Tag: ,

ਰਿਟ੍ਰੀਟ ਸੈਰੇਮਨੀ ਸਮੇਂ ਪਾਕਿਸਤਾਨੀ ਰੇਂਜਰਸ ਦੇ ਹੱਥੋਂ ਡਿੱਗੀ ਬੰਦੂਕ, ਵੀਡੀਓ ਹੋਇਆ ਵਾਇਰਲ

Pakistan Retreat Ceremony : ਫਾਜ਼ਿਲਕਾ: ਫਾਜ਼ਿਲਕਾ ਦੀ ਅੰਤਰਰਾਸ਼ਟਰੀ ਸਾਦਕੀ ਬਾਰਡਰ ‘ਤੇ ਭਾਰਤ-ਪਾਕਿਸਤਾਨ ਦੀ ਰਿਟ੍ਰੀਟ ਸੈਰੇਮਨੀ ਦੌਰਾਨ ਕੁਝ ਅਜਿਹਾ ਹੋਇਆ ਜਿਸਨੂੰ ਵੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਦਰਅਸਲ ਰਿਟ੍ਰੀਟ ਸੈਰੇਮਨੀ ਦੌਰਾਨ ਪਾਕਿਸਤਾਨੀ ਰੇਂਜਰਸ ਬੰਦੂਕਾਂ ਨੂੰ ਘੁਮਾ ਕੇ ਆਪਣੇ ਦੇਸ਼ ਵਾਸੀਆਂ ਸਾਹਮਣੇ ਜੋਸ਼ ਪੇਸ਼ ਕਰ ਰਹੇ ਸਨ ਕਿ ਅਚਾਨਕ ਇਕ ਪਾਕਿਸਤਾਨੀ ਰੇਂਜਰ ਦੇ ਹੱਥੋਂ ਬੰਦੂਕ ਫਿਸਲ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ