Tag: , , ,

ਲੌਂਗੋਵਾਲ ਬਾਜ਼ਾਰ ‘ਚ ਗੈਂਗਸਟਰ ਬਬਲੀ ਨੇ ਸ਼ਰੇਆਮ ਦੋਸਤ ਨੂੰ ਮਾਰੀ ਗੋਲੀ

ਲੌਂਗੋਵਾਲ:-ਵੀਰਵਾਰ ਨੂੰ ਲੌਂਗੋਵਾਲ ‘ਚ ਭਰੇ ਬਾਜ਼ਾਰ ਮੌਤ ਦਾ ਖੂਨੀ ਖੇਡ ਖੇਡਿਆ ਗਿਆ। ਇਥੋਂ ਦੇ ਅੰਦਰਲੇ ਖੂਹ ਨੇੜੇ ਭਰੇ ਬਾਜ਼ਾਰ 4 ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ 25 ਸਾਲਾਂ ਹਰਦੇਵ ਸਿੰਘ ਗੋਲੀਆਂ ਨਾਲ ਭੁੰਨ ਦਿੱਤਾ ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ।ਇਸ ਵਾਰਦਾਤ ਦੇ ਬਾਰੇ ਜਾਣਕਾਰੀ  ਦਿੰਦੇ ਹੋਏ ਡੀ.ਐਸ.ਪੀ ਸੁਨਾਮ ਜਸ਼ਨਦੀਪ ਸਿੰਘ ਨੇ ਦੱਸਿਆ ਕਿ ਪੁਲਿਸ

Rozy Barkandi

ਅਕਾਲੀ ਆਗੂ ਰੋਜੀ ਬਰਕੰਦੀ ਨੇ ਸ਼ਰੇਆਮ ਦਿੱਤੀ ਵੋਟਰਾਂ ਨੂੰ ਧਮਕੀ 

ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਅਕਾਲੀ ਦਲ ਦੇ ਮੁਕਤਸਰ ਤੋਂ ਉਮੀਦਵਾਰ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਆਪਣੇ ਵੋਟਰਾਂ ਨੂੰ ਸਾਫ ਸ਼ਬਦਾਂ ‘ਚ ਧਮਕੀ ਦਿੰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਸੂਬੇ ‘ਚ ਮੁੜ ਅਕਾਲੀ ਦਲ ਦੀ ਸਰਕਾਰ ਆਉਂਦੀ ਹੈ ਤਾਂ ਉਨ੍ਹਾਂ ਲੋਕਾਂ ਦੀ ਖੈਰ ਨਹੀਂ

ਜਾਣੋ….ਕਦੋਂ B-town ਸਟਾਰਸ ਨੇ ਖੋਈ ਆਪਣੀ VIRGINITY

ਹਾਲ ਹੀ ‘ਚ ਬਾਲੀਵੁੱਡ ਇੰਡਸਟਰੀ ਦੇ ਪ੍ਰਸਿੱਧ ਫਿਲਮਮੇਕਰ ਕਰਨ ਜੌਹਰ ਨੇ ਆਪਣੀ ਕਿਤਾਬ ‘ਚ ਸੈਕਸੁਅਲ ਓਰੀਐਂਟੇਸ਼ਨ ਨੂੰ ਲੈ ਕੇ ਖੁੱਲ੍ਹ ਕੇ ਗੱਲ ਕੀਤੀ ਹੈ। ਉਹਨਾਂ ਦੱਸਿਆ ਕਿ 26 ਸਾਲ ਦੀ ਉਮਰ ‘ਚ ਉਹਨਾਂ ਆਪਣੀ ਵਰਜੀਨਿਟੀ ਗੁਆ ਦਿੱਤੀ ਸੀ। ਇੰਝ ਸੈਲੀਬ੍ਰੇਟੀ ਵਰਜੀਨਿਟੀ ਨੂੰ ਲੈ ਕੇ ਅਕਸਰ ਚਰਚਾ ‘ਚ ਵੀ ਰਹਿੰਦੇ ਨੇ। ਬਾਲੀਵੁੱਡ ‘ਚ ਅਜਿਹੇ ਕਈ ਸਿਤਾਰੇ

ਵੇਖੋ ਕਿਵੇਂ ਸ਼ਰੇਆਮ ਲੱਗ ਰਹੇ ਚੋਣ ਪ੍ਰਚਾਰ ਲਈ ਪੋਸਟਰ

ਖਰੜ: 4 ਫਰਵਰੀ ਨੂੰ ਹੋ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵਿਧਾਨ ਸਭਾ ਹਲਕਾ ਖਰੜ ਵਿਚ ਚੋਣ ਲੜ ਰਹੀਆਂ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪਣੇ ਚੋਣ ਪ੍ਰਚਾਰ ਲਈ ਸਰਕਾਰੀ ਇਮਾਰਤਾਂ `ਤੇ ਫਲੈਕਸ, ਪੋਸਟਰ, ਬੈਨਰ ਲਗਾ ਕੇ ਚੋਣ ਕਮਿਸ਼ਨ ਦੇ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਖਰੜ ਬੱਸ ਅੱਡੇ ਨੇੜੇ ਵਣ ਵਿਭਾਗ ਦੇ ਵਣ

‘ਆਪ’ ਵਲੰਟੀਅਰ ਨੇ ਸ਼ਰੇਆਮ ਕੀਤੀ ਟਿਕਟ ਦੀ ਮੰਗ

ਆਮ ਆਦਮੀ ਪਾਰਟੀ ਦੇ ਵਲੰਟੀਅਰ ਵੱਲੋਂ ਆਪ ਉਮੀਦਵਾਰ ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਪਾਰਟੀ ਆਪਣੇ ਸਿਧਾਤਾਂ ਤੋਂ ਭਟਕ ਚੁੱਕੀ ਹੈ। ਪੱਟੀ ਹਲਕੇ ਅੰਦਰ ਆਪਣਾ ਮਜ਼ਬੂਤ ਸਿਆਸੀ ਅਧਾਰ ਰੱਖਣ ਵਾਲੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਗੁਰਮਹਾਂਵੀਰ ਸਿੰਘ ਸੰਧੂ ਸਰਹਾਲੀ ਜੋ ਕਿ ਪਾਰਟੀ ਵੱਲੋਂ ਟਿਕਟ ਨਾ ਦਿੱਤੇ ਜਾਣ ਕਾਰਨ ਨਰਾਜ਼ ਚਲੇ ਆ ਰਹੇ ਸਨ ਨੇ ਵੱਡੀ

Congress leader Rajinder deepa

ਕਾਂਗਰਸ ਉਮੀਦਵਾਰ ਨੇ ਵਿਰੋਧੀਆਂ ਦੇ ਮੂੰਹ `ਤੇ ਲਗਾ ਦਿੱਤਾ ਤਾਲਾ

ਸੁਨਾਮ `ਚ ਕਾਂਗਰਸ ਪਾਰਟੀ ਦੀ ਟਿਕਟ ਨੂੰ ਲੈ ਕੇ ਜਿਥੇ ਰਜਿੰਦਰ ਦੀਪਾ ਵੱਲੋਂ ਖੁੱਲ ਕੇ ਵਿਰੋਧ ਕੀਤਾ ਜਾ ਰਿਹਾ ਹੈ, ਉੱਥੇ ਹੀ ਸ਼ਨੀਵਾਰ ਨੂੰ ਸੁਨਾਮ ਦੀ ਕਾਂਗਰਸ ਉਮੀਦਵਾਰ ਭਾਰੀ ਇਕੱਠ ਕਰ ਵਿਰੋਧੀਆਂ ਦੇ ਮੂੰਹ `ਤੇ ਲਗਾ ਦਿੱਤਾ ਤਾਲਾ। ਸੁਨਾਮ `ਚ 16 ਸਾਲਾ ਤੋ ਲਗਾਤਾਰ ਕਾਗਰਸ ਦੀ ਆਪਸੀ ਫੁੱਟ ਦਾ ਸਿਕਾਰ ਹੋਈ ਸੁਨਾਮ ਸੀਟ ਫਿਰ ਇਕ

‘ਆਪ’ ਸ਼ਰੇਆਮ ਵੇਚ ਰਹੀ ਹੈ ਟਿਕਟਾਂ : ਮਜੀਠੀਆ 

ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਇੱਕ ਵਾਰ ਫਿਰ ਆਪਣੇ ਜਾਣੇ ਪਛਾਣੇ ਅੰਦਾਜ਼ ਚ ਆਮ ਆਦਮੀ ਪਾਰਟੀ ਚ ਨਿਸ਼ਾਨਾ ਸਾਧਦੇ ਨਜ਼ਰ ਆਏ। ਰਾਜਪੁਰਾ ਵਿਖੇ ਇੱਕ ਨਿਜੀ ਸਮਾਰੋਹ ਚ ਸ਼ਿਰਕਤ ਕਰਨ ਪਹੁੰਚੇ ਮਜੀਠੀਆ ਨੇ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਸਾਧਦਿਆਂ  ਕਿਹਾ ਕਿ ‘ਆਪ ‘ ਸ਼ਰੇਆਮ ਟਿਕਟਾਂ ਵੇਚ ਰਹੀ ਹੈ  ਅਤੇ ਪੰਜਾਬ ਦੇ ਲੋਕ ਅਜਿਹੇ ਲੋਕਾਂ ਨੂੰ ਆਉਣ ਵਾਲੀਆਂ  ਵਿਧਾਨ ਸਭਾ ਚੋਣਾਂ ਚ ਅਜਿਹੇ

ਸਰੇਆਮ ਕੀਤੀ ਜਾ ਰਹੀ ਹੈ ਪੈਟਰੋਲ ਪੰਪਾਂ ਤੇ ਕਾਲਾ ਬਾਜ਼ਾਰੀ

ਖੁੱੱਲੇਆਮ ਸ਼ਰਾਬ ਪੀਣ ਵਾਲੇ ਹੁਣ ਨੱਪੇ ਜਾਣਗੇ : ਸਿਸੋਦਿਆ

ਦਿੱੱਲੀ ਵਿਚ ਸ਼ਰੇਆਮ ਖੁੱੱਲੇ ‘ਚ ਸ਼ਰਾਬ ਪੀਣ ਵਾਲਿਆਂ ਦੀ ਹੁਣ ਖੈਰ ਨਹੀਂ। ਦਰਅਸਲ ਦਿੱੱਲੀ ਦੇ ਉਪ ਮੁੱੱਖ ਮੰਤਰੀ ਮਨੀਸ਼ ਸਿਸੋਦਿਆ ਨੇ ਰਾਜਧਾਨੀ ਦਿੱੱਲੀ ਵਿਚ ਖੁੱੱਲੇ ‘ਚ ਸ਼ਰਾਬ ਪੀਣ ਵਾਲਿਆਂ ਦੇ ਖ਼ਿਲਾਫ ਸਖਤ ਕਦਮ ਚੁੱੱਕੇ ਹਨ।ਦਿੱੱਲੀ ‘ਚ ਚੱੱਲ ਰਹੀ ਇਸ ਮੁਹਿੰਮ ਤਹਿਤ ਮੰਗਲਵਾਰ ਤੋਂ ਹੁਣ ਤੱੱਕ 36 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸਿਸੌਦੀਆ ਨੇ

ਲੜਕਿਆਂ ਨੇ ਕੀਤੀ ਲੜਕੀ ਨਾਲ ਸ਼ਰੇਆਮ ਬਦਸਲੂਕੀ

ਮੋਗਾ ਦੇ ਪਿੰਡ ਸਾਧੂਆਣਾ ਵਿੱਚ ਲੋਕਾਂ ਪਿੰਡ ਦੀ ਕੁੜੀ ਨਾਲ ਹੋਈ ਬਦਸਲੂਕੀ ਅਤੇ ਉਸਨੂੰ ਅਗਵਾਹ ਕਰਨ ਦੀ ਕੋਸ਼ਿਸ਼ ਕਰਨ ਵਾਲੇ ਨੋਜਵਾਨਾਂ ਖਿਲਾਫ ਕਾਰਵਾਈ ਕਰਨ ਵਿਚ ਢਿੱਲ ਵਰਤਣ ਦੇ ਰੋਸ਼ ਵੱਜੋ ਥਾਣੇ ਦਾ ਘਿਰਾਓ ਕਰਕੇ ਪੁਲਿਸ ਦੇ ਖਿਲ਼ਾਫ ਨਾਅਰੇਬਾਜੀ ਕੀਤੀ ਗਈ।ਲੋਕਾਂ ਦਾ ਕਹਿਣਾ ਸੀ ਕਿ ਪੁਲਿਸ ਦੋਸ਼ੀਆਂ ਨੂੰ ਫੜਨ ਵਿੱਚ ਕੋਤਾਹੀ ਵਰਤ ਰਹੀ ਹੈ।ਪ੍ਰਦਸ਼ਨਕਾਰੀਆਂ ਮੁਤਾਬਿਕ ਪਿੰਡ

ਤੰਗ ਗਲੀਆਂ ‘ਚ ਵਿਕ ਰਹੇ ਹਨ ਸ਼ਰੇਆਮ ਖਤਰਨਾਕ ਪਟਾਕੇ

ਦੀਵਾਲੀ ਦਾ ਤਿਉਹਾਰ ਆਉਣ ਕਾਰਣ ਬਜ਼ਾਰਾਂ ਵਿੱਚ ਰੌਣਕਾਂ ਵੇਖਦੇ ਹੀ ਬਣਦੀਆਂ ਹਨ।ਉਥੇ ਹੀ ਧਮਾਕੇਦਾਰ ਪਟਾਕੇ ਅਤੇ ਬੰਬ ਬਣਾਉਣ ਵਾਲੇ ਪ੍ਰਸ਼ਾਸਨ ਦੇ ਸਖ਼ਤ ਡੰਡੇ ਤੋਂ ਬੇਖੌਫ਼ ਅਤੇ ਨਿਯਮਾਂ ਨੂੰ ਛਿੱਕੇ ‘ਤੇ ਟੰਗ ਨਗਰ ਦੇ ਨੇੜੇ ਦੇ ਖੇਤਰਾਂ ਅਤੇ ਸਲਮ ਬਸਤੀਆਂ ਸਮੇਤ ਹਰੇਕ ਮੁਹੱਲੇ ਦੀਆਂ ਤੰਗ ਗਲੀਆਂ ਅਤੇ ਤੰਗ ਬਾਜ਼ਾਰਾਂ ‘ਚ ਇਨ੍ਹੀ ਦਿਨੀਂ ਪਟਾਕਿਆਂ ਅਤੇ ਆਤਿਸ਼ਬਾਜ਼ੀਆਂ ਦੀ ਵਿੱਕਰੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ