Tag: , ,

PAK ‘ਚ ਸਿੱਖ ਕੁੜੀ ਦੇ ਪਰਿਵਾਰ ਨੂੰ ਮੁਫ਼ਤ ਕਾਨੂੰਨੀ ਮਦਦ ਦੇਵੇਗੀ ਲਾਹੌਰ ਬਾਰ ਐਸੋਸੀਏਸ਼ਨ

Free legal help sikh girl family : ਅੰਮ੍ਰਿਤਸਰ : ਪਾਕਿਸਤਾਨ ਦੇ ਨਨਕਾਣਾ ਸਾਹਿਬ ਵਿੱਚ ਇੱਕ ਸਿੱਖ ਗ੍ਰੰਥੀ ਦੀ ਧੀ ਦਾ ਧਰਮ ਪਰਿਵਰਤਨ ਕਰਵਾ ਕੇ ਜ਼ਬਰੀ ਮੁਸਲਿਮ ਨੌਜਵਾਨ ਨਾਲ ਵਿਆਹ ਕਰਵਾਏ ਜਾਣ ਨੂੰ ਲੈ ਕੇ ਪੰਜਾਬ ਦੇ ਸਿੱਖਾਂ ਵਿੱਚ ਰੋਸ ਹੈ। ਦੂਜੇ ਪਾਸੇ, ਪਾਕਿਸਤਾਨ ‘ਚ ਲਾਹੌਰ ਬਾਰ ਐਸੋਸੀਏਸ਼ਨ ਨੇ ਪੀੜਤ ਪਰਿਵਾਰ ਨੂੰ ਮੁਫ਼ਤ ਕਾਨੂੰਨੀ ਮਦਦ ਦੇਣ ਦਾ ਐਲਾਨ

ਪਾਕਿਸਤਾਨ ਦੇ PM ਇਮਰਾਨ ਨੂੰ ਬਿਜਲੀ ਬੋਰਡ ਦਾ ਵੱਡਾ ਝੱਟਕਾ

Power crisis in Pakistan: ਆਰਥਿਕ ਤੰਗੀ ਨਾਲ ਜੂਝ ਰਹੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਇਕ ਵਾਰ ਫੇਰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ , ਇਸਦਾ ਕਾਰਨ ਕੋਈ ਮੁੱਦਾ ਨਹੀਂ ਬਲਕਿ ਬਿਜਲੀ ਦਾ ਬਿੱਲ ਹੈ। ਦਰਅਸਲ , ਬਿਜਲੀ ਬਿੱਲ ਨਾ ਅਦਾ ਕਰਨ ਕਾਰਨ ਇਸਲਾਮਾਬਾਦ ਇਲੈਕਟ੍ਰਿਕ ਸਪਲਾਈ ਕੰਪਨੀ (ਆਈਈਐੱਸਸੀਓ) ਵਲੋਂ ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ)

ਪਾਕਿਸਤਾਨ ਭਾਰਤੀ ਕਲਾਕਾਰਾਂ ਨੂੰ ਬੈਨ ਕਰਕੇ ਕੱਢ ਰਿਹਾ ਆਪਣਾ ਗੁੱਸਾ

indian artist ban in pakistan ਇਸਲਾਮਾਬਾਦ : ਜੰਮੂ ਕਸ਼ਮੀਰ ‘ਚ ਧਾਰਾ 370 ਲਾਗੂ ਹੋਣ ਤੋਂ ਬਾਅਦ ਪਾਕਿਸਤਾਨ ‘ਚ ਬਹੁਤ ਸਾਰੇ ਬਦਲਾਵ ਆਏ ਹਨ । ਪਾਕਿਸਤਾਨ ਦੀ ਇਲੈਕਟ੍ਰੋਨਿਕ ਮੀਡੀਆ ਨਿਗਰਾਨੀ ਸੰਸਥਾ ਨੇ ਉਨ੍ਹਾਂ ਇਸ਼ਤਿਹਾਰਾਂ ‘ਤੇ ਬੈਨ ਲਾ ਦਿੱਤਾ ਹੈ । ਜਿਨ੍ਹਾਂ ‘ਚ ਭਾਰਤੀ ਕਲਾਕਾਰ ਨਜ਼ਰ ਆ ਰਹੇ ਹਨ । ਪਾਕਿਸਤਾਨ ਨੇ ਇਹ ਕਦਮ ਭਾਰਤ ਵੱਲੋਂ ਜੰਮੂ-ਕਸ਼ਮੀਰ

ਪਾਕਿਸਤਾਨ ‘ਚ ਗੂੰਜੇ ਜੈ ਹਿੰਦ ਦੇ ਨਾਅਰੇ

jai hind slogan in pakistan: ਇਸਲਾਮਾਬਾਦ : ਭਾਰਤ ਦੇ 73ਵੇਂ ਸੁਤੰਤਰਤਾ ਦਿਵਸ ‘ਤੇ ਜਿੱਥੇ ਪੂਰੇ ਦੇਸ਼ ਵਿੱਚ ਖੁਸ਼ੀ ਦਾ ਮਾਹੌਲ ਹੈ, ਉੱਥੇ ਇਸ ਦੌਰਾਨ ਪਾਕਿਸਤਾਨ ‘ਤੋਂ ਵੀ ਜੈ ਹਿੰਦ ਦੀ ਆਵਾਜ਼ ਸੁਣਨ ਨੂੰ ਮਿਲ ਰਹੀ ਹੈ। ਆਜ਼ਾਦੀ ਦਿਹਾੜੇ ‘ਤੇ ਬਲੋਚਿਸਤਾਨ ਨੇ ਵੀ ਭਾਰਤ ਵਾਸੀਆਂ ਨੂੰ ਵਧਾਈ ਦਿੱਤੀ ਹੈ ਅਤੇ ਜੈ ਹਿੰਦ ਦੇ ਨਾਅਰੇ ਲਗਾਏ ਹਨ।

ਪਾਕਿਸਤਾਨ ਦੇ ਫੈਸਲੇ ਦਾ ਪੰਜਾਬੀਆਂ ਨੂੰ ਮਿਲੇਗਾ ਫਾਇਦਾ

pakistan air force departments: ਚੰਡੀਗੜ੍ਹ: ਪਾਕਿਸਤਾਨ ਸਰਕਾਰ ਵੱਲੋਂ ਭਾਰਤੀ ਹਵਾਈ ਉਡਾਣਾਂ ਲਈ ਰਾਹ ਖੋਲ੍ਹ ਦਿੱਤਾ ਗਿਆ ਹੈ. ਜਿਸ ਨਾਲ ਪੰਜਾਬੀਆਂ ਨੂੰ ਵੀ ਕਾਫੀ ਲਾਹਾ ਹੋਵੇਗਾ । ਦਰਅਸਲ, ਗੁਆਂਢੀ ਮੁਲਕ ਪਾਕਿਸਤਾਨ ਦੇ ਇਸ ਫੈਸਲੇ ਤੋਂ ਬਾਅਦ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਤੋਂ ਬੰਦ ਹੋਈਆਂ ਤੇ ਤਬਦੀਲ ਹੋਈਆਂ ਕਈ ਕੌਮਾਂਤਰੀ ਉਡਾਣਾਂ ਮੁੜ ਤੋਂ

ਮੁਟਿਆਰ ਬਣੀ ਸਭ ਤੋਂ ਵਜ਼ਨੀ ਵਿਅਕਤੀ ਦੀ ਮੌਤ ਦੀ ਵਜ੍ਹਾ

Pakistan heaviest man dies unattended: ਹੰਗਾਮੇ ਤੋਂ ਬਾਅਦ ਪਾਕਿਸਤਾਨ ਦੇ ਸਭ ਤੋਂ ਵਜ਼ਨੀ ਵਿਅਕਤੀ ਦੀ ਮੌਤ ਹੋ ਗਈ। 55 ਸਾਲਾ ਨੂਰੁਲ ਹਸਨ ਸਾਦਿਕਾਬਾਦ ਦੇ ਰਹਿਣ ਵਾਲਾ ਸੀ ਅਤੇ  ਵਜ਼ਨ 330 ਕਿੱਲੋ ਸੀ । ਜ਼ਿਕਰਯੋਗ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਹਸਪਤਾਲ ‘ਚ ਦਾਖਲ ਸੀ। ਦਰਅਸਲ 28 ਜੂਨ ਨੂੰ ਵਜ਼ਨ ਘਟਾਉਣ ਲਈ ਉਹਨਾਂ ਦੀ ਸਰਜਰੀ ਕੀਤੀ

World Cup 2019: ਪਾਕਿਸਤਾਨ ਨੇ ਜਿੱਤਿਆ ਟਾਸ, ਪਹਿਲਾਂ ਕਰੇਗਾ ਬੱਲੇਬਾਜ਼ੀ

Pakistan wins toss wc 2019: ਲੰਡਨ : ਵਿਸ਼ਵ ਕੱਪ 2019 ਦਾ 30ਵਾਂ ਮੁਕਾਬਲਾ ਪਾਕਿਸਤਾਨ ਅਤੇ ਦੱਖਣੀ ਅਫਰੀਕਾ ਵਿਚਾਲੇ ਲੰਡਨ ਦੇ ਲਾਡਸ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ । ਜਿਸ ਵਿੱਚ ਪਾਕਿਸਤਾਨ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ ਹੈ ।  ਅੱਜ ਦੇ ਮੁਕਾਬਲੇ ਵਿੱਚ ਪਾਕਿਸਤਾਨ ਦੀ ਟੀਮ ਵਿੱਚ ਇਮਾਮ-ਉਲ-ਹੱਕ, ਫਖ਼ਰ ਜ਼ਮਾਨ,

ਪਾਕਿਸਤਾਨ ਵੱਲੋਂ ਅਮਰੀਕੀ ਨਾਗਰਿਕਾਂ ਲਈ ਖਾਸ ਤੋਹਫ਼ਾ

pakistan visa for american citizens: ਪਾਕਿਸਤਾਨ ਵੱਲੋਂ ਵੀਜ਼ਾ ਨੀਤੀ ‘ਚ ਇੱਕ ਵੱਡਾ ਬਦਲਾਅ ਕੀਤਾ ਗਿਆ ਹੈ। ਪਾਕਿਸਤਾਨ ਹੁਣ ਅਮਰੀਕੀ ਨਾਗਰਿਕਾਂ ਨੂੰ ਪੰਜ ਸਾਲ ਦਾ ਵੀਜ਼ਾ ਦੇਵੇਗਾ । ਇਸ ਰਾਹੀਂ ਕਈ ਵਾਰੀ ਪਾਕਿਸਤਾਨ ਦੀ ਯਾਤਰਾ ਕਰਨ ਦਾ ਮੌਕਾ ਮਿਲ ਸਕੇਗਾ । ਦੱਸ ਦੇਈਏ ਕਿ ਅਮਰੀਕਾ ਵੱਲੋਂ  ਮਾਰਚ ‘ਚ ਪਾਕਿਸਤਾਨੀ ਨਾਗਰਿਕਾਂ ਦੀ ਵੀਜ਼ਾ ਵੈਧਤਾ ਪੰਜ ਤੋਂ ਬਦਲਕੇ

ਅੱਜ ਦੇ ਦਿਨ 2008 ‘ਚ ਅਮਰੀਕਾ ਨੇ ਪਾਕਿਸਤਾਨ ਨੂੰ 8.1 ਕਰੋੜ ਡਾਲਰ ਦੀ ਫ਼ੌਜ ਦੀ ਮਦਦ ਦੇਣ ਤੋਂ ਮਨ੍ਹਾ ਕੀਤਾ ਸੀ।

2008 America Pakistan: ਅੱਜ ਦੇ ਦਿਨ 2008 ‘ਚ ਅਮਰੀਕਾ ਨੇ ਪਾਕਿਸਤਾਨ ਨੂੰ 8.1 ਕਰੋੜ ਡਾਲਰ ਦੀ ਫ਼ੌਜ ਦੀ ਮਦਦ ਦੇਣ ਤੋਂ ਮਨ੍ਹਾ ਕੀਤਾ

ਪਾਕਿਸਤਾਨ ਦੇ ਕਵੇਟਾ ‘ਚ ਹੋਏ ਧਮਾਕੇ ‘ਚ ਹੋਈ 16 ਦੀ ਮੌਤ

pakistan quetta blast: ਇਸਲਾਮਾਬਾਦ: ਅੱਜ ਦੇ ਸਮੇਂ ਵਿੱਚ ਬੰਬ ਧਮਾਕੇ ਦੀ ਘਟਨਾ ਅਜਿਹੀ ਘਟਨਾ ਜੋ ਸਭ ਦਾ ਦਿਲ ਦਹਿਲਾ ਦਿੰਦੀ ਹੈ। ਅਜਿਹਾ ਹੀ ਮਾਮਲਾ ਪਾਕਿਸਤਾਨ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿਥੇ ਸ਼ੁੱਕਰਵਾਰ ਸਵੇਰੇ ਪਾਕਿਸਤਾਨ ਦੇ ਕਵੇਟਾ ਸ਼ਹਿਰ ਵਿੱਚ ਸਬਜ਼ੀ ਬਾਜ਼ਾਰ ਵਿੱਚ ਬੰਬ ਧਮਾਕਾ ਹੋਇਆ ਹੈ। ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਇਸ ਧਮਾਕੇ

ਤਰਨਤਾਰਨ ਨੇੜੇ ਵੇਖਿਆ ਗਿਆ ਪਾਕਿਸਤਾਨੀ ਡ੍ਰੋਨ, ਹਵਾਈ ਫੌਜ ਨੇ ਕੀਤੀ ਜਵਾਬੀ ਕਾਰਵਾਈ

Pakistan Drone: ਖੇਮਕਰਣ: ਤਰਨਤਾਰਨ ‘ਚ ਇਕ ਵਾਰ ਫਿਰ ਪਾਕਿਸਤਾਨੀ ਡ੍ਰੋਨ ਵੇਖਿਆ ਗਿਆ। ਹਾਲਾਂਕਿ ਇਸ ਡ੍ਰੋਨ ਨੂੰ ਭਾਰਤੀ ਸੈਨਾ ਵਲੋਂ ਖਦੇੜ ਦਿੱਤਾ ਗਿਆ। ਜਾਣਕਰੀ ਮੁਤਾਬਕ ਬੀਤੀ ਰਾਤ ਫੇਰ ਤੋਂ ਪਾਕਿ ਵੱਲੋਂ ਇੱਕ ਡ੍ਰੋਨ ਭਾਰਤ ‘ਚ ਦਾਖਲ ਹੋਇਆ ਜਿਸ ਨੂੰ ਭਾਰਤੀ ਸੈਨਾ ਨੇ ਖਦੇੜਣ ‘ਚ ਕਾਮਛਾਬੀ ਹਾਸਲ ਕੀਤੀ। ਇਸ ਤੋਂ ਬਾਅਦ ਸਰਹੱਦ ਨਾਲ ਲੱਗਦੇ ਕਈ ਪਿੰਡਾਂ ‘ਚ

ਪਾਕਿਸਤਾਨ ਦੀ ਧੀ ਬਣੇਗੀ ਭਾਰਤ ਦੀ ਨੂੰਹ…

Pakistan Daughter: ਅੰਮ੍ਰਿਤਸਰ: ਭਾਰਤ–ਪਾਕਿਸਤਾਨ ਦੇ ਵਿੱਚ ਚਲ ਰਹੇ ਤਣਾਅ ਦੇ ਬਾਵਜੂਦ ਇੱਕ ਹਿੰਦੂ ਪਰਿਵਾਰ ਨੇ ਆਪਣੇ ਬੇਟੇ ਦਾ ਵਿਆਹ ਪਾਕਿਸਤਾਨ ਵਿੱਚ ਰਹਿਣ ਵਾਲੀ ਅਧਿਆਕ ਦੇ ਨਾਲ ਕਰਨ ਦਾ ਫੈਸਲਾ ਲਿਆ ਹੈ। ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਅੰਬਾਲਾ ਦੇ ਪਿੰਡ ਪੀਪਲਾ ਦੇ ਰਹਿਣ ਵਾਲੇ ਪਰਵਿੰਦਰ ਸਿੰਘ ਦਾ ਵਿਆਹ ਜਲਦ ਹੀ ਪਾਕਿਸਤਾਨ ਦੀ ਅਧਿਆਪਕ ਸਰਜੀਤ

ਡਰਿਆ ਪਾਕਿਸਤਾਨ ਬੋਲਿਆ- ਭਾਰਤ ਕਦੀ ਵੀ ਕਰ ਸਕਦਾ ਹੈ ਹਮਲਾ

Pakistan-India Strike: ਜੰਮੂ : ਪੁਲਵਾਮਾ ਅੱਤਵਾਦੀ ਹਮਲੇ ਤੋਂ  ਬਾਅਦ ਭਾਰਤ–ਪਾਕਿਸਤਾਨ ‘ਚ ਜਾਰੀ ਤਣਾਅ ਹੋਰ ਵੀ ਵੱਧ ਗਿਆ ਹੈ।  ਪਾਕਿਸਤਾਨ ‘ਚ ਮੌਜੂਦ ਅੱਤਵਾਦੀ ਠਿਕਾਣਿਆਂ ‘ਤੇ ਭਾਰਤ ਦੀ ਏਅਰ ਸਟਰਾਇਕ ਤੋਂ ਬਾਅਦ ਨਾਲ ਹੀ ਪਾਕਿਸਤਾਨ ਬੌਖਲਾ ਗਿਆ ਹੈ। ਪਾਕਿਸਤਾਨ ਦਾ ਦਾਅਵਾ ਹੈ ਕਿ ਉਸਨੇ ਭਾਰਤੀ ਸਰਹੱਦ ‘ਚ ਵੜਕੇ ਲੜਾਕੂ ਜਹਾਜ਼ਾਂ ਨਾਲ ਬੰਬ ਸੁੱਟੇ ਅਤੇ ਇਸ ਦੌਰਾਨ ਉਸਨੇ

ਭਾਰਤੀ ਹਵਾਈ ਫੌਜ ਦੇ ਹਮਲੇ ਤੋਂ ਬਾਅਦ ਅਕਸ਼ੇ ਨੇ ਕੀਤੀ ਜੰਮ ਕੇ ਤਾਰੀਫ, ਕਿਹਾ ‘ਅੰਦਰ ਵੜ੍ਹ ਕੇ ਮਾਰੋ’

Akshay proud IAF bombing: ਭਾਰਤੀ ਵਾਯੂ ਸੇਨਾ ਨੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਕੈਪਾਂ ਤੇ ਹਮਲਾ ਬੋਲਿਆ ਹੈ। ਇੰਡੀਅਨ ਏਅਰ ਫੋਰਸ ਦੀ ਅੱਤਵਾਦੀ ਸ਼ਿਵਰਾਂ ਤੇ ਬੰਬ ਧਮਾਕਿਆਂ ਦੀ ਖਬਰਾਂ ਤੋਂ ਬਾਅਦ ਤੋਂ ਬਾਲੀਵੁਡ ਦੇ ਸਾਰੇ ਕਲਾਕਾਰ ਜੋਸ਼ ਨਾਲ ਲਬਰੇਜ ਹੋ ਗਏ ਹਨ ਅਤੇ ਉਹ ਟਵਿੱਟਰ ‘ਤੇ ਆਪਣੀ ਤਰ੍ਹਾਂ ਤੋਂ ਰਿਐਕਸ਼ਨ ਦੇ ਰਹੇ ਹਨ।ਇੰਡੀਅਨ ਏਅਰ ਫੋਰਸ ਨੇ

ਪਾਕਿਸਤਾਨ ਦੇ ਬੁੱਢੇ ਬੋਲ, ਪੁਲਵਾਮਾ ਧਮਾਕੇ ‘ਚ ਪਾਕਿਸਤਾਨ ਦੀ ਭੂਮਿਕਾ ਨਕਾਰੀ, ਭਾਰਤ ‘ਤੇ ਲਾਏ ਦੋਸ਼

Pakistan Ministry Blamed: ਲੁਧਿਆਣਾ: ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ ਅੱਤਵਾਦੀ ਹਮਲੇ ‘ਚ ਮਾਰੇ ਗਏ 40 ਜਵਾਨਾਂ ਦੇ ਪਾਰਥੀਵ ਸ਼ਰੀਰ ਉਹਨਾਂ ਦੇ ਜੱਦੀ ਪਿੰਡ ਅਤੇ ਘਰਾਂ ਵਿੱਚ ਪਹੁੰਚ ਗਏ ਹਨ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਹਨਾਂ ਦਾ ਅੰਤਿਮ ਸੰਸਕਾਰ ਵੀ ਕੀਤਾ ਜਾ ਰਿਹਾ ਹੈ। ਪੂਰਾ ਦੇਸ਼ ਇਸ ਵੇਲੇ ਗੁੱਸੇ ਵਿੱਚ ਹੈ ਅਤੇ ਪਾਕਿਸਤਾਨ ‘ਤੇ ਸਿੱਧਾ ਨਿਸ਼ਾਨ

ਪਾਕਿਸਤਾਨ ਦੇ ਸਾਬਕਾ ਪੀਐਮ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ

LHC issue Warrant Abbasi:ਪਾਕਿਸਤਾਨ ਦੀ ਇੱਕ ਅਦਾਲਤ ਨੇ ਸਾਬਕਾ ਪ੍ਰਧਾਨਮੰਤਰੀ ਨਵਾਜ਼ ਸ਼ਰੀਫ ਦੇ ਸਬੰਧ ਵਿੱਚ ਇੱਕ ਉੱਚ ਪੱਧਰੀ ਸੁਰੱਖਿਆ ਬੈਠਕ ਦੇ ਬਿਓਰੇ ਦਾ ਖੁਲਾਸਾ ਕਰਨ ਦੇ ਮਾਮਲੇ ਵਿੱਚ ਸਾਬਕਾ ਪ੍ਰਧਾਨਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਦੇ ਖਿਲਾਫ਼ ਜਮਾਨਤੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ। LHC issue Warrant Abbasi ਅੱਬਾਸੀ ਨੇ ,ਇੱਕ ਅਖ਼ਬਾਰ ਦੇ ਪੱਤਰ ਪ੍ਰੇਰਕ ਦੇ ਨਾਲ ਆਪਣੀ

ਭੁੱਟੋ ਦੀ ਪਾਰਟੀ ਨੇ ਰਚਿਆ ਇਤਿਹਾਸ,ਪਹਿਲੀ ਵਾਰ ਹਿੰਦੂ ਨੇਤਾ ਨੇ ਜਿੱਤੀ ਜਨਰਲ ਸੀਟ ਤੋਂ ਚੋਣ

Pak election 2018 Mahesh Malani :ਇਸਲਾਮਾਬਾਦ :ਪਾਕਿਸਤਾਨ ਵਿੱਚ ਹੋਈਆਂ 2018 ਦੀਆਂ ਆਮ ਚੋਣਾਂ ਦੇ ਨਤੀਜੇ ਜਾਰੀ ਹੋ ਗਏ ਹਨ।ਪਾਕਿਸਤਾਨ ਪੀਪਲਸ ਪਾਰਟੀ ( ਪੀਪੀਪੀ ) ਦੇ ਮਹੇਸ਼ ਕੁਮਾਰ ਮਲਾਨੀ ਪਹਿਲੇ ਹਿੰਦੂ ਉਮੀਦਵਾਰ ਹਨ ,ਜਿਨ੍ਹਾਂ ਨੇ ਨੈਸ਼ਨਲ ਅਸੈਂਬਲੀ ਸੀਟ ਉੱਤੇ ਜਿੱਤ ਦਰਜ ਕੀਤੀ ਹੈ। Pak election 2018 Mahesh Malani ਜ਼ਿਕਰਯੋਗ ਹੈ ਕਿ ਦੇਸ਼ ਵਿੱਚ ਗੈਰ ਮੁਸਲਮਾਨਾਂ ਨੂੰ

pakistan market

ਹੁਣ ਪਾਕਿਸਤਾਨ ਦੀ ਅਵਾਮ ਭੁਗਤੇਗੀ ਆਪਣੇ ਹੁਕਮਰਾਨਾਂ ਦੀ ਆਕੜ ਦਾ ਖ਼ਮਿਆਜ਼ਾ

ਪਾਕਿਸਤਾਨ ਦੇ ਘਰੇਲੂ ਬਾਜ਼ਾਰ ਵਿੱਚ ਬਹੁਤ ਦਿਨਾਂ ਤੋਂ ਟਮਾਟਰ ਦੀ ਕਮੀ ਦੇਖੀ ਜਾ ਰਹੀ ਹੈ । ਦੇਸ਼ ਦੇ ਕਈ ਹਿੱਸਿਆਂ ਵਿੱਚ ਇਹ 300 ਰੁਪਏ ਪ੍ਰਤੀ ਕਿੱਲੋ ਤੱਕ ਵਿਕ ਰਿਹਾ ਹੈ । ਪਾਕਿ ਸਰਕਾਰ ਟਮਾਟਰ ਦੀ ਕਮੀ ਨੂੰ ਦੂਰ ਕਰਨ ਲਈ ਹਰ ਸਾਲ ਭਾਰਤ ਤੋਂ ਇਸਦਾ ਇੰਪੋਰਟ ਕਰਦੀ ਰਹੀ ਹੈ ਪਾਕਿ ਵਿੱਚ ਟਮਾਟਰ ਅਤੇ ਪਿਆਜ ਦਾ

ਹੁਣ ਗਧੇ ਪਾਕਿ-ਚੀਨ ਰਿਸ਼ਤਿਆਂ ਨੂੰ ਕਰਨਗੇ ਹੋਰ ਮਜਬੂਤ !

ਚੰਡੀਗੜ੍ਹ: ਪਾਕਿਸਤਾਨ ਅਤੇ ਚੀਨ ਦੇ ਵਿਚਕਾਰ ਪਹਿਲਾਂ ਤੋਂ ਹੀ ਰਿਸ਼ਤੇ ਚੰਗੇ ਹਨ ਪਰ ਹੁਣ ਗਧੇ ਇੰਨ੍ਹਾਂ ਦੋਵੇਂ ਦੇਸ਼ਾਂ ‘ਚ ਰਿਸ਼ਤੇ ਹੋਰ ਮਜਬੂਤ ਕਰਨਗੇ ਹੁਣ ਤੁਸੀ ਸੋਚ ਰਹੇ ਹੋਵੇਗਾ ਕਿ ਗਧੇ ਕਿਵੇ ਰਿਸ਼ਤੇ ਮਜਬੂਤ ਕਰਨਗੇ ਆਓ ਹੁਣ ਤੁਹਾਡੀ ਕ੍ਰਿਊਸਟੀ ਨੂੰ ਅਸੀ ਘੱਟ ਕਰ ਦਿੰਦੇ ਹਾ। ਦਰਅਸਲ ਗਧਿਆਂ ਦੀ ਖੱਲ੍ਹ ਦਾ ਚੀਨ ‘ਚ ਕਾਫੀ ਇਸਤੇਮਾਲ ਕੀਤਾ ਜਾਂਦਾ

20 people killed by 'mentally ill' custodian of dargah in Pakistan

ਕਿਸ ਨੇ ਕੀਤੀ ਪਾਕਿ ਦੀ ਦਰਗਾਹ ‘ਚ 20 ਦੀ ਹੱਤਿਆ…..? ਪੜੋ ਪੂਰੀ ਖ਼ਬਰ

ਲਾਹੌਰ : ਪਾਕਿਸਤਾਨ ਦੇ ਪੰਜਾਬ ਪ੍ਰੋਵਿੰਸ ਦੀ ਇੱਕ ਦਰਗਾਹ ਉੱਤੇ 3 ਔਰਤਾਂ ਸਮੇਤ 20 ਲੋਕਾਂ ਦੀ ਹੱਤਿਆ ਕਰ ਦਿੱਤੀ ਗਈ। ਇਹਨਾਂ ਵਿੱਚ ਇੱਕ ਹੀ ਪਰਿਵਾਰ ਦੇ ਛੇ ਲੋਕ ਸ਼ਾਮਿਲ ਹਨ। ਹੱਤਿਆ ਦਾ ਇਲਜ਼ਾਮ ਮਾਨਸਿਕ ਰੂਪ ਨਾਲ ਬੀਮਾਰ ਦਰਗਾਹ ਦੇ ਇੱਕ ਖਾਦਿਮ ਉੱਤੇ ਹੈ। ਮੰਨਿਆ ਜਾ ਰਿਹਾ ਹੈ ਕਿ ਜਾਇਰੀਨੋਂ ਨੂੰ ਪਹਿਲਾਂ ਨਸ਼ੀਲੀ ਚੀਜ ਦੇ ਕੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ