦੀ ਉਲੰਘਣਾ

Pakistan violates ceasefire: ਅੱਤਵਾਦ ਦਾ ਪਨਾਹਗਾਹ ਪਾਕਿਸਤਾਨ ਦਾ ਦੋਹਰਾ ਚਿਹਰਾ ਇੱਕ ਵਾਰ ਫਿਰ ਤੋਂ ਦੁਨੀਆ ਦੇ ਸਾਹਮਣੇ ਬੇਨਕਾਬ ਹੋ ਗਿਆ ਹੈ।ਜਿੱਥੇ ਇੱਕ ਪਾਸੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਅਟਲ ਬਿਹਾਰੀ ਵਾਜਪਾਈ ਦੇ ਦੇਹਾਂਤ ‘ਤੇ ਸੋਗ ਸੰਦੇਸ਼ ਭੇਜਿਆ ਹੈ, ਤਾਂ ਦੂਜੇ ਪਾਸੇ ਪਾਕਿਸਤਾਨੀ ਫੌਜ ਨੇ ਇੱਕ ਵਾਰ ਫਿਰ ਤੋਂ ਸਰਹੱਦ ‘ਤੇ ਸੀਜ਼ਫਾਇਰ ਤੋੜਿਆ ਹੈ। ਵੀਰਵਾਰ

LoC ‘ਤੇ PAK ਦੀ ਸੀਜ਼ਫਾਇਰ ਉਲੰਘਣਾ ਜਾਰੀ, ਵਿਗੜੇ ਹਲਾਤ ਤਾਂ ਸਮਝੌਤਾ ਵਾਪਸ : ਭਾਰਤ

Pakistan violates ceasefire: ਨਵੀ ਦਿੱਲੀ : ਪਾਕਿਸਤਾਨ ਵਲੋਂ ਕੁੱਝ ਦਿਨ ਪਹਿਲਾਂ ਹੀ ਬਾਰਡਰ ‘ਤੇ ਸੀਜ਼ਫਾਇਰ ਸਮੱਝੌਤੇ ਦਾ ਪਾਲਣ ਕਰ ਕੇ ਸ਼ਾਂਤੀ ਸਥਾਪਤ ਕਰਨ ਦਾ ਵਾਧਾ ਕੀਤਾ ਗਿਆ ਸੀ । ਐਤਵਾਰ ਸ਼ਾਮ ਜੰਮੂ – ਕਸ਼ਮੀਰ ਦੇ ਅਖਨੂਰ ਸੈਕਟਰ ‘ਚ ਪਾਕਿਸਤਾਨ ਵੱਲੋਂ ਗੋਲੀਬਾਰੀ ਕੀਤੀ ਗਈ । ਪਾਕਿਸਤਾਨ ਦੀ ਇਸ ਹਰਕੱਤ ਨਾਲ ਇੱਕ ਵਾਰ ਫਿਰ 31 ਪਿੰਡ ਅਤੇ

Pakistan violates ceasefire

ਇੰਟਰਨੈਸ਼ਨਲ ਬਾਰਡਰ ਦੇ ਬਾਅਦ LoC ‘ਤੇ ਵੀ PAK ਦੀ ਫਾਇਰਿੰਗ

Pakistan violates ceasefire ਪਾਕਿਸਤਾਨ ਵਲੋਂ ਪਿਛਲੇ 10 ਦਿਨਾਂ ਤੋਂ ਸੀਮਾ ਉੱਤੇ ਸੀਜਫਾਇਰ ਉਲੰਘਣਾ ਜਾਰੀ ਹੈ। ਪਹਿਲਾਂ ਪਾਕਿਸਤਾਨ ਅੰਤਰਰਾਸ਼ਟਰੀ ਬਾਰਡਰ ਉੱਤੇ ਫਾਇਰਿੰਗ ਕਰ ਰਿਹਾ ਸੀ, ਪਰ ਇਸ ਵਾਰ ਉਸਨੇ LoC ਉੱਤੇ ਨਿਸ਼ਾਨਾ ਸਾਧਿਆ ਹੈ। ਬੁੱਧਵਾਰ ਦੇਰ ਰਾਤ ਵੀ ਪਾਕਿਸਤਾਨ ਨੇ ਉਰੀ ਸੈਕਟਰ ਦੇ ਕਮਲਕੋਟ ਇਲਾਕੇ ਵਿੱਚ ਮੋਰਟਾਰ ਦਾਗੇ। ਬਾਰਾਮੂਲਾ ਜਿਲ੍ਹੇ ਵਿੱਚ ਐੱਲਓਸੀ ਉੱਤੇ ਪਾਕਿਸਤਾਨ ਵਲੋਂ ਫਾਇਰਿੰਗ

Pakistan violates ceasefire

ਪਾਕਿ ਨੇ ਤੋੜਿਆ 15 ਸਾਲ ਦਾ ਰਿਕਾਰਡ, ਜਨਵਰੀ ‘ਚ 134 ਵਾਰ ਕਰ ਚੁੱਕੈ ਜੰਗਬੰਦੀ ਦੀ ਉਲੰਘਣਾ

Pakistan violates ceasefire: ਪਾਕਿਸਤਾਨ ਸਰਹੱਦ ‘ਤੇ ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਜੰਗਬੰਦੀ ਦੀ ਉਲੰਘਣਾ ਹੋ ਰਹੀ ਹੈ। ਦੋਨਾਂ ਵੱਲੋਂ ਹੋ ਰਹੀ ਗੋਲੀਬਾਰੀ ਵਿੱਚ ਸਰਹੱਦ ਉੱਤੇ ਕਾਫ਼ੀ ਨੁਕਸਾਨ ਹੋਇਆ ਹੈ। ਅੰਕੜਿਆਂ ਦੀ ਮੰਨੀਏ, ਤਾਂ ਇਨ੍ਹਾਂ ਦਿਨਾਂ ਵਿੱਚ ਹੋਈ ਜੰਗਬੰਦੀ ਦੀ ਉਲੰਘਣਾ ਪਿਛਲੇ 15 ਸਾਲ ਵਿੱਚ ਜਨਵਰੀ ਮਹੀਨੇ ਵਿੱਚ ਹੋਣ ਵਾਲੀ ਉਲੰਘਣਾ ਵਿੱਚ ਸਭ ਤੋਂ ਜ਼ਿਆਦਾ ਹੈ।

Pakistan violates ceasefire

ਪਾਕਿਸਤਾਨ ਨੇ 7 ਸਾਲ ‘ਚ ਸਭ ਤੋਂ ਜ਼ਿਆਦਾ ਵਾਰ ਕੀਤੀ ਜੰਗਬੰਦੀ ਦੀ ਉਲੰਘਣਾ

Pakistan violates ceasefire  ਪਾਕਿਸਤਾਨ ਨੇ ਫਿਰ ਜੰਗਬੰਦੀ ਦਾ ਉਲੰਘਣ ਕੀਤਾ ਹੈ। ਪਾਕਿਸਤਾਨ ਵੱਲ ਤੋਂ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ ‘ਚ ਭਾਰੀ ਗੋਲੀਬਾਰੀ ਕੀਤੀ ਗਈ। ਭਾਰਤੀ ਸੁਰੱਖਿਆ ਬਲ ਗੋਲੀਬਾਰੀ ਦਾ ਮੂੰਹਤੋੜ ਜਵਾਬ ਦੇ ਰਹੇ ਹਨ। ਪਾਕਿਸਤਾਨ ਭਾਰਤੀ ਇਲਾਕੇ ‘ਚ ਮੋਰਟਾਰ ਦਾਗ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਪਾਕਿਸਤਾਨ ਵੱਲੋਂ ਗੋਲੀਬਾਰੀ ਜਾਰੀ ਹੈ। Pakistan violates ceasefire ਪਾਕਿਸਤਾਨ ਨੇ ਇਸ

Pakistan violates ceasefire

ਪੁੰਛ ‘ਚ ਲਗਾਤਾਰ 2 ਘੰਟੇ ਤੱਕ ਚੱਲੀ ਫਾਇਰਿੰਗ, ਭਾਰਤ ਨੇ ਦਿੱਤਾ ਮੂੰਹ ਤੋੜ ਜਵਾਬ

ਸ਼੍ਰੀਨਗਰ— -ਜੰਮੂ ਕਸ਼ਮੀਰ ਦੇ ਪੁੰਛ ‘ਚ ਪਾਕਿਸਤਾਨ ਨੇ ਇਕ ਵਾਰ ਫਿਰ ਜੰਗਬੰਦੀ ਦੀ ਉਲੰਘਣਾ ਕੀਤੀ ਜੰਮੂ-ਕਸ਼ਮੀਰ ਦੇ ਪੁੰਛ ਸਥਿਤ ਦੇਗਵਾਰ ਸੈਕਟਰ ‘ਚ ਅੱਜ ਯਾਨੀ ਸ਼ੁੱਕਰਵਾਰ ਨੂੰ ਫਿਰ ਤੋਂ ਫਾਇਰਿੰਗ ਕੀਤੀ। ਪਾਕਿਸਤਾਨ ਨੇ ਰਾਤ ਕਰੀਬ ਇਕ ਵਜੇ ਤੋਂ ਲੈ ਕੇ ਤੜਕੇ ਤਿੰਨ ਵਜੇ ਤੱਕ ਬਿਨਾਂ ਕਿਸੇ ਉਕਸਾਵੇ ਦੇ ਗੋਲੀਬਾਰੀ ਕੀਤੀ। ਭਾਰਤੀ ਫੌਜ ਨੇ ਪਾਕਿਸਤਾਨ ਦੀ ਇਸ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ