Tag: , , , , , ,

ਜੰਗ-ਏ-ਆਜ਼ਾਦੀ ਸਮਾਰੋਹ ਦੇ ਬਾਹਰ ਪ੍ਰਦਰਸ਼ਨ

ਸੱਤਾ ਦੇ ਲਾਲਚ ਕਾਰਨ ਮਹਿਲ ਤੋਂ ਬਾਹਰ ਆਇਆ ਕੈਪਟਨ : ਬਾਦਲ

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ‘ਚ ਦੋ ਦਿਨਾਂ ਸੰਗਤ ਦਰਸ਼ਨ ਦੌਰੇ ‘ਤੇ ਹਨ। ਸੰਗਤ ਦਰਸ਼ਨ ਦੇ ਪਹਿਲੇ ਦਿਨ ਪ੍ਰਕਾਸ਼ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੈਪਨਟ ‘ਤੇ ਜੰਮ ਕੇ ਨਿਸ਼ਾਨਾਂ ਸਾਧਦਿਆਂ, ਉਨ੍ਹਾਂ ਕਿਹਾ ਕਿ ਕੈਪਟਨ ਸਿਰਫ ਮਹਿਲਾਂ ਵਿੱਚ ਰਹਿਣਾ ਜਾਣਦਾ ਹੈ, ਤੇ ਉਹ ਆਮ

ਪ੍ਰਿਯੰਕਾ ਜੱਗਾ ਪਬਲਿਕ ਵੋਟਾਂ ਤੋਂ ਬਿਗ ਬਾੱਸ ਦੇ ਘਰ’ਚੋਂ ਹੋਈ ਬਾਹਰ

‘ਬਾਹੁਬਲੀ 2’ਲਈ ਪ੍ਰਭਾਸ ਦਾ ਸਾਹਮਣੇ ਆਇਆ ਫ੍ਰਸਟ ਲੁੱੱਕ

ਅਪਕਮਿੰਗ ਫਿਲਮ ‘ਬਾਹੁਬਲੀ 2’ਦੇ ਲਈ ਪ੍ਰਭਾਸ ਦਾ ਫ੍ਰਸਟ ਲੁੱੱਕ ਸਾਹਮਣੇ ਆ ਗਿਆ ਹੈ।ਜੀ ਹਾਂ ਮੁੰਬਈ ‘ਚ ਚੱੱਲ ਰਹੇ MAMI ਫਿਲਮ ਫੈਸਟੀਵਲ ‘ਚ ਇਸ ਨੂੰ ਰਿਵੀਲ ਕੀਤਾ ਗਿਆ। ਦੱਸ ਦਈਏ ਕਿ ਇਸ ਪੋਸਟਰ ‘ਚ ਪ੍ਰਭਾਸ ਜੰਜੀਰਾਂ ‘ਚ ਜਕੜੇ ਹੋਏ ਕਾਫੀ ਗੁੱਸੇ ‘ਚ ਨਜ਼ਰ ਆ ਰਹੇ ਹਨ। ‘ਬਾਹੁਬਲੀ’ਦੇ ਟਵੀਟਰ ਹੈਂਡਲ ਤੇ ਇਹ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ

‘ਕਾਬਿਲ’ ਫਿਲਮ ਦਾ ਟੀਜ਼ਰ ਹੋਇਆ ਰਿਲੀਜ਼

ਅਭਿਨੇਤਾ ਰਿਤਿਕ ਰੋਸ਼ਨ ਦੀ ਆਉਣ ਵਾਲੀ ਫਿਲਮ ‘ਕਾਬਿਲ ‘ਦਾ ਟ੍ਰੇਲਰ 26 ਤਾਰੀਖ ਨੂੰ ਜਾਰੀ ਕੀਤਾ ਜਾਵੇਗਾ ਪਰ ਇਸ ਦੇ ਟ੍ਰੇਲਰ ਤੋਂ ਪਹਿਲਾਂ ਹੀ ਦਰਸ਼ਕਾਂ ਦੀ ਉਕਸੁਕਤਾ ਨੂੰ ਬਣਾਏ ਰੱਖਣ ਲਈ ਫਿਲਮ ਦੇ ਨਿਰਮਾਤਾਵਾਂ ਨੇ ਇਸ ਫਿਲਮ ਦਾ ਇਕ ਟੀਜ਼ਰ ਜਾਰੀ ਕੀਤਾ ਹੈ।ਇਸ ਫਿਲਮ ਦੇ ਟੀਜ਼ਰ ‘ਚ ਕੁੱਝ ਨਹੀੰਂ ਦਿਖਾਇਆ ਗਿਆ ਪਰ ਰਿਤਿਕ ਰੋਸ਼ਨ ਦੀ ਆਵਾਜ਼

ਅਨੁਸ਼ਕਾ ਨੂੰ ਇੰਡਸਟਰੀ ‘ਚੋਂ ਬਾਹਰ ਚਾਹੁੰਦੇ ਸਨ: ਕਰਨ ਜੌਹਰ

ਬਾਲੀਵੁੱਡ ਦੀ ਟਾੱਪ ਐਕਟ੍ਰੈਸ’ ਚੋਂ ਇੱਕ ਅਨੁਸ਼ਕਾ ਸ਼ਰਮਾ ਨੂੰ ਕਰਨ ਜੌਹਰ ਇੰਡਸਟਰੀ ਤੋਂ ਬਾਹਰ ਕਰਨਾ ਚਾਹੁੰਦੇ ਸੀ। ਕਰਨ ਨਹੀਂ ਚਾਹੁੰਦੇ ਸੀ ਕਿ ਅਨੁਸ਼ਕਾ ਫਿਲਮ ‘ਰੱਬ ਨੇ ਬਣਾ ਦੀ ਜੋੜੀ’ਚ ਕੰਮ ਕਰੇ।ਕਰਨ ਨੇ ਹਾਲ ਹੀ ਦੱਸਿਆ ਕਿ ਅਦਿਤਅ ਚੋਪੜਾ ਨੇ ਜਦੋਂ ਉਨ੍ਹਾਂ ਨੂੰ ਅਨੁਸ਼ਕਾ ਦੀ ਫੋਟੋ ਦਿਖਾਈ ਜੋ ਕਰਨ ਨੂੰ ਬਿਲਕੁਲ ਪਸੰਦ ਨਹੀਂ ਆਈ ਤੇ ਕਰਨ

ਮੰਗਲ ਸੰਧੂ ਦੇ ਨਿਕਲੇ ਵਾਰੰਟ

ਸਟਾਰ ਸਾਈਕਲਿਸਟ ਸਾਹਿਲ ਏਸ਼ੀਆ ਕੱਪ ਤੋ ਬਾਹਰ

ਟ੍ਰੈਕ ਏਸ਼ੀਆ ਕੱਪ ਦੇ ਤੀਜੇ ਚਰਣ ਤੋ ਪਹਿਲਾਂ ਭਾਰਤ ਨੂੰ ਕਰਾਰਾ ਝਟਕਾ ਲੱਗਿਆ ਹੈ। ਜਾਣਕਾਰੀ ਅਨੁਸਾਰ ਦੁਨੀਆ ਦੇ ਛੇਵੇਂ ਨੰਬਰ ਦੇ ਸਾਈਕਲਿਸਟ ਸਾਹਿਲ ਕੁਮਾਰ ਗਿੱਟੇ ਦੀ ਚੋਟ ਦੇ ਕਾਰਨ ਇਸ ’ਚ ਭਾਗ ਨਹੀਂ ਲੈ ਸਕਣਗੇ। ਸਾਹਿਲ ਨੇ ਇਸ ਤੋ ਪਹਿਲਾਂ ਬੈਂਕਾਕ ’ਚ ਏਸ਼ੀਆ ਟ੍ਰੈਕ ਕੱਪ ਜਿੱਤਿਆ ਸੀ ਉਨ੍ਹਾਂ ਨੂੰ ਕੱਲ ਸਿਖਲਾਈ ਕੈਂਪ ਦੌਰਾਨ ਚੋਟ ਲੱਗ

ਅੰਤਰ ਰਾਸ਼ਟਰੀ ਕ੍ਰਿਕੇਟ ’ ਚੋ ਅਫ਼ਰੀਦੀ ਦੀ ਵਿਦਾੲਗੀ ਚਾਹੁੰਦਾ ਹੈ ਪੀਸੀਬੀ

ਪਾਕਿਸਤਾਨ ਦਾ ਕ੍ਰਿਕੇਟ ਬੋੋਰਡ ਚਾਹੁੰਦਾ ਹੈ ਕਿ ਪਾਕਿਸਤਾਨ ਦਾ  ਸਾਹਿਦ ਅਫ਼ਰੀਦੀ ਕ੍ਰਿਕੇਟ ਨੂੰ ਆਪਣੇ ਆਪ ਹੀ ਛੱਡ ਦੇਵੇ। ਇਸ ਮਹੀਨੇ ਦੇ ਅਖੀਰ ਵਿੱਚ ਯੂ ਏ ਈ ਵਿੱਚ ਵੈਸਟਇੰਡੀਜ਼ ਦੇ ਖਿਲਾਫ਼ ਹੋਣ ਵਾਲੀ ਟੀ-20 ਸੀਰੀਜ ਦੇ ਦੌਰਾਨ ਅੰਤਰ-ਰਾਸ਼ਟਰੀ ਕ੍ਰਿਕੇਟ ਵੱਲੋ ਸੰਨਿਆਸ ਦੀ ਘੋਸ਼ਣਾ ਕਰਨ ਦੇ ਮੌਕੇ ਦੇ ਸਕਦੇ ਹਨ। ਅਫਰੀਦੀ ਨੂੰ ਪਿਛਲੇ ਹਫ਼ਤੇ ਇੰਗਲੈਂਡ ਦੇ ਖਿਲਾਫ਼

ਅੰਮ੍ਰਿਤਸਰ ਦੇ ਇੱਕ ਘਰ ’ਚੋ 10 ਲੱਖ ਦੇ ਗਹਿਣੇ ਚੋਰੀ

  ਅੰਮ੍ਰਿਤਸਰ  ‘ਚ ਇੱਕ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ,ਜਿਸਦੀ ਜਾਣਕਾਰੀ ਅਨੁਸਾਰ ਇਹ ਘਟਨਾ ਉਦੋ ਵਾਪਰੀ ਜਦੋ ਉਨ੍ਹਾਂ ਦਾ ਸਾਰਾ ਪਰਿਵਾਰ ਕਿਸੇ ਰਿਸ਼ਤੇਦਾਰੀ ਦੇ ਵਿਆਹ ਵਿੱਚ ਗਿਆ ਹੋਇਆ ਸੀ ਤਾਂ ਜਦੋ ਉਨ੍ਹਾਂ ਨੇ ਆ ਕੇ ਦੇਖਿਆ ਤਾਂ ਉਨ੍ਹਾਂ ਦਾ ਸਾਰਾ ਸਮਾਨ ਖਿਲਰਿਆ ਹੋਇਆ ਸੀ।ਪੁਲਿਸ ਅਧਿਕਾਰੀ ਨੇ ਇੱਕ ਘਰ ਚੋ 10 ਲੱਖ ਦੇ ਗਹਿਣੇ ਅਤੇ 500

ਆਪ ਦੇ 18 ਦਿਗਜ ਆਗੂਆਂ ਵਾਲਾ ਪੋਸਟਰ ਚਰਚਾ ਵਿਚ

ਬਲਵਿੰਦਰ ਸਿੰਘ ਬੈਂਸ ਨੂੰ ਕੱਢਿਆ ਬਾਹਰ

ਪੰਜਾਬ ਵਿਧਾਨ ਸਭਾ ਸੈਸ਼ਨ ਦੇ ਦੂਜਾ ਦਿਨ ਬਲਵਿੰਦਰ ਸਿੰਘ ਬੈਂਸ ਨੂੰ ਬਾਹਰ ਕੱਢਿਆ ਗਿਆ ਅਸਲ ਵਿੱਚ ਇਹ ਹੰਗਾਮਾ ਰਾਜਸਥਾਨ ਦੇ ਪਾਣੀ ਦੇ ਬਿੱੱਲ ਦੇ ਮੁੱਦੇ ਨੂੰ ਲੈਕੇ  ਹੋਇਆ ਸੀ। ਮਾਰਸ਼ਲਾਂ ਨੇ ਬਲਵਿੰਦਰ ਸਿੰਘ ਬੈਂਸ ਨੂੰ  ਚੁੱਕ ਕੇ ਬਾਹਰ

hero-cycle

ਲੁਧਿਆਣਾ ‘ਚ ਹੀਰੋ ਸਾਇਕਲ ਦੀ ਯੂਨਿਟ ਲੱਗੀ ਅੱਗ

ਜਾਨੀ ਨੁਕਸਾਨ ਤੋਂ ਰਿਹਾ ਬਚਾਅ ਮੌਕੇ ਤੇ ਮੌਜੂਦ ਮੁਲਾਜ਼ਮਾਂ ਨੇ ਪਾਇਆ ਅੱਗ ਤੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ