Tag: , , ,

woman abdominal pain operation

ਢਿੱਡ ਦਰਦ ਹੋਣ ‘ਤੇ ਹਸਪਤਾਲ ਪਹੁੰਚੀ ਔਰਤ, ਰਿਪੋਰਟ ਦੇਖ ਕੇ ਡਾਕਟਰਾਂ ਦੇ ਉਡੇ ਹੋਸ਼

woman abdominal pain operation ਅਹਿਮਦਾਬਾਦ: ਅਹਿਮਦਾਬਾਦ ‘ਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਔਰਤ ਦੇ ਪੇਟ ‘ਚ ਡਾਕਟਰਾਂ ਨੇ ਆਪ੍ਰੇਸ਼ਨ ਕਰਕੇ ਇਕ ਇੰਚ ਲੰਬੀਆਂ ਕਿੱਲਾਂ, ਸੇਫਟੀ ਕਿੱਲਾਂ, ਹੇਅਰ ਪਿੰਨਾਂ, ਚੇਨ ਅਤੇ ਚੂੜੀਆਂ ਆਦਿ ਕੱਢੀਆਂ। ਜਾਣਕਾਰੀ ਮੁਤਾਬਕ 45 ਸਾਲਾਂ ਉਕਤ ਔਰਤ ਸੰਗੀਤਾ ਨੂੰ ਲੰਬੇ ਸਮਾਂ ਤੋਂ ਪੇਟ ‘ਚ ਦਰਦ ਸੀ। ਜਦ ਉਹ

Jammu Kashmir army terrorist OGW

J&K :ਤੇਜ ਹੋਵੇਗਾ ਫੌਜ ਦਾ ਆਪਰੇਸ਼ਨ, 200 ਅੱਤਵਾਦੀਆਂ ਦੇ ਨਾਲ 3000 ਮਦਦਗਾਰਾਂ ‘ਤੇ ਵੀ ਨਜ਼ਰ

Jammu Kashmir army terrorist OGW:ਜੰਮੂ – ਕਸ਼ਮੀਰ ਵਿੱਚ ਮਹਿਬੂਬਾ ਮੁਫਤੀ ਸਰਕਾਰ ਡਿੱਗਣ ਦੇ ਬਾਅਦ ਹੁਣ ਰਾਜਪਾਲ ਸ਼ਾਸਨ ਲਾਗੂ ਹੋ ਗਿਆ ਹੈ। ਰਾਜਪਾਲ ਐਨਐਨ ਵੋਹਰਾ ਨੇ ਬੁੱਧਵਾਰ ਨੂੰ ਰਾਜ ਦੀ ਕਮਾਨ ਸੰਭਾਲ ਲਈ ਹੈ ਅਤੇ ਬੈਠਕਾਂ ਵੀ ਸ਼ੁਰੂ ਕਰ ਦਿੱਤੀਆਂ ਹਨ।ਇਸਦੇ ਨਾਲ ਹੀ ਫੌਜ ਹੁਣ ਰਾਜ ਵਿੱਚ ਆਪਣਾ ਆਪਰੇਸ਼ਨ ਤੇਜੀ ਨਾਲ ਅੱਗੇ ਵਧਾਏਗੀ। Jammu Kashmir army

ਸਫਾਈ ਕਰਮਚਾਰੀ ਨੇ ਟਾਰਚ ਦੀ ਰੌਸ਼ਨੀ ‘ਚ ਕੀਤਾ ਆਪਰੇਸ਼ਨ

Hisar doctor made mistake

ਡਾਕ‍ਟਰ ਨੇ ਆਪਰੇਸ਼ਨ ਵੇਲੇ ਕੀਤੀ ਅਜਿਹੀ ਗਲਤੀ,ਇੱਕ ਸਾਲ ਤੱਕ ਤੜਫਦੀ ਰਹੀ ਔਰਤ

Hisar doctor made mistake :ਹਿਸਾਰ:-ਡਾਕਟਰਾਂ ਨੂੰ ਭਗਵਾਨ ਦਾ ਦੂਜਾ ਰੂਪ ਮੰਨਿਆ ਜਾਂਦਾ ਹੈ।ਕਿਉਂ ਕਿ ਪ੍ਰਮਾਤਮਾ ਤੋਂ ਬਾਅਦ ਬੰਦੇ ਦੀ ਜ਼ਿੰਦਗੀ ਡਾਕਟਰ ਦੇ ਹੱਥ ਵਿੱਚ ਹੁੰਦੀ ਹੈ।ਪਰ ਕਈ ਹਸਪਤਾਲਾਂ ਦੇ ਡਾਕਟਰ ਆਪਣੇ ਪੇਸ਼ੇ ਨੂੰ ਠੀਕ ਤਰੀਕੇ ਨਾਲ ਨਹੀਂ ਕਰਦੇ।ਜਿਸ ਕਾਰਨ ਡਾਕਟਰਾਂ ਦੀ ਅਣਗਹਿਲੀ ਨਾਲ ਜਾਂ ਤਾਂ ਮਰੀਜ਼ ਦੀ ਜਾਨ ਚਲੀ ਜਾਂਦੀ ਹੈ ਜਾਂ ਫਿਰ ਉਹ ਕਿਸੇ

Scissor Found Stomach Pgi

ਆਪਰੇਸ਼ਨ ਦੌਰਾਨ ਮਰੀਜ਼ ਦੇ ਪੇਟ ‘ਚ ਮਿਲੀ ਕੈਂਚੀ, ਡਾਕਟਰ ਨੇ ਕਿਹਾ ‘ਸਾਡੀ ਕੋਈ ਗਲਤੀ ਨਹੀਂ’

Scissor Found Stomach Pgi : ਪੰਚਕੂਲਾ ਪੀ.ਜੀ.ਆਈ. ਡਾਕਟਰਾਂ ਦੀ ਟੀਮ ਨੂੰ ਆਪਰੇਸ਼ਨ ਦੌਰਾਨ ਮਰੀਜ ਦੇ ਪੇਟ ‘ਚ ਕੈਂਚੀ ਮਿਲੀ, ਜਿਹੜੀ ਕਿ ਪਹਿਲਾਂ ਹੋਏ ਆਪਰੇਸ਼ਨ ਦੇ ਦੌਰਾਨ ਡਾਕਟਰ ਨੇ ਗਲਤੀ ਨਾਲ ਪੇਟ ‘ਚ ਛੱਡ ਦਿੱਤੀ ਸੀ। ਮਾਮਲਾ ਪੰਚਕੂਲਾ ਦੇ ਪਿੰਜੋਰੀ ਸਥਿਤ ਮਲਟੀਸਪੈਸ਼ਲਿਸਟ ਸ਼ੌਰੀ ਹਸਪਤਾਲ ਦਾ ਹੈ। ਜਿਥੇ ਤਿੰਨ ਡਾਕਟਰਾਂ ਨੇ ਆਪਰੇਸ਼ਨ ਦੌਰਾਨ ਪੇਟ ‘ਚ ਕੈਂਚੀ ਛੱਡ

ਅੱਤਵਾਦੀਆਂ ਖ਼ਿਲਾਫ਼ ਜੰਮੂੂ-ਕਸ਼ਮੀਰ ‘ਚ ਆਪ੍ਰੇਸ਼ਨ ‘ਆਲ ਆਊਟ’ ਹੋਵੇਗਾ ਹੋਰ ਤੇਜ

Operation all out took next step to end terrorism ਅਧਿਕਾਰੀਆਂ ਨੇ ਕਿਹਾ ਕਿ ਜੰਮੂ-ਕਸ਼ਮੀਰ ‘ਚ ਅੱਤਵਾਦੀਆਂ ਖ਼ਿਲਾਫ਼ ਆਪ੍ਰੇਸ਼ਨਾਂ ‘ਚ ਹੋਰ ਤੇਜੀ ਲਿਆਂਦੀ ਜਾਵੇਗੀ। ਸੁਰੱਖਿਆ ਬਲਾਂ ਨੂੰ ਉਨ੍ਹਾਂ ਲੋਕਾਂ ਨੂੰ ਖ਼ਤਮ ਕਰਨ ਦੀ ਹਦਾਇਤ ਦਿੱਤੀ ਗਈ ਹੈ ਜਿਨ੍ਹਾਂ ਦੀ ਵਾਦੀ ‘ਚ ਹਿੰਸਾ ਫ਼ੈਲਾਉਣ ਵਿਚ ਸ਼ਮੂਲੀਅਤ ਹੈ। ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਆਪਣਾ ਨਾਂਅ ਛੁਪਾਉਣ ਦੀ

operation

ਡੇਰਾ ਸਿਨੇਮਾ ਦਾ ‘ਸੱਚ’, ਸਰਕਾਰੀ ‘ਕ੍ਰਿਪਾ’ ਨਾਲ ਫਿਲਮਾਂ ਸੀ ਟੈਕਸ ਫ੍ਰੀ

ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਡੇਰੇ ਨੂੰ ਖੰਗਾਲਿਆਂ ਜਾ ਰਿਹਾ ਹੈ। 2 ਦਿਨ ਤੋਂ ਇਥੇ ਸਰਚ ਆਪਰੇਸ਼ਨ ਚਲ ਰਿਹਾ ਹੈ। ਇਕ ਤੋਂ ਬਾਅਦ ਇਕ ਹੋ ਰਹੇ ਖੁਲਾਸਿਆਂ ਦੀ ਕੜੀ ‘ਚ ਇਹ ਵੀ ਤਥ ਸਾਹਮਣੇ ਆਇਆ ਹੈ ਕਿ ਡੇਰਾ ਸਿਰਸਾ ਸੌਦਾ ਦਾ ਸਿਆਸਤ ‘ਤੇ ਖਾਸਾ ਦਬਦਬਾ ਸੀ। ਇਹ ਹੀ ਕਾਰਨ ਸੀ ਕਿ ਗੁਰਮੀਤ ਸਿੰਘ

ਰਾਮ ਰਹੀਮ ਦੀ ਗੁਫ਼ਾ ‘ਚੋਂ ਪੰਜ ਬੱਚਿਆਂ ਸਣੇ ਮਿਲਿਆ ਇਹ ਹੈਰਾਨੀਜਨਕ ਸਮਾਨ

ਸਿਰਸਾ : ਸਾਧਵੀਆਂ ਨਾਲ ਬਲਾਤਕਾਰ ਕਰਨ ਦੇ ਮਾਮਲੇ ਵਿਚ ਡੇਰਾ ਮੁਖੀ ਰਾਮ ਰਹੀਮ ਜੇਲ੍ਹ ਵਿਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ। ਅਦਾਲਤ ਦੇ ਆਦੇਸ਼ ਤੋਂ ਬਾਅਦ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਮੁੱਖ ਡੇਰੇ ਵਿਚ ਸਰਚ ਅਪਰੇਸ਼ਨ ਜਾਰੀ ਹੈ। ਸਰਚ ਅਪਰੇਸ਼ਨ ਟੀਮ ਵਿਚ ਕਰੀਬ 5 ਹਜ਼ਾਰ ਜਵਾਨ ਸ਼ਾਮਲ ਹਨ। ਅਜੇ ਤੱਕ ਦੀ ਜਾਂਚ ਵਿਚ ਡੇਰੇ

Sucha singh chhotepur v/s Arvind Kejriwal

ਛੋਟੇਪੁਰ ਦਾ ਸਟਿੰਗ ਕਰਨ ਵਾਲੇ ਨੇ ਹੀ ਕੀਤਾ ਕੇਜਰੀਵਾਲ ਖਿਲਾਫ ਵੱਡਾ ਖੁਲਾਸਾ

    ਚੰਡੀਗੜ੍ਹ: ਸੁੱਚਾ ਸਿੰਘ ਛੋਟੇਪੁਰ ਨੂੰ ਜਿਸ ਸਟਿੰਗ ਆਪ੍ਰੇਸ਼ਨ ਦੇ ਚਲਦਿਆਂ ਪਾਰਟੀ ‘ਚੋਂ ਬਾਹਰ ਕੀਤਾ ਗਿਆ ਸੀ, ਉਹ ਸਟਿੰਗ ਕਰਨ ਵਾਲੇ ਨੇ ਇਸ ਬਾਰੇ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਖੁਦ ਸਟਿੰਗ ਆਪ੍ਰੇਸ਼ਨ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਲੀਗਲ ਸੈੱਲ ਦੇ ਜੁਆਇੰਟ ਸੈਕਟਰੀ ਗੁਰਲਾਭ ਸਿੰਘ ਮਹਿਲ ਨੇ ਚੰਡੀਗੜ੍ਹ ‘ਚ ਇਕ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਹੈ,

ਆਪਰੇਸ਼ਨ ਕਲੀਨ ਮਣੀ ਤਹਿਤ 18 ਲੱਖ ਲੋਕਾਂ ਦੇ ਕੈਸ਼ ਡਿਪਾਜਿਟ ਦਾ ਹੋਵੇਗਾ ਵੇਰਿਫਿਕੇਸ਼ਨ

  ਇਨਕਮ ਟੈਕਸ ਡਿਪਾਰਟਮੈਂਟ ਨੇ ਆਪਰੇਸ਼ਨ ਕਲੀਨ ਮਣੀ ਦੀ ਸ਼ੁਰੁਆਤ ਕਰ ਦਿੱਤੀ ਹੈ । ਇਸਦੇ ਤਹਿਤ ਨੋਟਬੰਦੀ  ਦੇ ਦੌਰਾਨ ਹੋਏ 18 ਲੱਖ ਲੋਕਾਂ  ਦੇ ਕੈਸ਼ ਡਿਪਾਜਿਟ ਦਾ ਵੇਰਿਫਿਕੇਸ਼ਨ ਕੀਤਾ ਜਾਵੇਗਾ ।  ਰੇਵੇਨਿਊ ਸੇਕਰੇਟਰੀ ਹਸਮੁਖ ਅਢਿਆ ਨੇ ਦੱਸਿਆ ,  ਅਜਿਹੇ ਵੱਡੇ ਕੈਸ਼ ਡਿਪਾਜਿਟਰਸ ਦੀ ਪਹਿਚਾਣ ਕੀਤੀ ਗਈ ਹੈ ,  ਜਿਨ੍ਹਾਂ ਦਾ ਪ੍ਰੋਫਾਇਲ ਨੋਟਬੰਦੀ  ਦੇ ਦੌਰਾਨ ਕੀਤੇ

ਚੋਰੀ ਦਾ ਪਰਦਾਫਾਸ਼ ਕਰਨ ਵਿਚ ਪੁਲਿਸ ਅਸਮਰਥ, ਲੋਕਾਂ ਵੱਲੋਂ 1 ਦਸੰਬਰ ਤੱਕ ਕਾਰਵਾਈ ਖਤਮ ਕਰਨ ਦੀ ਮੰਗ

ਫ਼ਤਹਿਗੜ੍ਹ ਸਾਹਿਬ ਦੇ ਪਿੰਡ ਬਡਾਲੀ ਆਲਾ ਸਿੰਘ ਵਿਖੇ ਇੱਕ ਵਿਅਕਤੀ ਦੇ ਘਰੋਂ ਕੁਝ ਸਮਾਂ ਪਹਿਲਾਂ ਹੋਈ ਚੋਰੀ ਦੇ ਮਾਮਲੇ ਵਿਚ ਪਿੰਡ ਵਾਸੀਆਂ ਵਲੋਂ ਕੋਈ ਕਾਰਵਾਈ ਦਾ ਦੋਸ਼ ਲਗਾਇਆ ਹੈ ਅਤੇ 1 ਦਸੰਬਰ ਤੱਕ ਕਾਰਵਾਈ ਨਾ ਹੋਣ ਦੀ ਸੂਰਤ ਵਿਚ 5 ਦਸੰਬਰ ਨੂੰ ਥਾਣਾ ਬਡਾਲੀ ਆਲਾ ਸਿੰਘ ਵਿਖੇ ਰੋਸ਼ ਪ੍ਰਦਰਸ਼ਨ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ।

water-buses

ਪਾਣੀ ਤੇ ਚੱਲਣ ਵਾਲੀ ਬੱਸ ਦੀ ਚਰਚਾ ਹਰ ਪਾਸੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ