Tag: , ,

ਇਸ ਜਗ੍ਹਾ ‘ਤੇ ਪਦਮਾਵਤੀ ਨੇ ਕੀਤਾ ਸੀ ਜੌਹਰ,ਖੁਦਾਈ ਵਿੱਚ ਮਿਲੀਆਂ ਸਨ ਹੱਡੀਆਂ ਅਤੇ ਚੂੜੀਆਂ

Padmavati jauhar bangles bones found:ਸੰਜੈ ਲੀਲਾ ਭੰਸਾਲੀ ਦੀ ਫਿਲਮ ‘ਪਦਮਾਵਤ’ ਦੇਸ਼ਭਰ ਵਿੱਚ ਹੋ ਰਹੇ ਵਿਰੋਧ ਦੀ ਵਜ੍ਹਾ ਨਾਲ ਕਾਫ਼ੀ ਸੁਰਖੀਆਂ ਬਟੋਰ ਚੁੱਕੀ ਹੈ।ਜਿਵੇਂ-ਜਿਵੇਂ ‘ਪਦਮਾਵਤ’ ਵਿਵਾਦ ਵਧਦਾ ਗਿਆ ਰਾਣੀ ਪਦਮਾਵਤੀ ਨੂੰ ਲੈ ਕੇ ਇਤਹਾਸ ਨਾਲ ਜੁਡ਼ੇ ਕਈ ਰਾਜ ਸਾਹਮਣੇ ਆਉਂਦੇ ਰਹੇ।ਇਤਿਹਾਸਕਾਰਾਂ ਦੇ ਨਾਲ ਹੀ ਉਨ੍ਹਾਂ ਦੀ ਲਿਖੀ ਕਿਤਾਬਾਂ ਵਿੱਚ ਰਾਣੀ ਪਦਮਾਵਤੀ ਦੇ ਵਜੂਦ ਦੀ ਗੱਲ ਲਿਖੀ

Padmaavat box office collection

ਛੁੱਟੀਆਂ ਤੋਂ ਬਾਅਦ ਸੋਮਵਾਰ ਨੂੰ ‘ਪਦਮਾਵਤ’ ਦੀ ਜ਼ਬਰਦਸਤ ਕਮਾਈ, ਜਾਣੋ ਹੁਣ ਤੱਕ ਦਾ ਕਲੈਕਸ਼ਨ

Padmaavat box office collection: ਸੰਜੇ ਲੀਲਾ ਭੰਸਾਲੀ ਦੀ ਵਿਵਾਦਿਤ ਫਿਲਮ ‘ ਪਦਮਾਵਤ’ ਨੇ ਆਪਣੇ ਪਹਿਲੇ ਵੀਕੈਂਡ ‘ਤੇ 115 ਕਰੋੜ ਰੁਪਏ ਦੀ ਸ਼ਾਨਦਾਰ ਕਮਾਈ ਕਰ ਲਈ ਹੈ। ਐਤਵਾਰ ਨੂੰ 31 ਕਰੋੜ ਰੁਪਏ ਬਟੋਰਨੇ ਵਾਲੀ ਇਸ ਫਿਲਮ ਨੇ ਰਿਲੀਜ਼ ਦੇ ਪਹਿਲੇ ਸੋਮਵਾਰ ਤੇ ਵੀ ਬੇਹਤਰੀਨ ਪ੍ਰਦਰਸ਼ਨ ਕੀਤਾ ਹੈ। ਟੇ੍ਰਡ ਐਨਾਲਿਸਟ ਰਮੇਸ਼ ਬਾਲਾ ਦੇ ਅਨੁਸਾਰ ਸੋਮਵਾਰ ਨੂੰ ਫਿਲਮ

Padmaavat release postponed

ਅਕਸ਼ੇ ਕੁਮਾਰ ਨੇ ਕੀਤਾ ਖੁਲਾਸਾ: ਕਿਉਂ ‘ਪਦਮਾਵਤ’ ਲਈ ਟਾਲੀ ‘ਪੈਡਮੈਨ’ ਦੀ ਰਿਲੀਜ਼ ਡੇਟ

Padmaavat release postponed: ਸੰਜੈ ਲੀਲਾ ਭੰਸਾਲੀ ਦੀ ‘ਪਦਮਾਵਤ’ ਨੂੰ ਸੁਪਰੀਮ ਕੋਰਟ ਤੋਂ ਮਿਲੀ ਹਰੀ ਝੰਡੀ ਦੇ ਬਾਅਦ ਹੁਣ ਉਨ੍ਹਾਂ ਦੀ ਫਿਲਮ ਨੂੰ ਅਕਸ਼ੇ ਕੁਮਾਰ ਦੀ ‘ਪੈਡਮੈਨ’ ਤੋਂ ਵੀ ਰਾਹਤ ਮਿਲ ਗਈ ਹੈ। ਹੁਣ ਅਕਸ਼ੇ ਦੀ ਫਿਲਮ ਦੇ ਨਾਲ ਭੰਸਾਲੀ ਦੀ ‘ਪਦਮਾਵਤ’ ਦੀ ਟੱਕਰ ਨਹੀਂ ਹੋਵੇਗੀ। ਮੁੰਬਈ ਵਿੱਚ ਸੁਪਰਸਟਾਰ ਅਕਸ਼ੇ ਕੁਮਾਰ ਨੇ ਆਪਣੇ ਘਰ ਇੱਕ ਖਾਸ

‘ਪਦਮਾਵਤ’ ਦੀ ਰਿਲੀਜ਼ ਡੇਟ ਨੂੰ ਲੈ ਕੇ ਭੰਬਲਭੂਸਾ ਬਰਕਰਾਰ, ਰਾਜਸਥਾਨ ‘ਚ ਰਹੇਗੀ ਬੈਨ

padmavati ban in rajasthan:‘ਪਦਮਾਵਤ’ ਦੀ ਰਿਲੀਜ਼ ਡੇਟ ਨੂੰ ਲੈ ਕੇ ਕਾਫੀ ਕੰਨਫਿਊਜ਼ਨ ਬਣਿਆ ਹੋਇਆ ਹੈ। ਹੁਣ ਤੱਕ ਦੀ ਖਬਰ ਤੋਂ ਬਾਅਦ ਸੰਜੇ ਲੀਲਾ ਭੰਸਾਲੀ ਦੀ ਵਿਵਾਦਿਤ ਫਿਲਮ ‘ਪਦਮਾਵਤ’ ਦੀ ਇੱਕ ਹੋਰ ਡੇਟ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਇੱਕ ਦਿਨ ਪਹਿਲਾਂ ਖਬਰਾਂ ਅਨੁਸਾਰ 26 ਜਨਵਰੀ ਨੂੰ ਰਿਲੀਜ਼ ਡੇਟ ਦੱਸੀ ਗਈ ਸੀ। ਹੁਣ 25 ਜਨਵਰੀ

CBFC Padmavati U/A certificate

ਫਿਲਮ ‘ਪਦਮਾਵਤੀ’ ਨੂੰ CBFC ਦੀ ਹਰੀ ਝੰਡੀ, ਨਵੇਂ ਟਾਈਟਲ ਨਾਲ ਹੋ ਸਕਦੀ ਰਿਲੀਜ਼

CBFC Padmavati U/A certificate :ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਪਦਮਾਵਤੀ’ ਨੂੰ ਸੈਂਸਰ ਬੋਰਡ ਨੇ ਹਰੀ ਝੰਡੀ ਦੇ ਦਿੱਤੀ ਹੈ। ਕੁੱਝ ਬਦਲਾਅ ਦੇ ਕਾਰਨ ਫਿਲਮ ਜਲਦ ਰਿਲੀਜ਼ ਹੋ ਸਕਦੀ ਹੈ। ਖਬਰਾਂ ਅਨੁਸਾਰ ਸੈਂਸਰ ਬੋਰਡ ਨੇ ਰਿਵਿਊ ਕਮੇਟੀ ਦੀਆਂ ਕੁੱਝ ਇਤਰਾਜ਼ਾਂ ਨੂੰ ਮੰਨ ਲਿਆ ਹੈ।28 ਦਸੰਬਰ ਨੂੰ ਹੋਈ ਮੀਟਿੰਗ ਵਿੱਚ ਕਮੇਟੀ ਨੇ ਫਿਲਮ ਤੇ ਕੁੱਝ ਸੁਝਾਅ ਦਿੱਤੇ

Padmavati row cbfc panel

ਕਦੋਂ ਰਿਲੀਜ਼ ਹੋਵੇਗੀ ‘ਪਦਮਾਵਤੀ’ ?, ਫਿਲਮ ‘ਤੇ ਫ਼ੈਸਲਾ ਕਰੇਗਾ CBFC ਪੈਨਲ

Padmavati row cbfc panel: ਪਦਮਾਵਤੀ ਫਿਲਮ ਦੇ ਵਿਵਾਦ ਨੂੰ ਸੁਲਝਾਉਣ ਦੇ ਲਈ ਕੇਂਦਰੀ ਫਿਲਮ ਸੈਂਸਰ ਬੋਰਡ ਨੇ ਫਿਲਮ ਦੀ ਸਮੀਖਿਆ ਦੇ ਲਈ ਇਤਿਹਾਸਕਾਰਾਂ ਅਤੇ ਸਾਬਕਾ ਰਾਜਘਰਾਨੇ ਦੇ ਮੈਂਬਰਾਂ ਨੂੰ ਮਿਲਾ ਕੇ ਇੱਕ ਪੈਨਲ ਬਣਾਇਆ ਗਿਆ ਹੈ। ਖਬਰਾਂ ਅਨੁਸਾਰ ਪੈਨਲ ਵਿੱਚ 6 ਮੈਂਬਰ ਹਨ।ਪੈਨਲ ਫਿਲਮ ਦੀ ਸਮੀਖਿਆ ਤੋਂ ਬਾਅਦ ਤੈਅ ਕਰੇਗਾ ਕਿ ਮੂਵੀ ਨੂੰ ਰਿਲੀਜ਼ ਕੀਤਾ

Padmavati row cbfc review

ਪਦਮਾਵਤੀ ਵਿਵਾਦ: ਰਿਵਿਊ ਲਈ ਸਾਬਕਾ ਰਾਜ ਪਰਿਵਾਰ ਨੂੰ ਭੇਜਿਆ ਸੱਦਾ, ਵੰਸ਼ਜ ਨੇ ਪੂਰੀ ਫਿਲਮ ਉੱਤੇ ਚੁੱਕੇ ਸਵਾਲ

Padmavati row cbfc review: ਦੀਪਿਕਾ ਪਾਦੁਕੋਣ,ਰਣਵੀਰ ਸਿੰਘ ਅਤੇ ਸ਼ਾਹਿਦ ਕਪੂਰ ਸਟਾਰਰ ਫਿਲਮ ਪਦਮਾਵਤੀ ਦੀ ਰਿਲੀਜ ਨੂੰ ਲੈ ਕੇ ਨਵੇਂ ਅਪਡੇਟਸ ਸਾਹਮਣੇ ਆ ਰਹੇ ਹਨ।ਮਿਲੀ ਜਾਣਕਾਰੀ ਦੇ ਮੁਤਾਬਕ ਸੇਂਸਰ ਬੋਰਡ( ਸੇਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ )ਫਿਲਮ ਰਿਵਿਊ ਲਈ ਇੱਕ ਕਮੇਟੀ ਦਾ ਗਠਨ ਕੀਤਾ ਜਾ ਰਿਹਾ ਹੈ।ਸੇਂਸਰ ਬੋਰਡ ਨੇ ਰਾਜਸਥਾਨ ਦੇ ਸਾਬਕਾ ਰਾਜ ਪਰਿਵਾਰ ਨੂੰ ਵੀ ਸ਼ਾਮਿਲ

Shatrughan gets honoured karni sena

‘ਪਦਮਾਵਤੀ’ ਖਿਲਾਫ ਬੋਲਣ ‘ਤੇ ਸ਼ਤਰੁਘਨ ਸਿਨਹਾ ਨੂੰ ਮਿਲਿਆ ਸਨਮਾਨ

Shatrughan gets honoured karni sena: ਫਿਲਮ ‘ਪਦਮਵਤੀ’ ਨੂੰ ਲੈ ਕੇ ਇਕ ਪਾਸੇ ਜਿਥੇ ਕਈ ਬਾਲੀਵੁੱਡ ਸਿਤਾਰੇ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਤੇ ਅਦਾਕਾਰਾ ਦੀਪਿਕਾ ਪਾਦੂਕੋਣ ਦਾ ਸਾਥ ਦਿੰਦੇ ਨਜ਼ਰ ਆ ਰਹੇ ਹਨ, ਉਥੇ ਹੀ ਅਦਾਕਾਰ ਤੇ ਰਾਜਨੀਤਿਕ ਨੇਤਾ ਸ਼ਤਰੁਘਨ ਸਿਨਹਾ ਨੇ ਕਰਣੀ ਸੈਨਾ ਦਾ ਸਾਥ ਦਿੱਤਾ ਹੈ। ਕੁਝ ਦਿਨ ਪਹਿਲਾਂ ਹੀ ਸ਼ਤਰੁਘਨ ਸਿਨਹਾ ਨੇ ਦੇਸ਼ ਦੇ

‘ਉੜਤਾ ਪੰਜਾਬ’ ‘ਤੇ ਬੋਲੇ ਸ਼ਾਹਿਦ ਕਿਹਾ ਫਿਲਮ ਦਾ ਹੋਇਆ ਸੀ ਅਜਿਹਾ ਹਾਲ

Shaid kapoor udta punjab : ਬਾਲੀਵੁੱਡ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਪਦਮਾਵਤੀ‘ ਨੂੰ ਅਜੇ ਤੱਕ ਸੈਂਸਰ ਬੋਰਡ ਨੇ ਹਰੀ ਝੰਡੀ ਨਹੀਂ ਦਿੱਤੀ ਤੇ ਨਾ ਹੀ ਰਾਜਪੂਤ ਜਥੇਬੰਦੀਆਂ ਨੇ ਫਿਲਮ ਨੂੰ ਲੈ ਕੇ ਆਪਣਾ ਵਿਰੋਧ ਖਤਮ ਕੀਤਾ ਹੈ। ਇਸੇ ਵਿਚਾਲੇ ਹੁਣ ਫਿਲਮ ‘ਚ ਰਾਜਾ ਰਤਨ ਸਿੰਘ ਦਾ ਕਿਰਦਾਰ ਨਿਭਾਉਣ ਵਾਲੇ ਸ਼ਾਹਿਦ ਨੇ ਅਹਿਮ ਬਿਆਨ ਦਿੱਤਾ ਹੈ। ਸ਼ਾਹਿਦ ਕਪੂਰ

Padmavati

‘ਪਦਮਾਵਤੀ’ ਦੇ ਸਹਿਯੋਗ ‘ਚ ਉਤਰਿਆ ਬਾਲੀਵੁੱਡ, ਪਰ ਕੰਗਣਾ ਨੇ ਲਿਆ ਹੈਰਾਨ ਕਰਨ ਵਾਲਾ ਇਹ ਫੈਸਲਾ

Padmavati  ਬਾਲੀਵੁੱਡ ਇੰਡਸਟਰੀ ਦੀ ਦੁਨੀਆ ‘ਚ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਵਿਵਾਦਿਤ ਫਿਲਮ ਸਿੱਧ ਹੋ ਚੁੱਕੀ ਹੈ ‘ਪਦਮਾਵਤੀ’। ਜਿਸ ਤਰ੍ਹਾਂ ਦੀਪਿਕਾ ਨੇ ਜਾਨੋਂ ਮਾਰਨ ਵਾਲੀਆਂ ਧਮਕੀਆਂ ਨੂੰ ਹੈਂਡਲ ਕੀਤਾ ਹੈ, ਉਸ ਨੂੰ ਮਾਨੁਸ਼ੀ ਛਿੱਲਰ ਨੇ ਸਰਾਹਿਆ ਹੈ। ਮਾਨੁਸ਼ੀ ਦਾ ਮੰਨਣਾ ਹੈ ਕਿ ਭਾਰਤੀ ਮਹਿਲਾਵਾਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਨਜਿੱਠਣ ‘ਚ ਸਮਰਥ ਹਨ। Padmavati

ਦੀਪਿਕਾ-ਰਣਵੀਰ ਨੂੰ ‘ਪਦਮਾਵਤੀ’ ਦੀ ਨਹੀਂ ਹੈ ਚਿੰਤਾ,ਇਸ ਤਰ੍ਹਾਂ ਕਰ ਰਹੇ ਹਨ ਇੰਜੁਆਏ

Deepika Ranbeer enjoying : ਫਿਲਮ ‘ਪਦਮਾਵਤੀ’ ਦੇ ਵਿਰੋਧ ਦੇ ਵਿੱਚ ਲਗਾਤਾਰ ਮਿਲ ਰਹੀ ਧਮਕੀਆਂ ਦੇ ਵਿੱਚ ਰਣਬੀਰ ਦੀਪਿਕਾ ਮੁੰਬਈ ਵਿੱਚ ਜਨਤਕ ਰੂਪ ਨਾਲ ਹੱਥਾਂ ਵਿੱਚ ਹੱਥ ਪਾਏ ਦਿਖਾਈ ਦਿੱਤੇ ਪਰ ਪੁਲਿਸ ਦੀ ਸੁਰੱਖਿਆ ਵਿੱਚ। ਮੰੁਬਈ ਵਿੱਚ ਡਾਇਰੈਕਟਰ ਜੋਆ ਅਖਤਰ ਦੇ ਘਰ ਸ਼ੁੱਕਰਵਾਰ ਨੂੰ ਸਿਤਾਰਿਆਂ ਦਾ ਇਕੱਠ ਸੀ ਅਤੇ ਇਸ ਦੌਰਾਨ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਉੱਥੇ ਪਹੁੰਚੇ। ਇਸ ਪਾਰਟੀ ਵਿੱਚ ਅਮਿਤਾਭ ਬੱਚਨ

Mulayam Singh Bahu Aparna dances

ਘੂਮਰ’ ਗਾਣੇ ‘ਤੇ ਡਾਂਸ ਕਰਕੇ ਘਿਰੀ ਮੁਲਾਇਮ ਸਿੰਘ ਦੀ ਨੂੰਹ, ਵੀਡੀਓ ਵਾਇਰਲ

Mulayam Singh Bahu Aparna dances: ਫਿਲਮ ਪਦਮਾਵਤੀ ਨੂੰ ਲੈ ਕੇ ਰਾਜਪੂਤ ਸਮਾਜ ਦੇ ਵਿਰੋਧ ਕਾਰਨ ਦੇਸ਼ ਵਿਚ ਹੰਗਾਮਾ ਮਚਿਆ ਹੋਇਆ ਹੈ। ਇਸੇ ਵਿਚਾਲੇ ਸਮਾਜਵਾਦੀ ਪਾਰਟੀ ਦੇ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਦੀ ਛੋਟੀ ਨੂੰਹ ਅਪਰਣਾ ਯਾਦਵ ਵੀ ਇਸ ਫਿਲਮ ਦੇ ਗਾਣੇ ‘ਤੇ ਡਾਂਸ ਕਰਕੇ ਵਿਵਾਦਾਂ ਵਿਚ ਘਿਰ ਗਈ ਹੈ। ਅਪਰਣਾ ਦੀ ਇਕ ਵੀਡੀਓ ਵਾਇਰਲ ਹੋਈ ਹੈ,

Parliamentary Panel Calls Bhansali

ਪਦਮਾਵਤੀ: ਸੰਸਦ ਕਮੇਟੀ ਦੇ ਸਾਹਮਣੇ ਭੰਸਾਲੀ ਦੀ ਅੱਜ ਹੋਵੇਗੀ ਪੇਸ਼ੀ

Parliamentary Panel Calls Bhansali: ਵਿਵਾਦਾਂ ਵਿੱਚ ਘਿਰੀ ਫਿਲਮ ‘ਪਦਮਾਵਤੀ‘ ਲਈ ਅੱਜ ਬੇਹੱਦ ਅਹਿਮ ਦਿਨ ਹੈ। ਇਹ ਬਹੁਚਰਚਿਤ ਵਿਵਾਦ ਅੱਜ ਸੰਸਦ ਦੇ ਗਲਿਆਰੇ ਵਿੱਚ ਗੂੰਜੇਗਾ। ਅੱਜ ਡਾਇਰੈਕਟਰ ਸੰਜੇ ਲੀਲਾ ਭੰਸਾਲੀ ਅਤੇ ਸੈਂਸਰ ਬੋਰਡ ਦੇ ਪ੍ਰਧਾਨ ਪ੍ਰਸੂਨ ਜੋਸ਼ੀ ਨੂੰ ਸੰਸਦ ਦੀ ਇਨਫਰਮੇਸ਼ਨ ਅਤੇ ਟੈਕਨਾਲਜੀ ਕਮੇਟੀ ਦੇ ਸਾਹਮਣੇ ਪੇਸ਼ ਹੋਣਾ ਹੈ। ਜਿੱਥੇ ਉਹ ਆਪਣਾ ਪੱਖ ਰੱਖਣਗੇ। ਦੂਜੇ ਪਾਸੇ

Kapil Sharma supports Deepika Padukone

ਪਦਮਾਵਤੀ ਵਿਵਾਦ : ਦੀਪਿਕਾ ਦੇ ਸਮਰਥਨ ‘ਚ ਆਏ ਕਪਿਲ, ਜਾਨ ਤੋਂ ਮਾਰਨ ਦੀ ਧਮਕੀ ਨੂੰ ਦੱਸਿਆ ਗ਼ਲਤ

Kapil Sharma supports Deepika Padukone: ਦੀਪਿਕਾ-ਰਣਵੀਰ-ਸ਼ਾਹਿਦ ਕਪੂਰ ਸਟਾਰਰ ਫਿਲਮ ਪਦਮਾਵਤੀ ਦੀ ਰਿਲੀਜ਼ ਵਿਵਾਦਾ ‘ਚ ਹੈ। ਉੱਥੇ ਹੀ ਬਾਲੀਵੁੱਡ ਵਿੱਚ ਹਰ ਕੋਈ ਫਿਲਮ ਦੇ ਸਮਰਥਨ ਵਿੱਚ ਖੜਾ ਹੈ। ਕਾਮੇਡੀਅਨ ਕਪਿਲ ਸ਼ਰਮਾ ਵੀ ਪਦਮਾਵਤੀ ਦੇ ਸਹਿਯੋਗ ਵਿੱਚ ਖੜੇ ਹੋਏ ਹਨ। ਉਨ੍ਹਾਂ ਨੇ ਦੀਪਿਕਾ ਪਾਦੁਕੋਣ ਨੂੰ ਮਿਲ ਰਹੀ ਜਾਨੋਂ ਮਾਰਨ ਦੀ ਧਮਕੀ ਨੂੰ ਗਲਤ ਦੱਸਿਆ ਹੈ। ਇਸ ਬਹੁ

Dia Mirza favour deepika

ਦੀਪਿਕਾ ਪਾਦੂਕੋਣ ਦੇ ਪੱਖ ‘ਚ ਬੋਲੀਂ ਦਿਆ ਮਿਰਜ਼ਾ- ਜੇਕਰ ਔਰਤਾਂ ਨੂੰ ਧਮਕੀ ਮਿਲੇਂਗੀ ਤਾਂ…

Dia Mirza favour deepika ਦੇਸ਼ ਭਰ ਵਿੱਚ ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਪਦਮਾਵਤੀ’ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਇਸ ਨੂੰ ਦੇਖਦੇ ਹੋਏ ਅਦਾਕਾਰਾ ਦਿਆ ਮਿਰਜ਼ਾ ਨੇ ਦੇਸ਼ ਵਿੱਚ ਔਰਤਾਂ ਦੀ ਸੁਰੱਖਿਆ ਦੀ ਹਾਲਤ ਦਾ ਮੁੱਦਾ ਚੁੱਕਿਆ ਹੈ। ਦਿਆ ਨੇ ਸ਼ਨੀਵਾਰ ਨੂੰ ਟਵਿੱਟਰ ਉੱਤੇ ਲਿਖਿਆ , ਰਾਸ਼ਟਰੀ ਟੈਲੀਵਿਜ਼ਨ ਉੱਤੇ ਸਨਮਾਨ ਅਤੇ ਗੌਰਵ ਦੇ ਗਲਤ

Ranveer confess love Deepika

ਦੀਪਿਕਾ ਨੇ ਇਸ ਤਰ੍ਹਾਂ ਕੀਤਾ ਰਣਵੀਰ ਅੱਗੇ ਪਿਆਰ ਦਾ ਇਜ਼ਹਾਰ, ਵਾਇਰਲ ਹੋਇਆ ਵੀਡੀਓ

Ranveer confess love Deepika :ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਜਦੋਂ ਵੀ ਇੱਕਠੇ ਨਜ਼ਰ ਆਉਂਦੇ ਹਨ।ਫੈਨਜ਼ ਇਸ ਜੋੜੀ ਦੀ ਕੈਮਿਸਟਰੀ ਨੂੰ ਭੁਲਾ ਨਹੀਂ ਪਾਉਂਦੇ ਹਨ। ਕਰੀਬ ਚਾਰ ਸਾਲ ਤੋਂ ਰਿਲੇਸ਼ਨਸ਼ਿਪ ਵਿੱਚ ਨਜ਼ਰ ਆਉਣ ਵਾਲੀ ਇਹ ਜੋੜੀ ਹਮੇਸ਼ਾ ਤੋਂ ਹੀ ਆਪਣੇ ਅਫੇਅਰ ਦੇ ਖੁਲਾਸੇ ਨੂੰ ਲੈ ਕੇ ਸਾਹਮਣੇ ਨਹੀਂ ਆਈ ਹੈ। Ranveer confess love Deepika ਹਾਂ ,ਪਰ

Hanging Body Nahargarh

ਨਾਹਰਗੜ੍ਹ ਕਿਲੇ ਦੇ ਨਾਲ ਲਟਕੀ ਮਿਲੀ ਲਾਸ਼ ਦਾ ਨਹੀਂ ਹੈ ਕੋਈ `ਪਦਮਾਵਤੀ` ਨਾਲ ਕਨੈਕਸ਼ਨ!

Hanging Body Nahargarh fort: ਜੈਪੁਰ ਦੇ ਨਾਹਰਗੜ੍ਹ ਵਿੱਚ ਵਿਅਕਤੀ ਦੀ ਮੌਤ ਦੇ ਮਾਮਲੇ ਵਿੱਚ ਪੁਲਿਸ ਅਤੇ ਘਰਵਾਲਿਆਂ ਦੋਨੋਂ ਹੀ ਚੇਤਨ ਦੀ ਮੌਤ ਨੂੰ ਫਿਲਮ `ਪਦਮਾਵਤੀ` ਵਿਵਾਦ ਦੇ ਨਾਲ ਜੁੜਿਆ ਮਾਮਲਾ ਨਹੀਂ ਮੰਨ ਰਹੇ ਹਨ। ਸ਼ੁਕਰਵਾਰ ਨੂੰ ਜੈਪੁਰ ਵਿੱਚ ਨਾਹਰਗੜ੍ਹ ਦੀਆਂ ਪਹਾੜੀਆਂ `ਤੇ ਕਰੀਬ 40 ਸਾਲ ਦੇ ਆਦਮੀ ਚੇਤਨ ਸੈਨੀ ਦੀ ਲਾਸ਼ ਪਹਾੜੀ `ਤੇ ਬਣੇ ਕਿਲੇ

Padmavati Deepika trolled

ਬਚਪਨ ਦੀ ਤਸਵੀਰ `ਤੇ ਦੀਪਿਕਾ ਹੋਈ ਟਰੋਲ, ਲੋਕਾਂ ਨੇ ਕੀਤੇ ਭੱਦੇ ਕਮੈਂਟਸ

Padmavati Deepika trolled:ਸੰਜੇ ਲੀਲਾ ਭੰਸਾਲੀ ਦੀ ਫਿਲਮ `ਪਦਮਾਵਤੀ` ਤਾਂ ਕਈ ਦਿਨਾਂ ਤੋਂ ਵਿਵਾਦਾਂ ਵਿੱਚ ਹੈ। ਇਸ ਦੇ ਨਾਲ ਹੀ ਫਿਲਮ ਦੀ ਆਦਾਕਾਰਾ ਦੀਪਿਕਾ ਪਾਦੁਕੋਣ ਵੀ ਸੁਰਖੀਆਂ ਵਿੱਚ ਹੈ।ਸ਼੍ਰੀ ਰਾਜਪੂਤ ਕਰਨੀ ਸੇਨਾ ਨੇ ਉਨ੍ਹਾਂ ਦਾ ਸਿਰ ਕੱਟਣ, ਨੱਕ ਕੱਟਣ ਅਤੇ ਉਨ੍ਹਾਂ ਨੂੰ ਜ਼ਿੰਦਾ ਜਲਾਉਣ ਤੱਕ ਦੀ ਧਮਕੀ ਵੀ ਦੇ ਦਿੱਤੀ ਹੈ। ਇਸ ਵਿੱਚ ਉਹ ਆਪਣੀ ਇੱਕ

Padmavati release UK

ਭਾਰਤ ਚ ਵਿਰੋਧ, ਯੂਕੇ ਚ ਪਹਿਲੀ ਦਿਸੰਬਰ ਨੂੰ ਬਿਨਾ ਕਿਸੇ ਕੱਟ ਰਿਲੀਜ਼ ਹੋਏਗੀ ‘ਪਦਮਾਵਤੀ’

Padmavati release UK: ਸੰਜੇ ਲੀਲਾ ਭੰਸਾਲੀ ਦੀ ਫਿਲਮ `ਪਦਮਾਵਤੀ` ਨੂੰ ਲੈ ਕੇ ਭਾਰਤ ਵਿੱਚ ਜ਼ਬਰਦਸਤ ਵਿਰੋਧ ਹੋ ਰਿਹਾ ਹੈ। ਕਈ ਇਸਦੇ ਰਿਲੀਜ਼ ਦੇ ਵਿਰੋਧ ਵਿੱਚ ਮਰਨ-ਮਾਰਨ ਨੂੰ ਤਿਆਰ ਹਨ ਪਰ ਬ੍ਰਿਟਿਸ਼ ਸੈਂਸਰ ਬੋਰਡ ਨੇ ਫਿਲਮ ਨੂੰ ਹਰੀ ਝੰਡੀ ਦਿਖਾ ਦਿੱਤੀ ਹੈ। ਉੱਥੇ ਪਦਮਾਵਤੀ ਨੂੂੰ 1 ਨੂੰ ਰਿਲੀਜ਼ ਕਰਨ ਦੀ ਇਜ਼ਾਜ਼ਤ ਮਿਲ ਗਈ ਹੈ। Padmavati release

Gujarat ban Padmavati

ਮੱਧ ਪ੍ਰਦੇਸ਼ ਤੋਂ ਬਾਅਦ ਹੁਣ ਗੁਜਰਾਤ ਵਿੱਚ ਲੱਗਿਆ ਫਿਲਮ `ਪਦਮਾਵਤੀ` `ਤੇ ਬੈਨ

Gujarat ban Padmavati: ਮੱਧ ਪ੍ਰਦੇਸ਼ ਦੇ ਬਾਅਦ ਅੱਜ ਗੁਜਰਾਤ ਸਰਕਾਰ ਨੇ ਵੀ ਮੰਨੇ-ਪ੍ਰਮੰਨੇ ਫਿਲਮ ਨਿਰਮਾਤਾ ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਪਦਮਾਵਤੀ’ ਦੇ ਰਿਲੀਜ਼ ‘ਤੇ ਰੋਕ ਲਾ ਦਿੱਤੀ ਹੈ। ਮੁੱਖ ਮੰਤਰੀ ਵਿਜੇ ਰੂਪਾਣੀ ਨੇ ਕਿਹਾ ਕਿ ਇਹ ਫਿਲਮ ਗੁਜਰਾਤ ਵਿਚ ਓਦੋਂ ਤੱਕ ਰਿਲੀਜ਼ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਜਦੋਂ ਤੱਕ ਇਸ ਦੇ ਵਿਵਾਦਪੂਰਨ ਮੁੱਦਿਆਂ ਦਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ