Tag: , , , ,

UP ਸਰਕਾਰ ਦਾ ਵੱਡਾ ਫੈਸਲਾ : ਰਾਤ ਨੂੰ 2 ਵਜੇ ਤੱਕ ਖੁੱਲ੍ਹੇ ਰਹਿਣਗੇ ਬਾਰ

bars-will-open 2 at night: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦੀ ਸਰਕਾਰ ਨੇ ਇਕ ਵੱਡਾ ਫੈਸਲਾ ਲਿਆ ਹੈ। ਫੈਸਲੇ ਤਹਿਤ ਸੂਬੇ ਦੇ ਵੱਡੇ ਸ਼ਹਿਰਾਂ ‘ਚ ਬਾਰ ਹੁਣ ਰਾਤ 2 ਵਜੇ ਤੱਕ ਖੁੱਲ੍ਹੇ ਰਹਿਣਗੇ। ਜਾਣਕਰੀ ਮੁਤਾਬਿਕ ਤੁਹਾਨੂੰ ਦੱਸ ਦਈਏ ਇਨ੍ਹਾਂ ਵੱਡੇ ਸ਼ਹਿਰਾਂ ‘ਚ ਲਖਨਊ, ਨੋਇਡਾ-ਗਰੇਟਰ ਨੋਇਡਾ (ਗੌਤਮਬੁੱਧ ਨਗਰ), ਗਾਜ਼ੀਆਬਾਦ, ਕਾਨਪੁਰ ਨਗਰ, ਆਗਰਾ, ਪ੍ਰਯਾਗਰਾਜ, ਵਾਰਾਣਸੀ, ਬਰੇਲੀ,

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ