Tag: , , , , , , , , , , , , , ,

ਹੁਣ ਮਾਰਕੀਟ ‘ਚ ਆਏਗਾ 4 ਕੈਮਰੇ ਅਤੇ 20x zoom ਵਾਲਾ ਫੋਨ !

Oppo Reno 2 India launch date: ਅੱਜ ਕੱਲ ਦੇ ਆਧੁਨਿਕ ਜ਼ਮਾਨੇ ‘ਚ ਫੋਨ ਲੋਕਾਂ ਦੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਗਿਆ ਹੈ । ਇਸੇ ਕੜੀ ‘ਚ ਹੁਣ OPPO ਵੱਲੋਂ ਇੱਕ ਅਜਿਹਾ ਫੋਨ ਮਾਰਕੀਟ ‘ਚ ਉਤਰਨ ਲਈ ਤਿਆਰ ਹੈ ਜੋ 10x Zoom ਅਤੇ 20x Zoom ਦੇਵੇਗਾ । 28 ਅਗਸਤ ਨੂੰ ਆਉਣ ਵਾਲੀ Oppo Reno ਸੀਰੀਜ਼

ਕੈਨੇਡਾ ਵਿੱਚ ਸੱਜਣ ਦੇ ਅਸਤੀਫੇ ਦੀ ਉਠੀ ਮੰਗ

  ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟੀਨ ਟਰੂਡੋ ਅਤੇ ਉਨ੍ਹਾਂ ਦੇ ਰੱਖਿਆ ਮੰਤਰੀ ਨੂੰ ਪ੍ਰਸ਼ਨ ਕਾਲ ਦੌਰਾਨ ਵਿਰੋਧੀ ਧਿਰ ਤੇ ਅਜਿਹਾ ਘੇਰਿਆ ਕਿ ਸੱਜਣ ਨੂੰ ਮਾਫੀ ਮੰਗ ਕੇ ਖਹਿੜਾ ਛੁਡਾਉਣਾ ਪਿਆ ਪਰ ਵਿਰੋਧੀ ਧਿਰ ਸਿਰਫ ਉਨ੍ਹਾਂ ਦੀ ਮਾਫੀ ਤੋਂ ਸਤੁੰਸ਼ਟ ਨਹੀ ਹੋਈ ਤੇ ਸੱਜਣ ਦੇ ਅਸਤੀਫਾ ਦੇਣ ਦੀ ਮੰਗ ਦੇ ਅੜ ਗਈ।ਦਰਅਸਲ ਹਰਜੀਤ ਸੱਜਣ ਨੇ ਮੰਨ

parliament

ਸੰਸਦ ‘ਚ ਅੱਜ ਵੀ ਹੋ ਸਕਦਾ ਹੈ ਹੰਗਾਮਾ

ਸੰਸਦ ‘ਚ ਅੱਜ ਵੀ ਹੋ ਸਕਦਾ ਹੈ ਹੰਗਾਮਾ, ਈ ਅਹਿਮਦ ਦੀ ਮੌਤ ਦਾ ਮਾਮਲਾ ਚੁੱਕੇਗਾ ਵਿਰੋਧੀ ਪੱਖ

Despite BCCI opposition, ICC set to pass new financial model

ਬੀਸੀਸੀਆਈ ਦੇ ਵਿਰੋਧ ਦੇ ਬਾਵਜੂਦ, ਆਈਸੀਸੀ ਦੇ ਨਵੇਂ ਵਿੱਤੀ ਮਾਡਲ ਨੂੰ ਹਰੀ ਝੰਡੀ

ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਤਿੱਖੇ ਵਿਰੋਧ ਦੇ ਬਾਵਜੂਦ ਅੰਤਰਰਾਸ਼ਟਰੀ ਕ੍ਰਿਕਟ ਸੰਸਥਾ ਵਿੱਚ ਸ਼ਾਮਿਲ ਜ਼ਿਆਦਾਤਰ ਮੈਬਰਾਂ ਨੇ ਆਈਸੀਸੀ ਦੀ ਆਮਦਾਨੀ ਦੇ ਬਟਵਾਰੇ ਦੇ ਨਵੇਂ ਮਾਡਲ ਲਈ ਸਿਧਾਂਤਕ ਸਹਿਮਤੀ ਦੇ ਦਿੱਤੀ ਹੈ। ਦੁਬਈ ਵਿੱਚ 2 – 4 ਫਰਵਰੀ ਤੱਕ ਚੱਲੀ ਬੈਠਕ ਤੋਂ ਬਾਅਦ ਇਹ ਫੈਸਲਾ ਹੋਇਆ। 2017 ਆਈਸੀਸੀ ਬੋਰਡ ਮੀਟਿੰਗ ਵਿੱਚ ਆਮਦਨੀ ਦੇ ਬਟਵਾਰੇ ਤੋਂ ਇਲਾਵਾ

ਜਾਣੋ ਕਾਂਗਰਸ ਚ ਕੌਣ ਕਰ ਰਿਹਾ ਹੈ ਕਿਸਦਾ ਵਿਰੋਧ ?

Election Commission

ਬਜਟ ਪੇਸ਼ ਕਰਨ ਨੂੰ ਲੈ ਕੇ ਚੋਣ ਕਮਿਸ਼ਨ ਵੱਲੋਂ ਕੇਂਦਰ ਤੋਂ ਜਵਾਬ ਤਲਬੀ

ਨਵੀਂ ਦਿੱਲੀ : ਵਿਧਾਨ ਸਭਾ ਚੋਣਾਂ ਤੱਕ ਬਜਟ ਨੂੰ ਟਾਲਣ ਦੀ ਵਿਰੋਧੀ ਧਿਰ ਦੀ ਮੰਗ ਤੇ ਚੋਣ ਕਮਿਸ਼ਨ ਨੇ ਸਰਕਾਰ ਨੂੰ ਤਲਬ ਕੀਤਾ ਹੈ । ਚੋਣ ਕਮਿਸ਼ਨ ਨੇ ਕੈਬਨਿਟ ਸਕੱਤਰ ਨੂੰ ਲਿਖੇ ਪੱਤਰ ਵਿਚ ਕਿਹਾ ਹੈ ਕਿ ਸਰਕਾਰ 10 ਜਨਵਰੀ ਤੱਕ ਇਸ ਤੇ ਆਪਣਾ ਰੁਖ ਸਪੱਸ਼ਟ ਕਰੇ । ਵਿਰੋਧੀ ਧਿਰ ਵੱਲੋਂ 11 ਪਾਰਟੀਆਂ ਸਮੇਤ ਕੀਤੀ

ਵਿਰੋਧੀਆਂ ਦੇ ਇਕੱਠੇ ਹੋਣ ਨਾਲ ਨਹੀਂ ਪੈਂਦਾ ਕੋਈ ਫਰਕ: ਨਾਇਡੂ

ਕੇਂਦਰੀ ਮੰਤਰੀ ਐੱਮ. ਵੈਂਕਈਆ ਨਾਇਡੂ ਨੇ ਕਿਹਾ ਕਿ ਨੋਟਬੰਦੀ ਦੇ ਮੁੱਦੇ `ਤੇ ਵਿਰੋਧਾਂ ਧਿਰਾਂ ਦੇ ਇਕੱਧਟ ਹੋਣ ਨਾਲਾ ਕੇਂਦਰ ਦੀ ਮੋਦੀ ਸਰਕਾਰ ਲਈ ਕੋਈ ਖਤਰਾ ਨਹੀਂ ਹੈ ਅਤੇ ਉਨ੍ਹਾਂ ਨੇ ਅਗਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਿਸੇ ਨਵੇਂ ਸਿਆਸੀ ਸਮੀਕਰਨ ਦੇ ਬਣਨ ਦੀ ਸੰਭਾਵਨਾ ਨੂੰ ਖਾਰਜ ਕੀਤਾ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਭਗਵੰਤ ਮਾਨ ਨੇ ਪੰਜਾਬੀਆਂ ਦੇ ਨਾਮ ਨੂੰ ਕੀਤਾ ਖਰਾਬ – ਹਰਸਿਮਰਤ ਬਾਦਲ

ਵਿਰੋਧੀਆਂ ਨੂੰ ਇੱਕਜੁਟ ਰੱਖਣ ’ਚ ਨਾਕਾਮ ਕਾਂਗਰਸ

ਵਿਰੋਧੀਆਂ ਨੂੰ ਇੱਕਜੁਟ ਰੱਖਣ ’ਚ ਨਾਕਾਮ ਕਾਂਗਰਸ

ਨੋਟਬੰਦੀ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੇਰਨ ਦੀ ਕਾਂਗਰਸ ਦੀ ਕੋਸ਼ਿਸ਼ ਨੂੰ ਉਸ ਸਮੇਂ ਕਰਾਰਾ ਝਟਕਾ ਲੱਗਾ, ਜਦੋਂ ਜ਼ਿਆਦਾ ਵਿਰੋਧੀ ਪਾਰਟੀਆਂ ਨੇ 27 ਦਸੰਬਰ ਨੂੰ ਕਾਂਗਰਸ ਵੱਲੋਂ ਬੁਲਾਏ ਏ ਪੱਤਰਕਾਰ ਸੰਮੇਲਨ ਤੋਂ ਕਿਨਾਰਾ ਕਰ ਲਿਆ। ਵਿਰੋਧੀ ਦਲਾਂ ਦੇ ਸੀਨੀਅਰ ਨੇਤਾਵਾਂ ਦੀ ਬੁਲਾਈ ਗਈ ਬੈਠਕ ‘ਚ ਤਿੰਨ ਅਹਿਮ ਦਲ ਮਾਕਪਾ, ਐੱਨ.ਸੀ.ਪੀ. ਅਤੇ ਜਨਤਾ ਦਲ (ਯੂ)

Bikram Singh majithia

ਕੈਪਟਨ ‘ਤੇ ਮਜੀਠੀਆ ਦਾ ਪਲਟਵਾਰ, ਕੇਜਰੀਵਾਲ ਨੂੰ ਦੱਸਿਆ ਚੂਹਾ !

ਗੁਰਦਾਸਪੁਰ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਸਰਕਾਰ ਬਣਨ ਉੱਤੇ ਜੇਲ੍ਹ ਭੇਜਣ ਦੇ ਦਿੱਤੇ ਗਏ ਬਿਆਨ ‘ਤੇ ਮਜੀਠੀਆ ਨੇ ਪਲਟਵਾਰ ਕੀਤਾ ਹੈ। ਬਿਕਰਮ ਸਿੰਘ ਮਜੀਠੀਆ ਨੇ ਆਖਿਆ ਕਿ ਕੋਈ ਵੀ ਰਾਜਨੀਤਕ ਆਗੂ ਉਸ ਦਾ ਕੁਝ ਵੀ ਵਿਗੜ ਨਹੀਂ ਸਕਦਾ। ਗੁਰਦਾਸਪੁਰ ਦੇ ਹਲਕਾ ਹਰਗੋਬਿੰਦਪੁਰ ਦੇ ਪਿੰਡ ਚੌਧਰੀਵਾਲ ਵਿੱਚ

ਨੋਟਬੰਦੀ ਦੇ ਕਾਰਨ ਵਿਰੋਧੀ ਪਾਰਟੀਆਂ ਵੱਲੋਂ ਰੋਸ ਮਾਰਚ

ਮੋਦੀ ਸਰਕਾਰ ਦੀ ਨੋਟਬੰਦੀ ਦੇ ਖਿਲਾਫ ਸੋਮਵਾਰ ਨੂੰ ਵਿਰੋਧੀ ਦਲਾਂ ਨੇ ਭਾਰਤ ਬੰਦ ਬੁਲਾਇਆ ਹੈ ਪਰ ਫਿਲਹਾਲ ਹਰ ਵਿਰੋਧੀ ਦਲ ਇਸਨੂੰ ਨੈਤਿਕ ਸਮਰਥਨ ਦਿੰਦਾ ਹੋਇਆ ਹੀ ਨਜਰ ਆ ਰਿਹਾ ਹੈ।ਭਾਰਤ ਬੰਦ ਦੇ ਅੇਲਾਨ ਦੇ ਬਾਵਜੂਦ ਯੂ.ਪੀ ਵਿੱਚ ਕੋਈ ਵੀ ਦਲ ਇਸ ਬੰਦ ਨੂੰ ਸਫਲ ਬਣਾਉਂਦਾ ਦਿਖਾਈ ਨਹੀਂ ਦਿੱੱਤਾ । ਦੂਸਰੀਆਂ ਪਾਰਟੀਆਂ ਤੋਂ ਬਾਅਦ ਕਾਂਗਰਸ ਨੇ

Breaking: ਵਿਰੋਧੀ ਪਾਰਟੀਆਂ ਨੇ ਕੀਤਾ 28 ਨਵੰਬਰ ਨੂੰ ਭਾਰਤ ਬੰਦ ਦਾ ਐਲਾਨ

ਨੋਟਬੰਦੀ ਦੇ ਖਿਲਾਫ ਵਿਰੋਧੀ ਪਾਰਟੀਆਂ ਦਾ ਵਿਰੋਧ ਜਾਰੀ 28 ਨਵੰਬਰ ਨੂੰ ਭਾਰਤ ਬੰਦ ਦਾ ਕੀਤਾ ਐਲਾਨ 28 ਨਵੰਬਰ ਨੂੰ ਰੋਸ਼ ਦਿਹਾੜੇ ਦੇ ਤੌਰ ਤੇ ਮਨਾਉਂਣਗੀਆ ਪਾਰਟੀਆਂ

ਕੇਜ਼ਰੀਵਾਲ ਨੂੰ ਫਿਰ ਕਰਨਾ ਪਿਆ ਵਿਰੋਧ ਦਾ ਸਾਹਮਣਾ

ਰਾਹੁਲ ਗਾਂਧੀ ਦਾ ਮੋਦੀ ‘ਤੇ ਪਲਟਵਾਰ, ਪੀ.ਐੱਮ. ਭਾਵੁਕ ਹਨ ਤਾਂ ਸੰਸਦ ‘ਚ ਦੇਣ ਬਿਆਨ

ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਪਲਟਵਾਰ ਕੀਤਾ ਹੈ।ਪ੍ਰਧਾਨ ਮੰਤਰੀ ਮੰਗਲਵਾਰ ਨੂੰ ਪਾਰਟੀ ਸੰਸਦੀ ਦਲ ਦੀ ਬੈਠਕ ‘ਚ ਨੋਟਬੰਦੀ ‘ਤੇ ਬੋਲਦੇ ਹੋਏ 3 ਵਾਰ ਭਾਵੁਕ ਹੋ ਗਏ।ਇਸ ‘ਤੇ ਰਾਹੁਲ ਨੇ ਕਿਹਾ ਕਿ ਜਦੋਂ ਅਸੀ ਲੋਕ ਸਭਾ ‘ਚ ਬੋਲਾਗੇ ਤਾਂ ਪ੍ਰਧਾਨ ਮੰਤਰੀ ਹੋਰ ਵੀ ਭਾਵੁਕ ਹੋਣਗੇ। ਰਾਹੁਲ ਨੇ ਕਿਹਾ ਕਿ ਪੀ.ਐੱਮ.

ਨੋਟਬੰਦੀ ਮਾਮਲੇ ‘ਚ ਵਿਰੋਧੀ ਦਲ ਸਰਕਾਰ ਨੂੰ ਸੰਸਦ ਵਿਚ ਲੈਣਗੇ ਅੜਿੱੱਕੇ

ਨੋਟਬੰਦੀ ਦੀ ਮਾਰ ਸਹਿ ਰਿਹਾ ਸਾਰਾ ਭਾਰਤ ਬਹੁਤ ਹੀ ਪਰੇਸ਼ਾਨੀ ਦਾ ਸਾਹਮਣਾ ਕਰ ਰਿਹਾ ਹੈ। ਜਿਥੇ ਇਕ ਪਾਸੇ ਆਮ ਜਨਤਾ ਤੰਗ ਆਈ ਹੋਈ ਹੈ ਉਥੇ ਹੀ ਰਾਜਨੀਤਿਕ ਲੋਕ ਵੀ ਇਸ ਤੰਗੀ ਤੋਂ ਦੂਰ ਹਨ ।ਇਸ ਮਾਮਲੇ ਦੇ ਮੱੱਦੇਨਜ਼ਰ ਵਿਰੋਧੀ ਦਲ ਵਲੋਂ ਸੰਸਦ ਵਿਚ ਹੰਗਾਮੇਦਾਰ ਮੀਟਿੰਗ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ।ਸੋਮਵਾਰ ਨੂੰ ਸੰਸਦ ਵਿਚ

ਨੋਟਬੰਦੀ ਤੇ ਵਿਰੋਧੀਆਂ ਦੇ ਨਿਸ਼ਾਨੇ ‘ਤੇ ਮੋਦੀ ਸਰਕਾਰ

ਮੋਦੀ ਦੇ ਫੈਸਲੇ ‘ਤੇ ਵਿਰੋਧੀ ਪਾਰਟੀਆ ਲੈ ਰਹੀਆਂ ਹਨ ਲਾਹਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਾਲੇ ਧੰਨ ‘ਤੇ ਲਏ ਗਏ ਫੈਸਲੇ ਸਬੰਧੀ ਵਿਰੋਧੀ ਪਾਰਟੀਆਂ ਵੱਲੋਂ ਵਿਰੋਧ ਜਾਰੀ ਹੈ। ਰਾਜਨੀਤਿਕ ਪਾਰਟੀਆਂ ਮੌਕੇ ਦਾ ਲਾਹਾ ਲੈਂਦੇ ਹੋਏ ਆਪਣੇ ਪੈਂਤਰੇ ਅਪਣਾ ਰਹੀਆਂ ਹਨ।  500 ਅਤੇ 1000 ਦੇ ਨੋਟ ਬੰਦ ਕਰਨ ‘ਤੇ ਹੁਣ ਕਾਂਗਰਸ ਨੇ ਵੀ ਕੇਂਦਰ ਸਰਕਾਰ ਖਿਲਾਫ਼ ਮੋਰਚਾ ਖੋਲ ਦਿੱਤਾ ਹੈ। ਜਿਸਦੇ ਚੱਲਦਿਆ ਐਤਵਾਰ ਨੂੰ  ਉਨ੍ਹਾਂ ਨੇ 

ਅਮਰ ਸਿੰਘ ਨੂੰ ਮਹਾਂਸਚਿਵ ਬਣਾਕੇ ਵਿਰੋਧੀ ਪੱਖ ਦੇ ਨਿਸ਼ਾਨੇ ਉੱਤੇ ਆਈ ਸਪਾ

ਯੂਪੀ ਦੀਆਂ ਚੋਣਾਂ ਤੋਂ ਪਹਿਲਾਂ ਸਮਾਜਵਾਦੀ ਪਾਰਟੀ ਨੇ ਖੂਬ ਸੁਰਖੀਆਂ ਬਟੋਰੀਆਂ ਹਨ ।ਪਹਿਲਾਂ ਪਰਿਵਾਰ ਦਾ ਕਲੇਸ਼ ਖੁੱਲਕੇ ਸਾਹਮਣੇ ਆਇਆ ਤੇ ਹੁਣ ਅਮਰਸਿੰਘ  ਨੂੰ ਸਪਾ ਦਾ ਰਾਸ਼ਟਰੀ ਮਹਾਂਸਚਿਵ ਬਣਾ ਦੇਣਾ  ਹੀ ਹੈਰਾਨ ਕਰਨ ਵਾਲੇ ਹਨ  । ਇਸਦੇ ਨਾਲ ਹੀ ਸਪਾ ਵਿਰੋਧੀ ਪੱਖ  ਦੇ ਨਿਸ਼ਾਨੇ ‘ਤੇ ਆ ਗਈਆਂ ਹਨ  । ਕਾਂਗਰਸ ਪ੍ਰਵਕਤਾ ਅਸ਼ੋਕ ਸਿੰਘ  ਦਾ ਕਹਿਣਾ ਹੈ

ਕਾਂਗਰਸ ਦੀ ਨਿਯਾਂ ਗਾਓਂ ਵਿਖੇ ਪਾਰਟੀ ਮੀਟਿੰਗ ਵਿੱਚ ਹੋਇਆ ਝਗੜਾ

ਚੰਡੀਗੜ੍ਹ ‘ਚ ਅੱਜ SC ਵਿੰਗ ਦੀ ਮੀਟਿੰਗ ਦੌਰਾਨ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਇੰਚਾਰਜ ਆਸ਼ਾ ਕੁਮਾਰੀ ਸਾਹਮਣੇ ਆਪਸ ਵਿੱੱਚ ਭਿੜੇ।ਕਾਂਗਰਸ ਦੀ ਨਿਯਾਂ ਗਾਓਂ ਵਿਖੇ ਪਾਰਟੀ ਮੀਟਿੰਗ ਵਿੱਚ ਹੋਇਆ ਝਗੜਾ।ਹੰਸ ਰਾਜ ਹੰਸ ਨੇ ਜਤਾਈ ਨਾਰਾਜ਼ਗੀ।ਮਾਮਲਾ ਰਾਜਸਭਾ ਦੀ ਸੀਟ ਦਾ ਹੈ।ਕਾਂਗਰਸ ਦੀ ਨਿਯਾਂ ਗਾਓਂ ਵਿਖੇ ਪਾਰਟੀ ਮੀਟਿੰਗ ਵਿੱਚ ਹੋਇਆ ਝਗੜਾ।ਕੈਪਟਨ ਅਮਰਿੰਦਰ ਸਿੰਘ ਵੀ ਮੀਟਿੰਗ ਵਿੱਚ ਮੌਜੂਦ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ