Tag: , , , ,

ਪਾਕਿ ਰੇਂਜਰਸ ਵਲੋਂ ਜਾਰੀ ਅਭਿਆਨ ‘ਚ 35 ਅੱਤਵਾਦੀ ਢੇਰ

ਪਾਕਿਸਤਾਨ ਦੇ ਸਿੰਧ ਪ੍ਰਾਂਤ ਵਿੱਚ ਬੀਤੇ ਦਿਨ ਲਾਲ ਸ਼ਹਬਾਜ ਕਲੰਦਰ ਦਰਗਾਹ ਉੱਤੇ ਹੋਏ ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੇ ਖਿਲਾਫ ਸਖਤ ਅਭਿਆਨ ਚਲਾਇਆ । ਇਸ ਅਭਿਆਨ ਵਿਚ ਹੁਣ ਤੱਕ 35 ਅੱਤਵਾਦੀ ਮਾਰ ਦਿੱਤੇ ਗਏ ਹਨ। ‘ਦ ਨਿਊਜ ਇੰਟਰਨੇਸ਼ਨਲ’ ਦੀ ਤਾਜ਼ਾ ਰਿਪੋਰਟ ਦੇ ਮੁਤਾਬਿਕ ਸਿੰਧ ਰੇਂਜਰਸ ਵਲੋਂ ਜਾਰੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ

ਮਸੂਦ ਅਜ਼ਹਰ ਦਾ ਸਮਰਥਨ ਅਤੇ ਭਾਰਤ ਦਾ ਵਿਰੋਧ ਕਿਓ ਕਰ ਰਿਹਾ ਚੀਨ ?

ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਨੂੰ ਬੈਨ ਕਰਨ ਦੇ ਸਬੰਧ ‘ਚ ਭਾਰਤ ਨੂੰ ਇਕ ਅਹਿਮ ਕੂਟਨੀਤੀਕ ਸਫਲਤਾ ਮਿਲੀ ਹੈ। ਅਮਰੀਕਾ ‘ਚ ਟਰੰਪ ਦੀ ਅਗਵਾਈ ‘ਚ ਨਵੇਂ ਪ੍ਰਸ਼ਾਸਨ ਨੇ ਮਸੂਦ ਅਜ਼ਹਰ ਨੂੰ ਬੈਨ ਕਰਨ ਲਈ ਸੰਯੁਕਤ ਰਾਸ਼ਟਰ (ਯੂ. ਐੱਨ.) ਦਾ ਰੁਖ ਕੀਤਾ ਹੈ। ਹਾਲਾਂਕਿ ਚੀਨ ਨੇ ਇਸ ਫੈਸਲੇ ਦਾ ਵਿਰੋਧ ਕੀਤਾ ਹੈ।ਭਾਰਤ ਲੰਮੇ ਸਮੇਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ