Tag: , , , , , , , , , , , , , ,

11 – 12 ਜਨਵਰੀ ਨੂੰ ਭਾਰਤ ਚੋਣ ਕਮਿਸ਼ਨ ਆਵੇਗਾ ਚੰਡੀਗੜ੍ਹ

11 – 12  ਜਨਵਰੀ ਨੂੰ ਭਾਰਤੀ ਚੋਣ ਕਮਿਸ਼ਨ ਆਉਣਗੇ ਚੰਡੀਗੜ੍ਹ ਚੋਣਾਂ ਦੀਆਂ ਗਤਿਵਿਧਿਆਂ ਦਾ ਜਾਇਜਾ ਲਵੇਗਾ ਚੋਣ ਕਮਿਸ਼ਨ 11 ਜਨਵਰੀ ਨੂੰ ਸਿਆਸੀ ਪਾਰਟੀਆਂ ਦਾ ਪ੍ਰਤਿਨਿਧ ਕਰਨ ਲਈ ਕਿਕ਼ਕ਼ੀ ਜਾਵੇਗੀ ਮੀਟਿੰਗ 1੨ ਜਨਵਰੀ ਨੂੰ  ਜਿਲ੍ਹਿਆਂ ਦੇ ਐਸ ਐਸ ਪੀ ਅਤੇ ਡੀ ਐਸ ਪੀ ਅਧਿਕਾਰੀਆਂ ਦੀ ਹੋਵੇਗੀ

Manmohan Singh Congress plenary session

9 ਜਨਵਰੀ ਨੂੰ ਮਨਮੋਹਨ ਸਿੰਘ ਜਾਰੀ ਕਰਣਗੇ ਕਾਂਗਰਸ ਦਾ ਮੈਨੀਫੈਸਟੋ

ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ 9 ਜਨਵਰੀ ਨੂੰ ਕਾਂਗਰਸ ਦਾ ਮੈਨੀਫੇਸਟੋ ਜਾਰੀ ਕਰਨਗੇ | ਜਾਣਕਾਰੀ ਮੁਤਾਬਕ ਡਾਕਟਰ ਮਨਮੋਹਨ ਸਿੰਘ ਵਲੋਂ ਦਿੱਲੀ ਵਿਖੇ ਮੈਨੀਫੈਸਟੋ ਜਾਰੀ ਕੀਤਾ ਜਾਵੇਗਾ |

ਪਿਓ ਪੁੱਤ ਦੀ ਸੁਲਹ ਦੀਆਂ ਕੋਸ਼ਿਸ਼ਾਂ ਜ਼ੋਰਾਂ ਤੇ

ਲਖਨਊ ‘ਚ ਅਖਿਲੇਸ਼ ਯਾਦਵ ਨੇ ਮੁਲਾਇਮ ਸਿੰਘ ਯਾਦਵ ਦੇ ਘਰ ਪਹੁੰਚ ਕੇ ਖਾਸ ਮੁਲਾਕਾਤ ਕੀਤੀ ਹੈ ਦੱਸਿਆ ਜਾਂਦਾ ਹੈ ਕਿ ਇਹ ਸਭ ਪਿਓ ਪੁੱਤ ਵਿਚ ਸੁਲਹ ਕਰਵਾਉਣ ਦੇ ਲਈ ਹੀ ਕੀਤਾ ਜਾ ਰਿਹਾ ਹੈ | ਜਾਣਕਾਰੀ ਮੁਤਾਬਕ ਅੱਜ ਦੀ ਬੁਲਾਈ ਗਈ ਬੈਠਕ ਤੋਂ ਬਾਅਦ ਦੋਵੇਂ ਪਿਓ ਪੁੱਤ ਦੀ ਸੁਲਹ ਵਿਚ ਅਹਿਮ ਕੜੀ ਆਜਮ ਖਾਨ ਬਣੇ

SBI cuts MCLR rates

500 ਦਾ ਤੇਲ ਭਰਵਾਉਣ ਬਦਲੇ ਬੈਂਕ ਵਾਲਿਆਂ ਨੇ 306 ਰੁਪਏ ਦੀ ਵੱਢੀ ਚੂੰਢੀ

ਗੂਹਲਾ ਚੀਕਾ : ਮੋਦੀ ਸਰਕਾਰ ਵੱਲੋਂ ਕੈਸ਼ਲੈਸ ਇੰਡੀਆ ਬਨਾਉਣ ਦਾ ਸੁਪਨਾ ਉਸ ਸਮੇਂ ਧੁੰਦਲਾ-ਧੁੰਦਲਾ ਜਿਹਾ ਲੱਗਿਆ ਜਦੋਂ ਹਰਿਆਣਾ ਦੇ ਗੂਹਲਾ ਚੀਕਾ ਦੇ ਰਹਿਣ ਵਾਲੇ ਗੁਰਦੀਪ ਸਿੰਘ ਨੂੰ ਬੈਂਕ ਵਾਲਿਆਂ ਨੇ ਸਰਵਿਸ ਟੈਕਸ ਵੱਜੋਂ 306 ਰੁਪਏ ਦੀ ਚੁੰਢੀ ਵੱਢ ਦਿਤੀ। ਤੁਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ ਗੁਰਦੀਪ ਸਿੰਘ ਨੇ ਆਪਣੇ ਏਟੀਐਮ ਕਾਰਡ ਦੇ ਜਰੀਏ 500 ਰੁਪਏ ਦਾ

ਬੇਰੁਜ਼ਗਾਰ ਲਾਈਨਮੈਨ ਨੋਕਰੀ ਦੀ ਮੰਗ ਨੂੰ ਲੈਕੇ ਚੜ੍ਹੇ ਟਾਵਰ ਤੇ

ਪਿਛਲੇ ਲੰਮੇ ਸਮੇਂ ਤੋਂ ਬੇਰੁਜਗਾਰੀ ਦਾ ਤਾਪ ਝਲ ਰਹੇ ਲਾਈਨਮੈਨਾ ਦੇ ਸਬਰ ਦਾ ਬੰਨ ਉਸ ਵੇਲੇ ਟੁੱਟਦਾ ਨਜਰ ਆਇਆ ਜਦ ਸ਼ੁਕਰਵਾਰ ਦੀ ਸਵੇਰ ਹਲਕਾ ਜਲਾਲਾਬਾਦ ਵਿਖੇ ਉਹਨਾ ਨੇ ਬਿਜਲੀ ਦੇ ਹਾਈਵਾਲਟੇਜ ਖੰਭੇ ਤੇ ਚੜ ਕੇ ਰੋਸ ਪ੍ਰਗਟਾਉਣ ਸ਼ੁਰੂ ਕਰ ਦਿੱਤਾ | ਰੋਸ ਪ੍ਰਗਟਾ ਰਹੇ ਲਾਈਨਮੈਨਾ ਦਾ ਕਹਿਣਾ ਹੈ ਕਿ ਸਰਕਾਰ ਨੇ ਕੁਝ ਸਮਾਂ ਪਹਿਲਾਂ ਉਹਨਾ

ਜੰਗ ਦੇ ਅਸਤੀਫ਼ੇ ‘ਤੇ ਸਿਆਸਤ

ਕੇਂਦਰੀ ਮੰਤਰੀ ਕਿਰੇਨ ਰਿਜਿਜੂ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਉਪ ਰਾਜਪਾਲ ਨਜੀਬ ਜੰਗ ਦੇ ਅਸਤੀਫੇ ‘ਤੇ ਘੇਰਦੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਆਪ ਤੇ ਕਾਂਗਰਸ ਨੂੰ ਕੀ ਸਮੱਸਿਆ ਹੈ? ਜਦੋਂ ਜੰਗ ਕੰਮ ਕਰ ਰਹੇ ਸਨ ਤਾਂ ਇਹ ਉਨ੍ਹਾਂ ਦੇ ਅਸਤੀਫੇ ਦੀ ਮੰਗ ਕਰਦੇ ਸਨ ਤੇ ਹੁਣ ਜਦੋਂ ਉਨ੍ਹਾਂ ਨੇ ਅਸਤੀਫਾ ਦੇ

ਏਅਰਟੈੱਲ ਨੇ ਪੇਸ਼ ਕੀਤਾ ਜੀਓ ਰਿਲਾਇਸ ਨੂੰ ਟੱਕਰ ਦਿੰਦਾ ਆਫਰ

ਏਅਰਟੈੱਲ ਆਪਣੇ ਖਪਤਕਾਰਾਂ ਲਈ ਧਮਾਕੇਦਾਰ ਆਫਰ ਪਲਾਨ ਲੈ ਕੇ ਆਇਆ ਹੈ। ਹੁਣ ਤੁਸੀਂ ਕਿਸੇ ਵੀ ਨੈੱਟਵਰਕ ‘ਤੇ ਅਨਲਿਮੀਟੇਡ ਕਾਲਿੰਗ ਕਰ ਸਕੋਗੇ। ਇਹ ਸਹੂਲਤ ਜਲਦ ਹੀ ਸ਼ੁਰੂ ਹੋਣ ਵਾਲੀ ਹੈ। ਸੂਤਰਾਂ ਮੁਤਾਬਕ ਏਅਰਟੈੱਲ ਇਹ ਪਲਾਨ ਆਪਣੇ ਪੋਸਟਪੇਡ ਖਪਤਕਾਰਾਂ ਲਈ ਸ਼ੁਰੂ ਕਰਨ ਵਾਲੀ ਹੈ। ਜਿਸ ‘ਚ ਕੰਪਨੀ 549 ਰੁਪਏ ਰੁਪਏ ਕੋਈ ਵੀ ਪੋਸਟਪੇਡ ਖਪਤਕਾਰ ਨੂੰ ਕਿਸੇ ਵੀ

ਠੰਡ ਦੇ ਕਾਰਨ ਇੱਕ ਵਾਰ ਫਿਰ ਰੁਕੀ ਰਫਤਾਰ

ਕੇਜਰੀਵਾਲ ਦਾ ਅਕਾਲੀ ਦਲ ਤੇ ਕਾਂਗਰਸ ‘ਤੇ ਸਿਆਸੀ ਹਮਲਾ

ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਜੇ ‘ਆਪ’ ਦੀ ਸਰਕਾਰ ਬਣਦੀ ਹੈ ਤਾਂ ਉਪ- ਮੁੱਖ ਮੰਤਰੀ ਦੀ ਕੁਰਸੀ ‘ਤੇ ਦਲਿਤ ਵਿਅਕਤੀ ਨੂੰ ਬਿਠਾਉਂਗਾ’। ਜਲੰਧਰ ਦੇ ਆਦਮਪੁਰ ਦੀ ਇਕ ਰੈਲੀ ਦੌਰਾਨ ਕੇਜਰੀਵਾਲ ਨੇ ਕਿਹਾ, ਸੂਬੇ ‘ਚ ਆਮ ਆਦਮੀ ਪਾਰਟੀ ਸਰਕਾਰ ਬਣਨ ‘ਤੇ ਜਿਸ ਕੁਰਸੀ ‘ਤੇ ਸੁਖਬੀਰ ਬੈਠਾ ਹੈ ਉਸਤੇ

ਮੁੰਬਈ ਟੈਸਟ:ਤੀਜੇ ਦਿਨ ਦੇ ਅੰਤ ਤੱਕ ਮੈਚ ਬਰਾਬਰੀ `ਤੇ,ਭਾਰਤ ਦੀਆਂ 7 ਵਿਕਟਾਂ `ਤੇ 451 ਦੌੜਾਂ

ਮੁੰਬਈ ਵਿੱਚ ਖੇਡੇ ਜਾ ਰਹੇ ਚੌਥੇ ਟੈਸਟ ਮੈਚ ਦੇ ਤੀਜੇ ਦਿਨ ਕੋਹਲੀ ਅਤੇ ਵਿਜੈ ਦੇ ਸੈਂਕੜਿਆ ਸਦਕਾ ਮੈਚ ਬਰਾਬਰੀ ਤੇ ਪਹੁੰਚ ਗਿਆ ਹੈ। ਦਿਨ ਦੇ ਅੰਤ ਤੱਕ ਭਾਰਤ ਨੇ 7 ਵਿਕਟਾਂ ਗਵਾ ਕੇ 451 ਦੌੜਾਂ ਬਣਾ ਲਈਆਂ ਹਨ। ਕਪਤਾਨ ਕੋਹਲੀ 147 ਅਤੇ ਜੈਯੰਤ ਯਾਦਵ 30 ਦੌੜਾਂ ਬਣਾ ਕੇ ਨਾਬਾਦ ਹਨ। ਮੁਰਲੀ ਵਿਜੇ ਅਤੇ ਕਪਤਾਲ ਵਿਰਾਟ

ਭਗਵੰਤ ਮਾਨ ਨੇ ਕਾਂਗਰਸ ਅਤੇ ਅਕਾਲੀ ਦਲ ‘ਤੇ ਕਸਿਆ ਤੰਜ

ਪੰਜਾਬ ਵਿੱਚ ਜਿਵੇਂ ਜਿਵੇਂ 2017 ਦੀਆਂ ਚੋਣਾਂ ਦਾ ਸਮਾਂ ਨਜ਼ਦੀਕ ਆ ਰਿਹਾ ਹੈ ਉਵੇਂ ਹੀ ਹਰ ਇਕ ਰਾਜਨੀਤਿਕ ਪਾਰਟੀ ਵਲੋਂ ਸਰਗਰਮੀਆਂ ਤੇਜ਼ ਕਰ ਦਿੱਤੀ ਗਈਆਂ ਹਨ। ਤਾਜ਼ਾ ਜਾਣਕਾਰੀ ਮੁਤਾਬਿਕ ਆਮ ਆਦਮੀ ਪਾਰਟੀ ਵਲੋਂ ਫਰੀਦਕੋਟ ਹਲਕੇ ਤੋਂ ਐਲਾਨੇ ਗਏ ਉਮੀਦਵਾਰ ਗੁਰਦਿੱਤ ਸੇਖੋਂ ਦੇ ਹੱਕ ਵਿੱਚ ਇਕ ਵਿਸ਼ੇਲ ਰੈਲੀ ਕੀਤੀ ਗਈ। ਇਸ ਰੇਲੀ ਵਿਚ ਮੁੱਖ ਤੌਰ ਤੇ

Pak Presidential elections

ਟਰੰਪ ਅਤੇ ਸ਼ਰੀਫ ਦੀ ਗੱਲਬਾਤ ’ਤੇ ਇਮਰਾਨ ਖਾਨ ਦਾ ਵਾਰ

ਪਾਕਿਸਤਾਨ ਤਹਰੀਕ-ਏ-ਇਨਸਾਫ ਪਾਰਟੀ ਦੇ ਨੇਤਾ ਇਮਰਾਨ ਖਾਨ ਨੇ ਅੱਜ ਪ੍ਰਧਾਨ ਮੰਤਰੀ ਨਵਾਜ ਸ਼ਰੀਫ ’ਤੇ ਨਿਸ਼ਾਨਾ ਸਾਧਦਿਆ ਕਿਹਾ ਕਿ ਪੀ.ਐਮ. ਸ਼ਰੀਫ ਦੀ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਪਤੀ ਡੋਨਾਲਡ ਟਰੰਪ ਨਾਲ ਹੋਈ ਗੱਲਬਾਤ ਨਾਲ ਟਰੰਪ ਪਨਾਮਾ ਪੇਪਰਸ ਮਾਮਲੇ ਤੇ ਸ਼ਰੀਫ ਨੂੰ ਸੁਰੱਖਿਅਤ ਨਹੀਂ ਕਰ ਸਕਦੇ। ਇਮਰਾਨ ਖਾਨ ਆਪਣੇ ਟਵੀਟ ਵਿਚ ਇਹ ਬਿਆਨ ਵੀ ਦਿੱਤਾ ਹੈ ਕਿ ਚੰਗੀ

ਹਿਟਲਰ ਦੇ ਘਰ ’ਤੇ ਕਬਜ਼ਾ ਕਰੇਗੀ ਆਸਟ੍ਰੀਆ ਸਰਕਾਰ

ਆਸਟ੍ਰੀਆ ਸਰਕਾਰ ਨੇ ਤਾਨਾਸ਼ਾਹ ‘ਏਡੋਲਫ ਹਿਟਲਰ’ ਦੇ ਘਰ ਨੂੰ ਆਪਣੇ ਕਬਜ਼ੇ ਵਿਚ ਲੈਣ ਦਾ ਫ਼ੈਸਲਾ ਕੀਤਾ ਹੈ। ਜਿਸ ਦੇ ਲਈ ਸੰਸਦ ਦੇ ਲੋਅਰ ਹਾਊਸ ਨੈਸ਼ਨਲ ਕਾਉਂਸਲ ਵਿਚ ਇੱਕ ਬਿੱਲ ਪਾਸ ਕੀਤਾ ਗਿਆ ਸੀ। ਸਰਕਾਰ ਨੇ ਹਿਟਲਰ ਦੇ ਜੱਦੀ ਘਰ ਨੂੰ ਤੀਰਥਕ ਸਥਾਨ ਬਣਾਉਣ ਤੋਂ ਰੋਕਣ ਲਈ ਇਹ ਅਹਿਮ ਫ਼ੈਸਲਾ ਲਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ

ਈ.ਟੀ.ਟੀ. ਬੇਰੋਜ਼ਗਾਰ ਅਧਿਆਪਕ ਚੜ੍ਹੇ ਟਾਵਰ ‘ਤੇ

‘ਟਾਇਮ’ ਮੈਗਜ਼ੀਨ ’ਤੇ ਨਰਿੰਦਰ ਮੋਦੀ ਹੁਣ ਤੱਕ ਨੇ ਅੱਵਲ

ਅਮਰੀਕਾ ਦੀ ਪ੍ਰਸਿੱਧ ਮੈਗਜ਼ੀਨ ‘ਟਾਇਮ’ ਵਲੋਂ ਹਰ ਸਾਲ ਘੋਸ਼ਿਤ ਕੀਤੇ ਜਾਣ ਵਾਲੇ ਖਿਤਾਬ ‘ਪਰਸਨ ਆਫ ਦਾ ਏਅਰ’ ਦੇ ਲਈ ਹੋ ਰਹੀ ਆਨਲਾਇਨ ਵੋਟਿੰਗ ਵਿਚ ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਹੁਣ ਤੱਕ ਅਮਰੀਕਾ ਦੇ ਮੋਜੂਦਾ ਰਾਸ਼ਟਰਪਤੀ ਬਰਾਕ ਓਬਾਮਾ, ਅਮਰੀਕਾ ਦੇ ਨਵੇ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ, ਰੂਸ ਦੇ ਰਾਸ਼ਟਪਰਤੀ ਵਲਾਦੀਮੀਰ ਪੁਤਿਨ, ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ

ਨੋਟਬੰਦੀ ਨੂੰ ਲੈ ਕੇ ਕਾਂਗਰਸ ਦਾ ਐਸ.ਡੀ.ਐਮ. ਦਫ਼ਤਰ ਅੱਗੇ ਧਰਨਾ

ਨਵਾਂਸ਼ਹਿਰ: ਬਲਾਕ ਕਾਂਗਰਸ ਬਲਾਕ ਪ੍ਰਧਾਨ ਸੇਵਕ ਸਿੰਘ ਸੈਦੋਕੇ  ਅਤੇ ਕਾਂਗਰਸ ਵਰਕਰਾਂ ਵੱਲੋਂ ਨੋਟਬੰਦੀ ਖਿਲਾਫ਼ ਐਸ.ਡੀ.ਐਮ. ਦਫ਼ਤਰ ਅੱਗੇ ਵਿਸਾਲ  ਰੋਸ ਧਰਨਾ ਦਿੱਤਾ ਗਿਆ।  ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਏ ਨੋਟ ਬੰਦੀ ਦੇ ਫ਼ੈਸਲੇ ਨੂੰ ਤੁਗਲੁਕੀ ਫੈਸਲਾ ਦੱਸਦਿਆਂ ਕਿਹਾ ਕਿ ਇਹ ਫੈਸਲਾ ਲੋਕ ਵਿਰੋਧੀ ਹੈ। ਉਹਨਾਂ ਕਿਹਾ ਕਿ ਨੋਟ ਬੰਦੀ ਵਿੱਚ ਆਮ ਲੋਕ ਪ੍ਰੇਸ਼ਾਨ

ਹਰਮਿੰਦਰ ਮਿੰਟੂ ਦੀ ਗ੍ਰਿਫਤਾਰੀ ਤੇ ਦਿੱਲੀ ਪੁਲਿਸ ਦੀ ਪ੍ਰੈਸ ਕਾਨਫਰੰਸ

ਐਤਵਾਰ ਸਵੇਰ ਹੋਏ ਨਾਭਾ ਜੇਲ੍ਹ ਕਾਂਡ ਤੋਂ ਬਾਅਦ ਸੂਬੇ ਭਰ ਵਿਚ ਸਨਸਨੀ ਫੈਲੀ ਹੋਈ ਹੈ ਅਤੇ ਪੰਜਾਬ ਦੇ ਵਿਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।  ਭਾਵੇ ਨਾਭਾ ਜੇਲ੍ਹ ਤੋਂ ਫਰਾਰ ਖਤਰਨਾਕ ਗੈਂਗਸਟਰਾਂ ਵਿੱਚੋ ਇੱਕ ਖਾਲਿਸਤਾਨ ਲਿਬਰੇਸ਼ਨ ਫਰੰਟ ਦੇ ਚੀਫ ਹਰਮਿੰਦਰ ਸਿੰਘ ਮਿੰਟੂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਪਰ ਹਾਲੇ ਵੀ ਕਈ ਫਰਾਰ ਅਪਰਾਧੀ ਪੁਲਿਸ ਦੀ

ਸਮੇਂ ਨਾਲ ਖਾਓ ਖਾਣਾ,ਰਹੋਗੇ ਫਿੱਟ

ਅੱਜ ਕੱਲ ਦੀ ਭੱਜਦੌੜ ਵਾਲੀ ਜ਼ਿੰਦਗੀ ਵਿਚ ਲੋਕ ਸਭ ਤੋਂ ਜਿਆਦਾ ਆਪਣੀ ਸਿਹਤ ਨੂੰ ਹੀ ਨਜ਼ਰ ਅੰਦਾਜ਼ ਕਰਦੇ ਹਨ।ਜਿਸਦਾ ਭੁਗਤਾਨ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੇ ਰੂਪ ਵਿਚ ਚੁਕਾਉਣਾ ਪੈਂਦਾ ਹੈ।ਹਰ ਵਿਅਕਤੀ ਅੱਜ ਕਿਸੇ ਨਾ ਕਿਸੇ ਬੀਮਾਰੀ ਨਾਲ ਜੂਝ ਰਿਹਾ ਹੈ। ਜਦੋਂ ਕਿ ਸਿਹਤਮੰਦ ਰਹਿਣਾ ਕੋਈ ਮੁਸ਼ਕਿਲ ਕੰਮ ਨਹੀਂ ਹੈ,ਨਾ ਹੀ ਤੁਹਾਨੂੰ ਅਲੱਗ ਤੋਂ ਫਿੱਟਨੈਸ ਦੇ

ਰਾੱਕ ਆੱਨ-2” ਦੀ ਘੱਟ ਕਮਾਈ ਨੂੰ ਨੋਟਬੰਦੀ ਦੇ ਨਾਲ ਜੋੜਨਾ ਬੇਵਕੂਫੀ : ਜਾਵੇਦ

“ਰੌਕ ਆੱਨ-2”ਬਾੱਕਸ ਆਫਿਸ ਤੇ ਜਿਆਦਾ ਕਮਾਲ ਨਹੀਂ ਦਿਖਾ ਸਕੀ।ਭਾਰਤੀ ਗੀਤਕਾਰ ਅਤੇ ਰਾਜਸਭਾ ਦੇ ਸਾਬਕਾ ਸਾਂਸਦ ਜਾਵੇਦ ਅਖਤਰ ਨੇ ਆਪਣੇ ਬੇਟੇ ਦੀ ਫਿਲਮ “ਰੌਕ-ਆੱਨ-2” ਦੇ ਬਾਰੇ ਕਿਹਾ ਕਿ “ਇਹ ਕਹਿਣਾ ਬੇਵਕੂਫੀ ਹੋਵੇਗੀ ਕਿ ਨੋਟਬੰਦੀ ਦੇ ਕਾਰਨ “ਰੌਕ-ਆੱਨ-2 ”ਬਾੱਕਸ ਆਫਿਸ ਤੇ ਚੰਗੀ ਕਮਾਈ ਨਹੀ ਕਰ ਸਕੀ”। “ਜੇਕਰ ਮੈਂ ਕਹਿੰਦਾ ਹਾਂ ਕਿ ਨੋਟਬੰਦੀ ਤੋਂ ਕੇਵਲ ਇਕ ਫਿਲਮ “ਰੋਕ-ਅੋਨ-2”ਨੂੰ

ਐਸ.ਵਾਈ.ਐਲ ਦੇ ਮੁੱੱਦੇ ‘ਤੇ ਬਾਦਲ ਕਰਨਗੇ ਰਾਸ਼ਟਰਪਤੀ ਨਾਲ ਮੁਲਾਕਾਤ

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 28 ਨਵੰਬਰ ਸੋਮਵਾਰ ਨੂੰ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨਾਲ ਸ਼ਾਮ 6:15 ਵਜੇ ਮੁਲਾਕਾਤ ਕਰਕੇ ਉਨ੍ਹਾਂ ਨੂੰ ਦਰਿਆਈ ਪਾਣੀਆਂ ਦੇ ਮੁੱਦੇ ‘ਤੇ ਰਿਪੇਰੀਅਨ ਸਿਧਾਂਤਾਂ ਦੇ ਉਲਟ ਪੰਜਾਬ ਨਾਲ ਹੋਏ ਅਨਿਆਂ ਤੋਂ ਜਾਣੂ ਕਰਵਾ ਕੇ ਉਨ੍ਹਾਂ ਤੋਂ ਪੰਜਾਬ ਲਈ ਇਨਸਾਫ਼ ਦੀ ਮੰਗ ਕਰਨਗੇ। ਮੁੱਖ ਮੰਤਰੀ ਨਾਲ ਉਨ੍ਹਾਂ ਦੀ ਕੈਬਨਿਟ ਤੋਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ