Tag: , , , , , , , , , ,

ਪਦਮਾਵਤੀ ਦੀ ਟੀਮ ਦਾ ਭੰਸਾਲੀ ਨੂੰ ਸਮਰਥਨ

ਜੀ ਹਾਂ, ਅਜੇ ਕੁਝ ਦੇਰ ਪਹਿਲਾਂ ਹੀ ਸੰਜੇ ਲੀਲਾ ਭੰਸਾਲੀ ਦੀ ਫਿਲਮ ਪਦਮਾਵਤੀ ਦੀ ਕਾਸਟ ਦੀਪਿਕਾ ਪਾਦੁਕੋਨ, ਰਣਵੀਰ ਸਿੰਘ ਅਤੇ ਸ਼ਾਹਿਦ ਕਪੂਰ ਨੇ ਸੰਜੇ ਲੀਲਾ ਭੰਸਾਲੀ ‘ਤੇ ਹੋਏ ਹਮਲੇ ‘ਤੇ ਆਪਣਾ ਦੁੱੱਖ ਜ਼ਾਹਿਰ ਕੀਤਾ ਹੈ। ਹੁਣ ਤੱਕ ਸੰਜੇ ਦੇ ਸਮਰਥਨ ‘ਚ ਪੂਰਾ ਬਾਲੀਵੁੱਡ ਸਾਹਮਣੇ ਆ ਚੁੱਕਿਆ ਹੈ। ਪਰ ਹੁਣ ਤੱਕ ਸਭ ਦੇ ਦਿਲ ‘ਚ ਸਵਾਲ

ਕੀ ਅਦਿਤੀ ਬਣੇਗੀ ਫਿਲਮ ਪਦਮਾਵਤੀ ਦਾ ਹਿੱਸਾ?

ਅਭਿਨੇਤਰੀ ਅਦਿਤੀ ਰਾਓ ਹੈਦਰੀ ਦਾ ਕਹਿਣਾ ਹੈ ਕਿ ਨਿਰਦੇਸ਼ਕ ਸੰਜੇ ਲੀਲਾ ਬੰਸਾਲੀ ਦੇ ਨਾਲ ਕੰਮ ਕਰਨਾ ਹਰ ਕਲਾਕਾਰ ਦਾ ਸੁਫਨਾ ਹੈ।ਅਦਿਤੀ ਨੇ ਕਿਹਾ “ਬੰਸਾਲੀ ਦੇ ਨਾਲ ਕੰਮ ਕਰਨਾ ਮੇਰਾ ਵੀ ਸੁਫਨਾ ਹੈ, ਉਨ੍ਹਾਂ ਦਾ ਕੰਮ ਕਾਫੀ ਆਕਰਸ਼ਕ ਅਤੇ ਭਾਵੁਕਤਾ ਨਾਲ ਭਰਪੂਰ ਹੈ।ਤੁਹਾਡੇ ਕੰਮ ਵਿਚ ਇਸ ਪ੍ਰਕਾਰ ਦਾ ਜੋਸ਼ ਅਤੇ ਅਜਿਹਾ ਪ੍ਰੇਰਨਾਦਾਇਕ ਕੰਮ ,ਜਿਸਦੀ ਹਰ ਕੋਈ

ਨਵੀਂ ਮੁਸ਼ਕਿਲ ‘ਚ ‘ਪਦਮਾਵਤੀ’

ਫਿਲਮ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦੀ ਪਰੇਸ਼ਾਨੀ ਖਤਮ ਹੋਣ ਦਾ ਨਾਮ ਨਹੀ ਲੈ ਰਹੀ ਹੈ। ਉਹਨਾ ਦੀ ਫਿਲਮ ‘ਪਦਮਾਵਤੀ’ ਹੁਣ ਇੱਕ ਨਵੀਂ ਮੁਸ਼ਕਿਲ ‘ਚ ਘਿਰਦੀ ਦਿਖਾਈ ਦੇ ਰਹੀ ਹੈ।ਸਭ ਤੋਂ ਪਹਿਲਾਂ ਫਿਲਮ ਆਪਣੀ ਕਾਸਟਿੰਗ ਦੀ ਵਜ੍ਹਾਂ ਕਾਰਨ ਸੁਰਖਿਆਂ ‘ਚ ਸੀ । ਹੁਣ ਫਿਲਮ ਦੀ ਹੀਰੋਇਨ ਦੀਪਿਕਾ ਪਾਦੂਕੋਣ ਤੇ ਸ਼ਾਹਿਦ ਕਪੂਰ ਦੀ ਜੋੜੀ ਨੂੰ ਲੈ ਕੇ

ਫ਼ਿਲਮ ‘ਪਦਮਾਵਤੀ’ ਦੇ ਗੀਤ ਦੀ ਸ਼ੂਟਿੰਗ ਹੋਈ ਸ਼ੁਰੂ

ਫਿਲਮ “ਪਦਮਾਵਤੀ” ਲਈ ਦੀਪਿਕਾ ਦਾ ਫਸਟ ਲੁੱਕ ਆਇਆ ਸਾਹਮਣੇ

ਦੀਪਿਕਾ ਆਪਣੀ ਹਾਲੀਵੁੱਡ ਫਿਲਮ ਦੇ ਨਾਲ-ਨਾਲ ਸੰਜੇ ਲੀਲਾ ਬੰਸਾਲੀ ਦੀ ਇੱਕ ਹੋਰ ਪੀਰੀਅਡ ਡਰਾਮਾ “ਪਦਾਮਾਵਤੀ” ਵਿਚ ਬਿਜ਼ੀ ਹੈ। ਹਾਲ ਹੀ ਵਿੱਚ ਕਾਸਟਿੰਗ ਡਾਇਰੈਕਟਰ ਸ਼ਰੂਤੀ ਮਹਾਜਨ ਨੇ ਫੇਸਬੁੱਕ ਤੇ ਦੀਪਿਕਾ ਦੇ ਲੁੱਕ ਦਾ ਇੱਕ ਸਕੈਚ ਜ਼ਾਰੀ ਕੀਤਾ ਹੈ। ਇਸ ਵਿੱਚ ਦੀਪਿਕਾ ਕਲਾਸਿਕ ਅਵਤਾਰ ਵਿਚ ਦਿਖ ਰਹੀ ਹੈ। ਉਨ੍ਹਾਂ ਨੇ ਰਾਜਪੂਤ ਦੀ ਤਰ੍ਹਾਂ ਗਹਿਣੇ ਪਾਏ ਹੋਏ ਹਨ।

ਪਦਮਾਵਤੀ ਨੂੰ ਦੋ ਹੀਰੋਆਂ ਦੀ ਫ਼ਿਲਮ ਕਹਿਣਾ ਸਹੀ ਨਹੀਂ : ਸ਼ਾਹਿਦ ਕਪੂਰ

‘ਉਡਤਾ ਪੰਜਾਬ’ ਦੇ ਹੀਰੋ ਸ਼ਾਹਿਦ ਕਪੂਰ ਨੇ ਫ਼ਿਲਮ ਪਦਮਾਵਤੀ ਬਾਰੇ ਇਹ ਬਿਆਨ ਦਿੱਤਾ ਹੈ ਕਿ ਇਸ ਫਿਲਮ ਨੂੰ 2 ਹੀਰੋਆਂ ਦੀ ਫ਼ਿਲਮ ਕਹਿਣਾ ਸਹੀ ਨਹੀਂ ਹੈ।ਇਸ ਨੂੰ ਦੋ ਨਾਇਕਾਂ ਦੀ ਫ਼ਿਲਮ ਕਹਿਣਾ ਮਤਲਬ ” ਓਵਰ ਹਾਈਪ ” ਕਰਨ ਵਰਗਾ ਹੈ ਤੇ ਸ਼ਾਹਿਦ ਦੇ ਮੁਤਾਬਿਕ ਇਹ ਸਹੀ ਨਹੀਂ ਹੈ। ਸ਼ਾਹਿਦ ਕਪੂਰ ਇਸ ਫ਼ਿਲਮ ਵਿੱਚ ਅਦਾਕਾਰਾ ਦੀਪਿਕਾ

ਦੀਪੀਕਾ ਤੇ ਰਣਵੀਰ ਨਾਲ ਫਿਲਮ ‘ਪਦਮਾਵਤੀ’ ‘ਚ ਦਿਖਣਗੇ ਸ਼ਾਹਿਦ ਕਪੂਰ

ਸੰਜੇਂ ਲੀਲਾ ਬੰਸਾਲੀ ਜਲਦ ਹੀ ‘ਪਦਮਾਵਤੀ’ ਬਣਾਉਣ ਜਾ ਰਹੇ ਹਨ ਤੇ ਜੋ ਸੰਗੀਤ ਜਗਤ ਤੇ ਆਧਾਰਿਤ ਹੋਵੇਗੀ ਮੂਵੀ ਹੋਵੇਗੀ।ਇਸ ਵਿੱਚ ਮੁੱਖ ਕਿਰਦਾਰ ਦੀਪੀਕਾ ਪਾਦੂਕੋਣ ਤੇ ਰਣਵੀਰ ਸਿੰਘ ਹਨ ਪਰ ਦੱਸ ਦਈਏ ਕਿ ਜਲਦ ਹੀ ਇਸ ਫਿਲਮ ਨਾਲ ਸ਼ਾਹਿਦ ਕਪੂਰ ਵੀ ਜਲਦ ਜੁੜਨ ਜਾ ਰਹੇ ਹਨ।ਇਸ ਫਿਲਮ ਵਿੱਚ ਕਿਹੜੇ ਅਦਾਕਾਰ ਕੰਮ ਕਰਨ ਜਾ ਰਹੇ ਹਨ ਇਸ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ