Tag: , , , , , ,

Oppo ਨੇ ਲਾਂਚ ਕੀਤਾ OppoR15x ਸਮਾਰਟਫੋਨ, ਜਾਣੋ ਕੀਮਤ

ਨਵੀਂ ਦਿੱਲੀ : ਜੇਕਰ ਤੁਸੀਂ ਵੀ ਤਿਉਹਾਰਾਂ ਦੇ ਸੀਜ਼ਨ ‘ਚ ਨਵਾਂ ਮੋਬਾਈਲ ਫਾਰ ਖਰੀਦਣ ਦਾ ਮਨ ਬਣਾ ਰਹੇ ਹੋ ਤਾਂ ਤੁਹਾਡੇ ਲਈ ਇਹ ਖ਼ਬਰ ਕੰਮ ਦੀ ਹੈ। ਸਮਾਰਟਫੋਨ ਨਿਰਮਾਤਾ ਕੰਪਨੀ Oppo ਨੇ ਆਪਣੇ ਨਵਾਂ ਹੈਂਡਸੈੱਟ Oppo R15x ਲਾਂਚ ਕਰਨ ਜਾ ਰਹੀ ਹੈ। oppo ਨੇ ਆਪਣਾ ਇਹ ਨਵਾਂ ਸਮਾਰਟਫੋਨ ਆਪਣੀ ਚੀਨੀ ਕੰਪਨੀ ਦੀ ਅਧਿਕਾਰਿਤ ਈ-ਕਾਮਰਸ ਵੈੱਬਸਾਈਟ

Oppo f9

Oppo ਨੇ ਲਾਂਚ ਕੀਤਾ F9 ,15 ਵਾਰ ਡਿੱਗਣ ‘ਤੇ ਵੀ ਨਹੀਂ ਟੁੱਟੇਗੀ ਸਕਰੀਨ

Oppo f9: ਚੀਨੀ ਮੋਬਾਇਲ ਨਿਰਮਾਤਾ ਕੰਪਨੀ Oppo ਨੇ ਮਲੇਸ਼ਿਆ, ਵਿਅਤਨਾਮ ਅਤੇ ਫਿਲੀਪੀਂਸ ‘ਚ ਆਪਣਾ ਨਵਾਂ ਸਮਾਰਟਫੋਨ Oppo F9 ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ‘ਚ ਕੰਪਨੀ ਨੇ ਪਹਿਲੀ ਵਾਰ V ਸਰੂਪ ਦਾ ਨਾਚਡ ਡਿਸਪਲੇ ਦਿੱਤਾ ਹੈ , ਜੋ ਕਿ ਪਾਣੀ ਦੀ ਇੱਕ ਬੂੰਦ ਦੇ ਵਰਗਾ ਵਿਖਾਈ ਦਿੰਦਾ ਹੈ। ਇਸਦਾ ਬੇਜਲ ਵੀ ਬਹੁਤ ਪਤਲਾ ਹੈ ਅਤੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ