Tag: , ,

ਮਸਤਾਨੀ ਭੁੱਲੀ ਬਾਜੀਰਾਓ ਨੂੰ, ਦੋਸਤਾਂ ਨਾਲ ਕੀਤੀ ‘PARTY’, ਦੇਖੋ ਤਸਵੀਰਾਂ

ਬਾਲੀਵੁੱਡ ਦੇ ਬਾਜੀਰਾਓ ਯਾਨੀ ਕਿ ਰਣਵੀਰ ਸਿੰਘ ਦੀ ਹਾਲ ਹੀ ‘ਚ ਛੋਟੀ ਜਿਹੀ ਸਰਜਰੀ ਹੋਈ ਹੈ, ਇਸ ਬਾਰੇ ‘ਚ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਚੁੱਕੇ ਨੇ। ਜਿਸ ਕਾਰਨ ਉਹਨਾਂ ਨੂੰ ਡਾਕਟਰਸ ਨੇ ਆਰਾਮ ਕਰਨ ਦੀ ਸਲਾਹ ਦਿੱਤੀ ਹੈ।ਹੁਣ ਦੀਪਿਕਾ ਪਾਦੁਕੋਣ ਵੀ ਵਾਪਸ ਆ ਚੁੱਕੀ ਹੈ ਤਾਂ ਉਹਨਾਂ ਨੂੰ ਅਜਿਹੇ ਸਮੇਂ ‘ਚ ਸਭ ਤੋਂ ਪਹਿਲਾਂ ਰਣਵੀਰ

ਬਾਜੀਰਾਓ ਨੂੰ ਚਿਹਰੇ ‘ਤੇ ਲੱਗੀ ਸੱਟ, ਸਰਜਰੀ ਦੀ ਲੋੜ!

ਰਣਵੀਰ ਸਿੰਘ ਕੁਝ ਦਿਨਾਂ ਪਹਿਲਾਂ ਸਵਿਟਜ਼ਰਲੈਂਡ ‘ਚ ਆਪਣੀ ਛੁੱਟੀਆਂ ਇੰਜੁਆਏ ਕਰ ਰਹੇ ਸੀ, ਅਜਿਹੇ ‘ਚ ਉਹਨਾਂ ਕੁਝ ਖਤਰਨਾਕ ਸਟੰਟਸ ਨੂੰ ਵੀ ਕਰਨਾ ਪਿਆਾ, ਪਰ ਲੱਗਦਾ ਹੈ ਕਿ ਹੁਣ ਉਹਨਾਂ ਇਹ ਸਟੰਟਸ ਕਰਨ ਦਾ ਖਾਮਿਆਜਾ ਭੁਗਤਨਾ ਪਿਆ ਹੈ। ਉਹਨਾਂ ਨੂੰ ਡਾਕਟਰਾਂ ਨੇ ਬੈਡ ਰੈਸਟ ਦੀ ਸਲਾਹ ਦਿੱਤੀ ਹੈ। ਇੰਡੀਆ ਕਾਮ ਨੂੰ ਮਿਲੀ ਜਾਣਕਾਰੀ ਮੁਤਾਬਕ, ਰਣਵੀਰ ਨੂੰ

ਸ਼ਾਹਿਦ ਉਤਰੇ ਪਤਨੀ ਮੀਰਾ ਦੀ ਸਪੋਟ ‘ਚ, ਜਾਣੋ ਕੀ ਹੈ ਮਾਮਲਾ

ਐਕਟਰ ਸ਼ਾਹਿਦ ਕਪੂਰ ਨੇ ਆਪਣੀ ਪਤਨੀ ਮੀਰਾ ਰਾਜਪੂਤ ਦੀ motherhood ਅਤੇ feminism ਵਾਲੀ ਸੋਚ ‘ਤੇ ਆਪਣਾ ਨਜ਼ਰੀਆ ਰੱਖਦੇ ਹੋਏ ਕਿਹਾ ਕਿ ਮੀਰਾ ਨੇ ਸਿਰਫ ਆਪਣੇ ਦਿਲ ਦੀ ਗੱਲ ਕੀਤੀ ਹੈ ਕਿ ਉਸਦਾ ਬੱਚਾ ਕੋਈ ‘ਪਿੱਲਾ’ ਨਹੀਂ ਹੈ, ਜਿਸ ਨੂੰ ਉਹ ਘਰ ਇਕਲਾ ਛੱਡ ਕੇ ਆ ਜਾਵੇ। ਸ਼ਾਹਿਦ ਨੇ ਕਿਹਾ ਕਿ ਉਸਦਾ ਕਿਸੇ ਨੂੰ ਦੁਖੀ ਕਰਨ

ਪਦਮਾਵਤੀ ਵਿਵਾਦ: ਭੰਸਾਲੀ ਨੂੰ ਕਰੋੜਾਂ ਦਾ ਨੁਕਸਾਨ!

ਮਹਾਰਾਸ਼ਟਰ ਦੇ ਕੋਲਹਾਪੁਰ ‘ਚ ‘ਪਦਮਾਵਤੀ’ ਦੇ ਸੈਟ ‘ਤੇ ਲੱਗੀ ਅੱਗ ‘ਚ ‘ਪਦਮਾਵਤੀ’ ਦੇ ਮੇਕਰਸ ਨੂੰ ਚਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਪੁਲਿਸ ‘ਚ ਦਰਜ ਆਪਣੀ ਰਿਪੋਰਟ ‘ਚ ਐਕਜੀਕਿਊਟਿਵ ਪੋ੍ਰਡਿਊਸਰ ਚੇਤਨ ਦੇਵਾਲਕਰ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਭੰਸਾਲੀ ਪੋ੍ਰਡਕਸ਼ਨਸ ਵੱਲੋਂਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਇਸ ਅਗਨੀਕਾਂਡ ‘ਚ ਤਕਰੀਬਨ 80 ਫੀਸਦ ਕਾਸਟਿਊਮ

Some fringe activists hurled petrol bombs on the film set in Kolhapur

ਕਿਵੇਂ ਜਲ ਕੇ ਸੁਆਹ ਹੋਇਆ ‘ਪਦਮਾਵਤੀ’ ਦਾ ਸੈਟ, ਦੇਖੋ Pics

ਬਾਲੀਵੁੱਡ ਫਿਲਮ ਨਿਰਮਾਤਾ-ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਪਦਮਾਵਤੀ’ ਨੂੰ ਲੈ ਕੇ ਵਿਵਾਦ ਵਧਦਾ ਜਾ ਰਿਹਾ ਹੈ। ਇਸ ਫਿਲਮ ਦੇ ਕੁਝ ਸੀਨ ਨੂੰ ਲੈ ਕੇ ਨਾਰਾਜ ਲੋਕਾਂ ਨੇ ਕੋਲਹਾਪੁਰ ‘ਚ ਬਣਾਏ ਸੈਟ ‘ਤੇ ਅੱਗ ਲਗਾ ਦਿੱਤੀ ਹੈ। ਸ਼ੂਟਿੰਗ ਦੇ ਚਲਦਿਆਂ ਇੱਥੇ ਭਾਰੀ ਸੁਰੱਖਿਆ ਇੰਤਜ਼ਾਮ ਕੀਤੇ ਗਏ ਸੀ ਪਰ ਬਾਵਜੂਦ ਇਸਦੇ ਇਹ ਘਟਨਾ ਹੋ ਗਈ। ਦੱਸਿਆ

Shahid-Kapoor

ਜਾਣੋ…’Padmavati ‘ ਲਈ ਸ਼ਾਹਿਦ ਕੀ ਕਰ ਰਹੇ ਨੇ ਖਾਸ?

ਸੰਜੇ ਲੀਲਾ ਭੰਸਾਲੀ ਦੀ ਆਉਣ ਵਾਲੀ ਫਿਲਮ ‘ਪਦਮਾਵਤੀ’ ‘ਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ।ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਫਿਲਮ ਦੇ ਕਿਰਦਾਰ ਨੂੰ ਪੂਰੀ ਤਰ੍ਹਾਂ ਨਿਭਾਉਣ ਦੇ ਲਈ ਇਨੀਂ ਦਿਨੀਂ ਖਾਸੀ ਮਿਹਨਤ ਕਰ ਰਹੇ ਨੇ।ਇਸ ਤੋਂ ਪਹਿਲਾਂ ਖਬਰਾਂ ਆਈਆਂ ਸੀ ਕਿ ਸ਼ਾਹਿਦ ਫਿਲਮ ਦੇ ਲਈ ਆਪਣਾ ਵਜਨ ਵਧਾ ਰਹੇ ਨੇ। ਇਸ ਨੂੰ ਸਾਫ ਕਰਦਿਆਂ ਸ਼ਾਹਿਦ ਨੇ ਕਿਹਾ,

Sanjay leela bhansali

ਪਦਮਾਵਤੀ ਨੂੰ ਲੈ ਕੇ ਭੰਸਾਲੀ ਦਾ ਸਮਝੌਤਾ, ਕੀ ਬਦਲਣਗੇ ਫਿਲਮ ਦਾ Title!

ਫਿਲਮ ਪਦਮਾਵਤੀ ਨੂੰ ਲੈ ਕੇ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਰਾਜਪੂਤਾਂ ਦੇ ਅੱਗੇ ਝੁਕ ਗਏ ਨੇ। ਜੈਪੁਰ ‘ਚ ਭੰਸਾਲੀ ਪ੍ਰੋਡਕਸ਼ਨ ਵੱਲੋਂ ਕੰਪਨੀ ਦੀ ਸੀਈਓ ਸ਼ੋਭਾ ਸੰਤ ਨੇ ਕਰਨੀ ਸੇਨਾ ਦੇ ਆਗੂਆਂ ਦੇ ਨਾਲ ਸਾਂਝਾ ਪ੍ਰੈਸ ਕਾਨਫਰੰਸ ਕੀਤੀ। ਫਿਲਮ ‘ਪਦਮਾਵਤੀ’ ‘ਚ ਅਲਾਓਦੀਨ ਖਿਲਜੀ ਤੇ ਪਦਮਾਵਤੀ ਵਿਚਕਾਰ ਕੋਈ ਰੋਮਾਂਟਿਕ ਸੀਨ ਨਹੀਂ ਹੈ।ਭੰਸਾਲੀ ਪ੍ਰੋਡਕਸ਼ਨ ਵੱਲੋਂ ਹਿੰਦੀ ‘ਚ ਇਹ ਸਟੇਟਮੈਂਟ

ਸੋਨਮ ਕਪੂਰ ਦੀ ਪੀ.ਐਮ ਨੂੰ ਅਪੀਲ, ਪਦਮਾਵਤੀ ਵੀ ਹੋਈ ਦੁੱਖੀ

ਜੈਪੂਰ ‘ਚ ਫਿਲਮ ਦੀ ਸ਼ੁਟਿੰਗ ਸਮੇਂ ਫਿਲਮ ਡਾਇਰੈਕਟਰ ਅਤੇ ਪ੍ਰੋਡਿਊਸਰ ਸੰਜੇ ਲੀਲਾ ਭੰਸਾਲੀ ‘ਤੇ ਸ਼ੁੱਕਰਵਾਰ ਨੂੰ ਇੱਕ ਸੰਗਠਨ ਵੱਲੋਂ ਹਮਲਾ ਕੀਤਾ ਗਿਆ। ਜਿਸ ਦੇ ਵਿਰੋਧ ‘ਚ ਪੂਰਾ ਬਾਲੀਵੁੱਡ ਇਕ ਜੁੱੱਟ ਹੋ ਗਿਆ ਹੈ। ਜਦ ਕਿ ਹਮਲਾ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਭੰਸਾਲੀ ਨੇ ਫਿਲਮ ਲਈ ਇਤਿਹਾਸ ਦੇ ਤੱਥਿਆਂ ਨਾਲ ਛੇੜਛਾੜ ਕੀਤੀ ਹੈ। ਇਸ ਹਮਲੇ

Sanjay Leela Bhansali

ਫਿਲਮ ਦੀ ਸ਼ੂਟਿੰਗ ਦੌਰਾਨ ਸੰਜੇ ਲੀਲਾ ਭੰਸਾਲੀ ਨਾਲ ਹੋਈ ਕੁੱਟਮਾਰ 

ਮਸ਼ਹੂਰ ਫਿਲਮਕਾਰ ਸੰਜੇ ਲੀਲਾ ਭੰਸਾਲੀ ਨੂੰ ਜੈਪੁਰ ਵਿੱਚ ਆਪਣੀ ਫਿਲਮ ਪਦਮਾਵਤੀ ਦੀ ਸ਼ੂਟਿੰਗ ਦੌਰਾਨ ਪ੍ਰਦਰਸ਼ਨ ਕਰ ਰਹੇ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ। ਇਥੋਂ ਤੱਕ ਕਿ ਪ੍ਰਦਰਸ਼ਨ ਕਰ ਰਹੇ ਇਨ੍ਹਾਂ ਲੋਕਾਂ ਦੀ ਸੰਜੇ ਲੀਲਾ ਭੰਸਾਲੀ ਦੇ ਨਾਲ ਝੜਪ ਵੀ ਹੋ ਗਈ ਅਤੇ ਇਨ੍ਹਾਂ ਲੋਕਾਂ ਨੇ ਭੰਸਾਲੀ ਦੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਿਸ

Ranveer singh

ਇਹ ਰਹੀ 2017 ਦੇ ਬੇਸਟ ਐਕਟਰ ਦੀ 1st look

ਬਾਲੀਵੁੱਡ ਦੇ ਬਾਜੀਰਾਓ ਰਣਵੀਰ ਸਿੰਘ ਲਈ 2016 ਕੁਝ ਖਾਸ ਨਹੀ ਰਿਹਾ। ਉਨ੍ਹਾਂ ਦੀ ਫਿਲਮ ‘ਬੇਫਿਕਰੇ’ ਲਈ ਲੋਕ ਵੀ ਬੇਫਿਕਰੇ ਹੀ ਰਹੇ। ਫਿਲਮ ਨੇ ਬੇਸ਼ੱਕ ਕੁਝ ਖਾਸ ਨਹੀਂ ਕੀਤਾ, ਪਰ ਰਣਵੀਰ ਦੇ ਕੰਮ ਦੀ ਸਭ ਨੇ ਤਾਰੀਫ ਕੀਤੀ ਅਤੇ ਸਾਰੀ ਗਲਤੀ ਮਨੀ ਗਈ ਡਾਈਰੈਕਟਰ ਆਦਿਤਿਆ ਚੋਪੜਾ ਦੀ। ਪਰ ਖੈਰ ਰਾਤ ਗਈ ਬਾਤ ਗਈ ਅਤੇ ਹੁਣ ਅੱਗੇ

ਸਾਲ ਦੀ Much Awaited  ਮੂਵੀ ‘ਪਦਮਾਵਤੀ’ ਦੀ ਰਿਲੀਜ਼ ਡੇਟ ਤੈਅ

-ਡਾਇਰੈਕਟਰ ਸੰਜੇ ਲੀਲਾ ਭੰਸਾਲੀ ਦੀ ਇਸ ਸਾਲ ਦੀ Much Awaited ਫਿਲਮ ‘ਪਦਮਾਵਤੀ’ ਦੀ ਰਿਲੀਜ਼ ਡੇਟ ਤੈਅ ਹੋ ਗਈ ਹੈ। ਫਿਲਮ ਦਾ ਪ੍ਰੋਡਕਸ਼ਨ ਕਰ ਰਹੀ ਕੰਪਨੀ ਵਾਈਕਾਮ 18 ਦੇ ਅਧਿਕਾਰੀ ਅਜੀਤ ਅੰਧਾਰੇ ਨੇ ਦੱਸਿਆ ਕਿ ਇਹ ਅਜਿਹੀ ਫਿਲ਼ਮ ਹੋਵੇਗੀ ਜੋ ਅਜੇ ਤੱਕ ਲੋਕਾਂ ਨੇ ਦੇਖੀ ਨਹੀ ਹੋਵੇਗੀ। ਫਿਲਮ ਦੀ ਰਿਲੀਜ਼ ਡੇਟ ਬਾਰੇ ਉਨ੍ਹਾਂ ਨੇ ਦੱਸਿਆ ਕਿ ਫਿਲਮ

ਫਿਲਮ ‘ਪਦਮਾਵਤੀ’ਦੇ ਗੀਤ ਦੀ ਸ਼ੂਟਿੰਗ ਹੋਈ ਸ਼ੁਰੂ

ਮੁੰਬਈ ਦੇ ਮਹਿਬੂਬ ਸਟੂਡਿਊ ਵਿਚ ਦੀਪਿਕਾ ਦੀ ਆਉਣ ਵਾਲੀ ਫਿਲਮ “ਪਦਮਾਵਤੀ”ਦੇ ਗੀਤ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਸਟੂਡਿਊ ਵਿਚ ਗੀਤ ਦੇ ਲਈ ਇਕ ਵੱਡਾ ਸੈੱਟ ਬਣਾਇਆ ਗਿਆ ।ਸੂਤਰਾਂ ਦਾ ਕਹਿਣਾ ਹੈ ਕਿ “ਗੀਤ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ,ਇਹ ਇਕ ਰਾਜਸਥਾਨੀ ਫਾੱਕ ਗੀਤ ਹੈ ਤੇ ਗੀਤ ਵਿਚ ਕੇਵਲ ਦੀਪਿਕਾ ਪਾਦੂਕੌਣ ਹੈ ਅਤੇ ਗੀਤ

‘ਪਦਮਾਵਤੀ’ ਦੀ ਰਿਲੀਜ਼ਿੰਗ ਡੇਟ ਦਾ ਰਣਵੀਰ ਨੇ ਕੀਤਾ ਐਲਾਨ

ਫਿਲਮ ‘ਪਦਮਾਵਤੀ’ ‘ਚ ਬਾਲੀਵੁੱਡ ਅਭਿਨੇਤਾ ਰਣਵੀਰ ਦੇ ਨਾਲ ਦੀਪਿਕਾ ਪਾਦੂਕੋਣ ਦੀ ਰੋਮਾਂਟਿਕ ਜੋੜੀ ਦਾ ਇਤਜ਼ਾਰ ਪ੍ਰਸ਼ੰਸਕ ਕਰਦੇ ਨਜ਼ਰ ਆ ਰਹੇ ਹਨ। ਹੁਣ ਇਸ ਫਿਲਮ ਦੀ ਰਿਲੀਜ਼ ਡੇਟ ਦਾ ਇੰਤਜ਼ਾਰ ਖ਼ਤਮ,ਹੋ ਗਿਆ ਹੈ। ਰਣਵੀਰ ਸਿੰਘ ਨੇ ਇੰਸਟਾਗ੍ਰਾਮ ‘ਤੇ ‘ਪਦਮਾਵਤੀ’ ਦੀ ਰਿਲੀਜ਼ਿੰਗ ਡੇਟ ਦਾ ਖੁਲਾਸਾ ਕੀਤਾ ਹੈ। ਜਾਣਕਾਰੀ ਮੁਤਾਬਿਕ‍17 ਨਵੰਬਰ 2017 ਨੂੰ ਫਿਲਮ ਰਿਲੀਜ਼ ਹੋ ਰਹੀ ਹੈ।

ਦੀਪਿਕਾ ‘ਪਦਮਾਵਤੀ’ ਦੇ ਰੀਲੀਜ਼ ਤੋਂ ਪਹਿਲਾਂ ਹੀ ਛਾਈ ਸੁਰਖੀਆਂ ਵਿੱਚ

ਪ੍ਰਿੰਅਕਾ ਚੋਪੜਾ ਫਿਲਮ ‘ਪਦਮਾਵਤੀ’ਵਿਚ ਕੰਮ ਕਰਨ ਲਈ ਬੇਕਰਾਰ

ਸੰਜੇ ਲੀਲਾ ਬੰਸਾਲੀ ਦੀ 170 ਕਰੋੜ ਦੀ ਲਾਗਤ ਨਾਲ ਬਣ ਰਹੀ ਫਿਲਮ ‘ਪਦਾਮਾਵਤੀ’ਦੀ ਸ਼ੂਟਿੰਗ ਜੋ ਹਾਲ ਹੀ ਸ਼ੁਰੂ ਹੋ ਗਈ ਹੈ ਪਰ ਇਸ ਫਿਲਮ ਦਾ ਹਿੱਸਾ ਬਣਨ ਲਈ ਕਈ ਲੋਕ ਬੇਕਰਾਰ ਹਨ ਅਤੇ ਉਨ੍ਹਾਂ ਵਿਚ ਇਕ ਨਾਂ ਆਉਂਦਾ ਹੈ ਬੰਸਾਲੀ ਦੀ ਆਪਣੀ ਕਾਸ਼ੀਬਾਈ-ਪ੍ਰਿੰਯਕਾ ਚੋਪੜਾ ਦਾ ਉਂਝ ਤਾਂ ਫਿਲਮ ‘ਪਦਮਾਵਤੀ’ਲਈ ਸਟਾਰ ਕਾਸਟ ਦੀ ਚੌਣ ਹੋ ਚੁੱਕੀ

ਫਿਲਮ ‘ਪਦਮਾਵਤੀ’ ਰਿਲੀਜ਼ ਤੋਂ ਪਹਿਲਾਂ ਹੀ ਛਾਈ ਸੁਰਖੀਆਂ ਚ’

ਸੰਜੇ ਲੀਲਾ ਭੰਸਾਲੀ ਦੀ ਆਉਣ ਵਾਲੀ ਫਿਲਮ ‘ਪਦਮਾਵਤੀ’ਰਿਲੀਜ਼ ਤੋ ਪਹਿਲਾਂ ਹੀ ਸੁਰਖੀਆਂ ਚ’ਹੈ।ਇਹਨਾਂ ਦੀ ਪਿਛਲੀ ਫਿਲਮ ਬਾਜੀਰਾਵ ਮਸਤਾਨੀ ਵੀ ਸੁਪਰਹਿੱੱਟ ਰਹੀ ਸੀ। ਫਿਲਮ ‘ਪਦਮਾਵਤੀ’ 2 ਨਵੰਬਰ ਨੂੰ ਫਿਲੋਰ ਤੇ ਆ ਚੁਕੀ ਹੈ। ਫਿਲਮ ਨੂੰ ਲੈ ਕੇ ਸਭ ਤੋਂ ਵੱਧ ਖੁਸ਼ ਦੀਪਿਕਾ ਨਜ਼ਰ ਆ ਰਹੀ ਹੈ। ਫਿਲਮ ਦੇ ਸ਼ੁਰੂ ਹੋਣ ਤੋਂ ਪਹਿਲਾਂ ਇਸਦੇ ਐਕਟਰ ਰਣਵੀਰ ਸਿੰਘ ਅਤੇ

ਗਾਣੇ ਦੀ ਸ਼ੂਟਿੰਗ ਤੋਂ ਕਰੇਗੀ ਸ਼ੁਰੂਆਤ ਦੀਪਿਕਾ,ਫ਼ਿਲਮ ‘ਰਾਣੀ ਪਦਮਾਵਤੀ’ ਦੀ

ਰਾਮਲੀਲ੍ਹਾ ਤੇ ਬਾਜ਼ੀਰਾਓ ਮਸਤਾਨੀ  ਤੋਂ  ਬਾਅਦ  ਦੀਪਿਕਾ ਪਾਦੁਕੋਣ  ਡਾਇਰੈਕਟਰ  ਸੰਜੇ ਲੀਲਾ  ਬੰਸਾਲੀ  ਨਾਲ  ਤੀਸਰੀ  ਫ਼ਿਲਮ ਕਰਨ  ਜਾ ਰਹੀ ਹੈ।  ਦੀਪਿਕਾ  ਨੇ ਇਸ ਤੋਂ   ਪਹਿਲਾਂ ਵੀ  ਫਿਲਮ ਬਾਜ਼ੀਰਾਓ ਮਸਤਾਨੀ ਵਿੱਚ ਮਸਤਾਨੀ  ਦੀ ਭੂਮਿਕਾ  ਨਿਭਾ  ਕੇ  ਆਪਣੇ ਖ਼ੂਬਸੂਰਤ ਅੰਦਾਜ਼ ਨਾਲ ਸਾਰਿਆਂ ਦਾ  ਦਿਲ  ਜਿੱਤਿਆ  ਸੀ।  ਫੇਰ ਇੱਕ  ਵਾਰ ਫ਼ਿਲਮ  ਪਦਮਾਵਤੀ  ਵਿੱਚ  ਦੀਪਿਕਾ  ਨੂੰ ਚਿੱਤੋੜ  ਦੀ ਰਾਣੀ ਪਦਮਾਵਤੀ  ਦੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ