Tag: , , , , ,

ਵੱਧਦੇ ਪ੍ਰਦੂਸ਼ਣ ਉਤੇ ਸੁਪਰੀਮ ਕੋਰਟ ਸਖ਼ਤ

sc orders prali : ਨਵੀਂ ਦਿੱਲ਼ੀ- ਸੁਪਰੀਮ ਕੋਰਟ ਵਲੋਂ ਪਰਾਲੀ ਸਾੜੇ ਜਾਣ ਦੇ ਮਾਮਲੇ ਉਤੇ ਹਰਿਆਣਾ ਤੇ ਪੰਜਾਬ ਸਰਕਾਰ ਨੂੰ ਝਾੜ ਲਗਾਈ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਹਰ ਸਾਲ ਦਿੱਲੀ ਬਲਾਕ ਹੋ ਜਾਂਦੀ ਹੈ ਤੇ ਅਸੀਂ ਕੁਝ ਵੀ ਨਹੀਂ ਕਰ ਪਾਉਂਦੇ। ਸੂਬਾ ਸਰਕਾਰਾਂ ਨੂੰ ਚੋਣਾਂ ਵਿਚ ਦਿਲਚਸਪੀ ਹੈ ਤੇ ਇਥੇ ਲੋਕ ਮਰ ਰਹੇ ਹਨ। ਕਿਸੇ

PMC ਬੈਂਕ ਦੇ ਗਾਹਕਾਂ ਨੂੰ ਸਰਕਾਰ ਨੇ ਦਿੱਤਾ ਝਟਕਾ …

PMC Bank Cricis SC : ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ PMC ਬੈਂਕ ਤੋਂ ਨਕਦ ਕਢਵਾਉਣ ‘ਤੇ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਲਗਾਈ ਗਈ ਪਾਬੰਦੀ ਵਾਪਸ ਲੈਣ ਦੀ ਮੰਗ ਕਰਦਿਆਂ PMC ਖਾਤਾ ਧਾਰਕਾਂ ਦੀ ਪਟੀਸ਼ਨ’ ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਅਸੀਂ ਇਸ

ਪਟਾਕੇ ਵੇਚਣ ਲਈ ਐੱਸ.ਡੀ.ਐੱਮ ਤੋਂ ਲੈਣੀ ਹੋਵੇਗੀ ਮਨਜ਼ੂਰੀ

SDM Permission Fire Crackers : ਫਿਲੌਰ : ਦੀਵਾਲੀ ਦੇ ਮੋਕੇ ‘ਤੇ ਇਸ ਵਾਰ ਪ੍ਰਸ਼ਾਸਨ ਪੂਰੀ ਤਰ੍ਹਾਂ ਸਾਵਧਾਨੀ ਵਰਤ ਰਿਹਾ ਹੈ । ਐਸ.ਡੀ.ਐਮ ਡਾਕਟਰ ਵਨੀਤ ਕੁਮਾਰ ਨੇ ਪਟਾਕੇ ਵਿਕਰੇਤਾਵਾਂ ਨੂੰ ਕਿਹਾ ਕਿ ਡੀ.ਸੀ ਦਫਤਰ ਵਿੱਚੋਂ ਨਿਰਧਾਰਿਤ ਜਗ੍ਹਾਂ ਅਤੇ ਪਟਾਕਿਆਂ ਲਈ ਮਨਜ਼ੂਰੀ ਲੈਣੀ ਪਵੇਗੀ। ਪਿਛਲੇ ਦਿਨੀ ਸ਼ਹਿਰ ਬਟਾਲਾ ‘ਚ ਪਟਾਕਿਆਂ ਦੇ ਕਾਰਨ ਇੱਕ ਵੱਡਾ ਹਾਦਸਾ ਹੋਇਆ ਸੀ

ਮੋਦੀ ਸਰਕਾਰ ਨੇ ਭਾਰਤੀ ਸੀਮਾ ‘ਚ ਆਉਣ ਵਾਲੇ ਡਰੋਨ ਨੂੰ ਮਾਰ ਸੁੱਟਣ ਦੇ ਦਿੱਤੇ ਆਦੇਸ਼

Security Forces Shoot Down Pakistan Drones : ਨਵੀਂ ਦਿੱਲੀ : ਸੀਮਾ ‘ਤੇ ਪਾਕਿਸਤਾਨ ਦੀ ਡਰੋਨ ਵਾਲੀ ਸਾਜਿਸ਼ ਦੇ ਖਿਲਾਫ਼ ਭਾਰਤ ਨੇ ਸਖ਼ਤ ਕਾਰਵਾਈ ਕਰਨ ਦਾ ਫੈਸਲਾ ਕਰ ਲਿਆ ਹੈ ।  ਇਸ ਮਾਮਲੇ ਵਿੱਚ ਸਰਕਾਰ ਵੱਲੋਂ ਸੁਰੱਖਿਆ ਬਲਾਂ ਨੂੰ ਸੀਮਾ ਪਾਰ ਤੋਂ ਆਉਣ ਵਾਲੇ ਡਰੋਨ ਨੂੰ ਮਾਰ ਸੁੱਟਣ ਦਾ ਆਦੇਸ਼ ਦਿੱਤਾ ਗਿਆ ਹੈ । ਦੱਸ ਦੇਈਏ ਕਿ

FACEBOOK ,TWITTER ,ਅਤੇ WHATSAPP ਲਈ ਜ਼ਰੂਰੀ ਹੋਵੇਗਾ ਅਧਾਰ

Social Media Accounts Linked Aadhar : ਫੇਸਬੁਕ ,ਟਵਿਟਰ ਅਤੇ ਵਾਟਸਐਪ ਵਰਗੇ ਸੋਸ਼ਲ ਮੀਡੀਆ ਉੱਤੇ ਅਕਾਉਂਟਸ ਨੂੰ ਵੀ ਕੀ ਆਧਾਰ ਨਾਲ ਲਿੰਕ ਕਰਨਾ ਜਰੂਰੀ ਹੋ ਸਕਦਾ ਹੈ । ਯੂਜਰ ਪ੍ਰੋਫਾਇਲ ਆਧਾਰ ਨਾਲ ਜੋੜਨ ਨੂੰ ਲੈ ਕੇ ਸੁਪ੍ਰੀਮ ਕੋਰਟ ਫੇਸਬੁਕ ਦੀ ਉਸ ਮੰਗ ਉੱਤੇ ਸੁਣਵਾਈ ਲਈ ਰਾਜੀ ਹੋ ਗਿਆ ਹੈ । ਜਿਸ ਵਿੱਚ ਵੱਖਰਾ ਹਾਈਕੋਰਟ ਵਿੱਚ ਪੇਂਡਿੰਗ

ਹੁਣ ਨਹੀ ਚੁੱਕਣਾ ਪਵੇਗਾ ਸਕੂਲੀ ਬੱਚਿਆਂ ਨੂੰ ਭਾਰੀ ਸਕੂਲ ਬੈਗ

Childrens Heavy School Bag : ਅੱਜ ਦੇ ਸਮੇਂ ‘ਚ ਸਕੂਲ ਦੇ ਬੱਚੇ ਕਿਤਾਬਾਂ ਦੇ ਬੈਗ ਦਾ ਭਾਰੀ ਬੋਝ ਲੱਦ ਕੇ ਸਕੂਲਾਂ ‘ਚ ਪੜ੍ਹਨ ਲਈ ਜਾਂਦੇ ਹਨ ਅਤੇ ਸ਼ਇਦ ਇਹੀ ਧਾਰਨਾ ਹੈ  ਕਿ ਜਿੰਨਾ ਜ਼ਿਆਦਾ ਬੈਗ ਭਾਰਾ ਹੋਵੇਗਾ ਪੜ੍ਹਾਈ ਵੀ ਉੱਨੀ ਜ਼ਿਆਦਾ ਹੋਵੇਗੀ, ਜਿਸ ਨਾਲ ਕਈ ਵਾਰ ਬੱਚੇ ਦਾ ਮਾਨਸਿਕ ਅਤੇ ਸਰੀਰਕ ਵਿਕਾਸ ਘੱਟ ਹੋ ਜਾਂਦਾ

ਸੁਰੇਸ਼ ਕੁਮਾਰ ਦੀ ਬਹਾਲੀ ਰੱਦ ਕਰਨ ਦੇ ਫੈਸਲੇ ‘ਤੇ ਰੋਕ

Private schools violating government orders

ਪ੍ਰਾਈਵੇਟ ਸਕੂਲ ਕਰ ਰਹੇ ਨੇ ਸਰਕਾਰ ਦੇ ਹੁਕਮਾਂ ਦੀ ਉਲੰਘਣਾ…

Private schools violating government orders

ਪ੍ਰਾਈਵੇਟ ਸਕੂਲ ਕਰ ਰਹੇ ਨੇ ਸਰਕਾਰੀ ਹੁਕਮਾਂ ਦੀ ਉਲੰਘਣਾ…

ਧਾਰਮਿਕ ਸਥਾਨਾਂ ‘ਤੇ ਠੀਕਰੀ ਪਹਿਰਾ ਲਗਾਉਣ ਲਈ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਹੁਕਮ ਜਾਰੀ

ਬਰਨਾਲਾ : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਘਣਸ਼ਿਆਮ ਥੋਰੀ ਨੇ ਜ਼ਿਲਾ ਬਰਨਾਲਾ ਦੀ ਹਦੂਦ ਅੰਦਰ ਪੰਜਾਬ ਵਿਲੇਜ ਐਂਡ ਸਮਾਲ ਟਾਊਨਜ ਪੈਟਰੋਲ ਐਕਟ 1918 ਦੀ ਧਾਰਾ 3 ਅਤੇ ਫੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰ: 2) ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਬਰਨਾਲਾ ਵਿੱਚ ਸਮੂਹ ਧਾਰਮਿਕ ਸਥਾਨਾਂ ਤੇ ਠੀਕਰੀ ਪਹਿਰਾ ਲਗਾਉਣ ਲਈ ਪਿੰਡਾਂ

ਭ੍ਰਿਸ਼ਟਾਚਾਰ ਦੇ ਖਿਲਾਫ ਸਿੱਧੂ ਹੋਏ ਸਿੱਧੇ

ਫਗਵਾੜਾ: ਪੰਜਾਬ ਦੇ ਲੋਕਲ ਬਾਡੀ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਫਗਵਾੜਾ ਦਾ ਅਚਨਚੇਤ ਦੌਰਾ ਕਰਦੇ ਹੋਏ ਸ਼ਹਿਰ ਵਿਚ ਨਗਰ ਨਿਗਮ ਅਤੇ ਸੀਵਰੇਜ ਬੋਰਡ ਵਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦਾ ਜਾਇਜਾ ਲਿਆ ਅਤੇ ਨਿਗਮ ਕਮੀਸ਼ਨਰ ਦੀ ਕਈ ਮਾਮਲਿਆਂ ਵਿਚ ਖਿੰਚਾਈ ਕੀਤੀ। ਸਿੱਧੂ ਨੇ ਨਗਰ ਨਿਗਮ ਕਮੀਸ਼ਨਰ ਸਮੇਤ ਸੀਵਰੇਜ ਬੋਰਡ ਅਤੇ ਵਾਟਰ ਸਪਲਾਈ ਮਹਿਕਮੇ ਦੇ ਅਧਿਕਾਰੀਆਂ

ਸੈਂਸਰ ਬੋਰਡ ਦੀ ਕੈਂਚੀ ਨਾਲ ਅੱਧੀ ਹੋਈ ‘ਬੇਗਮ ਜਾਨ’

ਸੈਂਸਰ ਬੋਰਡ ਦਾ ਕਿਸੇ ਵੀ ਫ਼ਿਲਮ ਉੱਤੇ ਕੈਂਚੀ ਚਲਾਉਣਾ ਹੁਣ ਇਕ ਆਮ ਗੱਲ ਹੋ ਗਈ ਹੈ । ਪਰ ਸੈਂਸਰ ਬੋਰਡ ਨੇ ਵਿਦਿਆ ਬਾਲਨ ਦੀ ਆਉਣ ਵਾਲੀ ਦਮਦਾਰ ਫ਼ਿਲਮ ‘ਬੇਗਮ ਜਾਨ’ ਉੱਤੇ ਅਜਿਹੀ ਕੈਂਚੀ ਚਲਾਈ ਹੈ ਜਿਸਦੀ ਵਜ੍ਹਾ ਨਾਲ ਫ਼ਿਲਮ ਅੱਧੀ ਹੋ ਗਈ ਹੈ । ਫ਼ਿਲਮ ਨਿਰਦੇਸ਼ਕ ਪ੍ਰਕਾਸ਼ ਝਾ ਦੀ ਫਿਲਮ ‘Lipstick Under My Burkha’ ਨੂੰ

Prepaid Sim Cards

ਹੁਣ ਆਸਾਨ ਨਹੀਂ ਹੋਵੇਗਾ ਪ੍ਰੀ – ਪੇਡ ਮੋਬਾਇਲ ਸਿਮ ਮਿਲਣਾ ,  ਪੜੋ ਕਿਉਂ

  ਨਵੀਂ ਦਿੱਲੀ  :  ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਨਿਰਦੇਸ਼ ਦਿੱਤਾ  ਕਿ ਉਹ ਸਾਲ ਭਰ  ਦੇ ਅੰਦਰ ਅਜਿਹੇ ਨਿਯਮ – ਕਾਨੂੰਨ ਬਣਾਏ, ਜਿਸਦੀ ਵਜ੍ਹਾ ਨਾਲ ਬਿਨਾਂ ਪਰੂਫ ਦੇ  ਸਿਮ ਕਾਰਡ ਦਾ ਇਸਤੇਮਾਲ ਕਰ ਰਹੇ ਗਾਹਕਾਂ ਦੀ ਪਹਿਚਾਣ ਹੋ ਸਕੇ । ਜਸਟਿਸ ਜੇ ਐਸ ਖੇਹਰ  ਦੀ ਪ੍ਰਧਾਨਤਾ ਵਾਲੇ ਬੇਂਚ ਨੇ ਕਿਹਾ ਕਿ ਬਿਨਾਂ ਵੈਰੀਫਿਕੇਸ਼ਨ  ਦੇ

DPS-KHARBANDA

ਅਸਲਾ ਜਮਾਂ ਕਰਵਾਉਂਣ ਦੇ ਹੁਕਮ ਜਾਰੀ

ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡੀ. ਸੀ., ਇੰਜੀਨੀਅਰ ਡੀ.ਪੀ.ਐੱਸ. ਖਰਬੰਦਾ ਨੇ ਜ਼ਿਲੇ ਦੇ ਸਮੂਹ ਅਸਲਾ ਧਾਰਕ ਵਿਅਕਤੀਆਂ ਨੂੰ ਹਦਾਇਤ ਕਰਦੇ ਹੋਏ ਕਿਹਾ ਕਿ ਉਹ ਆਪੋ-ਆਪਣਾ ਅਸਲਾ ਤੁਰੰਤ ਨਜ਼ਦੀਕੀ ਥਾਣਿਆਂ ‘ਚ ਜਮ੍ਹਾ ਕਰਵਾਉਣ। ਉਨ੍ਹਾਂ ਕਿਹਾ ਕਿ ਜੇਕਰ ਕੋਈ ਅਸਲਾ ਧਾਰਕ ਵਿਅਕਤੀ ਆਪਣਾ ਅਸਲਾ ਜਮ੍ਹਾ ਨਹੀਂ ਕਰਵਾਉਂਦਾ ਹੈ ਤਾਂ ਉਸ ਦਾ ਲਾਇਸੰਸ ਰੱਦ ਕਰਨ ਦੇ ਨਾਲ-ਨਾਲ ਲੋਕ ਪ੍ਰਤੀਨਿਧਤਾ ਐਕਟ ਅਧੀਨ

ਹਾਈਕੋਰਟ ਨੇ ਮੱੱਛੀ ਮਾਰਕਿਟ ਬੰਦ ਕਰਨ ਦੇ ਦਿੱੱਤੇ ਆਦੇਸ਼

ਪਟਿਆਲਾ ਦੇ ਫੈਕਟਰੀ ਇਲਾਕੇ ਵਿਚ ਚੱੱਲ ਰਹੀ ਮੱੱਛੀ ਮਾਰਕਿਟ ਨੂੰ ਹਾਈ ਕੋਰਟ ਨੇ ਬੰਦ ਦੇ ਆਦੇਸ਼ ਦਿੱੱਤੇ ਹਨ ।ਜ਼ਿਕਰੇਖਾਸ ਹੈ ਕਿ ਮਾਰਕਿਟ ਵਾਲੇ ਹਾਈ ਕੋਰਟ ਵਿਚ ਇਸ ਫੈਸਲੇ ਤੋਂ ਖੁਸ਼ ਨਾ ਹੋਣ ਕਾਰਨ ਵਿਰੋਧ ਕਰ ਰਹੇ ਹਨ ।ਜਦਕਿ ਸਥਾਨਕ ਲੋਕ ਮਾਰਕਿਟ ਨੂੰ ਬੰਦ ਕਰਾਉਣ ਵਿਚ ਲੱੱਗੇ ਹੋਏ

ਲਾਪ੍ਰਵਾਹੀ ਨਾਲ ਗੱੱਡੀ ਚਲਾਉਣ ਵਾਲਿਆਂ ਲਈ ਸੁਪਰੀਮ ਕੋਰਟ ਦੇ ਸਖਤ ਹੁਕਮ

ਸੁਪਰੀਮ ਕੋਰਟ ਨੇ ਸੜਕ ਹਾਦਸਿਆਂ ਤੇ ਖਰਾਬ ਡਰਾਈਵਿੰਗ ‘ਤੇ ਆਪਣੀ ਸਖ਼ਤੀ ਜ਼ਾਹਿਰ ਕਰਦਿਆਂ ਕਿਹਾ ਕਿ ਖ਼ਤਰਨਾਕ ਤੇ ਲਾਪ੍ਰਵਾਹੀ ਨਾਲ ਗੱਡੀਆਂ ਚਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨ ਦੀ ਲੋੜ ਹੈ। ਬੇਸ਼ੱਕ ਭਾਵੇਂ ਲੋਕ ਇਸ ਨੂੰ ਨਾਪਸੰਦ ਹੀ ਕਰਨ। ਅਦਾਲਤ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਲਗਾਤਾਰ ਸੜਕ ਹਾਦਸਿਆਂ ‘ਚ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ ਉਹ ਸਖ਼ਤ

ਕੇਂਦਰ ਸਰਕਾਰ ਦੇ ਹੁਕਮਾਂ ਨੂੰ ਛਿੱਕੇ ਟੰਗ ਵਸੂਲਿਆ ਜਾ ਰਿਹਾ ਹੈ ਟੋਲ ਟੈਕਸ

500-1000 ਦੇ ਨੋਟ ਬੰਦ ਹੋਣ ਤੋਂ ਬਾਅਦ ਛੋਟੇ ਨੋਟਾਂ ਦੀ ਥੁੜ ਕਰ ਕੇ ਕੇਂਦਰ ਸਰਕਾਰ ਵੱਲੋਂ 11 ਨਵੰਬਰ ਅੱਧੀ ਰਾਤ ਤੱਕ ਟੋਲ ਟੈਕਸ ਮੁਫ਼ਤ ਕਰਨ ਦੇ ਹੁਕਮ ਦਿੱਤੇ ਸਨ।ਪਰੰਤੂ ਮਲੇਰਕੋਟਲਾ-ਨਾਭਾ ਸੜਕ ਤੇ ਸਥਿਤ ਸੁਪਰੀਮ ਟੋਲ ਪਲਾਜ਼ਾ ਵੱਲੋਂ ਬੀਤੇ ਕੱਲ੍ਹ ਤੋਂ ਹੀ ਆਵਾਜਾਈ ਵਾਲੇ ਵਾਹਨਾਂ ਤੋਂ ਟੋਲ ਵਸੂਲਿਆਂ ਜਾ ਰਿਹਾ ਹੈ।ਜਿੱਥੇ ਕੁਝ ਚਾਲਕ ਟੋਲ ਪਿੱਛੇ ਟੋਲ

ਮੁੱਖ ਮੰਤਰੀ ਬਾਦਲ ਵੱਲੋਂ ਅਕਾਲੀ ਵਰਕਰਾਂ ਨੂੰ ਪਾਰਟੀ ਦੇ ਏਜੰਡਿਆਂ ਘਰ-ਘਰ ਤੱਕ ਪਹੁੰਚਾਉਣ ਦੇ ਦਿੱਤੇ ਨਿਰਦੇਸ਼

ਚੰਡੀਗੜ੍ਹ, 28 ਅਕਤੂਬਰ: ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਸੀਨੀਅਰ ਅਕਾਲੀ ਆਗੂਆਂ ਨੂੰ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਕਮਰਕੱਸੇ ਕਰਨ ਦਾ ਸੱਦਾ ਦਿੰਦਿਆਂ ਅਪੀਲ ਕੀਤੀ ਹੈ ਕਿ ਇਨ੍ਹਾਂ ਚੋਣਾਂ ਵਿਚ ਪਿਛਲੇ ਦਸ ਸਾਲਾਂ ਵਿਚ ਅਕਾਲੀ-ਭਾਜਪਾ ਸਰਕਾਰ ਵੱਲੋਂ ਕੀਤੇ ਵਿਕਾਸ ਅਤੇ ਹੋਰ ਪ੍ਰਾਪਤੀਆਂ ਦਾ ਹਵਾਲਾ ਦੇ ਕੇ ਪੰਜਾਬੀ ਵਾਸੀਆਂ ਤੋਂ ਵੋਟਾਂ

SC ਨੇ ਬੀ.ਸੀ.ਸੀ.ਆਈ. ਨੂੰ ਮੁੜ ਜਾਰੀ ਕੀਤੇ ਸਖਤ ਆਦੇਸ਼

ਸੁਪਰੀਮ ਕੋਰਟ ਨੇ ਲੋਢਾ ਕਮੇਟੀ ਦੀਆਂ ਸਿਫਾਰਿਸ਼ਾਂ ਲਾਗੂ ਕਰਨ ਨੂੰ ਲੈ ਕੇ ਬੀ.ਸੀ.ਸੀ.ਆਈ. ਨੂੰ 2 ਹਫਤਿਆਂ ‘ਚ ਹਲਫਨਾਮਾ ਦਾਖਿਲ ਕਰਨ ਲਈ ਕਿਹਾ ਹੈ ਨਾਲ ਹੀ ਇਹ ਵੀ ਕਿਹਾ ਹੈ ਕਿ ਲੋਢਾ ਕਮੇਟੀ ਦੀ ਸਿਫਾਰਿਸ਼ਾਂ ਕਰਨ ਤੋਂ ਸਟੇਟ ਐਸੋਸੀਏਸ਼ਨਾਂ ਨੂੰ ਕੋਈ ਫੰਡ ਨਹੀਂ ਦਿੱਤਾ ਜਾ ਸਕਦਾ । ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਸੋਮਵਾਰ ਨੂੰ ਸੁਪਰੀਮ

ਚਾਈਨੀਜ਼ ਮਾਲ ਦੇ ਬਾਈਕਾਟ ਦਾ ਅਸਰ-150 ਕਰੋੜ ਦੇ ਆਰਡਰ ਰੱਦ

ਸੋਸ਼ਲ ਮੀਡੀਆ ’ਤੇ ਚੀਨੀ ਪ੍ਰੋਡਕਟਸ  ਦੇ ਬਾਇਕਾਟ ਦੀ ਅਪੀਲ ਦਾ ਅਸਰ ਦਿੱਸਣ ਲੱਗਿਆ ਹੈ।  ਤਿਉਹਾਰਾਂ ਦੇ ਸੀਜਨ ਦੇ ਬਾਵਜੂਦ ਬੀਤੇ 13 ਦਿਨ ’ਚ ਇਸ ਪ੍ਰੋਡਕਟਸ ਦੀ ਮੰਗ 20 ਫੀਸਦੀ ਤੱਕ ਘੱਟ ਗਈ ਹੈ। ਇਹ ਦਾਅਵਾ ਕਾਰੋਬਾਰੀਆਂ  ਦੇ ਪ੍ਰਮੁੱਖ ਸੰਗਠਨ ਕਨਫੈਡਰੇਸ਼ਨ ਆਫ ਆਲ ਇੰਡਿਆ ਟਰੇਡਰਸ ਨੇ ਕੀਤਾ ਹੈ। ਭਾਰਤ – ਪਾਕਿਸਤਾਨ  ਦੇ ਆਪਸੀ ਤਨਾਅ  ’ਚ ਚੀਨ 

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ