Tag: , ,

ਆਰਗੈਨਿਕ ਫੂਡ ਦੀ ਦੁਕਾਨ ਖਰੀਦੇ ਸਲਾਦ ‘ਚੋਂ ਨਿਕਲਿਆ ‘ਡੱਡੂ’ , ਦੇਖੋ ਵੀਡੀਓ

Alive Women Finds Live Frog Pack Lettuce : ਅੱਜ ਕੱਲ ਦੇ ਸਮੇਂ ‘ਚ ਲੋਕਾਂ ਦਾ ਆਰਗੈਨਿਕ ਸਬਜ਼ੀਆਂ ਅਤੇ ਫਲਾਂ ਵੱਲ ਰੂਚੀ ਵੱਧ ਰਹੀ ਹੈ । ਸਲਾਦ ਅਤੇ ਚੰਗੀਆਂ ਚੀਜਾਂ ਖਾਣ ਵਾਲ ਜ਼ਿਆਦਾ ਧਿਆਨ ਦੇ ਰਹੇ ਹਨ। ਅਜਿਹੇ ‘ਚ ਇੱਕ ਆਰਗੈਨਿਕ ਫ਼ੂਡ ਤੋਂ ਕੁੱਝ ਆਡਰ ਕਰਨਾ ਮਹਿੰਗਾ ਪੈ ਗਿਆ । ਆਰਡਰ ਤਾਂ ਕੀਤਾ ਸਲਾਦ ਪਰ ਨਿਕਲਿਆ

ਪੰਜਾਬ ‘ਚ ਬੇਖੌਫ਼ ਹੁੰਦੇ ਲੁਟੇਰੇ, ਕਾਨੂੰਨ ਵਿਵਸਥਾ ਦਾ ਨਹੀਂ ਰਿਹਾ ਡਰ!

ਮੁਫਤ 'ਚ ਪਾਣੀ ਪੀਣਾ ਹੈ ਤਾਂ ਪਹਿਲਾਂ ਦੇਣਾ ਹੋਵੇਗਾ ਖਾਣ ਲਈ ਆਰਡਰ

ਮੁਫਤ ‘ਚ ਪਾਣੀ ਪੀਣਾ ਹੈ ਤਾਂ ਪਹਿਲਾਂ ਦੇਣਾ ਹੋਵੇਗਾ ਖਾਣ ਲਈ ਆਰਡਰ

ਹੁਬਲੀ : ਅਜਿਹਾ ਸ਼ਾਇਦ ਹੀ ਕਦੇ ਹੋਇਆ ਹੋਵੇ ਕਿ ਤੁਸੀਂ ਕਿਸੇ ਰੈਸਟੋਰੈਂਟ ਵਿੱਚ ਜਾਓ ਅਤੇ ਉੱਥੇ ਟੇਬਲ ਉੱਤੇ ਤੁਹਾਨੂੰ ਪਾਣੀ ਨਾਲ ਭਰਿਆ ਗਲਾਸ ਨਾ ਮਿਲੇ। ਪਰ ਕਰਨਾਟਕ ਦੇ ਹੁਬਲੀ ਵਿੱਚ ਮਾਮਲਾ ਵੱਖ ਹੈ। ਇੱਥੇ ਜੇਕਰ ਤੁਸੀਂ ਕਿਸੇ ਰੈਸਟੋਰੈਂਟ ਵਿੱਚ ਪਾਣੀ ਪੀਣ ਲਈ ਵੜ ਗਏ ਹੋਵੋ ਤਾਂ ਹੋ ਸਕਦਾ ਹੈ ਤੁਹਾਨੂੰ ਇਸਦੇ ਬਦਲੇ ਪੂਰੇ ਖਾਣ ਦਾ

ਜਿਲ੍ਹੇ ਅੰਦਰ ਨਾਜ਼ਾਇਜ ਸ਼ਰਾਬ ਵੇਚਣ ਵਾਲਿਆਂ ਤੇ ਹੋਵੇਗੀ ਸਖਤ ਕਾਰਵਾਈ

ਬਰਨਾਲਾ:-ਬਰਨਾਲਾ ਦੇ ਕਰ ਅਤੇ ਆਬਕਾਰੀ ਵਿਭਾਗ ਵੱਲੋਂ ਅੱਜ ਟੈਂਡਰ ਰਾਹੀਂ ਬਰਨਾਲਾ ਜਿਲ੍ਹੇ ਦੇ ਸਾਰੇ ਜਿਲੇ ਦੇ ਠੇਕਿਆਂ ਦੀ ਨਿਲਾਮੀ ਕੀਤੀ। ਜਿਸ ਵਿੱਚ ਇਕ ਹੀ ਠੇਕੇਦਾਰ ਵੱਲੋਂ ਟੈਂਡਰ ਭਰ ਕੇ ਸਾਰੇ ਠੇਕੇ ਆਪਣੇ ਨਾਮ ਕਰਵਾਏ ਗਏ ਗਏ। ਅਧਿਕਾਰੀਆਂ ਨੇ ਦੱਸਿਆ ਕਿ ਟੈਂਡਰ ਪ੍ਰਕਿਰਿਆ ਰਾਹੀਂ ਡੀ ਵਨਸ ਇੰਟਰਪ੍ਰਾਇਸਜ਼ ਗਰੁੱਪ ਵੱਲੋਂ 1 ਕਰੋੜ 31 ਲੱਖ ਰੁਪਏ ਦੇ ਟੈਂਡਰ

ਚੰਡੀਗੜ੍ਹ : ਸ਼ਰਾਬ ਨਾਲ ਜੁੜ੍ਹੇ ਵਪਾਰੀਆਂ ਤੇ ਯੂਨੀਅਨਾਂ ਨੇ ਸੁਪਰੀਮ ਕੋਰਟ ਦੇ ਫੈਸਲੇ ਖਿਲਾਫ਼ ਕੀਤਾ ਰੋਸ ਪ੍ਰਦਰਸ਼ਨ

Red Light

‘ਲਾਲ ਬੱਤੀ’ ਦੀ ਪ੍ਰਵਾਨਗੀ ਦਾ ਨੋਟੀਫਿਕੇਸ਼ਨ ਲਿਆ ਵਾਪਸ

ਚੰਡੀਗੜ੍-  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਾਲ ਬੱਤੀ ਕਲਚਰ ਖਤਮ ਕਰਨ ਦੇ ਮੁੱਦੇ ’ਤੇ ਸਰਕਾਰ ਦੀ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ ਮੁੱਖ ਮੰਤਰੀ, ਮੰਤਰੀ, ਵਿਧਾਇਕ ਆਪਣੀਆਂ ਕਾਰਾਂ ’ਤੇ ਲਾਲ ਬੱਤੀ ਨਹੀਂ ਲਾਉਣਗੇ। ਇਸ ਤੋਂ ਪਹਿਲਾਂ ਟਰਾਂਸਪੋਰਟ ਵਿਭਾਗ ਵੱਲੋਂ ਅੱਜ ਜਾਰੀ ਕੀਤੇ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਸੀ ਕਿ ਪੰਜਾਬ ਵਿੱਚ ਐਮਰਜੈਂਸੀ, ਹਸਪਤਾਲ, ਐਂਬੂਲੈਂਸ,

ਹਾਈਕੋਰਟ ਵੱਲੋਂ ਮੱਛੀ ਬਜ਼ਾਰ ਖੋਲਣ ਦੇ ਆਦੇਸ਼ ਜਾਰੀ

ਪਟਿਆਲਾ ਦੇ ਫੈਕਟਰੀ ਏਰੀਆਂ ਵਿੱਚ ਚੱਲ ਰਹੇ ਅਤੇ ਬਾਅਦ ਵਿੱਚ ਬੰਦ ਕਰਵਾਏ ਗਏ ਬਹੁਚਰਚਿਤ ਮੱਛੀ ਬਜ਼ਾਰ ਨੂੰ ਇੱਕ ਵਾਰ ਫਿਰ ਮਾਣਯੋਗ ਹਾਈਕੋਰਟ ਵੱਲੋਂ ਖੋਲਣ ਦੇ ਆਦੇਸ਼ ਦਿੱਤੇ ਗਏ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਕੋਰਟ ਨੇ ਮੱਛੀ ਬਜ਼ਾਰ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਸਨ ਪਰ ਪਟਿਆਲਾ ਨਗਰ ਨਿਗਮ ਵੱਲੋਂ ਮੱਛੀ ਬਜ਼ਾਰ ਲਈ ਕੋਈ

ਅਦਾਲਤ ਨੇ ਟਰੰਪ ਦੇ ਮੁਸਮਿਲ ਦੇਸਾਂ ਦੇ ਬੈਨ ਮਾਮਲੇ ਤੇ ਲਗਾਈ ਰੋਕ,ਟਰੰਪ ਨੇ ਉਡਾਇਆ ਮਜ਼ਾਕ

ਫੈਡਰਲ ਕੋਰਟ ਨੇ ਟਰੰਪ ਸਰਕਾਰ ਨੂੰ ਕਰਾਰਾ ਝਟਕਾ ਦਿੱਤਾ ਹੈ।ਸਿਏਟਲ ਦੀ ਅਦਾਲਤ ਨੇ ਸੱਤ ਮੁਸਲਿਮ ਦੇਸ਼ਾਂ ਤੇ ਵੀਜ਼ਾ ਤੇ ਰੋਕ ਲਗਾਉਣ ਵਾਲੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸ਼ਾਸਕੀ ਹੁਕਮ ਤੇ ਦੇਸ਼ ਭਰ ਵਿਚ ਅਸਥਾਈ ਰੋਕ ਲਗਾ ਦਿੱਤੀ ਹੈ। ਅਮਰੀਕੀ ਪ੍ਰਸ਼ਾਸ਼ਨ ਨੇ ਇਕ ਅਦਾਲਤੀ ਆਦੇਸ਼ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਵਾਦਿਤ ਸ਼ਾਸਕ ਆਦੇਸ਼ ਦੇ ਤਹਿਤ 7

ਵੇਖੋ ਕਿਵੇਂ ਸ਼ਰੇਆਮ ਲੱਗ ਰਹੇ ਚੋਣ ਪ੍ਰਚਾਰ ਲਈ ਪੋਸਟਰ

ਖਰੜ: 4 ਫਰਵਰੀ ਨੂੰ ਹੋ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵਿਧਾਨ ਸਭਾ ਹਲਕਾ ਖਰੜ ਵਿਚ ਚੋਣ ਲੜ ਰਹੀਆਂ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪਣੇ ਚੋਣ ਪ੍ਰਚਾਰ ਲਈ ਸਰਕਾਰੀ ਇਮਾਰਤਾਂ `ਤੇ ਫਲੈਕਸ, ਪੋਸਟਰ, ਬੈਨਰ ਲਗਾ ਕੇ ਚੋਣ ਕਮਿਸ਼ਨ ਦੇ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਖਰੜ ਬੱਸ ਅੱਡੇ ਨੇੜੇ ਵਣ ਵਿਭਾਗ ਦੇ ਵਣ

ਚੋਣਾਂ ਦੇ ਐਲਾਨ ਤੋਂ ਬਾਅਦ ਮੌੜ ਪੁਲਿਸ ਵੱਲੋਂ ਫਲੈਗ ਮਾਰਚ

ਪੰਜਾਬ ਵਿੱਚ ਚੋਣ ਜਾਬਤੇ ਤੋਂ ਬਾਅਦ ਵਿਧਾਨ ਸਭਾ ਚੋਣਾਂ ਦੀ ਸਰੀਕ ਨਿਰਧਾਰਤ ਹੋਣ ਤੋਂ ਬਾਅਦ ਸੂਬੇ ਅੰਦਰ ਅਮਨ ਕਾਨੂੰਨ ਦੀ ਬਹਾਲੀ ਲਈ ਮੌੜ ਪੁਲਿਸ ਵੱਲੋਂ ਡੀ.ਐਸ.ਪੀ.ਮੌੜ ਦਵਿੰਦਰ ਸਿੰਘ ਦੀ ਅਗਵਾਈ ਹੇਠ ਪੂਰੇ ਹਲਕਾ ਮੌੜ ਦੇ ਪਿੰਡਾਂ ਵਿੱਚ ਫਲੈਗ ਮਾਰਚ ਕੱਢਿਆ ਗਿਆ। ਮੌੜ ਮੰਡੀ ਦੇ ਸਥਾਨਕ ਸਦਭਾਵਨਾ ਹਾਲ ਤੋਂ ਫਲੈਗ ਮਾਰਚ ਦੀ ਸ਼ੁਰੂਆਤ ਕੀਤੀ ਗਈ ਜੋ

ਸਿਨੇਮਾਂ ਘਰਾਂ ‘ਚ ਫਿਲਮ ਤੋਂ ਪਹਿਲਾਂ ‘ਰਾਸ਼ਟਰੀ ਗਾਨ’ ਚੱਲਣਾ ਜਰੂਰੀ

ਸੁਪਰੀਮ ਕੋਰਟ ਨੇ ਇਕ ਅਹਿਮ ਆਦੇਸ਼ ਦਿੱਤਾ ਹੈ ਕਿ ਸਿਨੇਮਾ ਹਾਲ ‘ਚ ਰਾਸ਼ਟਰੀ ਗਾਨ ਦੇ ਸਨਮਾਨ ਲਈ ਸਾਰੇ ਦਰਸ਼ਕਾਂ ਨੂੰ ਖੜਾਂ ਹੋਣਾ ਲਾਜ਼ਮੀ ਹੋਵੇਗਾ। ਹਾਲਾਂਕਿ ਕੋਰਟ ਨੇ ਇਹ ਵੀ ਕਿਹਾ ਹੈ ਕਿ ਸਿਨੇਮਾ ‘ਚ ‘ਡਰਾਮਾ ਕ੍ਰਿਏਟ’ ਲਈ ਰਾਸ਼ਟਰਗਾਨ ਦਾ ਇਸਤੇਮਾਲ ਨਹੀਂ ਹੋਣਾ ਚਾਹੀਦਾ। ਰਾਸ਼ਟਰਗਾਨ ਚੱਲਦੇ ਸਮੇਂ ਸਿਨੇਮਾ ਹਾਲ ਦੇ ਪਰਦੇ ‘ਤੇ ਕੌਮੀ ਝੰਡਾ ਦਿਖਾਇਆ ਜਾਣਾ ਵੀ

Breaking:ਪੀ.ਐਮ ਨੂੰ ਸੰਸਦ ਜਾਣ ਦਾ ਹੁਕਮ ਦੇਣ ਰਾਸ਼ਟਰਪਤੀ:ਅਰਵਿੰਦ ਕੇਜ਼ਰੀਵਾਲ

ਅਰਵਿੰਦਰ ਕੇਜਰੀਵਾਲ ਦਾ ਮੋਦੀ ਸਰਕਾਰ ਤੇ ਨਿਸ਼ਾਨਾ ਪੀ.ਐਮ ਨੂੰ ਸੰਸਦ ਜਾਣ ਦਾ ਹੁਕਮ ਦੇਣ ਰਾਸ਼ਟਰਪਤੀ:ਅਰਵਿੰਦ

ਐਸ ਪੀ ਸਲਵਿੰਦਰ ਸਿੰਘ ਉੱਪਰ ਕਸਿਆ ਸ਼ਿਕੰਜਾ

‘ਕਰਜ਼ਾ ਕੁਰਕੀ ਖ਼ਤਮ, ਫਸਲ ਦੀ ਪੂਰੀ ਕਰਮ ‘ ਦੇ ਨਾਅਰੇ ਨਾਲ ਨਿਕਲੀ ਕਾਂਗਰਸ ਦੀ ਬੱਸ

2017 ਦੇ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਹਰ ਪਾਰਟੀ ਆਮ ਜਨਤਾ ਦੀਆਂ ਮੁਸ਼ਕਿਲਾਂ ਸਣਨ ਲਈ ਅਲੱਗ -ਅਲੱਗ ਤਰੀਕੇ ਅਪਣਾ ਰਹੀ ਹੈ ।ਇਸੇ ਲੜੀ ਤਹਿਤ ਪੰਜਾਬ ਪ੍ਰਦੇਸ਼ ਕਾਗਰਸ ਦੇ ਪਰਧਾਨ ਕੈਪਟਨ ਅਮਰਿੰਦਰ ਸਿੰਘ ਵਲੋਂ ਸੋਮਵਾਰ ਨੂੰ 3 ਦਿਨਾਂ ਲਈ 500 ਕਿਲੋਮੀਟਰ ਲੰਬੀ’ ਕਿਸਾਨ ਬੱਸ ਯਾਤਰਾ ਨੂੰ ਵਿਧਵਾਵਾਂ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

kiran-kher

ਚੰਡੀਗੜ੍ਹ ਵਿੱਚ ਲਾ ਐਂਡ ਆਡਰ ਦੀ ਸਥਿਤੀ ਵੀ ਬਣੀ ਹੋਈ ਹੈ ਗੰਭੀਰ- ਕਿਰਨ ਖੇਰ

ਚੰਡੀਗੜ੍ਹ ਦੇ ਕਈ ਇਲਾਕਿਆਂ ਵਿੱਚ ਨਸ਼ਾ ਹੀ ਨਹੀਂ ਵਿਕਦਾ ਬਲਕਿ ਲਾ ਐਂਡ ਆਡਰ ਦੀ ਸਥਿਤੀ ਵੀ ਬਣੀ ਹੋਈ ਹੈ ਗੰਭੀਰ- ਕਿਰਨ ਖੇਰ ਪ੍ਰਸ਼ਾਸ਼ਨ ਦੁਆਰਾ ਸਥਿਤੀ ਨਾਲ ਨਿਪਟਣ ਲਈ ਕੀਤਾ ਜਾ ਰਿਹਾ ਹੈ ਹਰ ਸੰਭਵ ਪਰਿਆਸ ਧਨਾਸ ਕਲੋਨੀ ਵਿੱਚ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਪਹੁੰਚੀ ਸੀ ਕਿਰਨ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ