Tag: ,

ਪਾਕਿਸਤਾਨ ਨੇ ਚੀਨ ਨਾਲ 1,00,000 ਕਿਲੋਗ੍ਰਾਮ ਮਨੁੱਖੀ ਵਾਲਾਂ ਦਾ ਕੀਤਾ ਵਪਾਰ

pakistan china export: ਪਾਕਿਸਤਾਨ ਨੇ ਪਿਛਲੇ ਪੰਜ ਸਾਲਾਂ ਦੌਰਾਨ 1,32,000 ਡਾਲਰ ਮੁੱਲ ਦੇ 100,000 ਕਿਲੋਗ੍ਰਾਮ ਮਨੁੱਖੀ ਵਾਲਾਂ ਦੀ ਚੀਨ ਨੂੰ ਭੇਜੇ ਹਨ। ਰਿਪੋਰਟਸ ਮੁਤਾਬਕ , ਕਾਮਰਸ ਅਤੇ ਟੈਕਸਟਾਈਲ ਮੰਤਰਾਲੇ ਨੇ ਨੈਸ਼ਨਲ ਅਸੈਂਬਲੀ ਨੂੰ ਦੱਸਿਆ ਕਿ ਪਿਛਲੇ ਪੰਜ ਸਾਲਾਂ ‘ਚ 105,461 ਕਿਲੋਗ੍ਰਾਮ ਮਨੁੱਖੀ ਵਾਲ ਚੀਨ ਨੂੰ ਭੇਜੇ ਕੀਤੇ ਗਏ ਹਨ।  ਮੇਕਅਪ ਉਦਯੋਗ ਵਿੱਚ ਵਿਕਾਸ ਦੇ ਕਾਰਨ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ