Tag: , , , , , , ,

Mother Still Washes Utensils

ਬਿਜਨਸਮੈਨ ਬੇਟੇ ਦੀ ਜਿੰਦਗੀ ਉੱਤੇ ਬਣ ਚੁੱਕੀ ਹੈ ਫਿਲਮ, ਮਾਂ ਹੁਣ ਵੀ ਮਾਂਜਦੀ ਹੈ ਵਿਆਹਾਂ ‘ਚ ਭਾਂਡੇ

Mother Still Washes Utensils: ਹਾਲੀਵੁਡ ਮੂਵੀ ਲਾਯਨ 2017 ਵਿੱਚ ਆਸਕਰ ਅਵਾਰਡ ਲਈ ਨਾਮਿਨੇਟ ਹੋਈ ਸੀ।ਇਸ ਫਿਲਮ ਦੀ ਕਹਾਣੀ ਜਿਸ ਸ਼ਖਸ ਉੱਤੇ ਬੇਸਡ ਹੈ ਉਸਦੀ ਮਾਂ ਅੱਜ ਵੀ ਵਿਆਹ ਅਤੇ ਦੂੱਜੇ ਫੰਕਸ਼ਨ ਵਿੱਚ ਬਰਤਨ ਮਾਂਜਣ ਦਾ ਕੰਮ ਕਰਦੀ ਹੈ।ਅਸੀ ਗੱਲ ਕਰ ਰਹੇ ਹਾਂ ਇੰਡੋ -ਆਸਟਰੇਲਿਅਨ ਬਿਜਨੇਸਮੈਨ ਅਤੇ ਆਥਰ ਸਾਰੂ ਬਰਿਏਰਲੀ ਦੀ ਜੋ ਅਚਾਨਕ 1987 ਵਿੱਚ ਪੰਜ

Oscar Winner

ਲਓ ਜੀ ਆ ਗਈ ਆਸਕਰ ਵਿਨਰ ਦੀ ਲਿਸਟ

89ਵੇਂ ਆਸਕਰ ਅਵਾਰਡ ਲਾਸ ਏਂਜਲਸ ‘ਚ ਚਲ ਰਹੇ ਨੇ। ਦੁਨੀਆ ਭਰ ‘ਚ ਬੈਠੇ ਫਿਲਮੀ ਲਵਰਸ ਦੀ ਨਜ਼ਰਾਂ ਇਸੇ ਸ਼ੋਅ ‘ਤੇ ਟਿੱਕੀਆ ਹੋਈਆ ਨੇ। ਸਭ ਇਹ ਜਾਣਨ ਨੂੰ ਬੈਚੇਨ ਨੇ ਕੀ ਕਿਸ-ਕਿਸ ਦੀ ਝੋਲੀ ‘ਚ ਇਹ ਅਵਾਰਡ ਪਿਆ ਹੈ। ਸ਼ੋਅ ‘ਚ ਪ੍ਰਿਅੰਕਾ ਚੋਪੜਾ, ਦੇਵ ਪਟੇਲ, ਡਵਾਇਨ ਜਾਨਸਨ, ਮਿਸ਼ੇਲ ਵਿਲਿਅਮਸ, ਏਮਾ ਵਾਟਸਨ, ਮਰਲੀ ਸਟ੍ਰਿਪ ਵਰਗੇ ਸਟਾਰਸ ਪਹੁੰਚ

OMG ! ਆਸਕਰ ਟ੍ਰਾਫੀ ਦੀ ਕੀਮਤ ਸਿਰਫ…

ਆਸਕਰ ਦੀ ਟ੍ਰਾਫੀ ਨੂੰ ਬੇਸ਼ਕ ਹੀ ਮਨੋਰੰਜਨ ਦੀ ਦੁਨੀਆ ਦੀ ਸਭ ਤੋਂ ਵੱਡੀ ਟ੍ਰਾਫੀ ਮੰਨਿਆ ਜਾਂਦਾ ਹੈ ਪਰ ਇਸਦੀ ਕੀਮਤ ਜਾਨ ਕੇ ਤੁਸੀਂ ਹੈਰਾਨ ਹੋ ਜਾਵੋਗੇ। ਇਹ ਮਹਿਜ਼ 10 ਅਮਰੀਕੀ ਡਾਲਰ ਹੈ।ਐਟਰਟੇਨਮੈਂਟ ਵੀਕਲੀ ਦੀ ਰਿਪੋਰਟ ਮੁਤਾਬਕ, ਆਸਕਰ ਦੀ ਟ੍ਰਾਫੀ ਨੂੰ ਬਨਾਉਣ ‘ਚ 400 ਅਮਰੀਕੀ ਡਾਲਰ ਦੀ ਕੀਮਤ ਆਉਂਦੀ ਹੈ ਪਰ ਇੱਕ ਨਿਯਮ ਮੁਤਾਬਕ, ਨੀਲਾਮੀ ਦੇ

BAFTAs 2017: ‘ਲਾ ਲਾ ਲੈਂਡ’ ਅਤੇ Lion ਦੀ ਰਹੀ ਧੂਮ

70ਵੇਂ ਬ੍ਰਿਟਿਸ਼ ਅਕੈਡਮੀ ਫਿਲਮ ਅਵਾਰਡਸ ‘ਚ ਇਸ ਵਾਰ ਨਿਰਦੇਸ਼ਕ ਡੇਮਿਅਨ ਸ਼ਜੈਲ ਦੀ ‘ਲਾ ਲਾ ਲੈਂਡ’ ਦਾ ਕਾਫੀ ਦਬਦਬਾ ਰਿਹਾ ਅਤੇ ਫਿਲਮ ਨੇ ਬੈਸਟ ਫਿਲਮ, ਬੈਸਟ ਐਕਟਰਸ ਸਣੇ ਪੰਜ ਪੁਰਸਕਾਰ ਆਪਣੇ ਨਾਂਅ ਕੀਤੇ। ਭਾਰਤੀ ਮੂਲ ਦੇ ਐਕਟਰ ਦੇਵ ਪਟੇਲ ਦੀ ਫਿਲਮ ‘ਲਾਇਨ’ ‘ਚ ਸ਼ਾਨਦਾਰ ਅਦਾਕਾਰੀ ਦੇ ਲਈ ਬੈਸਟ ਸਪੋਰਟਿੰਗ ਐਕਟਰ ਲਈ ਚੁਣਿਆ ਗਿਆ। ਜਦੋਂ ਪਟੇਲ ਦੇ

26 ਫਰਵਰੀ ਨੂੰ ਦਿੱਤੇ ਜਾਣਗੇ ਆਸਕਰ ਅਵਾਰਡ

ਫਿਲਮ ਐਵਾਰਡ ਆਸਕਰ ਦੀ ਫਾਈਨਲ ਨੌਮੀਨੇਸ਼ਨ ਲਿਸਟ ਆਸਕਰ ਦੀ ਫਾਇਨਲ ਨਾਮਿਨੇਸ਼ਨ ਲਿਸਟ ਮੰਗਲਵਾਰ ਨੂੰ ਜਾਰੀ ਕੀਤੀ ਗਈ ।  ਇਸ ਵਿੱਚ ਬੈਸਟ ਫਿਲਮ ਦੀ ਕੈਟੇਗਰੀ ਵਿੱਚ ਏਮਾ ਸਟੋਨ ਅਤੇ ਰਾਇਨ ਗਾਸਲਿੰਗ ਦੀ ਫਿਲਮ ‘ਲਾ ਲਾ ਲੈਂਡ’ ਦੇ  ਇਲਾਵਾ ਡੇਨਿਸ ਵਿਲੇਨੁ ਦੀ ਅਰਾਇਵਲ ,  ਮੇਲ ਗਿਬਸਨ ਦੀ ਹੈਕਸ਼ਾ ਰਿਜ ,  ਗਰਾਥ ਡੇਵੀਸ ਦੀ ਲਾਇਨ ਅਤੇ ਕਾਮੇਡੀ ਡਰਾਮਾ

ਮੁੜ ਤੋਂ ਰਹਿਮਾਨ ਆਸਕਰ ਦੀ ਦੌੜ ‘ਚ

ਸਾਲ 2009 ‘ਚ ਭਾਰਤੀ ਸੰਗੀਤਕਾਰ ਏ.ਆਰ. ਰਹਿਮਾਨ ਨੇ ਭਾਰਤੀਆਂ ਨੂੰ ਗਰਵ ਕਰਨ ਦਾ ਮੌਕਾ ਦਿੱਤਾ ਸੀ ਤੇ ਉਮੀਦ ਹੈ ਕਿ ਇਕ ਵਾਰ ਫਿਰ ਤੋਂ ਏ.ਆਰ. ਰਹਿਮਾਨ ਨੂੰ ਇਹ ਮੌਖਾ ਮਿਲ ਸਕਦਾ ਹੈ।ਸੰਗੀਤਕਾਰ ਰਹਿਮਾਨ ਨੂੰ ‘ਪੇਲੇ: ਦ ਬਰਥ ਆਫ ਏ ਲੀਜੇਂਡ’ ‘ਚ ਉਹਨਾਂ ਦੇ ਸ਼ਾਨਦਾਰ ਮਿਊਜ਼ਿਕ ਦੇ ਲਈ ਆਸਕਰ ਦੇ ਲਈ ਨੋਮੀਨੇਟ ਕੀਤਾ ਗਿਆ ਹੈ।89ਵੇਂ ਆਸਕਰ

56 ਸਾਲ ਬਾਅਦ ਜੈਕੀ ਚੈਨ ਨੂੰ ਮਿਲਿਆ ਔਸਕਰ

ਲਾਸ ਏਜ਼ਲਸ ਵਿੱਚ 200 ਫਿਲਮਾਂ ਵਿੱਚ ਐਕਟਿੰਗ ਅਤੇ 56 ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਅਖਿਰਕਾਰ ਜੈਕੀ ਚੈਨ ਨੂੰ ਔਸਕਰ ਮਿਲਿਆ।ਔਸਕਰ ਮਿਲਣ ਤੋਂ ਬਾਅਦ 62 ਸਾਲ ਦੇ ਜੈਕੀ ਚੈਨ ਨੇ ਕਿਹਾ ਕਿ ਕਈ ਹੱਡੀਆਂ ਤੁੜਵਾਉਂਣ ਤੋਂ ਬਾਅਦ ਉਹਨਾਂ ਨੂੰ ਇਹ ਅਵਾਰਡ ਮਿਲਿਆ।ਆਨਰੇਰੀ ਔਸਕਰ ਮਿਲਣ ਤੋਂ ਬਾਅਦ ਜੈਕੀ ਬੋਲੇ ਮੇਰੇ ਪਿਤਾ ਹਮੇਸ਼ਾ ਪੁੱੱਛਦੇ ਸਨ ਕਿ ਬੇਟੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ