Tag: , , , , , , , , , , , , , , , ,

ਭਾਰਤ-ਪਾਕਿਸਤਾਨ ਵਿਚਾਲੇ ਵਧਿਆ ਤਣਾਅ, ਪ੍ਰਮਾਣੂ ਧਮਕੀਆਂ ਤੱਕ ਪਹੁੰਚੀ ਗੱਲ

India-Pakistan Threats: ਨਵੀਂ ਦਿੱਲੀ: ਕਸ਼ਮੀਰ ਮੁੱਦੇ ‘ਤੇ ਭਾਰਤ ਤੇ ਪਾਕਿਸਤਾਨ ਵਿਚਾਲੇ ਪੈਦਾ ਹੋਇਆ ਤਣਾਅ ਦਿਨੋਂ-ਦਿਨ ਵੱਧਦਾ ਹੀ ਜਾ ਰਿਹਾ ਹੈ, ਜਿਸਦੇ ਚੱਲਦਿਆਂ ਇਹ ਤਣਾਅ  ਪ੍ਰਮਾਣੂ ਧਮਕੀਆਂ ਤੱਕ ਪਹੁੰਚ ਗਿਆ ਹੈ । ਦਰਅਸਲ, ਇਸ ਦੀ ਸ਼ੁਰੂਆਤ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਕੀਤੀ ਗਈ । ਉਨ੍ਹਾਂ ਨੇ ਕਿਹਾ ਕਿ ਭਾਰਤ ਹੁਣ ਤੱਕ ਪ੍ਰਮਾਣੂ ਹਥਿਆਰਾਂ ਦੀ

ਭਾਰਤ ਤੋਂ ਬਾਅਦ ਹੁਣ ਪਾਕਿਸਤਾਨ ਨੇ ਵੀ ਲਾਈ ਇਹ ਪਾਬੰਦੀ

pakistan banned indian tv shows: ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ‘ਚ ਆਈ ਆਪਸੀ ਦਰਾਰ ਕਾਰਨ ਭਾਰਤ ਅਤੇ ਪਾਕਿ ਦੀ ਸਰਕਾਰ ਨੇ ਕਈ ਇਸ ਤਰ੍ਹਾਂ ਦੇ ਫ਼ੈਸਲੇ ਲਏ ਹਨ ਜਿਸ ਵਿੱਚ ਦੋਨਾਂ ਨੇ ਆਪਸੀ ਵਪਾਰ ਵੀ ਬੰਦ ਕਰ ਦਿੱਤਾ ਹੈ। ਮੰਗਲਵਾਰ ਨੂੰ  ਪਾਕਿਸਤਾਨ ਦੇ ਸੁਪਰੀਮ ਕੋਰਟ ਪਾਕਿ ਦੇ ਪ੍ਰਾਈਵੇਟ ਚੈਨਲਾਂ ਨੂੰ ਭਾਰਤੀ ਫਿਲਮਾਂ

ਜੇਕਰ ਜੰਗਲਾਂ ‘ਚ ਹੀ ਬੰਬ ਸੁੱਟੇ ਹੁੰਦੇ ਤਾਂ ਪਾਕਿਸਤਾਨ ਕਿਉਂ ਘਬਰਾਉਂਦਾ: ਏਅਰ ਫੋਰਸ ਚੀਫ਼

IAF dismisses Pakistan claim: ਏਅਰ ਚੀਫ ਮਾਰਸ਼ਲ BS ਧਨੋਆ ਨੇ ਸੋਮਵਾਰ ਨੂੰ ਏਅਰ ਸਟ੍ਰਾਇਕ ਬਾਰੇ ਅਹਿਮ ਬਿਆਨ ਦੇਂਦਿਆਂ ਕਿਹਾ ਕਿਹਾ ਕੇ ‘TARGET WAS HIT’ । ਉਹਨਾਂ ਨੇ ਪ੍ਰੈਸ ਕਾਨਫਰੇਂਸ ਦੌਰਾਨ ਏਅਰ ਚੀਫ਼ ਮਾਰਸ਼ਲ ਨੇ ਕਿਹਾ ਕਿ ਜੇਕਰ ਓਹਨਾ ਨੇ ਵਲੋਂ ਆਪਣੇ ਟਾਰਗੇਟ ਤੇ ਨਿਸ਼ਾਨਾਂ ਨਾ ਲਗਾਇਆ ਗਿਆ ਹੁੰਦਾ ਤਾਂ ਪਾਕਿਸਤਾਨ ਦਾ PM ਉਸਦਾ ਜਵਾਬ ਹੀ

ਪਾਕਿ ਫ਼ੌਜ ਨੇ ਤਬਾਹ ਕਰ ਦਿੱਤਾ ਸੀ ਕਰਤਾਰਪੁਰ-ਡੇਰਾ ਬਾਬਾ ਨਾਨਕ ਨੂੰ ਜੋੜਨ ਵਾਲਾ ਪੁਲ

Kartarpur-Dera Baba Bridge: ਸ਼੍ਰੀ ਕਰਤਾਰਪੁਰ ਸਾਹਿਬ ਨੂੰ ਜਾਣ ਵਾਲਾ ਰਾਹ ਖੋਲ੍ਹਣ ਦੀ ਗੱਲ ਕਰਨ ਵਾਲੇ ਪਾਕਿਸਤਾਨ ਦੀ ਫੌਜ ਨੇ ਹੀ ਕਦੇ ਉੱਥੇ ਜਾਣ ਲਈ ਬਣੇ ਪੁਲ ਨੂੰ ਤਬਾਹ ਕਰ ਦਿੱਤਾ ਸੀ। ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ‘ਚ ਸਥਿਤ ਸ਼੍ਰੀ ਕਰਤਾਰਪੁਰ ਸਾਹਿਬ ਅਤੇ ਭਾਰਤ ਦੇ ਗੁਰਦਾਸਪੁਰ ਸਥਿਤ ਡੇਰਾ ਬਾਬਾ ਨਾਨਕ ਨੂੰ ਜੋੜਣ ਦੇ ਲਈ ਦੇਸ਼ ਦੀ ਵੰਡ

Pakistan army chief rakes Kashmir issue

ਬਾਰਡਰ ਤੇ ਡੁਲ੍ਹੇ ਖੂਨ ਦਾ ਬਦਲਾ ਜ਼ਰੂਰ ਲਵਾਂਗੇ : ਪਾਕਿਸਤਾਨ ਆਰਮੀ ਚੀਫ਼

Pakistan army chief rakes Kashmir issue: ਪਾਕ ਆਰਮੀ ਚੀਫ਼ ਜਨਰਲ ਕਮਰ ਜਾਵੇਦ ਬਾਜਵਾ ਨੇ 1965 ਦੀ ਜੰਗ ਦੀ 53ਵੀਂ ਬਰਸੀ ਤੇ ਕਿਹਾ ਕੇ ਬਾਰਡਰ ਤੇ ਡੁਲ੍ਹੇ ਖੂਨ ਖੂਨ ਬਦਲਾ ਜਰੂਰ ਲਿੱਤਾ ਜਾਵੇਗਾ। 1965 ਅਤੇ 1971 ਦੀ ਲੜ੍ਹਾਈ ਤੋਂ ਉਹਨਾਂ ਨੇ ਕਾਫੀ ਕੁੱਝ ਸਿੱਖਿਆ ਹੈ। 6 ਸਤੰਬਰ ਦਾ ਦਿਨ ਪਾਕਿਸਤਾਨ ਦੇ ਲਈ ਯਾਦਗਾਰ ਹੈ। ਘਰਾਂ ,

Pakistan army India atom bombs

ਐਟਮੀ ਹਥਿਆਰ ਦੇ ਮਾਮਲੇ ‘ਚ ਤੀਜੀ ਸਭ ਤੋਂ ਵੱਡੀ ਤਾਕਤ ਬਣ ਸਕਦਾ ਹੈ ਪਾਕਿਸਤਾਨ: ਫੌਜੀ ਮਾਹਰ

Pakistan army India atom bombs :ਪਾਕਿਸਤਾਨ ਦੇ ਕੋਲ ਛੇਤੀ ਹੀ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਐਟਮੀ ਜਖੀਰਾ ਹੋਵੇਗਾ।ਸਮਾਚਾਰ ਏਜੰਸੀ ਏਐਨਆਈ ਨੇ ਫੌਜੀ ਇਤਿਹਾਸ ਅਤੇ ਸੰਸਾਰਕ ਮਾਮਲਿਆਂ ਦੇ ਜਾਣਕਾਰ ਜੋਸੇਫ ਵੀ ਮਿਕਲੇਫ ਦੇ ਹਵਾਲੇ ਤੋਂ ਇਹ ਦਾਅਵਾ ਕੀਤਾ ਹੈ।ਪਾਕਿਸਤਾਨ ਦਾ ਘੱਟ ਤਾਕਤ ਵਾਲੇ ਐਟਮੀ ਹਥਿਆਰਾਂ ਦੀ ਨਿਯੁਕਤੀ ਦਾ ਫੈਸਲਾ ਦੱਖਣ ਏਸ਼ੀਆਈ ਦੇਸ਼ਾਂ ਦੀ ਸਥਿਰਤਾ ਨੂੰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ