Tag: , , , , , , ,

Uma Bharati Comments Ram Mandir

ਅਯੋਧਿਆ ‘ਤੇ ਉਮਾ ਨੂੰ ਮਨਜ਼ੂਰ ਨਹੀਂ ਯੋਗੀ ਦੀ ਸਲਾਹ ,ਕੇਂਦਰ ਵੀ ਸਵਾਲਾਂ ਦੇ ਘੇਰੇ ‘ਚ

Uma Bharati Comments Ram Mandir:ਰਾਮ ਮੰਦਿਰ ਦਾ ਮੁੱਦਾ ਇੱਕ ਵਾਰ ਫਿਰ ਭਾਰਤੀ ਰਾਜਨੀਤੀ ਦੇ ਕੇਂਦਰ ਵਿੱਚ ਆ ਗਿਆ ਹੈ।ਪਹਿਲਾਂ ਵੇਦਪ੍ਰਕਾਸ਼ ਵੇਦਾਂਤੀ , ਫਿਰ ਯੋਗੀ ਆਦਿਤਿਅਨਾਥ ਅਤੇ ਹੁਣ ਕੇਂਦਰੀ ਮੰਤਰੀ ਉਮਾ ਭਾਰਤੀ ਨੇ ਇਸਨ੍ਹੂੰ ਲੈ ਕੇ ਬਹੁਤ ਬਿਆਨ ਦਿੱਤਾ ਹੈ।ਅਯੋਧਿਆ ਵਿੱਚ ਉਮਾ ਭਾਰਤੀ ਨੇ ਕਿਹਾ ਕਿ ਉਹ ਯੋਗੀ ਦੀ ਤਰ੍ਹਾਂ ਸਬਰ ਧਾਰਨ ਨਹੀਂ ਕਰ ਸਕਦੀ ,ਚਾਹੁੰਦੀ

3 ਲਾਪਤਾ ਕਰਮੀਆਂ ਦਾ ਨਹੀਂ ਮਿਲਿਆ ਕੋਈ ਸੁਰਾਗ

ਕਦੋਂ ਤੱਕ ‘ਦੇਸ਼ਦ੍ਰੋਹੀ’ ਕਹਿ ਕੇ ਬੋਲਣ ਤੋਂ ਚੁੱਪ ਕਰਵਾਓਗੇ, ਜ਼ਖਮ ਨਾਸੂਰ ਬਣ ਗਿਆ ਤਾਂ ਠੀਕ ਨਹੀਂ ਹੋਣਾ!

ਚੰਡੀਗੜ੍ਹ: ਇੱਕ ਵਾਰ ਫਿਰ ਦੇਸ਼ ਦੀ ਮੌਜੂਦਾ ਸਰਕਾਰ ਅਤੇ ਉਹਨਾਂ ਦੇ ਸਮਰਥਕਾਂ ‘ਤੇ ਬੋਲਣ ਦੀ ਅਜ਼ਾਦੀ ਖੋਹੇ ਜਾਣ ਦੇ ਇਲਜ਼ਾਮ ਲਗਾਏ ਜਾ ਰਹੇ ਹਨ। ਇੱਕ ਵਾਰ ਫਿਰ ਦਿੱਲੀ ਯੂਨੀਵਰਸਟੀ ‘ਚ ਉਮਰ ਖਾਲਿਦ ਨੂੰ ਬੋਲਣ ਤੋਂ ਰੋਕ ਦਿੱਤਾ ਗਿਆ। ਉਮਰ ਖਾਲਿਦ ‘ਤੇ ਦੇਸ਼ਦ੍ਰੋਹੀ ਦੇ ਇਲਜ਼ਾਮ ਲਗਦੇ ਰਹੇ ਹਨ ਅਤੇ ਇਸ ਵਾਰ ਮਾਮਲਾ ਆਦੀਵਾਸੀਆਂ ਦੇ ਹੱਕ ‘ਚ

ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ

The first shock team India In Lokesh Rahul

ਲੋਕੇਸ਼ ਰਾਹੁਲ ਦੇ ਰੂਪ ‘ਚ ਟੀਮ ਇੰਡੀਆ ਨੂੰ ਲੱਗਾ ਪਹਿਲਾ ਝਟਕਾ

ਟੀਮ ਇੰਡੀਆ ਲੋਕੇਸ਼ ਰਾਹੁਲ ਦੇ ਰੂਪ ‘ਚ ਉਸ ਸਮੇਂ ਪਹਿਲਾ ਝਟਕਾ ਲੱਗਾ ਜਦੋਂ ਉਹ 2 ਦੌੜਾ ਬਣਾ ਕੇ ਹੀ ਆਊਟ ਹੋ ਗਏ। ਟੀਮ ਇੰਡੀਆ ਨੇ ਬੰਗਲਾਦੇਸ਼  ਦੇ ਖਿਲਾਫ ਹੈਦਰਾਬਾਦ ਟੈਸਟ ਵਿੱਚ ਟਾਸ ਜਿੱਤ ਕੇ ਪਹਿਲਾਂ ਬੈਟਿੰਗ ਕਰਦੇ ਹੋਏ ਇੱਕ ਵਿਕਟ  ਦੇ ਨੁਕਸਾਨ ਉੱਤੇ 8 ਦੌੜਾ ਬਣਾ ਲਈਆਂ ਹਨ।  ਮੁਰਲੀ ਵਿਜੈ ਅਤੇ ਚੇਤੇਸ਼ਵਰ ਪੁਜਾਰਾ ਕਰੀਜ ਉੱਤੇ

ਤਖ਼ਤ ਹਜ਼ੂਰ ਸਾਹਿਬ ਵਿਖੇ ਸੋਨਾ ਚੜ੍ਹਾਉਣ ਦੀ ਸੇਵਾ ਸ਼ੁਰੂ

ਅੰਮ੍ਰਿਤਸਰ : ਤਖ਼ਤ ਸ੍ਰੀ ਹਜ਼ੂਰ ਸਾਹਿਬ ਦੀ ਇਮਾਰਤ ਦੇ ਮੁੱਖ ਹਿੱਸੇ ’ਤੇ ਸੋਨਾ ਚੜ੍ਹਾਉਣ ਦੀ ਸੇਵਾ ਸ਼ੁਰੂ ਹੋ ਗਈ ਹੈ। ਸੇਵਾ ਦੀ ਸ਼ੁਰੂਆਤ ਮੂਲ ਮੰਤਰ ਦੇ ਪਾਠ ਅਤੇ ਅਰਦਾਸ ਨਾਲ ਕੀਤੀ ਗਈ। ਇਹ ਸੇਵਾ ਬਾਬਾ ਨਰਿੰਦਰ ਸਿੰਘ ਅਤੇ ਬਾਬਾ ਬਲਵਿੰਦਰ ਸਿੰਘ ਕਾਰ ਸੇਵਾ ਵਾਲਿਆਂ ਨੂੰ ਸੌਂਪੀ ਗਈ ਹੈ। ਤਖ਼ਤ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਦੇ

ਨਹੀਂ ਦੇਖਿਆ ਅਜਿਹਾ…! ਫੇਸਬੁੱਕ, ਗੂਗਲਪਲੱਸ, ਟਵਿੱਟਰ ਸਮੇਤ ਹਰ ਜਗ੍ਹਾ ਛਾਇਆ ਇਹ ਪ੍ਰੇਮੀ ਜੋੜਾ

ਮੁਜੱਫਰਪੁਰ ਦੇ ਜੇਲ੍ਹ ਵਿੱਚ ਦੋ ਜੇਲਰਾਂ ਨੇ ਅੰਤਰਜਾਤੀ ਵਿਆਹ ਕੀਤਾ ਹੈ, ਸਭ ਤੋਂ ਖਾਸ ਗੱਲ ਇਹ ਸੀ ਕਿ ਇਸ ਵਿਆਹ ਵਿੱਚ ਖਰਚ ਆਇਆ ਸਿਰਫ 21 ਕੱਪ ਚਾਹ ਦਾ। ਇਹ ਵਿਆਹ ਸੋਸ਼ਲ ਮੀਡੀਆ ਉੱਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪੀਐਮ ਮੋਦੀ ਦੇ ਕੈਸ਼ਲੈਸ ਦੀ ਉਦਾਹਰਣ ਪੇਸ਼ ਕਰਦਾ ਇਹ ਵਿਆਹ ਇਸ ਲਈ ਖਾਸ ਹੈ ਕਿਉਂਕਿ ਇਸ

Raees

‘ਰਈਸ’ ਹੋਈ 215 ਕਰੋੜ ਦੀ

ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੀ ਫਿਲਮ ‘ਰਈਸ’ ਦੇ ਪ੍ਰੋਡਿਊਸਰ ਦਾ ਕਹਿਣਾ ਹੈ ਕਿ ਉਹਨਾਂ ਦੀ ਫਿਲਮ ਦੇਸ਼ ‘ਚ ਇਸ ਸਾਲ 100 ਕਰੋੜ ਦੇ ਕਲੱਬ ‘ਚ ਸ਼ਾਮਿਲ ਹੋਣ ਵਾਲੀ ਫਿਲਮ ਬਣ ਗਈ ਹੈ, ਜਦ ਕਿ ਵਿਦੇਸ਼ੀ ਸਿਨੇਮਾਘਰਾਂ ਦੀ ਆਮਦਨ ਮਿਲਾਈਏ ਤਾਂ ਫਿਲਮ ਨੇ ਹੁਣ ਤੱਕ 215 ਕਰੋੜ ਦੀ ਕਮਾਈ ਪੂਰੀ ਕਰ ਲਈ ਹੈ। ਰਿਤਿਕ ਰੋਸ਼ਨ ਸਟਾਰਰ

HIL: Affan Yousuf’s brace hands Dabang Mumbai 3-2 win over Delhi Waveriders

HIL: ਅੱਫਾਨ ਯੁਸੂਫ ਦੇ ਦੋ ਗੋਲਾਂ ਦੀ ਬਦੌਲਤ ਮੁੰਬਈ ਨੇ ਦਿੱਲੀ ਨੂੰ 3-2 ਨਾਲ ਹਰਾਇਆ

ਅੱਫਾਨ ਯੁਸੂਫ ਦੇ ਦੋ ਗੋਲਾਂ ਦੀ ਬਦੌਲਤ ਦਬੰਗ ਮੁੰਬਈ ਨੇ ਦਿੱਲੀ ਵੇਵਰਾਇਡਰਸ ਨੂੰ 3 – 2 ਨਾਲ ਹਰਾ ਕੇ ਹਾਕੀ ਇੰਡੀਆ ਲੀਗ ਦੇ ਪੰਜਵੇਂ ਐਡੀਸ਼ਨ ਵਿੱਚ ਸੋਮਵਾਰ ਨੂੰ ਆਪਣੀ ਲਗਾਤਾਰ ਤੀਜੀ ਜਿੱਤ ਦਰਜ ਕੀਤੀ। ਅੱਫਾਨ ਦੇ 29ਵੇਂ ਮਿੰਟ ਵਿੱਚ ਕੀਤੇ ਗਏ ਫੀਲਡ ਗੋਲ ਅਤੇ ਇੱਕ ਪਨਾਲਟੀ ਕਾਰਨਰ ਗੋਲ ਨੇ ਮੁੰਬਈ ਨੂੰ 3 – 0 ਨਾਲ

ਸੋਨਮ ਕਪੂਰ ਦੀ ਪੀ.ਐਮ ਨੂੰ ਅਪੀਲ, ਪਦਮਾਵਤੀ ਵੀ ਹੋਈ ਦੁੱਖੀ

ਜੈਪੂਰ ‘ਚ ਫਿਲਮ ਦੀ ਸ਼ੁਟਿੰਗ ਸਮੇਂ ਫਿਲਮ ਡਾਇਰੈਕਟਰ ਅਤੇ ਪ੍ਰੋਡਿਊਸਰ ਸੰਜੇ ਲੀਲਾ ਭੰਸਾਲੀ ‘ਤੇ ਸ਼ੁੱਕਰਵਾਰ ਨੂੰ ਇੱਕ ਸੰਗਠਨ ਵੱਲੋਂ ਹਮਲਾ ਕੀਤਾ ਗਿਆ। ਜਿਸ ਦੇ ਵਿਰੋਧ ‘ਚ ਪੂਰਾ ਬਾਲੀਵੁੱਡ ਇਕ ਜੁੱੱਟ ਹੋ ਗਿਆ ਹੈ। ਜਦ ਕਿ ਹਮਲਾ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਭੰਸਾਲੀ ਨੇ ਫਿਲਮ ਲਈ ਇਤਿਹਾਸ ਦੇ ਤੱਥਿਆਂ ਨਾਲ ਛੇੜਛਾੜ ਕੀਤੀ ਹੈ। ਇਸ ਹਮਲੇ

Australian Aled Carey the perfect over with six wickets in six balls

Shocking! ਇਸ ਗੇਂਦਬਾਜ਼ ਨੇ ਲਏ 6 ਗੇਂਦਾਂ ‘ਤੇ 6 ਵਿਕਟ

ਇਹ ਕਿਸੇ ਵੀ ਗੇਂਦਬਾਜ ਦਾ ਸੁਫ਼ਨਾ ਹੁੰਦਾ ਹੈ। ਛੇ ਗੇਂਦਾਂ ਉੱਤੇ ਛੇ ਵਿਕਟ ਲੈਣਾ ਕ੍ਰਿਕਟ ਦਾ ਇੱਕ ਮੁਕਾਮ ਹੈ ਜਿਸਨੂੰ ਹਰ ਗੇਂਦਬਾਜ਼ ਹਾਸਿਲ ਕਰਨਾ ਚਾਹੁੰਦਾ ਹੈ। ਇਸਨੂੰ ਕਹਿੰਦੇ ਹਨ ਪ੍ਰਫੈਕਟ ਓਵਰ ਯਾਨੀ ਕਿ ਇਸ ਤੋਂ ਬਿਹਤਰ ਓਵਰ ਕਿਸੇ ਗੇਂਦਬਾਜ਼ ਲਈ ਹੋ ਹੀ ਨਹੀਂ ਸਕਦਾ। ਆਸਟਰੇਲੀਆ ਦੇ ਇੱਕ ਕ੍ਰਿਕਟਰ ਨੇ ਇਹ ਮੁਕਾਮ ਹਾਸਿਲ ਕਰ ਲਿਆ ਹੈ।

ਜਾਟ ਅੰਦੋਲਨ ਨਾਲ ਨਿਪਟਣ ਲਈ ਪ੍ਰਸ਼ਾਸਨ ਨੇ ਕੱੱਸੀ ਕਮਰ,ਧਾਰਾ 144 ਲਾਗੂ

ਹਰਿਆਣਾ ‘ਚ ਜਾਟਾਂ ਦੇ ਇਕ ਧੜੇ ਵਲੋਂ 29 ਜਨਵਰੀ ਤੋਂ ਰਿਜ਼ਰਵੇਸ਼ਨ ਅੰਦੋਲਨ ਦਾ ਇਕ ਹੋਰ ਪੜਾਅ ਸ਼ੁਰੂ ਕਰਨ ਦੇ ਸੱਦੇ ਦੇ ਮੱਦੇਨਜ਼ਰ ਰੋਹਤਕ ਜ਼ਿਲਾ ਪ੍ਰਸ਼ਾਸਨ ਨੇ ਅਹਿਤਿਆਤ ਦੇ ਤੌਰ ‘ਤੇ ਜ਼ਿਲੇ ਦੇ ਕਈ ਹਿੱਸਿਆਂ ‘ਚ ਧਾਰਾ 144 ਲਗਾ ਦਿੱਤੀ ਹੈ। ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਸ਼ਹਿਰ ‘ਚ ਰੇਲਵੇ ਸਟੇਸ਼ਨਾਂ ਸਮੇਤ ਰਾਸ਼ਟਰੀ ਅਤੇ ਰਾਜਮਾਰਗਾਂ

ਧੋਨੀ ਨੇ ਇਕ ਵਾਰ ਫਿਰ ਲਈ ਵਿਰਾਟ ਦੀ ਜਗ੍ਹਾ?

ਮਹਿੰਦਰ ਸਿੰਘ ਧੌਨੀ ਨੇ ਬੇਸ਼ੱਕ ਹੀ ਇੰਗਲੈਂਡ ਦੇ ਖਿਲਾਫ ਸੀਮਿਤ ਓਵਰਾਂ ਦੀ ਲੜੀ ਸ਼ੁਰੂ ਹੋਣ ਤੋਂ ਪਹਿਲੇ ਵਨਡੇ ਅਤੇ ਟੀ 20 ਮੈਚਾਂ ਦੀ ਕਪਤਾਨੀ ਛੱਡ ਦਿੱਤੀ ਹੈ ਪਰ ਹੁਣ ਵੀ ਉਹ ਇਸ ਭੂਮਿਕਾ ਵਿੱਚ ਨਜ਼ਰ ਆ ਰਹੇ ਹਨ। ਇਹ ਨਜਾਰਾ ਹਾਲ ਹੀ ਵਿੱਚ ਇੰਗਲੈਂਡ ਦੇ ਖਿਲਾਫ ਕਟਕ ਵਿੱਚ ਹੋਏ ਦੂਜੇ ਵਨਡੇ ਵਿੱਚ ਦੇਖਣ ਨੂੰ ਮਿਲਿਆ

Manjit Singh

“ਆਮ ਆਦਮੀ ਪਾਰਟੀ ਤੋਂ ਲੋਕ ਹੋਏ ਦੂਰ”

2017 ਦੀਆ ਚੋਣਾਂ ਨੂੰ ਲੈ ਕੇ ਜਿੱਥੇ ਹਰ ਪਾਰਟੀ ਵੱਲੋਂ ਆਪਣੀ ਆਪਣੀ ਦਾਅਵੇਦਾਰੀ ਠੋਕੀ ਜਾ ਰਹੀ ਹੈ। ਇਸੇ ਲੜੀ ਤਹਿਤ ਫਰੀਦਕੋਟ ਵਿਚ ਡੇਮੋਕ੍ਰੇਟਿਕ ਸਵਰਾਜ ਪਾਰਟੀ ਵੱਲੋਂ ਬੀਬੀ ਰਵਿੰਦਰ ਕੌਰ ਗਿੱਲ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ। ਜਿਸ ਦੇ ਗ੍ਰਹਿ ਵਿਖੇ ਪਾਰਟੀ ਪ੍ਰਧਾਨ ਮਨਜੀਤ ਸਿੰਘ ਵੱਲੋਂ ਇਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਪੁੱਛੇ ਗਏ ਸਵਾਲ

ਨਵੇਂ ਸਾਲ ਦਾ ਜਸ਼ਨ,ਜ਼ਰਾ ਸੰਭਲ ਕੇ

ਜੈਲਲਿਤਾ ਦੀ ਮੌਤ ਤੇ ਹਾਈਕੋਰਟ ਨੇ ਚੁਕੇ ਸਵਾਲ?

ਸਪਾ ’ਚ ਸੰਗਰਾਮ ਜਾਰੀ,ਅਖਿਲੇਸ਼ ਨੇ ਬੁਲਾਈ ਵਿਧਾਇਕਾਂ ਦੀ ਬੈਠਕ

ਯੂ.ਪੀ ਚੋਣਾਂ ਤੋਂ ਪਹਿਲਾਂ ਸਮਾਜਵਾਦੀ ਪਾਰਟੀ ਅਤੇ ਮੁਲਾਇਮ ਸਿੰਘ ਦੇ ਪਾਰਿਵਾਰ ਵਿੱਚ ਟਿਕਟ ਬਟਵਾਰੇ ਨੂੰ ਲੈ ਕੇ ਲੜਾਈ ਫਿਰ ਤੋਂ ਲੜਾਈ ਛਿੜ ਗਈ ਹੈ। ਮੁਲਾਇਮ ਸਿੰਘ ਯਾਦਵ ਨੇ ਬੁੱਧਵਾਰ ਨੂੰ ਵਿਧਾਨਸਭਾ ਚੋਣਾਂ ਦੇ ਲਈ ਸਪਾ ਦੇ 325 ਉਮੀਦਵਾਰਾ ਦੀ ਲਿਸਟ ਜਾਰੀ ਕੀਤੀ ਤਾਂ ਅਖਿਲੇਸ਼ ਦੇ ਸਮਰਥਕਾਂ ਦਾ ਪੱਤਾ ਸਾਫ ਕਰ ਦਿੱਤਾ ਗਿਆ।ਚਾਚਾ ਸ਼ਿਵਪਾਲ ਦੀ ਪਸੰਦ

ਸਰ ਜਡੇਜਾ ਦਾ ਕਮਾਲ, ਗੋਰੇ ਦੇ ਦੰਦ ਖੱਟੇ, ਲੈ ਲਿਆ ਭਾਰਤ ਨੇ ਬਦਲਾ

ਚੰਡੀਗੜ੍ਹ: ਰਵਿੰਦਰ ਜਡੇਜਾ ਦੇ ਬਾਕਮਾਲ ਪ੍ਰਦਰਸ਼ਨ ਕਾਰਨ ਭਾਰਤੀ ਕ੍ਰਿਕਟ ਟੀਮ ਨੇ ਇੰਗਲੈਂਡ ਨੂੰ 5 ਮੈਚਾਂ ਦੀ ਟੈਸਟ ਲੜੀ ‘ਚ 4-0 ‘ਚ ਮਾਤ ਦਿੱਤੀ। ਇਸ ਮੈਚ ‘ਚ ਕਈ ਰਿਕਾਰਡ ਟੁੱਟੇ ਹਨ। ਇੰਗਲੈਂਡ ਪਹਿਲੀ ਇੰਨਿੰਗ ‘ਚ ਸੱਭ ਤੋਂ ਵੱਧ ਸਕੋਰ ਬਣਾ ਕਿ ਹਾਰਣ ਵਾਲੀ ਟੀਮ ਬਣ ਗਈ ਹੈ। ਇੰਗਲੈਂਡ ਨੇ ਪਹਿਲੀ ਪਾਰੀ ‘ਚ 477 ਦੌੜਾਂ ਬਣਾਈਆਂ ਸਨ। ਇਸ

ਢੀਂਡਸਾ ਨੇ ਸੰਸਥਾ ਪ੍ਰਬੰਧਕਾਂ ਨੂੰ ਸੌਂਪੀਆਂ ਨਵੀਂ ਐਂਬੂਲੈਂਸ ਦੀਆਂ ਚਾਬੀਆਂ

ਲਹਿਰਾਗਾਗਾ ਵਿਖੇ ਪੰਜਾਬ ਦੇ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਦਿੱਤੀਆਂ ਨਵੀਂ ਐਂਬੂਲੈਂਸ ਦੀਆਂ ਚਾਬੀਆਂ ਸ਼੍ਰੀ ਹਨੂੰਮਤ ਧਾਮ ਸੇਵਾ ਸੁਸਾਇਟੀ ਅਤੇ ਜੈ ਸ਼੍ਰੀ ਮਾਂ ਨੈਣਾ ਦੇਵੀ ਸੰਕੀਰਤਨ ਮੰਡਲ ਲਹਿਰਾਗਾਗਾ ਦੇ ਪ੍ਰਧਾਨ ਸੰਜੀਵ ਸਿੰਗਲਾ ਨੂੰ ਸੌਂਪੀਆ| ਜਿਸਦੇ ਸਬੰਧ ਵਿੱਚ ਸੰਸਥਾ ਦੇ ਪ੍ਰਬੰਧਕਾਂ ਨੇ ਢੀਂਡਸਾ ਨੂੰ ਮੰਗ ਪੱਤਰ ਦਿੱਤਾ ਸੀ | ਢੀਂਡਸਾ

ਡੀ.ਐੱਸ.ਪੀ ਵਿਲੀਅਮ ਜੇਜੀ ਨੇ ਸੰਭਾਲਿਆ ਕਾਰਜਭਾਰ

ਵੀਰਵਾਰ ਨੂੰ ਨਕੋਦਰ ਵਿਖੇ ਦਸਪ ਵਿਲੀਅਮ ਜੇਜੀ  ਆਪਣਾ ਕਾਰਜਭਾਰ ਸੰਭਾਲ ਲਿਆ ।ਦਸਪ ਦਫਤਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਦਸਪ ਵਿਲੀਅਮ ਜੇਜੀ ਨੇ ਕਿਹਾ ਕਿ ਸ਼ਹਿਰ ਵਿਚ ਟਰੈਫਿਕ ਦੀ ਸੱਮਸਿਆ ਨੂੰ ਦਰੁਸਤ ਕਰਨ ਲਈ ਹਰ ਉਪਰਾਲਾ ਕੀਤਾ ਜਾਵੇਗਾ ਅਤੇ ਸੜਕ ਉਪਰ ਦੁਕਾਨਦਾਰਾ ਵਲੋਂ ਕੀਤੇ ਕਬਜਿਆ ਨੂੰ ਹਟਾਇਆ ਜਾਵੇਗਾ । ਇਸ ਮੌਕੇ ਤੇ ਦੋਹਾਂ ਅਫਸਰਾਂ ਵਲੋਂ ਕਿਹਾ ਗਿਆ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ