Tag: , , , , , , , , , ,

Robot Sophia favourite actor

ਜਦ ਰੋਬੋਟ ਤੋਂ ਪੁੱਛਿਆ ਗਿਆ, ਫੇਵਰਟ ਫ਼ਿਲਮ ਸਟਾਰ ਕੌਣ? ਤਾਂ ਦਿੱਤਾ ਇਹ ਜਵਾਬ

Robot Sophia favourite actor: ਬਾਲੀਵੁੱਡ ਦੇ ‘ਕਿੰਗ ਆਫ ਰੋਮਾਂਸ’ ਸ਼ਾਹਰੁਖ ਖਾਨ ਦੇ ਪ੍ਰਤੀ ਦੀਵਾਨਗੀ ਦੇਸ਼ ਹੀ ਨਹੀਂ ਵਿਦੇਸ਼ਾਂ ‘ਚ ਵੀ ਅਕਸਰ ਦੇਖਣ ਨੂੰ ਮਿਲਦੀ ਹੈ ਪਰ ਹੁਣ ਇਹ ਦੀਵਾਨਗੀ ਸਿਰਫ ਇੰਸਾਨੀ ਦੁਨੀਆਂ ਤੱਕ ਹੀ ਸੀਮਿਤ ਨਹੀਂ ਰਹਿ ਗਈ ਹੈ। ਸ਼ਾਹਰੁਖ ਖਾਨ ਦੁਨੀਆਂ ਦੀ ਪਹਿਲੀ ਨਾਗਰਿਕਤਾ ਪਾਉਣ ਵਾਲੇ ਹਊਮਨਾਇਡ ਰੋਬਾਟ ਸੋਫਿਆ ਦੇ ਵੀ ਫੇਵਰਟ ਹਨ। Robot

Arvind-Kejriwal

ਕਿਤੇ ਮਹਿੰਗੀ ਨਾ ਪੈ ਜੇ ਕੇਜਰੀਵਾਲ ਨੂੰ 12 ਹਜ਼ਾਰ ਰੁਪਏ ਦੀ ਥਾਲੀ..

ਆਮ ਆਦਮੀ ਦੀ ਗੱਲ ਕਰਣ ਵਾਲੀ ਆਮ ਆਦਮੀ ਪਾਰਟੀ ਦੇ ਜਸ਼ਨ ਵਿੱਚ ਹਜਾਰਾਂ ਦੀ ਥਾਲੀ ਪਰੋਸੇ ਜਾਣ ਉੱਤੇ ਬੀਜੇਪੀ ਨੇ ਸਖਤ ਰਵੱਈਆ ਅਪਨਾਇਆ ਹੈ। ਮਾਮਲਾ ਕੇਜਰੀਵਾਲ ਸਰਕਾਰ ਦੀ ਪਹਿਲੀ ਜਨਮਦਿਨ ਉੱਤੇ ਦਿੱਤੀ ਗਈ ਪਾਰਟੀ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਪਾਰਟੀ ਵਿੱਚ ਪਰੋਸੀ ਗਈ ਇੱਕ – ਇੱਕ ਥਾਲੀ 12 ਹਜਾਰ ਰੁਪਏ ਤੋਂ ਜ਼ਿਆਦਾ

ਮੁੰਬਈ-ਚੰਡੀਗੜ੍ਹ ਫਲਾਈਟ ਦਾ ਐਮਰਜੈਂਸੀ ਗੇਟ ਖੋਲਿਆ, ਵੱਡਾ ਹਾਦਸਾ ਟਲਿਆ

ਮੁੰਬਈ : ਹਵਾਈ ਯਾਤਰਾ ਤੋਂ ਪਹਿਲਾਂ ਮੁੰਬਈ ਤੋਂ ਚੰਡੀਗੜ੍ਹ ਜਾ ਰਹੇ ਇਕ ਜਹਾਜ਼ ਦਾ ਵੱਡਾ ਹਾਦਸਾ ਹੋਣੋ ਉਸ ਵੇਲੇ ਟਲ ਗਿਆ, ਜਦ ਇਕ ਯਾਤਰੀ ਨੇ ਇੰਡੀਗੋ ਦਾ ਸੇਫਟੀ ਡੋਰ ਖੋਲ ਦਿੱਤਾ। ਹਾਲਾਂਕਿ, ਉਸ ‘ਤੇ ਸਮਾਂ ਰਹਿੰਦਿਆਂ ਨਜ਼ਰ ਪੈ ਗਈ ਤੇ ਉਸ ਵਿਅਕਤੀ ਨੂੰ ਗਿਰਫਤਾਰ ਕਰ ਲਿਆ ਗਿਆ। ਪਰ ਇਸ ਘਟਨਾ ਤੋਂ ਬਾਅਦ ਜਹਾਜ਼ ਯਾਤਰੀਆਂ ਦੀ

ਆਸਟ੍ਰੇਲੀਆ ਓਪਨ:ਮਿਕਸਡ ਡਬਲਜ਼ ਦੇ ਫਾਈਨਲ ‘ਚ ਸਾਨੀਆ-ਡੋਡਿਗ ਦੀ ਹਾਰ

ਭਾਰਤ ਦੀ ਸਾਨੀਆ ਮਿਰਜ਼ਾ ਅਤੇ ਉਨ੍ਹਾਂ ਦੇ ਕਰੋਸ਼ਿਆਈ ਜੋੜੀਦਾਰ ਇਵਾਨ ਡੋਡਿਗ ਨੂੰ ਸਾਲ ਦੇ ਪਹਿਲੇ ਗਰੈਂਡ ਸਲੈਮ ਆਸਟਰੇਲੀਅਨ ਓਪਨ ਵਿੱਚ ਨਿਰਾਸ਼ਾ ਹੱਥ ਲੱਗੀ ਹੈ। ਮਿਕਸਡ ਡਬਲਸ ਫਾਈਨਲ ਵਿੱਚ ਸਾਨਿਆ – ਡੋਡਿਗ ਨੂੰ ਐਬੀਗੇਲ ਸਪਿਅਰਸ ਅਤੇ ਸੇਬੇਸਟਿਅਨ ਕਾਬੇਲ ਦੀ ਜੋੜੀ ਨੇ ਸਿੱਧੇ ਸੈਟਾਂ ਵਿੱਚ 6 – 2 , 6 – 4 ਨਾਲ ਹਰਾ ਕਰ ਦਿੱਤਾ। ਇਸਦੇ

‘ਆਸਟਰੇਲੀਅਨ ਓਪਨ ਖਿਤਾਬ’ ਜਿੱਤਣਾ ਹੈ ਡ੍ਰੀਮ : ਸੇਰੇਨਾ

ਵਿਸ਼ਵ ਦੀ ਦੂਜੇ ਨੰਬਰ ਦੀ ਅਮਰੀਕੀ ਸਟਾਰ ਸੇਰੇਨਾ ਵਿਲੀਅਮਸ ਨੇ ਹਾਲ ਹੀ ‘ਚ ਐਲਕਿਸਸ ਓਹਾਨੀਅਨ ਨਾਲ ਕੁੜਮਾਈ ਕਰ ਲਈ ਹੈ ਪਰ ਵਿਲੀਅਮਸ ਦਾ ਕਹਿਣਾ ਹੈ ਕਿ ਉਸ ਦਾ ਧਿਆਨ ਅਜੇ ਪੂਰੀ ਤਰ੍ਹਾਂ ਆਸਟਰੇਲੀਅਨ ਓਪਨ ‘ਤੇ ਹੈ, ਜਿਹੜਾ ਉਸ ਲਈ ਫਿਲਹਾਲ ਸਭ ਤੋਂ ਮਹੱਤਵਪੂਰਨ ਹੈ। ਸੇਰੇਨਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਟਿੱਚਾ ਸਾਲ ਦੇ ਪਹਿਲੇ

J J Singh vs Captain amrinder singh

ਪਟਿਆਲਾ ਵਿਚ ਅਕਾਲੀ ਦਲ ਦਾ ਐਲਾਨ-ਏ-ਜੰਗ

ਸ਼੍ਰੋਮਣੀ ਅਕਾਲੀ ਦਲ ਨੇ ਪਟਿਆਲਾ ਤੋਂ ਸਾਬਕਾ ਫੌਜੀ ਜਰਨਲ ਜੇ.ਜੇ. ਸਿੰਘ ਨੂੰ ਆਪਣਾ ਉਮੀਦਵਾਰ ਉਤਾਰਿਆ ਹੈ।ਕਾਬਿਲੇਗੌਰ ਹੈ ਕਿ ਪਟਿਆਲਾ ਤੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਉਮੀਦਵਾਰ ਹਨ। ਇਸ ਮੌਕੇ ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਸਮੇਤ ਕਈ ਆਗੂ ਮੌਜੂਦ ਸਨ।ਚੰਡੀਗੜ੍ਹ ਵਿਖੇ ਹੋਈ ਇਸ ਪ੍ਰੈਸ ਕਾਨਫ੍ਰੰਸ ਦੌਰਾਨ ਉਪ ਮੁੱਖ ਮੰਤਰੀ ਸੁਖਬੀਰ

ਅੱਜ ਸ਼ਾਮ ਤੋਂ ਮੁੜ ਖੁੱਲਣਗੇ ਚੰਡੀਗੜ੍ਹ ‘ਚ ਸ਼ਰਾਬ ਦੇ ਠੇਕੇ

50 ਘੰਟੇ ਤੱਕ ਬੰਦ ਰਹਿਣ ਤੋਂ ਬਾਅਦ ਚੰਡੀਗੜ੍ਹ ‘ਚ ਅੱਜ ਸ਼ਾਮ ਸ਼ਰਾਬ ਦੇ ਠੇਕੇ ਫਿਰ ਤੋਂ ਖੁੱਲ ਜਾਣਗੇ। ਦਰਅਸਲ ਚੰਡੀਗੜ੍ਹ ‘ਚ ਨਗਰ ਨਿਗਮ ਚੋਣਾਂ ਨੂੰ ਲੈ ਕੇ ਸ਼ੁੱਕਰਵਾਰ ਤੋਂ ਸ਼ਰਾਬ ਦੇ ਠੇਕੇ ਬੰਦ ਸਨ। ਦਰਅਸਲ ਅੱਜ ਨਗਰ ਨਿਗਮ ਲਈ 22 ਵਾਰਡਾਂ ਦੇ 122 ਉਮੀਦਵਾਰਾਂ ਲਈ ਵੋਟਿੰਗ ਕਰਵਾਈ ਗਈ ਜਿਸ ਨੇ ਨਤੀਜੇ 20 ਦਸੰਬਰ ਨੂੰ ਐਲਾਨੇ

ਡਾ.ਬਾਬਾ ਸਾਹਿਬ ਅੰਬੇਡਕਰ ਦੇ ਪ੍ਰੀ-ਨਿਰਵਾਣ ਦਿਵਸ ਮੌਕੇ ਸੁੱਚਾ ਸਿੰਘ ਛੋਟੇਪੁਰ ਨੇ ਖੋਲ੍ਹੇ ਆਪਣੇ ਪੱਤੇ

ਅੱਜ ਡਾ.ਬਾਬਾ ਸਾਹਿਬ ਅੰਬੇਡਕਰ ਦੇ ਪ੍ਰੀ-ਨਿਰਵਾਣ ਦਿਵਸ ਦੇ ਸੰਬਧ ਵਿਚ ‘ਆਪਣਾ ਪੰਜਾਬ ਪਾਰਟੀ’ ਵਲੋਂ ਨਕੋਦਰ ਹਲਕੇ ਤੋਂ ਉਮੀਦਵਾਰ ਬਣਾਏ ਗਏ। ਜੀ.ਐਸ ਕਲੇਰ ਵਲੋਂ ਬਾਬਾ ਸਾਹਿਬ ਦੇ ਬੁੱਤ ਤੇ ਫੁੱਲ ਮਾਲਾ ਪਹਿਨਾ ਕੇ ਉਨਾਂ ਨੂੰ ਨਮਨ ਕੀਤਾ ਗਿਆ। ਇਸ ਮੌਕੇ ਤੇ ਉਨਾਂ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਉਹ ਬਾਬਾ ਦਾ ਆਸ਼ੀਰਵਾਦ ਲੈਣ ਆਏ

ਸਾਹਨੀ ਨੇ ਲੋਧੀਨੰਗਲ ਦਾ ਖੁੱਲ੍ਹਾ ਵਿਰੋਧ

ਸਾਇਨਾ ਨੇਹਵਾਲ ਮਕਾਊ ਓਪਨ ਤੋਂ ਬਾਹਰ

ਸਾਈਨਾ ਨੇਹਵਾਲ ਮਕਾਊ ਓਪਨ ਤੋਂ ਬਾਹਰ…

ਭਾਰਤੀ ਬੈਡਮਿੰਟਨ ਸਟਾਰ ਸਾਈਨਾ ਨੇਹਵਾਲ ਅੱਜ ਮਕਾਉ ਓਪਨ ਦੇ ਟੂਰਨਾਮੈਂਟ ਤੋਂ ਬਾਹਰ ਹੋ ਗਈ ਸਾਈਨਾ ਨੂੰ ਵਿਸ਼ਵ ਦੀ 226ਵੀਂ ਰੈਂਕਿੰਗ ਵਾਲੀ ਚੀਨ ਦੀ ਯਾਂਗ ਯਿਮਾਨ ਨੇ ਕਵਾਟਰ ਫਾਈਨਲ ਮੁਕਾਬਲੇ ‘ਚ 21-12, 12-17…ਨਾਲ ਮਾਤ ਦਿੱਤੀ। ਜ਼ਿਕਰਯੋਗ ਹੈ ਕਿ ਸਾਈਨਾ ਮਕਾਉ ਓਪਨ ‘ਚ ਸੱਭ ਤੋਂ ਟਾਪ ਦੀ ਖਿਡਾਰਨ ਸੀ। ਜਦੋਂਕਿ ਚੀਨ ਦੀ ਯਾਂਗ ਯਿਮਾਨ ਇੱਕ ਲੋਕ ਪਲੇਰਅ

1 ਦਿਸੰਬਰ ਤੋਂ ਖੁੱੱਲੇਗਾ ਰਾਮ ਤੀਰਥ ਮੰਦਿਰ

ਅੰਮ੍ਰਿਤਸਰ ‘ਚ 170 ਕਰੋੜ ਦੀ ਲਾਗਤ ਨਾਲ ਬਣਾਇਆ ਗਿਆ ਰਾਮ ਤੀਰਥ ਮੰਦਿਰ 1 ਦਸੰਬਰ ਨੂੰ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ। ਇਸ ਦਾ ਉਦਘਾਟਨੀ ਸਮਾਗਮ ਵੱਡੇ ਪੱਧਰ ‘ਤੇ ਕਰਵਾਇਆ ਜਾਵੇਗਾ। ਇਸ ਬਾਬਤ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਦੇ ਡੀ.ਸੀ. ਬਸੰਤ ਗਰਗ ਨੇ ਦੱਸਿਆ ਕਿ ਮੰਦਿਰ ਦਾ ਉਦਘਾਟਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ

ਮੈਡਮ ਤੁਸਾਦ ਮਿਊਜ਼ੀਅਮ ਦੀ ਭਾਰਤ ਹੋਵੇਗੀ ਪਹਿਲੀ ਸ਼ਾਖਾ

ਦੁਨੀਆ ਦਾ ਸਭ ਤੋਂ ਅਨੋਖਾ ਮੈਡਮ ਤੁਸਾਦ ਮਿਊਜ਼ੀਅਮ ਦਿੱਲੀ ਦੇ ਰੀਗਲ ਸਿਨੇਮਾ ਦੀ ਇਮਾਰਤ ‘ਚ ਆਪਣਾ ਮਿਊਜ਼ੀਅਮ ਸਥਾਪਿਤ ਕਰੇਗਾ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਮੈਡਮ ਤੁਸਾਦ ਮਿਊਜ਼ੀਅਮ ਦੀ ਭਾਰਤ ‘ਚ ਪਹਿਲੀ ਅਤੇ ਦੁਨੀਆ ‘ਚ 22ਵੀਂ ਸ਼ਾਖਾ ਹੋਵੇਗੀ। ਇਸ ‘ਚ ਉਨ੍ਹਾਂ ਬਾਲੀਵੁੱਡ, ਖੇਡ, ਸੰਗੀਤ, ਇਤਿਹਾਸਕ ਸ਼ਖਸੀਅਤਾਂ ਅਤੇ ਹੋਰ ਸੈਲੀਬ੍ਰਿਟੀਆਂ ਦੀਆਂ ਮੋਮ ਦੀਆਂ ਮੂਰਤੀਆਂ ਲਗਾਈਆਂ

6 ਹਫਤੇ ਤੋਂ ਬਾਅਦ ਚੱੱਲਣਗੀਆ ਨੋਟ ਜਮ੍ਹਾਂ ਕਰਨ ਵਾਲੀਆਂ ਮਸ਼ੀਨਾਂ

500 ਤੇ 1000 ਦੇ ਨੋਟ ਬੈਨ ਹੋਣ ਕਾਰਨ ਲੋਕਾਂ ਨੂੰ ਪੇਸ਼ ਆ ਰਹੀਆਂ ਵੱਖ-ਵੱਖ ਪ੍ਰੇਸ਼ਾਨੀਆਂ ਖਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ। ਵਧੇਰੇ ਏ. ਟੀ. ਐੱਮ. ਅਜੇ ਵੀ ਬੰਦ ਹਨ ਜਾਂ ਉਨ੍ਹਾਂ ‘ਚ ਕੈਸ਼ ਨਹੀਂ ਹੈ। ਨੋਟ ਜਮ੍ਹਾ ਕਰਨ ਵਾਲੀਆਂ ਮਸ਼ੀਨਾਂ ਵੀ ਬੰਦ ਪਈਆਂ ਹੋਈਆਂ ਹਨ ਤੇ ਇਨ੍ਹਾਂ ਦੇ 6 ਹਫਤਿਆਂ ਤੱਕ ਕੰਮ ‘ਚ ਨਾ

ਗਗਨਜੀਤ ਨੇ ਦੂਜੀ ਵਾਰ ਜਿੱਤਿਆ ਗੋਲਫ ਇੰਡੋਨੇਸ਼ੀਆ ਓਪਨ ਦਾ ਖਿਤਾਬ

ਭਾਰਤੀ ਗੋਲਫ ਖਿਡਾਰੀ ਗਗਨਜੀਤ ਭੁੱਲਰ ਦੇ ਆਪਣੇ ਕੈਰੀਅਰ ‘ਚ ਦੂਜੀ ਵਾਰ 3 ਲੱਖ ਡਾਲਰ ਦੀ ਇਨਾਮੀ ਰਾਸ਼ੀ ਵਾਲਾ ਇੰਡੋਨੇਸ਼ੀਆ ਓਪਨ ਗੋਲਫ ਟੂਰਨਾਮੈਂਟ ਦਾ ਖਿਤਾਬ ਆਪਣੇ ਨਾਂਅ ਕਰ ਲਿਆ। ਜ਼ਿਕਰਯੋਗ ਗਗਨਜੀਤ 5ਵੇਂ ਗੋਲਫਰ ਹਨ ਜਿਨ੍ਹਾਂ 2 ਵਾਰ ਇਹ ਖਿਤਾਬ ਆਪਣੇ ਨਾਂਅ ਕੀਤਾ ਹੋਵੇ। ਗਗਨਜੀਤ ਤੋਂ ਪਹਿਲਾਂ ਥਾਈਲੈਂਡ ਦੇ ਥਾਵੋਰਨ ਵਿਰਾਚਾਂਟ, ਨਿਊਜ਼ੀਲੇਂਡ ਦੇ ਫ੍ਰੈਂਕ ਨੋਵਿਲੋ ਅਤੇ ਚੀਨ

ਏ.ਟੀ.ਐਮ ਖੁੱਲ੍ਹੇ , ਪਰ ਨਹੀਂ ਮਿਲਿਆ ਕੈਸ਼

21 ਨਵੰਬਰ ਨੂੰ ਖੁੱਲੇਗਾ ਆਗਰਾ-ਐਕਸਪ੍ਰੈਸ-ਵੇ

ਯੂਪੀ ਦੇ ਮੁੱਖ-ਮੰਤਰੀ ਅਖਿਲੇਸ਼ ਯਾਦਵ 21 ਨਵੰਬਰ ਨੂੰ ਆਗਰਾ ਐਕਸਪ੍ਰੈਸ -ਵੇ ਦਾ ਉਦਘਾਟਨ ਕਰਨਗੇ। ਇਸ ਦੇ ਬਾਅਦ ਲਖਨਊ ਤੋਂ ਆਗਰਾ ਦਾ ਸਫਰ ਕਾਫ਼ੀ ਘੱਟ ਹੋ ਜਾਵੇਗਾ। ਮੁੱਖ ਮੰਤਰੀ ਪਹਿਲਾ ਹੀ ਇਸ ਐਕਸਪ੍ਰੈਸ ਵੇ ਦਾ ਟਰਾਈਲ ਕਰ ਚੁੱਕੇ ਹਨ, ਇਹ ਅਖਿਲੇਸ਼ ਯਾਦਵ ਦੇ ਸੁਫਨਿਆ ਵਿੱਚੋ ਇੱਕ ਪ੍ਰੋਜੈਕਟ

ਅਗਲੇ 3 ਦਿਨਾਂ ਤੱਕ ਰਾਤ ਦੇ 9 ਵਜੇ ਤੱਕ ਖੁੱਲੇ ਰਹਿਣਗੇ ਬੈਂਕ

ਸਰਕਾਰ ਵੱਲੋਂ 500 ਤੇ 1000 ਦੇ ਨੋਟ ਬੰਦ ਕਰਨ ਦੇ ਫੈਸਲੇ ਤੋਂ ਬਾਅਦ ਮਚੀ ਹਫੜਾ ਦਫੜੀ ਵਿਚ ਬੈਂਕਾਂ ਨੂੰ ਵੀ ਹੁਣ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੈਂਕਾਂ ਵਿਚ ਨਕਦੀ ਜਮਾਂ ਕਰਨ ਤੇ ਨਿਕਾਸੀ ਲਈ ਗਾਹਕਾਂ ਦੀ ਵਧਦੀ ਭੀੜ ਨੂੰ ਦੇਖਦਿਆਂ ਬੈਂਕਾਂ ਦੇ ਸਮੇਂ ਵਿਚ ਵੀ ਬਦਲਾਅ ਕਰ ਦਿੱਤਾ ਗਿਆ ਹੈ । ਇਸ ਦੇ

ਵੀਰਵਾਰ ਨੂੰ ਖੁੱਲੇ ਬੈਂਕ, ਲੱਗੀਆਂ ਲੰਬੀਆਂ ਲਾਈਨਾਂ

ਬੈਂਕ ਇਸ ਵਾਰ ਸ਼ਨੀਵਾਰ ਅਤੇ ਐਤਵਾਰ ਵੀ ਰਹਿਣਗੇ ਖੁੱਲ੍ਹੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ