Tag: , , , , , , ,

ਭਾਰਤ ਨੇ ਆਸਟ੍ਰੇਲੀਆ ਖਿਲਾਫ ਜਿਤਿਆ ਦੂਸਰਾ ਇਕ ਦਿਨਾਂ ਮੈਚ

ਭਾਰਤ ਨੇ ਆਸਟ੍ਰੇਲੀਆ ਖਿਲਾਫ ਚਲ ਰਹੀ 5 ਮੈਚਾਂ ਦੀ ਸੀਰੀਜ਼ ਦਾ ਦੂਸਰਾ ਇਕ ਦਿਨਾ ਮੈਚ ਵੀ ਜਿੱਤ ਲਿਆ। ਭਾਰਤ ਨੇ ਇਹ ਮੈਚ 50 ਦੌੜਾਂ ਤੋਂ ਜਿਤਿਆ। ਭਾਰਤ, ਆਸਟ੍ਰੇਲੀਆ ਖਿਲਾਫ 5 ਇਕ ਦਿਨਾਂ ਮੈਚਾਂ ਦੀ ਸੀਰੀਜ਼ ‘ਚ ਹੁਣ 2-0 ਨਾਲ ਅਗੇ ਹੈ।ਭਾਰਤ ਦੀ ਜਿੱਤ ਲਈ ਮੈਨ ਆਫ ਦਾ ਮੈਚ ਦਾ ਖਿਤਾਬ ਭਾਰਤ ਟੀਮ ਦੇ ਕਪਤਾਨ ਵਿਰਾਟ

15 ਕਿੱਲੋ ਲਾਹਣ ਸਮੇਤ 1 ਕਾਬੂ

ਬਟਾਲਾ:- ਥਾਣਾ ਫਤਿਹਗੜ੍ਹ ਚੂੜੀਆਂ ਦੀ ਪੁਲਸ ਨੇ ਲਾਹਣ ਸਮੇਤ ਵਿਅਕਤੀ ਨੂੰ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਪਿੰਡ ਰੂਪੋਵਾਲੀ ‘ਚ ਪੁਲਸ ਪਾਰਟੀ ਸਮੇਤ ਛਾਪਾਮਾਰ ਕੇ ਲੱਲੋ ਮਸੀਹ ਪੁੱਤਰ ਸਾਦਿਕ ਮਸੀਹ ਵਾਸੀ ਰੂਪੋਵਾਲੀ ਨੂੰ 15 ਕਿਲੋ ਲਾਹਣ ਸਮੇਤ ਕਾਬੂ ਕੀਤਾ ਹੈ। ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਸ ਖਿਲਾਫ ਥਾਣਾ

ਜੇਲ੍ਹ ਵਿਚ ਕੈਦੀ ਹੋਏ ਆਹਮੋ-ਸਾਹਮਣੇ, ਇਕ ਜ਼ਖਮੀ

ਲੁਧਿਆਣਾ: ਕੇਂਦਰੀ ਜੇਲ੍ਹ ‘ਚ ਸ਼ਨੀਵਾਰ ਸ਼ਾਮ ਕੈਦੀਆਂ ਵਿਚ ਆਪਸੀ ਲੜਾਈ ਹੋ ਗਈ ਜਿਸ ਦੌਰਾਨ ਇਕ ਕੈਦੀ ਬੁਰੀ ਤਰਾਂ ਜਖਮੀ ਹੋ ਗਿਆ।ਜਾਣਕਾਰੀ ਮੁਤਾਬਿਕ ਅੱਧੀ ਦਰਜਨ ਦੇ ਕਰੀਬ ਕੈਦੀਆਂ ਵਿਚ ਆਪਸੀ ਲੜਾਈ ਹੋਈ ਸੀ ਅਤੇ ਭਗਦੜ ਵੀ ਮੱਚੀ ਸੀ।ਫਿਲਹਾਲ ਜ਼ਖਮੀ ਕੈਦੀ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾ ਦਿਤਾ ਗਿਆ

ਇੱਥੇ ਪ੍ਰੇਮੀਆਂ ਨੂੰ ”Kiss” ਕਰਨ ਨਾਲ ਮਿਲਦਾ ਹੈ Goodluck!

Kiss ਕਰਨਾ ਅੱਜ ਕੱਲ੍ਹ ਆਮ ਜਿਹੀ ਗੱਲ ਨਜ਼ਰ ਆਉਣ ਲੱਗ ਪਈ ਹੈ। ਹਰ ਕਪਲ ਇੱਕ ਦੂਜੇ ਨੂੰ ਕਿਸ ਕਰਦਾ ਹੈ। ਕਈ ਬੈਸਟ ਫਰੈਂਡਸ ਵੀ ਹਨ ਜੋ ਇੱਕ ਦੂਜੇ ਨੂੰ ਕਿਸ ਕਰਦੇ ਹਨ। ਅਜਿਹੇ ਵਿੱਚ ਦੁਨੀਆਂ ਵਿੱਚ ਇੱਕ ਅਜਿਹੀ ਜਗ੍ਹਾ ਵੀ ਹੈ ਜਿੱਥੇ ਹਰ ਕਪਲ ਇੱਕ – ਦੂਜੇ ਨੂੰ ਕਿਸ ਕਰਨਾ ਚਾਹੁੰਦਾ ਹਨ। ਹਰ ਕਪਲ ਦੀ

Davis Cup: Roasted umpire's eye, only one point!

ਡੇਵਿਸ ਕੱਪ: ਸਿਰਫ ਇਕ ਅੰਕ ਲਈ ਭੰਨੀ ਅੰਪਾਇਰ ਦੀ ਅੱਖ !…ਦੇਖੋ ਵੀਡੀਓ

ਖੇਡ ਦੇ ਮੈਦਾਨ ਉੱਤੇ ਖਿਡਾਰੀਆਂ ਨੂੰ ਗੁੱਸਾ ਆਉਂਦਾ ਤਾਂ ਕਈ ਵਾਰ ਦੇਖਿਆ ਗਿਆ ਪਰ ਘੱਟ ਹੀ ਅਜਿਹਾ ਵੇਖਿਆ ਗਿਆ ਕਿ ਕਿਸੇ ਅੰਤਰਰਾਸ਼ਟਰੀ ਮੈਚ ਵਿੱਚ ਖਿਡਾਰੀ ਦਾ ਗੁੱਸਾ ਇਸ ਹੱਦ ਤੱਕ ਪਹੁੰਚ ਜਾਵੇ ਕਿ ਉਹ ਕਿਸੇ ਲਈ ਹੱਤਿਆਰਾ ਸਾਬਤ ਹੋ ਜਾਵੇ। ਡੇਵੀਸ ਕੱਪ ਵਿੱਚ ਬ੍ਰਿਟੇਨ ਅਤੇ ਕੈਨੇਡਾ ਦੇ ਟੈਨਿਸ ਮੈਚ ਦੇ ਦੌਰਾਨ ਕੁੱਝ ਅਜਿਹਾ ਹੀ ਹੋਇਆ

Kaur B song In bollywood movie

ਫ਼ਿਲਮ ਇਰਾਦਾ ਵਿਚ ਸ਼ਾਮਿਲ ਹੋਇਆ ਕੌਰ-ਬੀ ਦਾ ਦੂਸਰਾ ਬਾਲੀਵੁੱਡ ਗੀਤ

ਆਏ ਦਿਨ ਪੰਜਾਬੀ ਇੰਡਸਟਰੀ ਦੇ ਗਾਇਕਾਂ ਦੇ ਗੀਤ ਬਾਲੀਵੁੱਡ ਵਿਚ ਸ਼ਾਮਿਲ ਹੋ ਰਹੇ ਹਨ। ਕੌਰ ਬੀ ਦਾ ਬਾਲੀਵੁੱਡ ਵਿਚ ਪਹਿਲਾ ਗੀਤ Bam Bam Bhole ਇਕ ਵੱਡਾ ਹਿੱਟ ਗੀਤ ਸੀ ਤੇ ਹੁਣ ਇਕ ਵਾਰ ਫੇਰ ਕੌਰ-ਬੀ ਦਾ ਮਾਸਟਰ ਸਲੀਮ ਦੇ ਨਾਲ ਬਾਲੀਵੁੱਡ ਵਿਚ ਦੂਸਰਾ ਗੀਤ ਆ ਰਿਹਾ ਹੈ। ਇਹ ਦੂਸਰਾ ਗੀਤ ਬਾਲੀਵੁੱਡ ਫ਼ਿਲਮ ਇਰਾਦਾ ਵਿਚ ਸ਼ਾਮਿਲ

ਦੇਸੀ ਪਿਸਤੋਲ ਤੇ ਜਿੰਦਾ ਕਾਰਤੂਸਾਂ ਸਮੇਤ ਇਕ ਕਾਬੂ

ਮਾਨਸਾ ਦੀ ਥਾਣਾ ਜੋਗਾ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ ਦੇਸੀ ਪਿਸਤੌਲ ਤੇ 2 ਜਿੰਦਾ ਕਾਰਤੂਸਾਂ ਸਣੇ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਥਾਣਾ ਜੋਗਾ ਮੁਖੀ ਮਹਿੰਦਰਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਪੁਲਿਸ ਪਾਰਟੀ ਨੇ ਪਿੰਡ ਰੜ੍ਹ ਤੋਂ ਇੱਕ ਵਿਅਕਤੀ ਸੇਵਕ ਸਿੰਘ ਨੂੰ ਕਾਬੂ ਕਰਕੇ ਉਸ ਤੋਂ 315

Just married! ਪਹਾੜਾਂ ‘ਤੇ ਲਵ ਬਰਡਜ਼ ਹੋਏ ਇੱਕ ਦੂਜੇ ਦੇ, ਦੇਖੋ ਤਸਵੀਰ

ਸੀਰੀਅਲ ਐਫ.ਆਈ.ਆਰ. ਦੀ ਇੰਸਪੈਕਟਰ ਚੰਦਰਮੁਖੀ ਚੌਟਾਲਾ ਦਾ ਕਿਰਦਾਰ ਨਿਭਾਉਣ ਵਾਲੀ ਮਸ਼ਹੂਰ ਟੀਵੀ ਅਦਾਕਾਰਾ ਕਵਿਤਾ ਕੌਸ਼ਿਕ ਦਾ ਵਿਆਹ ਪਹਾੜਾਂ ‘ਚ ਹੋ ਹੀ ਗਿਆ। ਕਵਿਤਾ ਨੇ ਸ਼ੁੱਕਰਵਾਰ ਨੂੰ ਕੇਦਰਾਨਾਥ ‘ਚ ਵਿਆਹ ਕੀਤਾ। ਬਰਫਬਾਰੀ ਵਿਚਕਾਰ ਉਹਨਾਂ ਰੋਨਿਤ ਬਿਸਵਾਸ ਦੇ ਨਾਲ ਸੱਤ ਫੇਰੇ ਲਏ। ਸੈਰੇਮਨੀ ‘ਚ ਦੋਹਾਂ ਦੇ ਪਰਿਵਾਰ ਵਾਲੇ ਤੇ ਕੁਝ ਫ੍ਰੈਂਡਸ ਹੀ ਸ਼ਾਮਿਲ ਹੋਏ। ਨਿਊਲੀ ਵਿਆਹੇ ਜੋੜੇ

Accident

ਤੇਜ਼ ਰਫਤਾਰ ਬੱਸ ਨੇ ਲਈ 1 ਦੀ ਜਾਨ

ਮੋਗਾ:-ਬਾਘਾਪੁਰਾਣਾ ਦੇ ਕੋਲ ਤੇਜ਼ ਰਫਤਾਰ ਬੱਸ ਦੀ ਲਪੇਟ ਵਿਚ ਆ ਜਾਣ ਦੇ ਕਾਰਨ ਕਾਰ ਸਵਾਰ ਸ਼ਮਸੇਰ ਸਿੰਘ ਦੀ ਮੌਤ ਹੋ ਗਈ, ਜਦਕਿ ਪਿਤਾ-ਪੁੱਤਰ ਸਹਿਤ ਤਿੰਨ ਜ਼ਖ਼ਮੀ ਹੋ ਗਏ। ਹਾਲਤ ਨੂੰ ਦੇਖਦੇ ਹੋਏ ਪਿਤਾ-ਪੁੱਤਰ ਨੂੰ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ ਗਿਆ। ਇਸ ਸੰਬੰਧ ਵਿਚ ਬਾਘਾਪੁਰਾਣਾ ਪੁਲਸ ਵਲੋਂ ਮ੍ਰਿਤਕ ਦੇ ਪਿਤਾ ਜਰਨੈਲ ਸਿੰਘ ਪੁੱਤਰ ਅਜਾਇਬ ਸਿੰਘ ਨਿਵਾਸੀ

ਮਾਰਿਨ ਹੱਥੋਂ ਹਾਰ ਕੇ ਵੀ ਸਿੰਧੂ ਨੰਬਰ ਵਨ !

ਰਿਓ ਓਲੰਪਿਕ 2016 ਦੇ ਮਹਿਲਾ ਬੈਡਮਿੰਟਨ ਦੇ ਫਾਈਨਲ ਵਿੱਚ ਭਾਰਤ ਦੀ ਪੀਵੀ ਸਿੱਧੂ ਨੂੰ ਹਰਾਉਣ ਵਾਲੀ ਸਪੇਨ ਦੀ ਕੈਰੋਲਿਨਾ ਮਾਰਿਨ ਇਨ੍ਹਾਂ ਦਿਨਾਂ ਭਾਰਤ ਵਿੱਚ ਹਨ। ਉਹ ਪ੍ਰੋ – ਬੈਡਮਿੰਟਨ ਲੀਗ ਖੇਡਣ ਲਈ ਇੱਥੇ ਆਈ ਹੋਈ ਹੈ। ਹਾਲ ਹੀ ਵਿੱਚ ਮਾਰਿਨ ਨੇ ਖੁਲਾਸਾ ਕਰਦੇ ਹੋਏ ਦੱਸਿਆ ਹੈ ਕਿ ਰਿਓ ਵਿੱਚ ਗੋਲਡ ਮੈਡਲ ਜਿੱਤਣ ਤੋਂ ਬਾਅਦ ਹੀ

China door Tarntaran

ਤਰਨ ਤਾਰਨ: 500 ਪੀਸ ਗੱਟੂ ਚਾਈਨਾ ਡੋਰ ਸਮੇਤ 1 ਕਾਬੂ

ਤਰਨ ਤਾਰਨ:ਮੰਗਲਵਾਰ ਨੂੰ ਤਰਨ ਤਾਰਨ ਨਾਰਕੋਟਿਕ ਪੁਲਿਸ ਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ ਨਾਰਕੋਟਿਕ ਪੁਲਿਸ ਇਨਚਾਰਜ ਅਨਿਲ ਕੁਮਾਰ ਨੇ ਵੇਰਕਾ ਮਿਲਕ ਪਲਾਂਟ ਪੱਟੀ ਕੋਲ ਰੇਡ ਦੌਰਾਨ ਇੱਕ ਵਿਅਕਤੀ ਨੂੰ 500 ਪੀਸ  ਗੱਟੂ ਚਾਈਨਾ ਡੋਰ ਸਮੇਤ ਗ੍ਰਿਫਤਾਰ ਕੀਤਾ।ਜਿਸਦੀ ਉਹਨਾਂ ਨੂੰ ਗੁਪਤ ਸੂਚਨਾ  ਮਿਲੀ ਸੀ।ਪੁਲਿਸ ਨੇ ਮੌਕੇ ਤੇ ਪਹੁੰਚ ਕੇ ਗ੍ਰਿਫਤਾਰੀ ਤੋਂ ਬਾਅਦ ਉਸ ਵਿਅਕਤੀ ਕੋਲੋਂ 500

ਆਪਣੀ ਬੁੱਕ ‘ਚ ਸੈਕਸੁਅਲ ਲਾਈਫ ਦੇ ਰਾਜ਼ ਖੋਲਣਗੇ ਕਰਨ

  ਕਰਨ ਜੌਹਰ ਹੁਣ ਤੱਕ ਦੇ ਸਭ ਤੋਂ ਸਫਲ ਡਾਇਰੈਕਟਰ ‘ਚੋਂ ਇੱਕ ਨੇ। ਉਹਨਾਂ ਦਾ ਪ੍ਰੋਫੈਸ਼ਨਲ ਕਰਿਅਰ ਤਾਂ ਕਾਫੀ ਵਧੀਆ ਚਲ ਰਿਹਾ ਹੈ, ਪਰ ਡਾਇਰੈਕਟਰ ਕਰਨ ਆਪਣੀ ਨਿਜੀ ਜਿੰਦਗੀ ਬਾਰੇ ਬਹੁਤ ਘੱਟ ਗੱਲ ਕਰਦੇ ਨੇ। ਪਹਿਲਾਂ ਵੀ ਇਸ ਵਾਰੇ ਕਾਫੀ ਚਰਚਾ ਹੋ ਚੁੱਕੀ ਹੈ ਕਿ ਉਹ ਹੋਮੋਸੈਕਸੁਅਲ ਹੈ ਜਾਂ ਨਹੀਂ? ਮੁੜ ਤੋਂ ਕਰਨ ਜੌਹਰ ਦੀ

ਕੀ ਹੈ ਓਮ ਪੁਰੀ ਦੀ ਮੌਤ Mystery?

ਦੇਸ਼ ਦੇ ਸਭ ਤੋਂ ਦਮਦਾਰ ਅਦਾਕਾਰਾ ‘ਚੋਂ ਇੱਕ ਸੀ ਓਮ ਪੁਰੀ, ਜੋ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ। ਸ਼ੁੱਕਰਵਾਰ ਨੂੰ ਉਹਨਾਂ ਦੀ ਨਿਊਡ ਲਾਸ਼ ਉਹਨਾਂ ਦੇ ਫਲੈਟ ਦੇ ਕਿਚਨ ਕੋਲ ਮਿਲੀ। ਪਹਿਲਾਂ ਖਬਰ ਸੀ ਕਿ ਉਹਨਾਂ ਦਾ ਦੇਹਾਂਤ ਦਿਲ ਦਾ ਦੌਰਾ ਪੈਣ ਕਾਰਣ ਹੋਇਆ ਪਰ ਜਿਵੇਂ ਜਿਵੇਂ ਦਿਨ ਲੰਘਦਾ ਗਿਆ ਤੇ ਸ਼ਾਮ ਹੋਈ

ਕਰੇਲੇ ਦੀ 1 ਬੂੰਦ ਪੇਟ ਦੀ ਸਮੱਸਿਆਵਾਂ ਲਈ ਰਾਮਬਾਣ!

ਅਕਸਰ ਹੀ ਤੁਸੀਂ ਲੋਕਾਂ ਤੋਂ ਸੁਣਿਆ ਹੋਵੇਗਾ ਕਿ ਉਹਨਾਂ ਨੂੰ ਖਾਣਾ ਪਚ ਨਹੀਂ ਰਿਹਾ ਹੈ, ਜਾਂ ਫਿਰ ਕੁਝ ਖਾਣ ਦਾ ਦਿਲ ਨਹੀਂ ਕਰਦਾ।ਢਿੱਡ ਦੀ ਸਮੱਸਿਆਂ ਤੋਂ ਹਰ ਕੋਈ ਪਰੇਸ਼ਾਨ ਹੈ, ਵੱਖ-ਵੱਖ ਚੂਰਨ ਖਾ ਕੇ ਵੀ ਲੋਕਾਂ ਦੀ ਪੇਟ ਦੀ ਸਮੱਸਿਆ ਦੂਰ ਨਹੀਂ ਹੁੰਦੀ।ਅੱਜ ਅਸੀਂ ਤੁਹਾਨੂੰ ਪੇਟ ਨਾਲ ਜੁੜੀ ਸਮੱਸਿਆ ਦਾ ਹੱਲ ਦੱਸਣ ਜਾ ਰਹੇ ਹਾਂ।

CBI raids vikram kothari

ਇੱਕ ਹੋਰ ਚੜ੍ਹਿਆ ਕਬੂਤਰਬਾਜ਼ ਟ੍ਰੈਵਲ ਏਜੰਟ ਦੇ ਧੱਕੇ

ਜਿਥੇ ਪੰਜਾਬ ਦੇ ਨੌਜਵਾਨਾਂ ਵਿੱਚ ਵਿਦੇਸ਼ ਜਾਣ ਦੀ ਇੱਕ ਹੋੜ੍ਹ ਜਿਹੀ ਲੱਗੀ ਹੋਈ ਹੈ। ਉਥੇ ਹੀ ਟ੍ਰੈਵਲ ਏਜ਼ੰਟਾਂ ਤੋਂ ਧੋਖਾ ਖਾਣ ਵਾਲਿਆਂ ਦੀ ਵੀ ਕਮੀਂ ਨਹੀਂ ਹੈ। ਇਸੇ ਤਰ੍ਹਾਂ ਦਾ ਹੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ ਜਿਲ੍ਹਾ ਹੁਸ਼ਿਆਰਪੁਰ ਤੋਂ ।ਜਿਲ੍ਹਾ ਪੁਲਿਸ ਵੱਲੋਂ ਐੱਸ. ਐੱਸ. ਪੀ. ਕੁਲਦੀਪ ਸਿੰਘ ਚਾਹਲ ਦੇ ਆਦੇਸ਼ਾਂ ‘ਤੇ ਕਬੂਤਰਬਾਜ਼ ਟ੍ਰੈਵਲ ਏਜੰਟਾਂ

ਕਿਰਾਏ ਦੇ ਅੱਤਵਾਦੀਆ ਸਹਾਰੇ ਪਾਕਿਸਤਾਨ ਭਾਰਤ ’ਚ ਫੈਲਾਅ ਰਿਹਾ ਦਹਿਸ਼ਤ

ਪਾਕਿ ਹਮੇਸ਼ਾ ਹੀ ਅੱਤਵਾਦ ‘ਤੇ ਸਫਾਈ ਦਿੰਦਾ ਆਇਆ ਹੈ ਕਿ ਉਨ੍ਹਾਂ ਨੇ ਉੱਪਰ ਲਗਾਏ ਗਏ ਸਾਰੇ ਦੋਸ਼ ਬੇਬੁਨਿਆਦ ਹਨ, ਉਹ ਖੁਦ ਇਸ ਦੇ ਸ਼ਿਕਾਰ ਹਨ ਪਰ ਇਸ ਦੇ ਵਿਰੁੱਧ ਇਕ ਹੋਰ ਸਬੂਤ ਸਾਹਮਣੇ ਆਇਆ ਹੈ ਕਿ ਭਾਰਤ ਸਮੇਤ ਬਾਕੀ ਦੇਸ਼ਾਂ ਦੇ ਇਲਾਕਿਆਂ ‘ਚ ਅੱਤਵਾਦ ਫੈਲਾਉਣ ਦੇ ਪਿੱਛੇ ਉਸ ਦਾ ਹੀ ਹੱਥ ਹੈ। ਅਸਲ ‘ਚ ਪਾਕਿ

ਵੰਨ -ਪਲੱਸ 3ਟੀ ਹੋਇਆ ਭਾਰਤ ਵਿੱਚ ਲਾਂਚ 

ਸਮਾਰਟ ਫੋਨ ਦੀ ਦੁਨੀਆਂ ‘ਚ ਬੇਹੱਦ ਪ੍ਰਸਿੱਧ ਕੰਪਨੀ ਵੰਨ -ਪਲੱਸ ਆਪਣੇ ਗ੍ਰਾਹਕਾਂ ਦੇ ਲਈ ਇੱਕ ਨਵਾਂ ਤੌਫਾ ਲੈ ਕੇ ਆਈ ਹੈ।  ਵੰਨ -ਪਲੱਸ ਨੇ ਆਪਣਾ ਲੇਟੈਸਟ ਸਮਾਰਟ ਫੋਨ 3ਟੀ ਭਾਰਤ ਦੇ ਵਿੱਚ ਲੌਂਚ ਕਰ ਦਿੱਤਾ ਹੈ। ਇਸ ਸਮਾਰਟ ਫੋਨ ਦੇ 64 ਜੀਬੀ ਸਟੋਰੇਜ ਫੋਨ ਦੀ ਕੀਮਤ 29,999 ਅਤੇ 128 ਜੀਬੀ ਸਟੋਰੇਜ ਵਰਜ਼ਨ ਦੀ ਕੀਮਤ 34,999 ਰੁਪਏ ਰੱਖੀ ਗਈ ਹੈ। ਦਸ

ਇਕ ਹੋਰ ਫਿਲਮ ਲਈ ਤਿਆਰ ਰੈਮੋ…

ਕੋਰਿਓਗ੍ਰਾਫਰ ਅਤੇ ਫਿਲਮ ਡਾਇਰੈਕਟਰ ਰੈਮੋ ਡਿਸੂਜ਼ਾ ਨੇ ਇਕ ਡਾਂਸ ਰਿਐਲਿਟੀ ਸ਼ੋਅ ਦੇ ਪਾਰਟਿਸਪੈਂਟਸ ਦੇ ਨਾਲ ਏਬੀਸੀਡੀ ਬਣਾਈ ਸੀ।ਹੁਣ ਉਹ ਇਕ ਹੋਰ ਫਿਲਮ ਰਿਐਲਿਟੀ ਸ਼ੋਅ ਦੇ ਪ੍ਰਤੀਭਾਗੀਆਂ ਦੇ ਨਾਲ ਬਣਾ ਰਹੇ ਹਨ,ਇਸਦਾ ਨਾਂ ‘ਨਵਾਬਜ਼ਾਦੇ” ਹੈ।ਇਸ ਫਿਲਮ ਵਿਚ ਪੁਨੀਤ ਪਾਠਕ,ਧਰਮੇਸ਼ ਯਲਾਂਦੇ ਅਤੇ ਰਾਘਵ ਜੁਅਲ ਨਜ਼ਰ ਆਉਣਗੇਂ।ਫਿਲਮ ਬਰਾਨਸ ਵਿਚ ਸ਼ੂਟ ਹੋਣ ਜਾ ਰਹੀ ਹੈ।   ਦੱਸ ਦਈਏ ਕਿ ਰੈਮੋ

ਨਾਭਾ ਕਾਂਡ ਤੋਂ ਦੋ ਦਿਨ ਬਾਅਦ ਹੀ ਪੁਲਸ ਮੁਲਾਜ਼ਮ ਦੀ ਕੁੱਟਮਾਰ

ਮੌਤ ਦੀ ਸੂਚੀ ‘ਚ ਇੱਕ ਹੋਰ ਨਾਮ ਹੋਇਆ ਸ਼ਾਮਿਲ

ਦੇਸ਼ ਭਰ ‘ਚ ਨੋਟ ਬੰਦੀ ਦੇ ਫੈਸਲੇ ਤੋਂ ਬਾਅਦ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅਤੇ ਮੌਤ ਦੀ ਇਸ ਸੂਚੀ ‘ਚ ਇੱਕ ਹੋਰ ਨਾਮ ਸ਼ਾਮਿਲ ਹੋ ਗਿਆ ਹੈ। ਜਲੰਧਰ ਦੇ ਰਾਮਨਗਰ ਦੇ ਰਹਿਣ ਵਾਲੇ ਕੱਪੜਾ ਵਪਾਰੀ ਰਮੇਸ਼ ਲਾਲ ਦੀ ਬੈਂਕ ਆਫ ਬਰੋਦਾ ਏ.ਟੀ.ਐਮ ਬੂਥ ਦੇ ਬਾਹਰ ਲੱਗੀ ਲਾਈਨ ‘ਚ ਸਵੇਰੇ 11 ਵਜੇ ਦਾ ਲੱਗਿਆ ਹੋਇਆ